ਔਸਕਰ ਵਾਈਲਡ: ਆਇਰਿਸ਼ ਲੇਖਕ, ਕਵੀ ਅਤੇ ਨਾਟਕਕਾਰ

ਔਸਕਰ ਫ਼ਿੰਗਲ ਓ'ਫ਼ਲੈਹਰਟੀ ਵਿਲਜ਼ ਵਾਈਲਡ (16 ਅਕਤੂਬਰ 1854 – 30 ਨਵੰਬਰ 1900) ਇੱਕ ਆਇਰਿਸ਼ ਲੇਖਕ, ਕਵੀ ਅਤੇ ਨਾਟਕਕਾਰ ਸੀ। 1880ਵਿਆਂ ਵਿੱਚ ਵਿਭਿੰਨ ਵਿਧਾਵਾਂ ਵਿੱਚ ਲਿਖਣ ਤੋਂ ਬਾਅਦ 1890ਵਿਆਂ ਦੇ ਸ਼ੁਰੂ ਵਿੱਚ ਉਹ ਲੰਡਨ ਦੇ ਸਭ ਤੋਂ ਵਧ ਹਰਮਨ ਪਿਆਰੇ ਨਾਟਕਕਾਰਾਂ ਵਿੱਚੋਂ ਇੱਕ ਹੋ ਨਿੱਬੜਿਆ। ਵਾਈਲਡ ਦੇ ਮਾਪੇ ਸਫ਼ਲ ਅੰਗਰੇਜ਼-ਆਇਰਿਸ਼, ਡਬਲਿਨ ਬੁੱਧੀਜੀਵੀ ਸਨ। ਉਨ੍ਹਾਂ ਦਾ ਪੁੱਤਰ ਛੋਟੀ ਉਮਰ ਵਿੱਚ ਹੀ ਫ਼ਰਾਂਸੀਸੀ ਅਤੇ ਜਰਮਨ ਦਾ ਮਾਹਿਰ ਬਣ ਗਿਆ। ਯੂਨੀਵਰਸਿਟੀ ਵਿਖੇ, ਵਈਲਡ ਨੇ ਮਹਾਨ ਕਲਾਸਕੀ ਲਿਖਤਾਂ ਪੜ੍ਹ ਲਈਆਂ; ਉਸਣੇ ਪਹਿਲਾਂ ਡਬਲਿਨ ਅਤੇ ਫਿਰ ਔਸਫਰਡ ਵਿਖੇ ਇੱਕ ਬਹੁਤ ਹੀ ਵਧੀਆ ਕਲਾਸਕੀਵਾਦੀ ਸਾਬਤ ਬਣ ਵਿਖਾਇਆ। ਉਹ ਸੁਹਜਵਾਦ ਦੇ ਪਨਪ ਰਹੇ ਫ਼ਲਸਫ਼ੇ ਵਿੱਚ ਆਪਣੀ ਸ਼ਮੂਲੀਅਤ ਲਈ ਵੀ ਜਾਣਿਆ ਜਾਂਦਾ ਹੈ।

ਔਸਕਰ ਵਾਈਲਡ
1882 ਵਿੱਚ ਲਈ ਫੋਟੋ
1882 ਵਿੱਚ ਲਈ ਫੋਟੋ
ਜਨਮ(1854-10-16)16 ਅਕਤੂਬਰ 1854
ਡਬਲਿਨ, ਆਇਰਲੈਂਡ
ਮੌਤ30 ਨਵੰਬਰ 1900(1900-11-30) (ਉਮਰ 46)
ਪੈਰਿਸ, ਫ਼ਰਾਂਸ
ਕਿੱਤਾਲੇਖਕ, ਕਵੀ, ਨਾਟਕਕਾਰ
ਭਾਸ਼ਾਅੰਗਰੇਜ਼ੀ, ਫਰਾਂਸੀਸੀ
ਰਾਸ਼ਟਰੀਅਤਾਆਇਰਿਸ਼
ਅਲਮਾ ਮਾਤਰਟ੍ਰਿਨਟੀ, ਡਬਲਿਨ
ਮਾਗਦਾਲੇਨ ਕਾਲਜ, ਆਕਸਫੋਰਡ
ਕਾਲਵਿਕਟੋਰੀਆ ਕਾਲ
ਸ਼ੈਲੀਨਾਟਕ, ਨਿੱਕੀ ਕਹਾਣੀ, ਡਾਇਲਾਗ, ਪੱਤਰਕਾਰੀ
ਸਾਹਿਤਕ ਲਹਿਰਸੁਹਜਵਾਦ
ਪ੍ਰਮੁੱਖ ਕੰਮਦ ਇੰਪੋਰਟੈਂਸ ਆਫ਼ ਬੀਇੰਗ ਅਰਨੈਸਟ, ਦ ਪਿਕਚਰ ਆਫ਼ ਡੋਰੀਅਨ ਗਰੇਅ
ਜੀਵਨ ਸਾਥੀਕੋਂਸਟਾਂਸ ਲੌਇਡ (1884–1898)
ਬੱਚੇਸਿਰਿਲ ਹੌਲੈਂਡ, ਵਿਵੀਅਨ ਹੌਲੈਂਡ
ਰਿਸ਼ਤੇਦਾਰਸਰ ਵਿਲੀਅਮ ਵਾਇਲਡ, ਜੇਨ, ਲੇਡੀ ਵਾਈਲਡ
ਦਸਤਖ਼ਤ
ਔਸਕਰ ਵਾਈਲਡ: ਆਇਰਿਸ਼ ਲੇਖਕ, ਕਵੀ ਅਤੇ ਨਾਟਕਕਾਰ

