ਅਲ-ਅਜ਼ਹਰ ਯੂਨੀਵਰਸਿਟੀ

ਅਲ-ਅਜ਼ਹਰ ਯੂਨੀਵਰਸਿਟੀ (/ˈɑːzhɑːr//ˈɑːzhɑːr/ AHZ-har; Error: }: no text (help) Jāmiʻat al-Azhar (al-Sharīf), IPA: ,) ਕਾਹਿਰਾ, ਮਿਸਰ ਵਿੱਚ ਇੱਕ ਯੂਨੀਵਰਸਿਟੀ ਹੈ। ਇਸਲਾਮੀ ਕਾਹਿਰਾ ਵਿੱਚ ਅਲ-ਅਜ਼ਹਰ ਮਸਜਿਦ ਨਾਲ ਜੁੜੀ, ਇਹ ਮਿਸਰ ਦੀ ਸਭ ਤੋਂ ਪੁਰਾਣੀ ਡਿਗਰੀ-ਬਖਸ਼ ਯੂਨੀਵਰਸਿਟੀ ਹੈ ਅਤੇ ਇਸ ਨੂੰ ਸੁੰਨੀ ਇਸਲਾਮ ਦੀ ਸਭ ਤੋਂ ਮਸ਼ਹੂਰ ਯੂਨੀਵਰਸਿਟੀ ਵਜੋਂ ਜਾਣਿਆ ਜਾਂਦਾ ਹੈ। ਉੱਚ ਸਿੱਖਿਆ ਦੇ ਇਲਾਵਾ, ਅਲ-ਅਜ਼ਹਰ ਲਗਭਗ 20 ਲੱਖ ਵਿਦਿਆਰਥੀਆਂ ਵਾਲੇ ਇੱਕ ਸਕੂਲਾਂ ਦੇ ਇੱਕ ਰਾਸ਼ਟਰੀ ਨੈਟਵਰਕ ਦੀ ਨਿਗਰਾਨੀ ਕਰਦੀ ਹੈ।  1996 ਨੂੰ ਮਿਸਰ ਵਿੱਚ 4000 ਤੋਂ ਵੱਧ ਸਿੱਖਿਆ ਸੰਸਥਾਵਾਂ ਯੂਨੀਵਰਸਿਟੀ ਨਾਲ ਸਬੰਧਿਤ ਸਨ।

ਅਲ-ਅਜ਼ਹਰ ਯੂਨੀਵਰਸਿਟੀ
جامعة الأزهر (الشريف)
Jāmiʻat al-Azhar (al-Sharīf)
ਅਲ-ਅਜ਼ਹਰ ਯੂਨੀਵਰਸਿਟੀ
ਕਾਹਿਰਾ ਵਿੱਚ ਅਲ-ਅਜ਼ਹਰ ਮਸਜਿਦ, ਮਿਸਰ
ਕਿਸਮਪਬਲਿਕ
ਸਥਾਪਨਾ970~972 – ਮਦਰਸਾ
1961 – ਯੂਨੀਵਰਸਿਟੀ ਦਾ ਰੁਤਬਾ
ਧਾਰਮਿਕ ਮਾਨਤਾ
ਸੁੰਨੀ ਇਸਲਾਮ
ਪ੍ਰਧਾਨਡਾ. ਮੁਹੰਮਦ ਹੁਸੈਨ
ਟਿਕਾਣਾ,
30°02′45″N 31°15′45″E / 30.04583°N 31.26250°E / 30.04583; 31.26250
ਕੈਂਪਸਸ਼ਹਿਰੀ
ਵੈੱਬਸਾਈਟwww.azhar.edu.eg
www.azhar.eg
ਅਲ-ਅਜ਼ਹਰ ਯੂਨੀਵਰਸਿਟੀ
ਯੂਨੀਵਰਸਿਟੀ ਰੈਂਕਿੰਗ

