ਕਾਰਬਨ ਡਾਈਆਕਸਾਈਡ

ਕਾਰਬਨ ਡਾਈਆਕਸਾਈਡ ਜਿਸ ਦਾ ਸੂਤਰ C O 2 } ਹੈ ਜੋ ਇੱਕ ਰੰਗਹੀਨ ਅਤੇ ਗੰਧਹੀਨ ਗੈਸ ਹੈ।

ਕਾਰਬਨ ਡਾਈਆਕਸਾਈਡ
ਕਾਰਬਨ ਡਾਈਆਕਸਾਈਡ
ਕਾਰਬਨ ਡਾਈਆਕਸਾਈਡ
ਕਾਰਬਨ ਡਾਈਆਕਸਾਈਡ
ਕਾਰਬਨ ਡਾਈਆਕਸਾਈਡ ਕਾਰਬਨ ਡਾਈਆਕਸਾਈਡ
Identifiers
CAS number
3DMet B01131
ATC code
Beilstein Reference 1900390
ChEBI CHEBI:{{{value}}}
ChEMBL CHEMBL{{{value}}}
ChemSpider
EC number 204-696-9
Gmelin Reference 989
Jmol-3D images Image
Image
KEGG {{{value}}}
MeSH ਕਾਰਬਨ+ਡਾਈਆਕਸਾਈਡ
PubChem
RTECS ਸੰਖਿਆ FF6400000
Jmol-3D images
UNII
UN ਗਿਣਤੀ 1013
Properties
ਅਣਵੀ ਫ਼ਾਰਮੂਲਾ CO2
ਮੋਲਰ ਭਾਰ 44.01 g mol−1
ਦਿੱਖ ਰੰਗਹੀਨ ਗੈਸ
ਗੰਧ ਗੰਧਹੀਨ
ਘਣਤਾ 1562 kg/m3 (1 atm ਅਤੇ −78.5 °C ਤੇ ਠੋਸ)
770 kg/m3 (56 atm ਅਤੇ 20 °C ਤੇ ਦ੍ਰਵ)
1.977 kg/m3 (1 atm ਅਤੇ 0 °C ਤੇ ਗੈਸ)
ਪਿਘਲਨ ਅੰਕ

-78 °C, 194.7 K, -109 °F (ਜ਼ੋਹਰ ਉਡਾਉਣਾ)

ਉਬਾਲ ਦਰਜਾ

-57 °C, 216.6 K, -70 °F (at 5.185 bar)

ਘੁਲਨਸ਼ੀਲਤਾ in water 1.45 g/L at 25 °C, 100 kPa
ਤੇਜ਼ਾਬਪਣ (pKa) 6.35, 10.33
ਅਪਵਰਤਿਤ ਸੂਚਕ (nD) 1.1120
ਲੇਸ 0.07 cP at −78.5 °C
ਡਾਈਪੋਲ ਮੋਮੈਂਟ ਸਿਫ਼ਰ
Structure
ਅਣਵੀ ਰੂਪ-ਰੇਖਾ ਰੇਖਾਗੀ ਰਸਾਇਣਿਕ ਵਿਗਿਆਨ
Thermochemistry
Standard molar
entropy So298
214 J•mol−1•K−1
Std enthalpy of
formation ΔfHo298
−393.5 kJ•mol−1
Hazards
Related compounds
Other anions {{{value}}}
Other cations {{{value}}}
Related {{{label}}} {{{value}}}
ਸਬੰਧਤ ਸੰਯੋਗ {{{value}}}
 YesY (verify) (what is: YesY/ਕਾਰਬਨ ਡਾਈਆਕਸਾਈਡN?)
Except where noted otherwise, data are given for materials in their standard state (at 25 °C, 100 kPa)
Infobox references

ਤਿਆਰੀ

ਕਾਰਬਨ ਡਾਈਆਕਸਾਈਡ 

  • ਮੀਥੇਨ ਨੂੰ ਜਲਾਉਣ ਨਾਲ ਵੀ ਕਾਰਬਨ ਡਾਈਆਕਸਾਈਡ ਬਣਦੀ ਹੈ।

ਕਾਰਬਨ ਡਾਈਆਕਸਾਈਡ 
ਕਾਰਬਨ ਡਾਈਆਕਸਾਈਡ 

  • ਪ੍ਰਯੋਗਸ਼ਾਲਾ ਵਿੱਚ ਕੈਲਸ਼ੀਅਮ ਕਾਰਬੋਨੇਟ ਤੇ ਹਲਕੇ ਲੂਣ ਦਾ ਤਿਜ਼ਾਬ ਦੀ ਕਿਰਿਆ ਕਰ ਕੇ ਕਾਰਬਨ ਡਾਈਆਕਸਾਈਡ ਤਿਆਰ ਹੁੰਦੀ ਹੈ।

