ਕ੍ਰਿਸਟੀਆਨੋ ਰੋਨਾਲਡੋ

ਕ੍ਰਿਸਟੀਆਨੋ ਰੋਨਾਲਡੋ ਦੋਸ ਸੈਂਟੋਸ ਆਵਿਏਰੋ, (ਜਨਮ: 5 ਫਰਵਰੀ 1985), ਜਿਸਨੂੰ ਆਮ ਤੌਰ ਤੇ ਕਰਿਸਟਿਆਨੋ ਰੋਨਾਲਡੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਪੁਰਤਗਾਲੀ ਪੇਸ਼ੇਵਰ ਫੁੱਟਬਾਲ ਖਿਡਾਰੀ ਹੈ ਜੋ ਰਿਆਲ ਮਾਦਰੀਦ ਫੁੱਟਬਾਲ ਕਲੱਬ ਲਈ ਖੇਡਦਾ ਹੈ ਅਤੇ ਪੁਰਤਗਾਲ ਦੀ ਰਾਸ਼ਟਰੀ ਫੁੱਟਬਾਲ ਟੀਮ ਦਾ ਕਪਤਾਨ ਹੈ। ਰੋਨਾਲਡੋ ਨੂੰ ਫੁੱਟਬਾਲ ਦੇ ਸਰਬੋਤਮ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਰੋਨਾਲਡੋ ਨੇ 2008 ਅਤੇ 2014 ਵਿੱਚ ਬੈਲਨ ਦਿ ਆਰ(ਸੋਨੇ ਦੀ ਗੇਂਦ) ਪੁਰਸਕਾਰ ਜਿੱਤਿਆ ਸੀ।

ਕ੍ਰਿਸਟਿਆਨੋ ਰੋਨਾਲਡੋ
ਕ੍ਰਿਸਟੀਆਨੋ ਰੋਨਾਲਡੋ
ਕ੍ਰਿਸਟਿਆਨੋ ਰੋਨਾਲਡੋ 2012 ਵਿੱਚ ਪੁਰਤਗਾਲ ਲਈ ਮੈਚ ਖੇਡਣ ਤੋਂ ਪਹਿਲਾਂ
ਨਿੱਜੀ ਜਾਣਕਾਰੀ
ਪੂਰਾ ਨਾਮ ਕ੍ਰਿਸਟਿਆਨੋ ਰੋਨਾਲਡੋ ਦੋਸ ਸੈਂਟੋਸ ਆਵਿਏਰੋ
ਜਨਮ ਮਿਤੀ (1985-02-05)5 ਫਰਵਰੀ 1985
ਜਨਮ ਸਥਾਨ ਫੁਨਚਲ, ਮਾਦੀਏਰਾ, ਪੁਰਤਗਾਲ
ਕੱਦ 1.86 m (6 ft 1 in)
ਪੋਜੀਸ਼ਨ ਫਾਰਵਰਡ
ਟੀਮ ਜਾਣਕਾਰੀ
ਮੌਜੂਦਾ ਟੀਮ
ਰਿਆਲ ਮਾਦਰੀਦ ਫੁੱਟਬਾਲ ਕਲੱਬ
ਨੰਬਰ 7
ਯੁਵਾ ਕੈਰੀਅਰ
1993–1995 ਅੰਦੋਰਿਨ੍ਹਾ ਫੁੱਟਬਾਲ ਕਲੱਬ
1995–1997 ਨਾਕੀਨਲ ਸੀ.ਡੀ.
1997–2002 ਸਪੋਰਟਿੰਗ ਕਲੱਬ ਪੁਰਤਗਾਲ
ਸੀਨੀਅਰ ਕੈਰੀਅਰ*
ਸਾਲ ਟੀਮ Apps (ਗੋਲ)
2002–2003 ਸਪੋਰਟਿੰਗ ਕਲੱਬ ਪੁਰਤਗਾਲ 25 (3)
2003–2009 ਮੈਨਚੈਸਟਰ ਯੂਨਾਈਟਡ ਫੁੱਟਬਾਲ ਕਲੱਬ 196 (84)
2009– ਰਿਆਲ ਮਾਦਰੀਦ ਫੁੱਟਬਾਲ ਕਲੱਬ 150 (163)
ਅੰਤਰਰਾਸ਼ਟਰੀ ਕੈਰੀਅਰ
2001–2002 ਪੁਰਤਗਾਲ U17 9 (6)
2002–2003 ਪੁਰਤਗਾਲ U20 5 (3)
2003 ਪੁਰਤਗਾਲ U21 6 (1)
2004 ਪੁਰਤਗਾਲ U23 3 (1)
2003– ਪੁਰਤਗਾਲ 109 (47)
ਮੈਡਲ ਰਿਕਾਰਡ
ਉਪ-ਜੇਤੂ UEFA European Championship 2004
ਕਾਂਸੀ ਦਾ ਤਗਮਾ – ਤੀਜਾ ਸਥਾਨ UEFA European Championship 2012
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ, 14:54, 14 ਦਸੰਬਰ 2013 (UTC) ਤੱਕ ਸਹੀ
‡ ਰਾਸ਼ਟਰੀ ਟੀਮ ਕੈਪਸ ਅਤੇ ਗੋਲ, 19 ਨਵੰਬਰ 2013 (UTC) ਤੱਕ ਸਹੀ
ਕ੍ਰਿਸਟੀਆਨੋ ਰੋਨਾਲਡੋ
ਰੋਨਾਲਡੋ ਅਰਜਨਟੀਨਾ ਦੇ ਖਿਡਾਰੀ ਲਿਓਨਲ ਮੈਸੀ ਨਾਲ