ਇਸਦੀ  ਸਥਾਪਨਾ 970 ਜਾਂ 972 ਵਿੱਚ ਫ਼ਾਤਮੀ ਸਲਤਨਤ ਨੇ ਇਸਲਾਮੀ ਸਿੱਖ਼ਿਆ ਦੇ ਇੱਕ ਕੇਂਦਰ ਦੇ ਤੌਰ 'ਤੇ ਕੀਤੀ ਸੀ। ਇਸਦੇ ਵਿਦਿਆਰਥੀਆਂ ਨੂੰ ਕੁਰਆਨ ਅਤੇ ਇਸਲਾਮੀ ਕਾਨੂੰਨ ਵਿਸਥਾਰ ਵਿੱਚ ਪੜ੍ਹਾਇਆ ਜਾਂਦਾ, ਅਤੇ ਤਰਕ, ਵਿਆਕਰਣ, ਭਾਸ਼ਣ-ਕਲਾ ਅਤੇਪ ਇਹ ਵੀ ਕਿ ਚੰਦਰਮਾ ਦੇ ਪੜਾਆਂ ਦੀ ਗਣਨਾ ਕਿਵੇਂ ਕੀਤੀ ਜਾਵੇ। ਇਹ ਦੁਨੀਆ ਦੀਆਂ ਸਭ ਤੋਂ ਪਹਿਲਾਂ ਯੂਨੀਵਰਸਿਟੀਆਂ ਵਿੱਚੋਂ ਇੱਕ ਸੀ, ਅਤੇ ਅਰਬੀ ਸੰਸਾਰ ਵਿੱਚ ਕੇਵਲ ਇੱਕ ਹੀ ਹੈ ਜੋ ਆਧੁਨਿਕ ਯੁਨੀਵਰਸਿਟੀ ਦੇ ਤੌਰ 'ਤੇ ਚੱਲ ਰਹੀ ਹੈ, ਜਿਸ ਵਿੱਚ ਪਾਠਕ੍ਰਮ ਵਿੱਚ ਧਰਮ-ਨਿਰਪੱਖ ਵਿਸ਼ੇ ਵੀ ਸ਼ਾਮਲ ਹਨ। ਅੱਜ ਇਹ ਦੁਨੀਆ ਵਿੱਚ ਅਰਬੀ ਸਾਹਿਤ ਅਤੇ ਇਸਲਾਮਿਕ ਸਿੱਖਿਆ ਦਾ ਮੁੱਖ ਕੇਂਦਰ ਹੈ।  1961 ਵਿੱਚ ਹੋਰ ਗੈਰ-ਧਾਰਮਿਕ ਵਿਸ਼ਿਆਂ ਨੂੰ ਇਸਦੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਗਿਆ ਸੀ।

ਇਸਦਾ ਉਦੇਸ਼ ਇਸਲਾਮ ਅਤੇ ਇਸਲਾਮਿਕ ਸੱਭਿਆਚਾਰ ਦਾ ਪ੍ਰਸਾਰ ਕਰਨਾ ਹੈ। ਇਸ ਲਈ, ਇਸਦੇ ਇਸਲਾਮਿਕ ਵਿਦਵਾਨ (ਉਲਮਾ) ਮੁਸਲਿਮ ਵਿਅਕਤੀਆਂ ਅਤੇ ਸਮਾਜਾਂ ਲਈ ਸਹੀ ਆਚਰਨ ਦੇ ਸੰਬੰਧ ਵਿੱਚ ਸੁੰਨੀ ਇਸਲਾਮੀ ਦੁਨੀਆ ਭਰ ਤੋਂ ਉਹਨਾਂ ਨੂੰ ਪੇਸ਼ ਕੀਤੇ ਗਏ ਵਿਵਾਦਾਂ ਬਾਰੇ ਹੁਕਮ (ਫਤਵੇ) ਜਾਰੀ ਕਰਦੇ ਹਨ। ਅਲ-ਅਜ਼ਹਰ ਮਿਸਰੀ ਸਰਕਾਰ ਦੇ ਨਿਯੁਕਤ ਪ੍ਰਚਾਰਕਾਂ ਨੂੰ ਦਾਅਵਾ ਦੀ ਵੀ ਸਿਖਲਾਈ ਦਿੰਦੀ ਹੈ। [ਹਵਾਲਾ ਲੋੜੀਂਦਾ]

