ਪੱਤਰਕਾਰੀ

ਪੱਤਰਕਾਰੀ ਖ਼ਬਰਾਂ ਨੂੰ ਇਕੱਠਾ ਕਰ ਕੇ, ਇੱਕ ਵਿਸ਼ੇਸ਼ ਰੂਪ ਦੇ ਕੇ, ਲੋਕਾਂ ਤੱਕ ਪਹੁੰਚਾਉਣ ਦੇ ਕੰਮ ਨੂੰ ਕਿਹਾ ਜਾਂਦਾ ਹੈ। ਇਹ ਸ਼ਬਦ ਖ਼ਬਰਾਂ ਇਕੱਠੀਆਂ ਕਰਨ ਅਤੇ ਸਾਹਿਤਕ ਅੰਦਾਜ਼ ਵਿੱਚ ਉਹਨਾਂ ਦੀ ਪੇਸ਼ਕਾਰੀ, ਦੋਨਾਂ ਲਈ ਵਰਤਿਆ ਜਾਂਦਾ ਹੈ।

ਪੱਤਰਕਾਰੀ ਦੀਆਂ ਵੱਖ-ਵੱਖ ਕਿਸਮਾਂ ਹਨ ਜਿਹਨਾਂ ਵਿੱਚੋਂ ਅਖ਼ਬਾਰ ਅਤੇ ਰਸਾਲੇ(ਪ੍ਰਿੰਟ), ਟੀਵੀ ਅਤੇ ਰੇਡੀਓ(ਬਰੌਡਕਾਸਟ) ਅਤੇ ਖ਼ਬਰਾਂ ਦੀਆਂ ਵੈੱਬਸਾਈਟਾਂ ਅਤੇ ਐਪਲੀਕੇਸ਼ਨਾਂ ਸ਼ਾਮਲ ਹਨ। ਆਮ ਕਰ ਕੇ ਅਖ਼ਬਾਰਾਂ ’ਚ ਉਹੀ ਖ਼ਬਰ ਛਪਦੀ ਜਾਂ ਟੈਲੀਵਿਜ਼ਨ ਚੈਨਲ ’ਤੇ ਪ੍ਰਸਾਰਿਤ ਹੁੰਦੀ ਹੈ ਜੋ ਪੱਤਰਕਾਰ ਨੂੰ ਕਿਸੇ ਨਿਸ਼ਚਤ ਸ੍ਰੋਤ ਜਾਂ ਵਿਅਕਤੀ ਤੋਂ ਪ੍ਰਾਪਤ ਹੁੰਦੀ ਜਾਂ ਜਿਹੜੀ ਘਟਨਾ ਨੂੰ ਪੱਤਰਕਾਰ ਅੱਖੀਂ ਵੇਖਦਾ ਹੈ।ਨਾਵਲਕਾਰ ਜਾਰਜ ਓਰਵੈੱਲ (‘1984’ ਨੂੰ ਪੱਤਰਕਾਰੀ  ਨੇੇ ਪੱਤਰਕਾਰੀ ਨੂੰ ਪਰਿਭਾਸ਼ਤ ਕੀਤਾ ਹੈ ਕਿ, ‘‘(ਅਸਲੀ) ਪੱਤਰਕਾਰੀ  ਉਹ ਪ੍ਰਕਾਸ਼ਿਤ ਕਰਨਾ ਹੈ ਜੋ ਕੋਈ ਹੋਰ ਪ੍ਰਕਾਸ਼ਿਤ ਨਹੀਂ ਕਰਨਾ ਚਾਹੁੰਦਾ; ਬਾਕੀ ਸਭ ਕੁਝ ਇਸ਼ਤਿਹਾਰਬਾਜ਼ੀ ਹੈ।’’ ਅਮਰੀਕੀ ਵਕੀਲ ਅਤੇ ਲੇਖਕ ਐਂਡਰਿਊ ਵੈਚਸ ਅਨੁਸਾਰ ‘‘ਪੱਤਰਕਾਰੀ  ਕਿਸੇ ਵੀ ਤਰ੍ਹਾਂ ਦੀ ਤਾਨਾਸ਼ਾਹੀ ਹਕੂਮਤ ਤੋਂ ਲੋਕਾਂ ਨੂੰ ਬਚਾਉਣ ਵਾਲੀ ਸੁਰੱਖਿਆ ਹੈ। ਇਹੀ ਕਾਰਨ ਹੈ ਕਿ ਮੇਰਾ ਨਾਇਕ, ਭਾਵੇਂ ਮੈਂ ਮੰਨਦਾ ਹਾਂ ਕਿ ਉਹ ਇੰਨਾ ਵਧੀਆ ਨਹੀਂ ਹੈ, ਪੱਤਰਕਾਰ ਹੈ।’’