ਕਾਰਬਨ ਡਾਈਆਕਸਾਈਡ 

  • ਵਪਾਰਕ ਪੱਧਰ ਤੇ ਕਾਰਬਨ ਡਾਈਆਕਸਾਈਡ ਵਾਧੂ ਪਦਾਰਥ ਦੇ ਤੌਰ 'ਤੇ ਪੈਦਾ ਹੁੰਦੀ ਹੈ ਜਿਵੇਂ ਅਲਕੋਹਲ ਜਾਂ ਚੂਨੇ ਦੀ ਤਿਆਰੀ ਸਮੇਂ।

ਕਾਰਬਨ ਡਾਈਆਕਸਾਈਡ 
C
6
H
12
O
6
2 CO
2
+ 2 C
2
H
5
OH

ਗੁਣ

  • ਇਹ ਰੰਗਹੀਨ ਅਤੇ ਗੰਧਹੀਨ ਗੈਸ ਹੈ।
  • ਇਹ ਪਾਣੀ ਤੋਂ ਭਾਰੀ ਹੈ।
  • ਇਹ ਪਾਣੀ ਵਿੱਚ ਬਹੁਤ ਘੱਟ ਘੁਲਣਸ਼ੀਲ ਹੈ।
  • ਦਬਾਅ ਵਧਾਉਣ ਤੇ ਇਸ ਦੀ ਘੁਲਣਸ਼ੀਲਤਾ ਵੱਧ ਜਾਂਦੀ ਹੈ। ਗੈਰ ਅਲਕੋਹਲ ਪੀਣ ਵਾਲੇ ਪਦਾਰਥਾਂ ਵਿੱਚ ਘੁਲੀ ਹੋਈ ਕਾਰਬਨ ਡਾਈਆਕਸਾਈਡ ਗੈਸ ਹੁੰਦੀ ਹੈ।
  • ਕਾਰਬਨ ਡਾਈਆਕਸਾਈਡ ਤੇ ਦਬਾਅ ਪਾਉਣ ਤੇ ਇਹ ਦ੍ਰਵ ਹੋ ਜਾਂਦੀ ਹੈ ਅਤੇ ਇਕਦਮ ਦਬਾੳ ਹਟਾਉਣ ਤੇ ਇਹ ਠੋਸ ਕਾਰਬਨ ਡਾਈਆਕਸਾਈਡ ਵਿੱਚ ਬਦਲ ਜਾਂਦੀ ਹੈ ਜਿਸ ਨੂੰ ਸੁੱਕੀ ਬਰਫ਼ ਕਹਿੰਦੇ ਹਨ।
  • ਇਹ ਗੈਸ ਨਾ ਤਾਂ ਬਲਦੀ ਹੈ ਨਾ ਹੀ ਬਲਣ ਵਿੱਚ ਮਦਦ ਕਰਦੀ ਹੈ।
  • ਇਹ ਨੀਲਾ ਲਿਟਮਸ ਨੂੰ ਲਾਲ ਕਰ ਦਿੰਦੀ ਹੈ ਅਤੇ ਤੇਜ਼ਾਬੀ ਸੁਭਾਅ ਦੀ ਹੈ। ਇਹ ਪਾਣੀ ਵਿੱਚ ਘੁਲ ਕੇ ਕਾਰਬਨਿਕ ਐਸਿਡ ਬਣਾਉਂਦੀ ਹੈ।

ਕਾਰਬਨ ਡਾਈਆਕਸਾਈਡ 

  • ਚੂਨੇ ਦੇ ਪਾਣੀ ਵਿੱਚ ਕਾਰਬਨ ਡਾਈਆਕਸਾਈਡ ਗੈਸ ਲੰਘਾਉਂਣ ਤੇ ਇਹ ਦੂਧੀਆ ਹੋ ਜਾਂਦਾ ਹੈ। ਇਹ ਦੂਧੀਆ ਕੈਲਸ਼ੀਅਮ ਕਾਰਬੋਨੇਟ ਬਣਨ ਕਾਰਨ ਹੁੰਦਾ ਹੈ। ਜ਼ਿਆਦਾ ਮਾਤਰਾ ਵਿੱਚ ਗੈਸ ਲੰਘਾਉਂਣ ਤੇ ਦੂਧੀਆਪਣ ਖ਼ਤਮ ਹੋ ਜਾਂਦਾ ਹੈ ਕਿਉਂਕੇ ਇਸ ਤਰ੍ਹਾਂ ਕੈਲਸੀਅਮ ਬਾਈਕਾਰਬੋਨੇਟ ਬਣ ਜਾਂਦਾ ਹੈ ਜੋ ਕਿ ਪਾਣੀ ਵਿੱਚ ਘੁਲਣਸ਼ੀਲ ਹੈ।

