ਅਲਕੋਹਲ

ਰਸਾਇਣ ਵਿਗਿਆਨ ਵਿੱਚ ਅਲਕੋਹਲ ਇੱਕ ਕਾਰਬਨੀ ਯੋਗ ਹੁੰਦਾ ਹੈ ਜੀਹਦੇ ਵਿੱਚ ਹਾਈਡਰਾਕਸਿਲ ਕਿਰਿਆਸ਼ੀਲ ਸਮੂਹ (-OH) ਕਿਸੇ ਕਾਰਬਨ ਪਰਮਾਣੂ ਨਾਲ਼ ਜੁੜਿਆ ਹੁੰਦਾ ਹੈ। ਖ਼ਾਸ ਤੌਰ ਉੱਤੇ ਇਹ ਕਾਰਬਨ ਕੇਂਦਰ ਪੂਰਨ ਹੋਣਾ ਚਾਹੀਦਾ ਹੈ ਭਾਵ ਹੋਰ ਤਿੰਨਾਂ ਪਰਮਾਣੂਆਂ ਨਾਲ਼ ਇਹਦੇ ਇਕਹਿਰੇ ਜੋੜ ਹੋਣੇ ਚਾਹੀਦੇ ਹਨ।

ਅਲਕੋਹਲ
ਕਿਸੇ ਅਲਕੋਹਲ ਅਣੂ (R3COH) ਵਿੱਚ ਹਾਈਡਰਾਕਸਿਲ (-OH) ਕਿਰਿਆਸ਼ੀਲ ਸਮੂਹ ਦਾ ਖਿੱਦੋ-ਤੀਲੀ ਨਮੂਨਾ। ਤਿੰਨ "R" ਕਾਰਬਨ ਬਦਲਾਂ ਜਾਂ ਹਾਈਡਰੋਜਨ ਪਰਮਾਣੂਆਂ ਨੂੰ ਦਰਸਾਉਂਦੇ ਹਨ।
ਅਲਕੋਹਲ
ਜੋੜ ਦੇ ਕੋਣ ਸਮੇਤ ਹਾਈਡਰਾਕਸਿਲ (-OH) ਕਿਰਿਆਸ਼ੀਲ ਸਮੂਹ।

ਅਲਕੋਹਲਾਂ ਦੀ ਇੱਕ ਪ੍ਰਮੁੱਖ ਟੋਲੀ ਆਮ ਅਚੱਕਰੀ ਅਲਕੋਹਲਾਂ ਦੀ ਹੁੰਦੀ ਹੈ ਜਿਹਨਾਂ ਦਾ ਆਮ ਤੌਰ ਉੱਤੇ ਫ਼ਾਰਮੂਲਾ CnH2n+1OH ਹੁੰਦਾ ਹੈ। ਇਹਨਾਂ ਵਿੱਚੋਂ ਈਥਨੋਲ (C2H5OH) ਸ਼ਰਾਬਦਾਰ ਪੀਣ-ਪਦਾਰਥਾਂ ਵਿੱਚ ਮਿਲਾਇਆ ਜਾਂਦਾ ਹੈ; ਆਮ ਬੋਲਚਾਲ ਵਿੱਚ ਅਲਕੋਹਲ ਸ਼ਬਦ ਤੋਂ ਭਾਵ ਈਥਨੋਲ ਹੀ ਹੁੰਦਾ ਹੈ।

ਹਵਾਲੇ

Tags:

ਆਕਸੀਜਨਕਾਰਬਨਕਾਰਬਨੀ ਯੋਗਕਿਰਿਆਸ਼ੀਲ ਸਮੂਹਰਸਾਇਣ ਵਿਗਿਆਨਹਾਈਡਰੋਜਨ

🔥 Trending searches on Wiki ਪੰਜਾਬੀ:

ਅਹਿਮਦ ਸ਼ਾਹ ਅਬਦਾਲੀਸੁਤੰਤਰਤਾ ਦਿਵਸ (ਭਾਰਤ)ਜਲ੍ਹਿਆਂਵਾਲਾ ਬਾਗ ਹੱਤਿਆਕਾਂਡਸ਼ਰਾਬ ਦੇ ਦੁਰਉਪਯੋਗਜੀਵਨੀਸੱਪਸੰਸਮਰਣਬੁੱਲ੍ਹੇ ਸ਼ਾਹਸੁਖਜੀਤ (ਕਹਾਣੀਕਾਰ)ਪੰਜਾਬੀ ਕੈਲੰਡਰਅਰਜਨ ਢਿੱਲੋਂਆਗਰਾਦੱਖਣੀ ਏਸ਼ੀਆਭਾਰਤ ਵਿਚ ਟ੍ਰੈਕਟਰਖਾਦਰੂਸਦੱਖਣੀ ਭਾਰਤੀ ਸੱਭਿਆਚਾਰਗੁਰੂ ਗਰੰਥ ਸਾਹਿਬ ਦੇ ਲੇਖਕਰਾਜ ਕੌਰਬਿਰਤਾਂਤਭਾਈ ਦਇਆ ਸਿੰਘ ਜੀਦੁੱਲਾ ਭੱਟੀਧਾਲੀਵਾਲਟਰੈਕ ਅਤੇ ਫ਼ੀਲਡਰੇਖਾ ਚਿੱਤਰਪਾਲ ਕੌਰਘੜਾਦਿਵਾਲੀਧਰਮਪੰਜਾਬੀ ਵਾਰ ਕਾਵਿ ਦਾ ਇਤਿਹਾਸਪੰਜਾਬੀ ਸਾਹਿਤ ਦਾ ਇਤਿਹਾਸਪਹਿਲੀ ਐਂਗਲੋ-ਸਿੱਖ ਜੰਗਮਝੈਲਨਾਗਰਿਕਤਾਪਾਣੀ ਦੀ ਸੰਭਾਲਸਾਰਾਗੜ੍ਹੀ ਦੀ ਲੜਾਈਦੇਬੀ ਮਖਸੂਸਪੁਰੀਜਾਦੂ-ਟੂਣਾਕਾਨ੍ਹ ਸਿੰਘ ਨਾਭਾਸੁਭਾਸ਼ ਚੰਦਰ ਬੋਸਭਾਰਤ ਛੱਡੋ ਅੰਦੋਲਨਆਮਦਨ ਕਰਸਰੋਜਨੀ ਨਾਇਡੂਰਾਜਨੀਤਕ ਮਨੋਵਿਗਿਆਨਡਾ. ਹਰਿਭਜਨ ਸਿੰਘਸਰਸਵਤੀ ਸਨਮਾਨਓਸ਼ੋਆਮ ਆਦਮੀ ਪਾਰਟੀਪੰਜਾਬੀ ਸਾਹਿਤ ਦੀ ਇਤਿਹਾਸਕਾਰੀਆਰਥਿਕ ਉਦਾਰਵਾਦਮੇਲਾ ਬੀਬੜੀਆਂਪੰਜਾਬ, ਭਾਰਤਗੌਤਮ ਬੁੱਧਪਾਸ਼ਪੰਜਾਬ ਪੁਲਿਸ (ਭਾਰਤ)ਇਸ਼ਤਿਹਾਰਬਾਜ਼ੀਰਸੂਲ ਹਮਜ਼ਾਤੋਵਸਾਹ ਕਿਰਿਆਸ਼ਗਨ-ਅਪਸ਼ਗਨਅੰਮ੍ਰਿਤਸਰਬਿਲਤੂਫਾਨ ਬਰੇਟਖ਼ਬਰਾਂਵਿਰਾਟ ਕੋਹਲੀਸਵਿੰਦਰ ਸਿੰਘ ਉੱਪਲਰਸ ਸੰਪਰਦਾਇਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਪੰਜਾਬੀ ਅਖਾਣਕੁੱਕੜਸੂਰਜਸਿੱਖ ਸਾਮਰਾਜਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਪੇਮੀ ਦੇ ਨਿਆਣੇਹਰਿਆਣਾ ਦੇ ਮੁੱਖ ਮੰਤਰੀਨੇਪਾਲ🡆 More