ਆਧੁਨਿਕ ਸਮਾਜ ਵਿੱਚ ਖ਼ਬਰਾਂ ਦੇ ਜ਼ਰੀਏ ਹੀ ਆਮ ਲੋਕਾਂ ਨੂੰ ਦੁਨੀਆ ਵਿੱਚ ਵਾਪਰ ਰਹੇ ਵਰਤਾਰਿਆਂ ਬਾਰੇ ਪਤਾ ਲੱਗਦਾ ਹੈ। ਕੁਝ ਮੁਲਕਾਂ ਵਿੱਚ ਪੱਤਰਕਾਰੀ ਆਪਣੇ ਆਪ ਵਿੱਚ ਸੁਤੰਤਰ ਨਹੀਂ ਹੈ ਸਗੋਂ ਸਰਕਾਰ ਦੁਆਰਾ ਇਸ ਉੱਤੇ ਨਿਯੁੰਤਰਨ ਕੀਤਾ ਜਾਂਦਾ ਹੈ।

ਕਿਸਮਾਂ

  • ਬਰੌਡਕਾਸਟ ਪੱਤਰਕਾਰੀ - ਟੀਵੀ ਅਤੇ ਰੇਡੀਓ ਪੱਤਰਕਾਰੀ
  • ਡਰੋਨ ਪੱਤਰਕਾਰੀ - ਪੱਤਰਕਾਰੀ ਲਈ ਡਰੋਨਜ਼ ਦੀ ਮਦਦ ਨਾਲ ਵੀਡੀਓ ਖਿੱਚਣਾ
  • ਫ਼ੋਟੋ ਪੱਤਰਕਾਰੀ - ਤਸਵੀਰਾਂ ਰਾਹੀਂ ਗੱਲ ਕਰਨਾ

