ਅੰਜੀਰ: ਪੋਦੇ ਦੀ ਪ੍ਰਜਾਤੀ

ਅੰਜੀਰ ਇੱਕ ਫਲ ਦਾ ਨਾਮ ਹੈ। ਇਹ ਖਾਣ ਵਿੱਚ ਮਿੱਠਾ ਅਤੇ ਰਸਦਾਰ ਹੁੰਦਾ ਹੈ। ਯੂਨਾਨੀ ਹਕੀਮ ਇਸਨੂੰ ਕਈ ਨੁਸਖਿਆਂ ਵਿੱਚ ਵਰਤਦੇ ਹਨ। ਸੁਕਾਇਆ ਫਲ ਵਿਕਦਾ ਹੈ। ਸੁੱਕੇ ਫਲ ਨੂੰ ਟੁਕੜੇ-ਟੁਕੜੇ ਕਰ ਕੇ ਜਾਂ ਪੀਹਕੇ ਦੁੱਧ ਅਤੇ ਚੀਨੀ ਦੇ ਨਾਲ ਖਾਂਦੇ ਹਨ। ਇਸ ਦਾ ਸਵਾਦਿਸ਼ਟ ਜੈਮ (ਫਲ ਦੇ ਟੁਕੜਿਆਂ ਦਾ ਮੁਰੱਬਾ)ਵੀ ਬਣਾਇਆ ਜਾਂਦਾ ਹੈ। ਸੁੱਕੇ ਫਲ ਵਿੱਚ ਚੀਨੀ ਦੀ ਮਾਤਰਾ ਲਗਭਗ 62 ਫ਼ੀਸਦੀ ਅਤੇ ਤਾਜੇ ਪੱਕੇ ਫਲ ਵਿੱਚ 22 ਫ਼ੀਸਦੀ ਹੁੰਦੀ ਹੈ। ਇਸ ਵਿੱਚ ਕੈਲਸਿਅਮ ਅਤੇ ਵਿਟਾਮਿਨ ਏ ਅਤੇ ਬੀ ਕਾਫ਼ੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਦੇ ਖਾਣ ਨਾਲ ਕਬਜੀ ਦੂਰ ਹੁੰਦੀ ਹੈ।

Tags:

ਚੀਨੀਦੁੱਧਫਲ

🔥 Trending searches on Wiki ਪੰਜਾਬੀ:

ਸਿਹਤਗਾਗਰਤਖ਼ਤ ਸ੍ਰੀ ਦਮਦਮਾ ਸਾਹਿਬਅਰਸਤੂ ਦਾ ਅਨੁਕਰਨ ਸਿਧਾਂਤਝੋਨਾਨਜ਼ਮਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਵੈਨਸ ਡਰੱਮੰਡਪਿਆਰਧਨਵੰਤ ਕੌਰਪਣ ਬਿਜਲੀਗਿੱਦੜ ਸਿੰਗੀਦੂਜੀ ਐਂਗਲੋ-ਸਿੱਖ ਜੰਗਮੱਧ ਪ੍ਰਦੇਸ਼ਪੰਜਨਦ ਦਰਿਆਇੰਗਲੈਂਡਵਿਆਹ ਦੀਆਂ ਕਿਸਮਾਂਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਘੜਾਏ. ਪੀ. ਜੇ. ਅਬਦੁਲ ਕਲਾਮਆਧੁਨਿਕ ਪੰਜਾਬੀ ਵਾਰਤਕਸਰਬੱਤ ਦਾ ਭਲਾਪੰਜਾਬੀ ਸਾਹਿਤ ਦਾ ਇਤਿਹਾਸਪਰਿਵਾਰਗੁਰਮੀਤ ਬਾਵਾਸਭਿਆਚਾਰੀਕਰਨਸਤਿੰਦਰ ਸਰਤਾਜਪ੍ਰੇਮ ਸੁਮਾਰਗਤੰਬੂਰਾਪਰਕਾਸ਼ ਸਿੰਘ ਬਾਦਲਲੱਖਾ ਸਿਧਾਣਾਨਿਤਨੇਮਪੰਜਾਬੀ ਕੈਲੰਡਰਅਜਮੇਰ ਸਿੰਘ ਔਲਖਮਾਸਕੋਛੂਤ-ਛਾਤਬਠਿੰਡਾ (ਲੋਕ ਸਭਾ ਚੋਣ-ਹਲਕਾ)ਧੁਨੀ ਵਿਉਂਤਆਸਟਰੇਲੀਆਰਾਜਪਾਲ (ਭਾਰਤ)2023ਗੁਰਮੁਖੀ ਲਿਪੀਭਗਤ ਨਾਮਦੇਵਆਸਾ ਦੀ ਵਾਰਅੰਮ੍ਰਿਤਪਾਲ ਸਿੰਘ ਖ਼ਾਲਸਾਭਾਈ ਮਨੀ ਸਿੰਘਜੀਵਨੀਔਰੰਗਜ਼ੇਬਪ੍ਰਯੋਗਵਾਦੀ ਪ੍ਰਵਿਰਤੀਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਤਖ਼ਤ ਸ੍ਰੀ ਹਜ਼ੂਰ ਸਾਹਿਬਸਪੂਤਨਿਕ-1ਭੱਟਰੱਖੜੀਅੰਜੀਰਜਲ੍ਹਿਆਂਵਾਲਾ ਬਾਗ ਹੱਤਿਆਕਾਂਡਆਲਮੀ ਤਪਸ਼ਨਾਈ ਵਾਲਾਉੱਤਰ-ਸੰਰਚਨਾਵਾਦਪੰਜਾਬੀ ਪੀਡੀਆਜੱਟਚੂਹਾਤਾਜ ਮਹਿਲ2024 ਭਾਰਤ ਦੀਆਂ ਆਮ ਚੋਣਾਂਜੰਗਫਲਸੰਗਰੂਰ (ਲੋਕ ਸਭਾ ਚੋਣ-ਹਲਕਾ)ਬੀਬੀ ਭਾਨੀਭੱਟਾਂ ਦੇ ਸਵੱਈਏਸ਼ਾਹ ਹੁਸੈਨਪਾਉਂਟਾ ਸਾਹਿਬਬਿਆਸ ਦਰਿਆਸਜਦਾਅਰਬੀ ਭਾਸ਼ਾਇੰਸਟਾਗਰਾਮ🡆 More