ਕਾਰਬਨ ਡਾਈਆਕਸਾਈਡ 
ਕਾਰਬਨ ਡਾਈਆਕਸਾਈਡ 

  • ਧਰਤੀ ਤੇ ਜੀਵਨ ਲਈ ਜਰੂਰੀ ਕਿਰਿਆ ਪ੍ਰਕਾਸ਼ ਸੰਸਲੇਸ਼ਣ ਵਿੱਚ ਕਾਰਬਨ ਡਾਈਆਕਸਾਈਡ ਅਤੇ ਪਾਣੀ ਮਿਲ ਕੇ ਗਲੂਕੋਸ ਬਣਾਉਂਦੇ ਹਨ। ਸੂਰਜ ਦੀ ਰੋਸਨੀ ਵਿੱਚ ਪੌਦੇ, ਹਰੇ ਪੱਤਿਆਂ ਨਾਲ ਇਹ ਕਿਰਿਆ ਪੂਰੀ ਕਰਦੇ ਹਨ। ਇਹ ਇੱਕ ਫ਼ੋਟੋਕੈਮੀਕਲ ਕਿਰਿਆ ਹੈ।

6 CO
2
+ 6 H
2
O
C
6
H
12
O
6
+ 6 O
2

ਲਾਭ

  • ਗੈਰ-ਅਲਕੋਹਲ ਪੀਣ ਵਾਲੇ ਪਦਾਰਥਾਂ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਸੁਆਦ ਤਿੱਖਾ ਹੋਵੇ।
ਕਾਰਬਨ ਡਾਈਆਕਸਾਈਡ 
ਗੈਰ-ਅਲਕੋਹਲ ਪੀਣ ਵਿੱਚ ਕਾਰਬਨ ਡਾਈਆਕਸਾਈਡ
  • ਸੁੱਕੀ ਬਰਫ਼ ਦੇ ਰੂਪ ਵਿੱਚ ਇਹ ਸੀਤਕਰਨ ਕਰਨ ਲਈ ਵਰਤੀ ਜਾਂਦੀ ਹੈ।
ਕਾਰਬਨ ਡਾਈਆਕਸਾਈਡ 
ਸੁੱਕੀ ਬਰਫ਼
  • ਇਸ ਨੂੰ ਕੱਪੜੇ ਧੋਣ ਦਾ ਸੋਡਾ ਅਤੇ ਮਿੱਠਾ ਸੋਡਾ ਬਵਾਉਣ ਲਈ ਵਰਤਿਆ ਜਾਂਦਾ ਹੈ।
  • ਪ੍ਰਕਾਸ਼ ਸੰਸਲੁਸ਼ਣ ਵਿੱਚ ਹਰੇ ਪੌਦੇ ਇਸ ਨੂੰ ਆਪਣਾ ਭੋਜਨ ਤਿਆਰ ਕਰਨ ਲਈ ਵਰਤਦੇ ਹਨ।
  • ਕਾਰਬਨ ਡਾਈਆਕਸਾਈਡ ਨੂੰ ਅੱਗ ਬੁਝਾਉ ਯੰਤਰਾਂ ਵਿੱਚ ਵਰਤਿਆ ਜਾਂਦਾ ਹੈ ਕਿਉਂਕੇ ਬਲਣ ਵਿੱਚ ਇਹ ਮਦਦ ਨਹੀਂ ਕਰਦੀ। ਹਵਾ ਨਾਲੋਂ ਭਾਰੀ ਹੋਣ ਕਰ ਕੇ ਬਦਲੇ ਪਦਾਰਥ ਨੂੰ ਢੱਕ ਲੈਂਦੀ ਹੈ ਅਤੇ ਆਕਸੀਜਨ ਦੀ ਸਪਲਾਈ ਖ਼ਤਮ ਹੋ ਜਾਂਦੀ ਹੈ। ਇਹ ਅੱਗ ਬੁਝਾ ਦਿੰਦੀ ਹੈ।
  • ਕਾਰਬਨ ਡਾਈਆਕਸਾਈਡ ਪਾਣੀ ਵਿੱਚ ਘੁਲ ਕੇ ਕਾਰਬਨਿਕ ਐਸਿਡ ਬਣਾਉਂਦੀ ਹੈ। ਇਹ ਤੇਜ਼ਾਬ ਲੂਣ ਬਣਾਉਂਦਾ ਹੈ ਜਿਵੇਂ ਕਾਰਬੋਨੇਟ, ਜਿਹੜਾ ਇੱਕ ਮਹੱਤਵਪੂਰਨ ਖਣਿਜ ਹੈ।

