ਏਡਰੀਆਟਿਕ ਸਮੁੰਦਰ: ਸਮੁੰਦਰ

ਏਡਰੀਆਟਿਕ ਸਮੁੰਦਰ, (/ˌeɪdriˈætk/) (ਅਲਬਾਨੀਆਈ: Error: }: text has italic markup (help), ਕ੍ਰੋਏਸ਼ੀਆਈ ਅਤੇ ਮੋਂਟੇਨੇਗਰੀ: Jadransko more, Italian: mare Adriatico, Slovene: Error: }: text has italic markup (help)) ਇੱਕ ਜਲ-ਪਿੰਡ ਹੈ ਜੋ ਇਤਾਲਵੀ ਪਰਾਇਦੀਪ ਨੂੰ ਬਾਲਕਨ ਪਾਰਾਇਦੀਪ ਅਤੇ ਐਪਨੀਨ ਪਹਾੜਾਂ ਨੂੰ ਦਿਨਾਰੀ ਐਲਪ ਪਹਾੜਾਂ ਅਤੇ ਨੇੜਲੇ ਹੋਰ ਪਹਾੜਾਂ ਤੋਂ ਵੱਖ ਕਰਦਾ ਹੈ। ਇਹ ਭੂ-ਮੱਧ ਸਮੁੰਦਰ ਦੀ ਸਭ ਤੋਂ ਉੱਤਰੀ ਸ਼ਾਖਾ ਹੈ ਜੋ ਓਤਰਾਂਤੋ ਪਣਜੋੜ (ਜਿੱਥੇ ਇਹ ਆਇਓਨੀਆਈ ਸਮੁੰਦਰ ਨਾਲ਼ ਮਿਲਦਾ ਹੈ) ਤੋਂ ਲੈ ਕੇ ਉੱਤਰ-ਪੱਛਮ ਵੱਲ ਅਤੇ ਪੋ ਘਾਟੀ ਤੱਕ ਫੈਲਿਆ ਹੋਇਆ ਹੈ। ਇਸ ਸਮੁੰਦਰ ਉੱਤੇ ਤੱਟ ਰੱਖਣ ਵਾਲ਼ੇ ਦੇਸ਼ ਇਟਲੀ, ਕ੍ਰੋਏਸ਼ੀਆ, ਸਲੋਵੇਨੀਆ, ਅਲਬਾਨੀਆ, ਮੋਂਟੇਨੇਗਰੋ ਅਤੇ ਬੋਸਨੀਆ-ਹਰਜ਼ੇਗੋਵੀਨਾ ਸ਼ਾਮਲ ਹਨ।

ਏਡਰੀਆਟਿਕ ਸਮੁੰਦਰ
ਸਥਿਤੀਯੂਰਪ
ਗੁਣਕ43°N 15°E / 43°N 15°E / 43; 15
Primary inflowsਅਦੀਜ, ਬੋਜਾਨਾ, ਦਰਿਨ, ਕਰਕਾ, ਨੇਰਤਵਾ, ਪੋ, ਸੋਚਾ
Primary outflowsਆਇਓਨੀਆਈ ਸਮੁੰਦਰ
Basin countriesਇਟਲੀ, ਸਲੋਵੇਨੀਆ, ਕ੍ਰੋਏਸ਼ੀਆ, ਬੋਸਨੀਆ-ਹਰਜ਼ੇਗੋਵੀਨਾ, ਮੋਂਟੇਨੇਗਰੋ, ਅਤੇ ਅਲਬਾਨੀਆ (ਸਰਹੱਦੀ); ਸਵਿਟਜ਼ਰਲੈਂਡ ਅਤੇ ਫ਼ਰਾਂਸ (ਅੰਦਰ ਡਿੱਗਦੇ ਦਰਿਆਵਾਂ ਦੇ ਬੇਟ)
Residence time3.4±0.4 ਸਾਲ
Salinity38–39 PSU
Islands1300 ਤੋਂ ਉੱਤੇ
Settlementsਬਾਰੀ, ਵੈਨਿਸ, ਤ੍ਰਿਏਸਤੇ, ਸਪਲਿਤ, ਪਿਸਕਾਰਾ, ਰਿਮੀਨੀ, ਰਿਜੇਕਾ, ਦੁਰਸ, ਅੰਕੋਨਾ, ਜ਼ਦਰ, ਵਲੋਰੇ, ਬ੍ਰਿੰਦੀਸੀ, ਦੁਬਰੋਵਨਿਕ
ਏਡਰੀਆਟਿਕ ਸਮੁੰਦਰ: ਸਮੁੰਦਰ
ਕ੍ਰੋਏਸ਼ੀਆ ਦੇ ਤੱਟ ਕੋਲ ਏਡਰੀਆਟਿਕ ਸਮੁੰਦਰ

ਹਵਾਲੇ

Tags:

ਅਲਬਾਨੀਆਅਲਬਾਨੀਆਈ ਭਾਸ਼ਾਇਟਲੀਕ੍ਰੋਏਸ਼ੀਆਬੋਸਨੀਆ ਅਤੇ ਹਰਜ਼ੇਗੋਵਿਨਾਭੂ-ਮੱਧ ਸਮੁੰਦਰਮੋਂਟੇਨੇਗਰੋਸਲੋਵੇਨੀਆ

🔥 Trending searches on Wiki ਪੰਜਾਬੀ:

ਸਾਂਚੀਆਜ ਕੀ ਰਾਤ ਹੈ ਜ਼ਿੰਦਗੀਟਕਸਾਲੀ ਭਾਸ਼ਾਸੰਯੁਕਤ ਰਾਜ ਅਮਰੀਕਾਨਰਿੰਦਰ ਸਿੰਘ ਕਪੂਰਛੋਟਾ ਘੱਲੂਘਾਰਾਬਘੇਲ ਸਿੰਘਸਿੰਘਗਿਆਨਡਾ. ਭੁਪਿੰਦਰ ਸਿੰਘ ਖਹਿਰਾਦਿਵਾਲੀਪਹਿਲੀ ਐਂਗਲੋ-ਸਿੱਖ ਜੰਗਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨਕੁਲਵੰਤ ਸਿੰਘ ਵਿਰਕਪੰਜਾਬੀ ਲੋਕ ਖੇਡਾਂਨਾਟਕਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਵਿਆਕਰਨਗ਼ਜ਼ਲਸਰਵਣ ਸਿੰਘਨਾਟੋਪੰਜਾਬੀ ਲੋਕ ਸਾਹਿਤਵਾਰਿਸ ਸ਼ਾਹਖੁਰਾਕ (ਪੋਸ਼ਣ)ਪੰਜਾਬ ਦੇ ਲੋਕ ਧੰਦੇਪੰਜਾਬੀ ਸਭਿਆਚਾਰ ਦੇ ਨਿਖੜਵੇਂ ਲੱਛਣਗੁਰਬਖ਼ਸ਼ ਸਿੰਘ ਪ੍ਰੀਤਲੜੀਐਪਲ ਇੰਕ.ਖੰਡਾ1948 ਓਲੰਪਿਕ ਖੇਡਾਂ ਵਿੱਚ ਭਾਰਤਪਾਕਿਸਤਾਨਅਨੁਕਰਣ ਸਿਧਾਂਤਪੰਜਾਬ ਦੀਆਂ ਵਿਰਾਸਤੀ ਖੇਡਾਂਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਚਾਣਕਿਆਫੌਂਟ1945ਸੰਯੁਕਤ ਕਿਸਾਨ ਮੋਰਚਾਸੁਜਾਨ ਸਿੰਘਧਨੀ ਰਾਮ ਚਾਤ੍ਰਿਕਗੁਰੂ ਗੋਬਿੰਦ ਸਿੰਘ ਮਾਰਗਭਾਰਤੀ ਸੰਵਿਧਾਨਦਲੀਪ ਕੌਰ ਟਿਵਾਣਾਰਬਿੰਦਰਨਾਥ ਟੈਗੋਰਰੰਗ-ਮੰਚਆਈ.ਸੀ.ਪੀ. ਲਾਇਸੰਸਪੰਜਾਬ (ਭਾਰਤ) ਦੀ ਜਨਸੰਖਿਆਪੰਜਾਬ ਦੀ ਕਬੱਡੀਬਲਵੰਤ ਗਾਰਗੀਰੋਮਾਂਸਵਾਦਪੰਜਾਬੀ ਲੋਕ ਬੋਲੀਆਂਪੰਜਾਬ (ਭਾਰਤ) ਵਿੱਚ ਖੇਡਾਂਦੋਹਿਰਾ ਛੰਦਪੰਜਾਬੀ ਵਿਆਕਰਨਕਾਫ਼ੀਖ਼ਾਲਿਸਤਾਨ ਲਹਿਰਊਸ਼ਾ ਠਾਕੁਰਭਾਈ ਗੁਰਦਾਸਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ28 ਮਾਰਚਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਪੰਜਾਬ ਵਿਧਾਨ ਸਭਾ ਚੋਣਾਂ 2022ਹੀਰ ਰਾਂਝਾ2014ਭਾਰਤ ਦਾ ਰਾਸ਼ਟਰਪਤੀਪੰਜਾਬੀ ਰੀਤੀ ਰਿਵਾਜਸੂਫ਼ੀ ਕਾਵਿ ਦਾ ਇਤਿਹਾਸਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਨਿਬੰਧਚੀਨੀ ਭਾਸ਼ਾਯੂਟਿਊਬਆਰਥਿਕ ਵਿਕਾਸਹੌਰਸ ਰੇਸਿੰਗ (ਘੋੜਾ ਦੌੜ)🡆 More