ਰੋਨਾਲਡੋ 2009 ਵਿੱਚ ਦੁਨੀਆ ਦੇ ਸਭ ਤੋਂ ਕੀਮਤੀ ਖਿਡਾਰੀ ਬਣੇ ਜਦ ਸਪੇਨ ਦੇ ਰਿਆਲ ਮਾਦਰੀਦ ਫੁੱਟਬਾਲ ਕਲੱਬ ਨੇ ਓਹਨਾ ਨੂੰ ਇੰਗਲੈਂਡ ਦੇ ਮੈਨਚੈਸਟਰ ਯੂਨਾਈਟਡ ਤੋਂ 8 ਕਰੋੜ ਪੌਂਡ ਦੀ ਕੀਮਤ ਤੇ ਖਰੀਦਿਆ।

ਮੁਢਲਾ ਜੀਵਨ

ਰੋਨਾਲਡੋ ਦਾ ਜਨਮ ਇੱਕ ਬਹੁਤ ਹੀ ਗਰੀਬ ਘਰ ਵਿੱਚ ਫੁਨਚਾਲ, ਮਦੀਰਾ ਟਾਪੂ ਵਿਖੇ ਹੋਇਆ| ਇਸਦਾ ਦਾ ਨਾਮ ਉਸ ਵਕ਼ਤ ਦੇ ਅਮਰੀਕਾ ਦੇ ਰਾਸ਼ਟਰਪਤੀ ਰੋਨਾਲਡ ਰੇਗਨ ਦੇ ਨਾਂ ਉੱਤੇ ਰੱਖਿਆ ਗਿਆ, ਜੋ ਕਿ ਰੋਨਾਲਡੋ ਦੇ ਪਿਤਾ ਦੇ ਮਨਪਸੰਦ ਅਦਾਕਾਰ ਸੀ| 14 ਸਾਲ ਦੀ ਉਮਰ ਵਿੱਚ ਨੇ ਉਹਨੇ ਤੇ ਉਹਦੀ ਮਾਂ ਨੇ ਫੈਸਲਾ ਕੀਤਾ ਕਿ ਰੋਨਾਲਡੋ ਅਪਨੀ ਜ਼ਿੰਦਗੀ ਫੁਟਬਾਲ ਨੂੰ ਸਮਰਪਿਤ ਕਰੇਗਾ|