ਇਸਦੀ ਲਾਇਬਰੇਰੀ ਮਿਸਰ ਵਿੱਚ ਕੇਵਲ ਮਿਸਰੀ ਨੈਸ਼ਨਲ ਲਾਇਬ੍ਰੇਰੀ ਅਤੇ ਆਰਕਾਈਵਜ਼ ਤੋਂ ਬਾਅਦ ਦੂਜੀ ਮਹੱਤਵਪੂਰਨ ਲਾਇਬਰੇਰੀ ਮੰਨੀ ਜਾਂਦੀ ਹੈ। ਮਈ 2005 ਵਿੱਚ ਅਲ-ਅਜ਼ਹਰ ਨੇ ਦੁਬਈ ਸੂਚਨਾ ਤਕਨਾਲੋਜੀ ਉਦਯੋਗ ਨਾਲ ਭਾਈਵਾਲੀ ਕੀਤੀ, ਆਈ.ਟੀ. ਸਿੱਖਿਆ ਪ੍ਰੋਜੈਕਟ (ਆਈ.ਈ.ਈ.ਟੀ.ਪੀ.) ਨੇ ਐਚ.ਐਚ. ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਪ੍ਰੋਜੈਕਟ ਅਲ ਅਜ਼ਹਰ ਲਿਪੀਆਂ ਦੀ ਸੰਭਾਲ ਕਰਨ ਅਤੇ ਉਹਨਾਂ ਨੂੰ ਆਨ ਲਾਈਨ ਪਬਲਿਸ਼ ("ਅਲ-ਅਜ਼ਹਰ ਔਨਲਾਈਨ ਪ੍ਰੋਜੈਕਟ") ਕਰਨ ਅਤੇ ਅਖ਼ੀਰ ਨੂੰ ਲਾਇਬਰੇਰੀ ਦੇ ਸਾਰੇ ਦੁਰਲਭ ਖਰੜਿਆਂ, ਜਿਸ ਵਿੱਚ ਤਕਰੀਬਨ 70 ਲੱਖ ਪੇਜ ਸਾਮੱਗਰੀ ਸ਼ਾਮਲ ਹੈ, ਨੂੰ ਆਨਲਾਇਨ ਪਬਲਿਸ਼ ਕਰਨਾ ਸ਼ੁਰੂ ਕੀਤਾ।[ਹਵਾਲਾ ਲੋੜੀਂਦਾ]

ਅਲ-ਅਜ਼ਹਰ ਯੂਨੀਵਰਸਿਟੀ
ਅਲ-ਅਜ਼ਹਰ ਯੂਨੀਵਰਸਿਟੀ
ਮਸਜਿਦ ਅਤੇ ਯੂਨੀਵਰਸਿਟੀ ਦਾ ਇੱਕ ਪ੍ਰਵੇਸ਼ ਦੁਆਰ। ਕੂਨਸਾਹ ਅਲ ਗ਼ੁਰੀ ਦਾ ਮੀਨਾਰ ਸੱਜੇ ਪਾਸੇ ਨਜ਼ਰ ਆਉਂਦਾ ਹੈ।

ਹਵਾਲੇ

Tags:

ਮਦਦ:ਮਿਸਰੀ ਅਰਬੀ ਲਈ IPA

🔥 Trending searches on Wiki ਪੰਜਾਬੀ:

ਸਿਹਤਮੰਦ ਖੁਰਾਕਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਮਹਿਮੂਦ ਗਜ਼ਨਵੀਧਨੀ ਰਾਮ ਚਾਤ੍ਰਿਕਲੋਕ ਸਭਾ ਹਲਕਿਆਂ ਦੀ ਸੂਚੀਬੱਦਲਫ਼ੇਸਬੁੱਕਨੌਰੋਜ਼ਭਾਈ ਧਰਮ ਸਿੰਘ ਜੀਕੇ (ਅੰਗਰੇਜ਼ੀ ਅੱਖਰ)2009ਸਾਹਿਬਜ਼ਾਦਾ ਅਜੀਤ ਸਿੰਘਸਕੂਲਬਿਰਤਾਂਤ-ਸ਼ਾਸਤਰਤਾਰਾਰਾਣੀ ਤੱਤਭੁਚਾਲਸ਼ਬਦਸਲਮਾਨ ਖਾਨਨਿਰੰਜਣ ਤਸਨੀਮਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਗੌਤਮ ਬੁੱਧਮਹਾਤਮਾ ਗਾਂਧੀਗੁਰੂ ਹਰਿਗੋਬਿੰਦਸਾਕਾ ਸਰਹਿੰਦਕੈਨੇਡਾਭਾਬੀ ਮੈਨਾ (ਕਹਾਣੀ ਸੰਗ੍ਰਿਹ)ਸਚਿਨ ਤੇਂਦੁਲਕਰਭਗਤ ਸਿੰਘਜੰਗਪਰਨੀਤ ਕੌਰਪੰਜਾਬੀ ਵਾਰ ਕਾਵਿ ਦਾ ਇਤਿਹਾਸਭਾਰਤ ਦਾ ਸੰਵਿਧਾਨਮਨੁੱਖ ਦਾ ਵਿਕਾਸਗੁਰਦੁਆਰਿਆਂ ਦੀ ਸੂਚੀਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਫਲਮਹਾਂਦੀਪਨਾਰੀਅਲਹਿਮਾਨੀ ਸ਼ਿਵਪੁਰੀਵਾਰਤਕਵਰਚੁਅਲ ਪ੍ਰਾਈਵੇਟ ਨੈਟਵਰਕਪੰਜਾਬੀ ਵਿਕੀਪੀਡੀਆਭੋਤਨਾਹਵਾਈ ਜਹਾਜ਼ਵਿਸ਼ਵਕੋਸ਼ਸੂਚਨਾ ਦਾ ਅਧਿਕਾਰ ਐਕਟਸ਼ਿਸ਼ਨਬਿਸਮਾਰਕਅੰਮ੍ਰਿਤਪਾਲ ਸਿੰਘ ਖ਼ਾਲਸਾਅਰੁਣਾਚਲ ਪ੍ਰਦੇਸ਼ਕੁੱਤਾਸੰਸਦ ਦੇ ਅੰਗਰਸ (ਕਾਵਿ ਸ਼ਾਸਤਰ)ਵਰਿਆਮ ਸਿੰਘ ਸੰਧੂਦਲੀਪ ਕੌਰ ਟਿਵਾਣਾਧਰਤੀਡਰੱਗਗੁਰਮੀਤ ਬਾਵਾਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਪੰਜਾਬੀ ਵਿਆਕਰਨਪੰਜਾਬੀ ਕੈਲੰਡਰਪੁਰਾਤਨ ਜਨਮ ਸਾਖੀਬੰਦੀ ਛੋੜ ਦਿਵਸਲੰਮੀ ਛਾਲਵਿਕੀਸ਼ੁਤਰਾਣਾ ਵਿਧਾਨ ਸਭਾ ਹਲਕਾਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਪ੍ਰੀਨਿਤੀ ਚੋਪੜਾਤਖ਼ਤ ਸ੍ਰੀ ਕੇਸਗੜ੍ਹ ਸਾਹਿਬਭਗਤ ਨਾਮਦੇਵਨਿਰਮਲਾ ਸੰਪਰਦਾਇਸਵਿਤਰੀਬਾਈ ਫੂਲੇਮੁਗ਼ਲ ਸਲਤਨਤਸੰਤ ਸਿੰਘ ਸੇਖੋਂਗੁਲਾਬ🡆 More