ਕਨੈਸਤ

ਕਨੈਸਤ ਇਜ਼ਰਾਇਲ ਦੀ ਇੱਕ ਸਦਨੀ ਵਿਧਾਨ ਸਭਾ ਨੂੰ ਕਿਹਾ ਜਾਂਦਾ ਹੈ। ਇਜਰਾਇਲੀ ਸਰਕਾਰ ਦੀ ਵਿਧਾਨਿਕ ਇਕਾਈ ਹੋਣ ਕਰਕੇ ਕਨੈਸਤ ਸਾਰੇ ਕਾਨੂੰਨ ਪਾਸ ਕਰਦੀ ਹੈ ਅਤੇ ਰਾਸ਼ਟਰਪਤੀ ਅਤੇ ਪ੍ਰਧਾਨਮੰਤਰੀ ਨੂੰ ਵੀ ਇਹੀ ਚੁਣਦੀ ਹੈ। ਇਸ ਤੋਂ ਇਲਾਵਾ ਕੈਬੀਨੇਟ ਨੂੰ ਮਨਜ਼ੂਰ ਕਰਨਾ ਅਤੇ ਸਰਕਾਰ ਦੇ ਕੰਮ ਦੀ ਨਿਗਰਾਨੀ ਰੱਖਣਾ ਵੀ ਇਸਦਾ ਕੰਮ ਹੈ।

ਕਨੈਸਤ
הכנסת
الكنيست

HaKnesset
al-Keneset
20ਵੀਂ ਕਨੈਸਤ
Coat of arms or logo
Type
Type
Unicameral
Leadership
Speaker
Yuli-Yoel Edelstein, Likud
Since 18 ਮਾਰਚ 2013
Prime Minister
Benjamin Netanyahu, Likud
Since 31 ਮਾਰਚ 2009
Leader of the Opposition
Isaac Herzog, Labor Party
Since 25 ਨਵੰਬਰ 2013
Structure
Seats120
ਕਨੈਸਤ
Political groups
Coalition (67)
  •   Likud (30)
  •   Kulanu (10)
  •   The Jewish Home (8)
  •   Shas (7)
  •   UTJ (6)
  •   Yisrael Beiteinu (6)

Opposition (53)

  •   Zionist Union (24)
  •   Joint List (13)
  •   Yesh Atid (11)
  •   Meretz (5)
Elections
Voting system
Party-list proportional representation
D'Hondt method
Last election
17 March 2015
Next election
2019 or earlier
Meeting place
ਕਨੈਸਤ
ਕਨੈਸਤ, ਜੇਰੂਸਲਮ, ਇਜ਼ਰਾਇਲ
Website
www.knesset.gov.il

ਇਸ ਕੋਲ ਮੈਂਬਰਾਂ, ਰਾਸ਼ਟਰਪਤੀ ਅਤੇ ਸਟੇਟ ਕੰਪਟਰੋਲਰ ਨੂੰ ਹਟਾਉਣ ਦੀ ਵੀ ਸ਼ਕਤੀ ਹੁੰਦੀ ਹੈ। ਇਹ ਸਰਕਾਰ ਨੂੰ ਵੀ ਰੱਦ ਕਰ ਸਕਦੀ ਹੈ ਅਤੇ ਨਵੀਆਂ ਚੋਣਾਂ ਦਾ ਵੀ ਐਲਾਨ ਕਰ ਸਕਦੀ ਹੈ। ਪ੍ਰਧਾਨ ਮੰਤਰੀ ਕਨੈਸਤ ਨੂੰ ਭੰਗ ਕਰ ਸਕਦਾ ਹੈ, ਪਰ ਇਸ ਲਈ ਕੁਝ ਜਰੂਰੀ ਹਲਾਤ ਹੋਣੇ ਚਾਹੀਦੇ ਹਨ। ਜਦੋਂ ਤੱਕ ਚੋਣਾਂ ਪੂਰੀਆਂ ਨਹੀਂ ਹੋ ਜਾਂਦੀਆਂ ਉੱਦੋਂ ਤੱਕ ਕਨੈਸਤ ਕੋਲ ਰਾਜ ਦਾ ਪੂਰਾ ਅਧਿਕਾਰ ਹੁੰਦਾ ਹੈ। ਇਹ ਗਿਵਾਤ ਰਾਮ, ਜੇਰੂਸਲਮ ਵਿੱਚ ਸਥਿਤ ਹੈ।

ਹਵਾਲੇ

Tags:

ਇਜ਼ਰਾਇਲ

🔥 Trending searches on Wiki ਪੰਜਾਬੀ:

ਅਮਰਿੰਦਰ ਸਿੰਘ ਰਾਜਾ ਵੜਿੰਗਮੂਲ ਮੰਤਰਗ਼ੁਲਾਮ ਜੀਲਾਨੀਕਹਾਵਤਾਂਹਰਪਾਲ ਸਿੰਘ ਪੰਨੂਹੋਲਾ ਮਹੱਲਾਮਾਤਾ ਸਾਹਿਬ ਕੌਰਭਾਰਤੀ ਉਪ ਮਹਾਂਦੀਪ ਵਿੱਚ ਔਰਤਾਂ ਦਾ ਇਤਿਹਾਸਮਾਰਕਸਵਾਦਸਿੰਚਾਈਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਸਿੱਖ ਗੁਰੂਚਾਰ ਸਾਹਿਬਜ਼ਾਦੇ (ਫ਼ਿਲਮ)ਹਿਮਾਲਿਆਦਸਤਾਰਕਾਮਾਗਾਟਾਮਾਰੂ ਬਿਰਤਾਂਤਜਲੰਧਰ (ਲੋਕ ਸਭਾ ਚੋਣ-ਹਲਕਾ)ਵਿਸ਼ਵ ਵਾਤਾਵਰਣ ਦਿਵਸਖ਼ਾਲਸਾਰੂਪਵਾਦ (ਸਾਹਿਤ)ਪੰਜਾਬੀ ਭੋਜਨ ਸੱਭਿਆਚਾਰਦ੍ਰੋਪਦੀ ਮੁਰਮੂਸਿਮਰਨਜੀਤ ਸਿੰਘ ਮਾਨਦਿੱਲੀ ਸਲਤਨਤਅਲੰਕਾਰ (ਸਾਹਿਤ)ਸਤਲੁਜ ਦਰਿਆਸਮਕਾਲੀ ਪੰਜਾਬੀ ਸਾਹਿਤ ਸਿਧਾਂਤਰਸ (ਕਾਵਿ ਸ਼ਾਸਤਰ)ਗਰਾਮ ਦਿਉਤੇਅਨੁਪ੍ਰਾਸ ਅਲੰਕਾਰਰਾਜ ਸਭਾਭਾਸ਼ਾਆਂਧਰਾ ਪ੍ਰਦੇਸ਼ਤ੍ਰਿਜਨਗੁਰਮਤ ਕਾਵਿ ਦੇ ਭੱਟ ਕਵੀਪੀਲੀ ਟਟੀਹਰੀਕਬਾਇਲੀ ਸਭਿਆਚਾਰਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ2022 ਪੰਜਾਬ ਵਿਧਾਨ ਸਭਾ ਚੋਣਾਂਬਲਵੰਤ ਗਾਰਗੀਆਸ਼ੂਰਾਸੱਭਿਆਚਾਰ ਅਤੇ ਸਾਹਿਤਵਾਯੂਮੰਡਲਪ੍ਰੋਫ਼ੈਸਰ ਮੋਹਨ ਸਿੰਘਰੂਸੋ-ਯੂਕਰੇਨੀ ਯੁੱਧਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਦਿਵਾਲੀਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਵੈਸ਼ਨਵੀ ਚੈਤਨਿਆਕੇਂਦਰੀ ਸੈਕੰਡਰੀ ਸਿੱਖਿਆ ਬੋਰਡਦੰਤ ਕਥਾਗਿਆਨ ਮੀਮਾਂਸਾਪੰਜਾਬੀ ਆਲੋਚਨਾਰਾਜਾ ਹਰੀਸ਼ ਚੰਦਰਸਿੱਧੂ ਮੂਸੇ ਵਾਲਾਗੋਆ ਵਿਧਾਨ ਸਭਾ ਚੌਣਾਂ 20221951–52 ਭਾਰਤ ਦੀਆਂ ਆਮ ਚੋਣਾਂਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਸੱਸੀ ਪੁੰਨੂੰਸਿੰਘਗੁਰੂ ਗੋਬਿੰਦ ਸਿੰਘ ਮਾਰਗਪੰਜਾਬ ਦੀਆਂ ਪੇਂਡੂ ਖੇਡਾਂਪੜਨਾਂਵਪੋਲਟਰੀ ਫਾਰਮਿੰਗ2020-2021 ਭਾਰਤੀ ਕਿਸਾਨ ਅੰਦੋਲਨਪੰਜਾਬੀ ਸੂਫ਼ੀ ਕਵੀਅੰਤਰਰਾਸ਼ਟਰੀ ਮਜ਼ਦੂਰ ਦਿਵਸਪੂਰਨ ਸਿੰਘਕਬੱਡੀਵਰਚੁਅਲ ਪ੍ਰਾਈਵੇਟ ਨੈਟਵਰਕਯੋਨੀਕਾਲ ਗਰਲਅੰਬਾਲਾਸਮਾਰਟਫ਼ੋਨਬ੍ਰਹਿਮੰਡ🡆 More