ਮੈਦਾਨ ਦੇ ਬਾਹਰ ਕ੍ਰਿਸਟੀਆਨੋ ਰੋਨਾਲਡੋ

ਮੈਦਾਨ ਚ ਕ੍ਰਿਸਟੀਆਨੋ ਰੋਨਾਲਡੋ ਦਾ ਜਲਵਾ ਮੈਦਾਨ ਦੇ ਬਾਹਰ ਵੀ ਘੱਟ ਨਹੀਂ। ਰੋਨਾਲਡੋ ਦੇ ਸਟਾਈਲ ਦੇ ਵੀ ਬਹੁਤ ਲੋਕ ਦੀਵਾਨੇ ਹਨ। ਦਿਲਚਸਪ ਗੱਲ ਇਹ ਹੈ ਕਿ ਸਿਰਫ ਹਾਲ ਹੀ ਵਿੱਚ ਮਾਦਰੀਦ ਵਿੱਚ ਇੱਕ ਇੰਟਰਵਿਊ ਦੌਰਾਨ ਹਾਲੀਵੁੱਡ ਸਟਾਰ ਆਰਨੋਲਡ ਸ਼ਵਾਇਜ਼ਨੇਗਰ ਨੇ ਵੀ ਉਸਦੀ ਸ਼ਲਾਘਾ ਕੀਤੀ ਸੀ। ਆਰਨੋਲਡ ਨੇ ਕਿਹਾ ਕਿ ਮੌਜੂਦਾ ਖਿਡਾਰੀਆਂ ਵਿੱਚ ਰੋਨਾਲਡੋ ਦੀ ਫਿਜ਼ੀਕ ਸਭ ਤੋਂ ਚੰਗੀ ਹੈ। ਡੇਵਿਡ ਬੈਕਹਮ ਤੇ ਲੇਡੀ ਗਾਗਾ ਵਰਗੀਆਂਸ਼ਖਸੀਅਤਾਂ ਨੇ ਵੀ ਉਸਦੇ ਸਟਾਈਲ ਦੀ ਸ਼ਲਾਘਾ ਕੀਤੀ ਸੀ।

ਖੇਡ ਪ੍ਰਦਰਸ਼ਨ

Club statistics
ਕਲੱਬ ਸੀਜ਼ਨ ਲੀਗ ਰਾਸ਼ਟਰੀ ਕੱਪ ਲੀਗ ਕੱਪ Europe Other Total
Division ਮੈਚ ਖੇਡੇ ਗੋਲ ਮੈਚ ਖੇਡੇ ਗੋਲ ਮੈਚ ਖੇਡੇ ਗੋਲ ਮੈਚ ਖੇਡੇ ਗੋਲ ਮੈਚ ਖੇਡੇ ਗੋਲ ਮੈਚ ਖੇਡੇ ਗੋਲ
Sporting CP 2002–03 Primeira Liga 25 3 3 2 3 0 0 0 31 5
Total 25 3 3 2 3 0 0 0 31 5
Manchester United 2003–04 Premier League 29 4 5 2 1 0 5 0 0 0 40 6
2004–05 33 5 7 4 2 0 8 0 0 0 50 9
2005–06 33 9 2 0 4 2 8 1 47 12
2006–07 34 17 7 3 1 0 11 3 53 23
2007–08 34 31 3 3 0 0 11 8 1 0 49 42
2008–09 33 18 2 1 4 2 12 4 2 1 53 26
Total 196 84 26 13 12 4 55 16 3 1 292 118
ਰਿਆਲ ਮਾਦਰੀਦ ਫੁੱਟਬਾਲ ਕਲੱਬ 2009–10 ਲਾ ਲੀਗ 29 26 0 0 6 7 35 33
2010–11 34 40 8 7 12 6 54 53
2011–12 38 46 5 3 10 10 2 1 55 60
2012–13 34 34 7 7 12 12 2 2 55 55
2013–14 30 31 6 3 11 17 47 51
2014–15 14 25 0 0 6 5 4 2 24 32
ਕੁੱਲ 179 202 26 20 57 57 8 5 270 284
ਕੁੱਲ 400 289 55 35 12 4 115 73 11 6 593 407

ਹਵਾਲੇ


Tags:

ਕ੍ਰਿਸਟੀਆਨੋ ਰੋਨਾਲਡੋ ਮੁਢਲਾ ਜੀਵਨਕ੍ਰਿਸਟੀਆਨੋ ਰੋਨਾਲਡੋ ਮੈਦਾਨ ਦੇ ਬਾਹਰ ਕ੍ਰਿਸਟੀਆਨੋ ਰੋਨਾਲਡੋ ਖੇਡ ਪ੍ਰਦਰਸ਼ਨਕ੍ਰਿਸਟੀਆਨੋ ਰੋਨਾਲਡੋ ਹਵਾਲੇਕ੍ਰਿਸਟੀਆਨੋ ਰੋਨਾਲਡੋਫੁੱਟਬਾਲਰਿਆਲ ਮਾਦਰੀਦ ਫੁੱਟਬਾਲ ਕਲੱਬ