ਮਹੱਤਵ 

ਸਹੀ ਪੱਤਰਕਾਰੀ ਅਤੇ ਆਜ਼ਾਦ ਪ੍ਰੈੱਸ ਜਮਹੂਰੀਅਤ ਲਈ ਬਹੁਤ ਜ਼ਰੂਰੀ ਹਨ। ਇਨ੍ਹਾਂ ਰਾਹੀਂ ਜਾਣਕਾਰੀ ਲੋਕਾਂ ਤਕ ਪਹੁੰਚਾ ਕੇ ਹੀ ਸਰਕਾਰਾਂ ਨੂੰ ਸਹੀ ਸਵਾਲ ਪੁੱਛੇ ਜਾ ਸਕਦੇ ਹਨ। ਸਰਕਾਰਾਂ ਅਤੇ ਸੱਤਾਧਾਰੀਆਂ ਦੀ ਜਵਾਬਦੇਹੀ ਤੈਅ ਕਰਨ ਵਿਚ ਪੱਤਰਕਾਰੀ ਦੀ ਭੂਮਿਕਾ ਬੁਨਿਆਦੀ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਮੋਬਾਈਲ ਫ਼ੋਨਅਨੁਕਰਣ ਸਿਧਾਂਤਰਸ (ਕਾਵਿ ਸ਼ਾਸਤਰ)ਨਾਨਕ ਸਿੰਘਗੁਰੂ ਨਾਨਕ ਜੀ ਗੁਰਪੁਰਬਜੰਗਨਾਮਾ ਸ਼ਾਹ ਮੁਹੰਮਦਪੰਜਾਬ, ਭਾਰਤਜੁਝਾਰਵਾਦਰੁੱਖਅਸ਼ੋਕਭਾਰਤੀ ਰਿਜ਼ਰਵ ਬੈਂਕਗੁਰੂ ਹਰਿਰਾਇਸ਼ਿਵ ਕੁਮਾਰ ਬਟਾਲਵੀਰਜਨੀਸ਼ ਅੰਦੋਲਨਕਾਰਕਚੰਡੀਗੜ੍ਹਡਰੱਗਬੀਰ ਰਸੀ ਕਾਵਿ ਦੀਆਂ ਵੰਨਗੀਆਂਕੁਲਫ਼ੀਪੰਜਾਬੀ ਟੀਵੀ ਚੈਨਲਸਿੱਖਲੋਂਜਾਈਨਸਸੀ++ਚਿੰਤਪੁਰਨੀਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘਕਰਨ ਔਜਲਾਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਗੱਤਕਾਧਰਤੀ ਦਿਵਸਸਵਰਾਜਬੀਰਮੁਗ਼ਲ ਸਲਤਨਤਗੌਤਮ ਬੁੱਧਗੁਰੂ ਗੋਬਿੰਦ ਸਿੰਘ ਮਾਰਗਗੁਰੂ ਹਰਿਗੋਬਿੰਦਗੁਰਦੁਆਰਾ ਬਾਬਾ ਬਕਾਲਾ ਸਾਹਿਬਭਾਈ ਮਨੀ ਸਿੰਘਡਾ. ਹਰਿਭਜਨ ਸਿੰਘਪੂਰਨ ਭਗਤਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਪੰਜਾਬ ਦੀਆਂ ਲੋਕ-ਕਹਾਣੀਆਂਸੋਹਣ ਸਿੰਘ ਸੀਤਲਫੋਰਬਜ਼ਬਾਸਕਟਬਾਲਰੂੜੀਐਚਆਈਵੀਪਵਿੱਤਰ ਪਾਪੀ (ਨਾਵਲ)ਰਾਮਪੁਰਾ ਫੂਲਮਝੈਲਇਸ਼ਾਂਤ ਸ਼ਰਮਾਸੁਭਾਸ਼ ਚੰਦਰ ਬੋਸਹੋਲੀ2020-2021 ਭਾਰਤੀ ਕਿਸਾਨ ਅੰਦੋਲਨਜਰਗ ਦਾ ਮੇਲਾਦਸਤਾਰਸੁਹਜਵਾਦੀ ਕਾਵਿ ਪ੍ਰਵਿਰਤੀਜੈਤੋ ਦਾ ਮੋਰਚਾਅਜੀਤ ਕੌਰਪੱਛਮੀ ਪੰਜਾਬਗੁਰਪੁਰਬਕਿੱਕਲੀਹਲਫੀਆ ਬਿਆਨਕਹਾਵਤਾਂਬਿਕਰਮੀ ਸੰਮਤਸਵਰ ਅਤੇ ਲਗਾਂ ਮਾਤਰਾਵਾਂਨਿਬੰਧ ਦੇ ਤੱਤਸਿੱਖ ਧਰਮ ਦਾ ਇਤਿਹਾਸਅਨੰਦ ਸਾਹਿਬਪੰਜਾਬੀ ਲੋਕ ਖੇਡਾਂਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਬਾਬਾ ਫ਼ਰੀਦਜਗਤਾਰਬਠਿੰਡਾਹਾਸ਼ਮ ਸ਼ਾਹਏ. ਪੀ. ਜੇ. ਅਬਦੁਲ ਕਲਾਮਪੰਜਾਬੀ ਸਾਹਿਤ🡆 More