ਅਹੀਰ: ਕਸ਼ੇਤਰੀਯ ਵੰਸ਼

ਅਹੀੜ ਇੱਕ ਹਿੰਦੂ ਜਾਤੀ ਸਮੂਹ ਹੈ। ਇਸ ਦੇ ਮੈਂਬਰਾਂ ਨੂੰ ਯਾਦਵ, ਅਹੀੜ ਜਾਂ ਰਾਇ ਸਾਹਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਸਾਰੇ ਇੱਕ ਪ੍ਰਕਾਰ ਨਾਲ ਸਮਾਨਅਰਥਕ ਸ਼ਬਦ ਹਨ। ਅਹੀਡਾ ਨੂੰ ਇੱਕ ਜਾਤੀ, ਵੰਸ਼, ਸਮੁਦਾਇ ਅਤੇ ਕਬੀਲੇ ਦੇ ਤੌਰ 'ਤੇ ਦੱਸਿਆ ਜਾਂਦਾ ਹੈ। ਇਹਨਾਂ ਨੇ ਭਾਰਤ ਅਤੇ ਨੇਪਾਲ ਦੇ ਅਲੱਗ ਅਲੱਗ ਹਿੱਸਿਆਂ ਤੇ ਰਾਜ ਕੀਤਾ।

ਅਹੀੜ
ਧਰਮ ਹਿੰਦੂ ਧਰਮ
ਭਾਸ਼ਾਵਾਂ ਹਿੰਦੀ, ਭੋਜਪੁਰੀ, ਮੈਥੀਲੀ, Ahirwati, ਹਰਿਆਣਵੀ, ਮਰਾਠੀ, ਗੁਜਰਾਤੀ ਭਾਸ਼ਾ, Kutch, ਸਿੰਧੀ
ਇਲਾਕੇ ਭਾਰਤ, ਪਾਕਿਸਤਾਨ, ਨੇਪਾਲ
Subdivisions Yaduvanshi, Nandvanshi, and Gwalvanshi Ahir

ਅਹੀੜਾ ਦਾ ਮੁੱਖ ਰਵਾਇਤੀ ਕਿੱਤਾ ਗਊ ਚਾਰਨਾ ਅਤੇ ਖੇਤੀਬਾੜੀ ਦਾ ਹੈ। ਇਹ ਲਗਭਗ ਸਾਰੇ ਭਾਰਤ ਵਿੱਚ ਰਹਿੰਦੇ ਹਨ ਪਰ ਇਹ ਸਭ ਤੋਂ ਵੱਧ ਗਿਣਤੀ ਵਿੱਚ ਉੱਤਰੀ ਭਾਰਤ ਵਿੱਚ ਰਹਿੰਦੇ ਹਨ। ਇਹਨਾਂ ਨੂੰ ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕਿ ਗਾਵਲੀ (ਦੱਖਣ ਵਿੱਚ) ਅਤੇ ਘੋਸ਼ੀ ਜਾਂ ਗੱਡੀ (ਜੇ ਉਹਨਾਂ ਨੇ ਇਸਲਾਮ ਕਬੂਲ ਕੀਤਾ ਹੈ ਤਾਂ) ਆਦਿ। ਇਹਨਾਂ ਵਿੱਚੋਂ ਕੁਝ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਵਿੱਚ ਵੀ ਰਹਿੰਦੇ ਹਨ ਜਿਹਨਾਂ ਨੂੰ ਦੁਵਾ ਕਿਹਾ ਜਾਂਦਾ ਹੈ।

ਇਤਿਹਾਸ

ਅਹੀਰ: ਕਸ਼ੇਤਰੀਯ ਵੰਸ਼ 
ਰਾਜਾ ਅਸਾ ਅਹੀੜ ਦੁਆਰਾ ਮੱਧ ਪ੍ਰਦੇਸ਼ ਵਿੱਚ ਬਣਾਇਆ ਗਿਆ ਅਸੀਰਗੜ ਕਿਲ੍ਹਾ

ਹਵਾਲੇ

Tags:

🔥 Trending searches on Wiki ਪੰਜਾਬੀ:

ਪੰਜਾਬ ਦਾ ਇਤਿਹਾਸਪੰਜਾਬੀ ਮੁਹਾਵਰੇ ਅਤੇ ਅਖਾਣਸ਼੍ਰੀ ਗੰਗਾਨਗਰਸਮਕਾਲੀ ਪੰਜਾਬੀ ਸਾਹਿਤ ਸਿਧਾਂਤਅਲਬਰਟ ਆਈਨਸਟਾਈਨਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਲਾਗਇਨਪੰਜਾਬੀ ਲੋਕਗੀਤਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਇਸ਼ਤਿਹਾਰਬਾਜ਼ੀਭਾਸ਼ਾ ਵਿਭਾਗ ਪੰਜਾਬਦਸ਼ਤ ਏ ਤਨਹਾਈਇਤਿਹਾਸਬਠਿੰਡਾਜਰਨੈਲ ਸਿੰਘ ਭਿੰਡਰਾਂਵਾਲੇਗ਼ਦਰ ਲਹਿਰਨਾਂਵਬਚਪਨਸ਼ਾਹ ਜਹਾਨਅਜਮੇਰ ਸਿੰਘ ਔਲਖਮੀਰ ਮੰਨੂੰਕੁੱਤਾਅੰਮ੍ਰਿਤਸਰਸ਼ੁਤਰਾਣਾ ਵਿਧਾਨ ਸਭਾ ਹਲਕਾਪੰਜਾਬ ਵਿੱਚ ਕਬੱਡੀਤੂੰ ਮੱਘਦਾ ਰਹੀਂ ਵੇ ਸੂਰਜਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਬੰਦੀ ਛੋੜ ਦਿਵਸਗੁਰਦੁਆਰਾਸਰਗੇ ਬ੍ਰਿਨਡੇਂਗੂ ਬੁਖਾਰਰਾਜ ਸਭਾਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਗੁਰੂ ਅਮਰਦਾਸਸ਼ਾਹ ਹੁਸੈਨਇੰਟਰਨੈੱਟਮੇਰਾ ਪਿੰਡ (ਕਿਤਾਬ)ਬੋਲੇ ਸੋ ਨਿਹਾਲਆਧੁਨਿਕ ਪੰਜਾਬੀ ਸਾਹਿਤਫ਼ੇਸਬੁੱਕਮੀਡੀਆਵਿਕੀਵਾਕੰਸ਼ਮਨੀਕਰਣ ਸਾਹਿਬਸੱਭਿਆਚਾਰ ਅਤੇ ਸਾਹਿਤਘੜਾਗੁਰੂ ਹਰਿਕ੍ਰਿਸ਼ਨਪਿਆਰਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਰਵਾਇਤੀ ਦਵਾਈਆਂਕੰਪਿਊਟਰਮੁਹਾਰਨੀਇਸਲਾਮਸੋਨਾਪੰਜ ਬਾਣੀਆਂਮਹਿੰਦਰ ਸਿੰਘ ਧੋਨੀਦੂਜੀ ਐਂਗਲੋ-ਸਿੱਖ ਜੰਗਕਾਮਾਗਾਟਾਮਾਰੂ ਬਿਰਤਾਂਤਰਾਵੀਪੰਜਾਬੀ ਧੁਨੀਵਿਉਂਤਅਲਗੋਜ਼ੇਕਿੱਸਾ ਕਾਵਿ ਦੇ ਛੰਦ ਪ੍ਰਬੰਧਗੂਰੂ ਨਾਨਕ ਦੀ ਪਹਿਲੀ ਉਦਾਸੀਸੰਸਮਰਣਪੰਜਾਬ ਵਿਧਾਨ ਸਭਾਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਮਹਾਂਭਾਰਤਪੰਜਾਬੀ ਜੰਗਨਾਮਾਸਾਕਾ ਨਨਕਾਣਾ ਸਾਹਿਬਵੇਸਵਾਗਮਨੀ ਦਾ ਇਤਿਹਾਸਅੰਮ੍ਰਿਤ ਵੇਲਾਮਸੰਦਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਪ੍ਰੇਮ ਸੁਮਾਰਗਨਾਥ ਜੋਗੀਆਂ ਦਾ ਸਾਹਿਤਨਸਲਵਾਦ🡆 More