ਹਵਾਲੇ

Tags:

ਕਵੀਜਰਮਨ ਭਾਸ਼ਾਨਾਟਕਕਾਰਫਰਾਂਸੀਸੀ ਭਾਸ਼ਾਲੇਖਕਲੰਡਨ

🔥 Trending searches on Wiki ਪੰਜਾਬੀ:

ਪੰਜਾਬੀ ਅਖ਼ਬਾਰਮਨੁੱਖੀ ਪਾਚਣ ਪ੍ਰਣਾਲੀਜਨਮ ਸੰਬੰਧੀ ਰੀਤੀ ਰਿਵਾਜਕਾਮਰਸਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਭਗਵੰਤ ਮਾਨਮਾਰਕਸਵਾਦਵਿਰਸਾਸਾਹਿਬਜ਼ਾਦਾ ਅਜੀਤ ਸਿੰਘਭਾਈ ਮਰਦਾਨਾਭਗਵਦ ਗੀਤਾਲੱਖਾ ਸਿਧਾਣਾਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਸਮਾਰਕਮਨੁੱਖੀ ਸਰੀਰਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਹਿਮਾਨੀ ਸ਼ਿਵਪੁਰੀਰਾਗ ਧਨਾਸਰੀਦਸ਼ਤ ਏ ਤਨਹਾਈਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਫਲਪੰਜਾਬੀ ਕੱਪੜੇਜਰਨੈਲ ਸਿੰਘ (ਫੁੱਟਬਾਲ ਖਿਡਾਰੀ)ਅਫ਼ਜ਼ਲ ਅਹਿਸਨ ਰੰਧਾਵਾਪੰਜਾਬੀ ਕਿੱਸਾਕਾਰਵਾਲਮੀਕਨਿਤਨੇਮਸ੍ਰੀ ਮੁਕਤਸਰ ਸਾਹਿਬਤਖ਼ਤ ਸ੍ਰੀ ਕੇਸਗੜ੍ਹ ਸਾਹਿਬਕੈਨੇਡਾਮਨੁੱਖਇੰਗਲੈਂਡਪੰਜਾਬੀ ਕਹਾਣੀਖੋਜਮੁਆਇਨਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਰਾਮ ਸਰੂਪ ਅਣਖੀਚਿੱਟਾ ਲਹੂਪੰਜਾਬ (ਭਾਰਤ) ਦੀ ਜਨਸੰਖਿਆਸਮਾਂਸਿੱਖ ਧਰਮ ਦਾ ਇਤਿਹਾਸਮਜ਼੍ਹਬੀ ਸਿੱਖਕਾਗ਼ਜ਼ਪਿੰਡਲਾਇਬ੍ਰੇਰੀਦੂਜੀ ਐਂਗਲੋ-ਸਿੱਖ ਜੰਗਪੰਜਾਬ ਵਿੱਚ ਕਬੱਡੀਰਾਮਦਾਸੀਆਬੰਦਾ ਸਿੰਘ ਬਹਾਦਰਪ੍ਰਹਿਲਾਦਵੇਸਵਾਗਮਨੀ ਦਾ ਇਤਿਹਾਸਚਾਰ ਸਾਹਿਬਜ਼ਾਦੇ (ਫ਼ਿਲਮ)ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਸੂਚੀਪੈਰਿਸਪੰਜਾਬੀ ਵਿਆਹ ਦੇ ਰਸਮ-ਰਿਵਾਜ਼ਵੋਟ ਦਾ ਹੱਕਹਿੰਦੀ ਭਾਸ਼ਾਯੂਨਾਨਆਧੁਨਿਕ ਪੰਜਾਬੀ ਵਾਰਤਕਇਟਲੀਚੂਹਾਸਿਰਮੌਰ ਰਾਜਪਹਿਲੀ ਸੰਸਾਰ ਜੰਗਜਰਮਨੀਗੋਇੰਦਵਾਲ ਸਾਹਿਬਅੰਮ੍ਰਿਤਪਾਲ ਸਿੰਘ ਖ਼ਾਲਸਾਬੱਬੂ ਮਾਨਛੂਤ-ਛਾਤਗੁਰਮੁਖੀ ਲਿਪੀ ਦੀ ਸੰਰਚਨਾਕ੍ਰਿਸ਼ਨਢੱਡਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਵੈਨਸ ਡਰੱਮੰਡਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਸਿੱਖ ਧਰਮਨਿਰਮਲ ਰਿਸ਼ੀ (ਅਭਿਨੇਤਰੀ)ਡਰੱਗ🡆 More