ਹਵਾਲੇ

Tags:

ਕਾਰਬਨ ਡਾਈਆਕਸਾਈਡ ਤਿਆਰੀਕਾਰਬਨ ਡਾਈਆਕਸਾਈਡ ਗੁਣਕਾਰਬਨ ਡਾਈਆਕਸਾਈਡ ਲਾਭਕਾਰਬਨ ਡਾਈਆਕਸਾਈਡ ਹਵਾਲੇਕਾਰਬਨ ਡਾਈਆਕਸਾਈਡ

🔥 Trending searches on Wiki ਪੰਜਾਬੀ:

ਪਲਾਸੀ ਦੀ ਲੜਾਈਵਿਕੀਪੀਡੀਆਮੋਬਾਈਲ ਫ਼ੋਨਪੰਜਾਬੀ ਨਾਟਕ ਦਾ ਤੀਜਾ ਦੌਰਕੜਾਇਹ ਹੈ ਬਾਰਬੀ ਸੰਸਾਰਸਿੱਖ ਧਰਮਜਸਵੰਤ ਸਿੰਘ ਕੰਵਲਵਿਸ਼ਵਕੋਸ਼ਵਾਲੀਬਾਲਜਿੰਦ ਕੌਰਪੌਂਗ ਡੈਮਸੋਨਾਫ਼ੇਸਬੁੱਕਹਰਸਿਮਰਤ ਕੌਰ ਬਾਦਲਨਰਿੰਦਰ ਮੋਦੀਨਿਰਵੈਰ ਪੰਨੂ18 ਅਪਰੈਲਗੁਰਦਿਆਲ ਸਿੰਘਰਤਨ ਟਾਟਾਸਵਰਵਰਲਡ ਵਾਈਡ ਵੈੱਬਫੌਂਟਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਹੁਸਤਿੰਦਰਦਾਰਸ਼ਨਿਕਸਿਕੰਦਰ ਮਹਾਨਕ੍ਰੋਮੀਅਮਕਹਾਵਤਾਂਦਲੀਪ ਸਿੰਘਮਰੀਅਮ ਨਵਾਜ਼ਦਿਲਜੀਤ ਦੋਸਾਂਝਗੁਰਦਾਸ ਮਾਨਲਿਪੀਕੜਾਹ ਪਰਸ਼ਾਦਪੰਜਾਬ ਦੀ ਰਾਜਨੀਤੀਮੋਹਨ ਸਿੰਘ ਦੀਵਾਨਾਅਨੀਮੀਆਦਲੀਪ ਕੌਰ ਟਿਵਾਣਾਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਪੰਜਾਬੀ ਬੁਝਾਰਤਾਂਰਾਗਮਾਲਾਰਾਜ ਸਭਾਪਾਸ਼ਸੰਗਰੂਰ (ਲੋਕ ਸਭਾ ਚੋਣ-ਹਲਕਾ)ਪੰਜਾਬੀ ਕਿੱਸਾ ਕਾਵਿ (1850-1950)ਯੂਬਲੌਕ ਓਰਿਜਿਨਥਾਮਸ ਐਡੀਸਨਮਾਂ ਬੋਲੀਵਿਕਸ਼ਨਰੀਸੰਤ ਸਿੰਘ ਸੇਖੋਂਗੁੁਰਦੁਆਰਾ ਬੁੱਢਾ ਜੌਹੜਹੇਮਕੁੰਟ ਸਾਹਿਬਜਜ਼ੀਆਉੱਤਰ-ਸੰਰਚਨਾਵਾਦਗੁਰੂ ਹਰਿਕ੍ਰਿਸ਼ਨ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਮੇਲਾ ਮਾਘੀਸੰਤ ਰਾਮ ਉਦਾਸੀਅਫ਼ੀਮਝੋਨਾਕੰਪਿਊਟਰਗੁਰੂ ਨਾਨਕਵਾਹਿਗੁਰੂਖੋਜਜਰਨੈਲ ਸਿੰਘ ਭਿੰਡਰਾਂਵਾਲੇਗੁਰੂ ਹਰਿਰਾਇਸ਼ਬਦ ਅੰਤਾਖ਼ਰੀ (ਬਾਲ ਖੇਡ)ਤਜੱਮੁਲ ਕਲੀਮਪੰਜਾਬੀਜਨਮ ਸੰਬੰਧੀ ਰੀਤੀ ਰਿਵਾਜਵਾਰਤਕ🡆 More