🔥 Trending searches on Wiki ਪੰਜਾਬੀ:

ਐਵਰੈਸਟ ਪਹਾੜਦੇਬੀ ਮਖਸੂਸਪੁਰੀਲੋਕ ਕਾਵਿਫੌਂਟਅੰਤਰਰਾਸ਼ਟਰੀ ਮਹਿਲਾ ਦਿਵਸਲੂਣਾ (ਕਾਵਿ-ਨਾਟਕ)ਸਵਰਨਜੀਤ ਸਵੀਸਫ਼ਰਨਾਮੇ ਦਾ ਇਤਿਹਾਸਮਹਾਂਭਾਰਤਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਹਲਫੀਆ ਬਿਆਨਮਦਰੱਸਾਗੁਰਦਾਸਪੁਰ ਜ਼ਿਲ੍ਹਾਰਾਜਾ ਸਾਹਿਬ ਸਿੰਘਛੋਲੇਪ੍ਰਗਤੀਵਾਦਹੁਮਾਯੂੰਮਦਰ ਟਰੇਸਾਹੀਰ ਰਾਂਝਾਸੂਰਜਹੌਂਡਾਅਮਰ ਸਿੰਘ ਚਮਕੀਲਾ (ਫ਼ਿਲਮ)ਮਾਰਕਸਵਾਦੀ ਪੰਜਾਬੀ ਆਲੋਚਨਾਸੂਰਸ਼ਿਵ ਕੁਮਾਰ ਬਟਾਲਵੀਕੈਨੇਡਾ ਦਿਵਸਜਰਨੈਲ ਸਿੰਘ ਭਿੰਡਰਾਂਵਾਲੇਟਾਹਲੀਦੂਜੀ ਐਂਗਲੋ-ਸਿੱਖ ਜੰਗਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਜਾਦੂ-ਟੂਣਾਧਰਤੀਪੰਜਾਬ ਦੇ ਮੇਲੇ ਅਤੇ ਤਿਓੁਹਾਰਕਿਰਿਆ-ਵਿਸ਼ੇਸ਼ਣਅਸਤਿਤ੍ਵਵਾਦਗੁਰੂ ਅਮਰਦਾਸਭਾਰਤ ਦੀ ਸੰਵਿਧਾਨ ਸਭਾਜੀ ਆਇਆਂ ਨੂੰ (ਫ਼ਿਲਮ)ਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਵਿਗਿਆਨਮੱਸਾ ਰੰਘੜਸੁਸ਼ਮਿਤਾ ਸੇਨਹੋਲਾ ਮਹੱਲਾਵਿਕੀਮੀਡੀਆ ਸੰਸਥਾਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਕਣਕਖਡੂਰ ਸਾਹਿਬਅਨੀਮੀਆਆਲਮੀ ਤਪਸ਼ਖੇਤੀਬਾੜੀਪ੍ਰਹਿਲਾਦਯੋਗਾਸਣਵਿਸ਼ਵ ਮਲੇਰੀਆ ਦਿਵਸਪੰਜਾਬੀ ਜੀਵਨੀ ਦਾ ਇਤਿਹਾਸਵਾਹਿਗੁਰੂਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਨਿੱਜਵਾਚਕ ਪੜਨਾਂਵਪੰਜਾਬੀ ਨਾਟਕਅਨੰਦ ਕਾਰਜਨਰਿੰਦਰ ਮੋਦੀਪੰਜਾਬ ਦੇ ਲੋਕ-ਨਾਚਮਲਵਈਪੰਜਾਬ (ਭਾਰਤ) ਦੀ ਜਨਸੰਖਿਆਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਕੈਥੋਲਿਕ ਗਿਰਜਾਘਰਵਟਸਐਪਜੀਵਨਮੁਹੰਮਦ ਗ਼ੌਰੀਏਅਰ ਕੈਨੇਡਾਸਿੱਖੀਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਲੋਕ ਸਭਾ ਹਲਕਿਆਂ ਦੀ ਸੂਚੀਅੰਗਰੇਜ਼ੀ ਬੋਲੀਲਾਲ ਕਿਲ੍ਹਾਦਿਨੇਸ਼ ਸ਼ਰਮਾਯੂਨਾਈਟਡ ਕਿੰਗਡਮ🡆 More