ਅਲਬੇਰ ਕਾਮੂ

ਐਲਬੇਅਰ ਕਾਮੂ (ਫ਼ਰਾਂਸੀਸੀ:  ( ਸੁਣੋ); 7 ਨਵੰਬਰ 1913 – 4 ਜਨਵਰੀ 1960) ਫਰਾਂਸੀਸੀ, ਸਾਹਿਤ ਲਈ ਨੋਬਲ ਇਨਾਮ ਜੇਤੂ ਲੇਖਕ, ਪੱਤਰਕਾਰ, ਅਤੇ ਦਾਰਸ਼ਨਿਕ ਸੀ। ਉਸਦੇ ਵਿਚਾਰਾਂ ਨੇ ਐਬਸਰਡਿਜ਼ਮ ਵਜੋਂ ਪ੍ਰਸਿੱਧ ਦਰਸ਼ਨ ਦੇ ਉਭਾਰ ਵਿੱਚ ਯੋਗਦਾਨ ਪਾਇਆ। ਉਸਨੇ ਆਪਣੇ ਲੇਖ ਦ ਰੈਬੈਲ ਵਿੱਚ ਲਿਖਿਆ ਕਿ ਉਸਨੇ ਆਪਣੀ ਸਾਰੀ ਜ਼ਿੰਦਗੀ ਨਿਹਲਵਾਦ ਦੇ ਦਰਸ਼ਨ ਦਾ ਵਿਰੋਧ ਕਰਨ ਦੇ ਲੇਖੇ ਲਾ ਦਿੱਤੀ ਸੀ ਹਾਲਾਂਕਿ ਉਹ ਵਿਅਕਤੀਗਤ ਆਜ਼ਾਦੀ ਵਿੱਚ ਡੂੰਘੀ ਤਰ੍ਹਾਂ ਖੁਭਿਆ ਰਿਹਾ। ਭਾਵੇ ਉਸਨੂੰ ਅਸਤਿਤਵਵਾਦ ਦਾ ਹਾਮੀ ਦੱਸਿਆ ਜਾਂਦਾ ਹੈ, ਪਰ ਕਾਮੂ ਨੇ ਆਪਣੇ ਜਿਉਂਦੇ ਜੀਅ ਹਮੇਸ਼ਾ ਇਸ ਗੱਲ ਨੂੰ ਨਕਾਰਿਆ। 1945 ਵਿੱਚ ਇੱਕ ਇੰਟਰਵਿਊ ਦੌਰਾਨ ਕਾਮੂ ਨੇ ਕਿਸੇ ਵੀ ਵਿਚਾਰਧਾਰਕ ਇਲਹਾਕ ਤੋਂ ਇਨਕਾਰ ਕੀਤਾ ਸੀ: ਨਹੀਂ, ਮੈਂ ਕੋਈ ਅਸਤਿਤਵਵਾਦੀ ਨਹੀਂ ਹਾਂ। ਸਾਰਤਰ ਅਤੇ ਮੈਂ ਆਪਣੇ ਨਾਂਵ ਇੱਕ-ਦੂਸਰੇ ਨਾਲ ਜੁੜੇ ਦੇਖ ਕੇ ਹਮੇਸ਼ਾ ਹੈਰਾਨ ਹੁੰਦੇ ਹਾਂ।...

ਅਲਬੇਰ ਕਾਮੂ
ਅਲਬੇਰ ਕਾਮੂ
ਨਿਊਯਾਰਕ ਵਿਸ਼ਵ-ਟੈਲੀਗਰਾਮ ਅਤੇ ਦ ਸਨ ਨਿਊਜ਼ਪੇਪਰ ਸੰਗ੍ਰਹਿ ਵਿੱਚੋਂ ਪੋਰਟਰੇਟ, 1957
ਜਨਮ(1913-11-07)7 ਨਵੰਬਰ 1913
ਦਰੀਨ, ਐਲ ਤਾਰੇਫ਼, ਫ਼ਰਾਂਸੀਸੀ ਅਲਜੀਰੀਆ
ਮੌਤ4 ਜਨਵਰੀ 1960(1960-01-04) (ਉਮਰ 46)
ਵਿਲੇਬਲੇਵਿਨ, ਯੋਨ, ਬਰਗੰਡੀ, ਫ਼ਰਾਂਸ
ਕਾਲ20th century philosophy
ਖੇਤਰWestern philosophy
ਸਕੂਲਊਲਜਲੂਲਵਾਦ
ਮੁੱਖ ਰੁਚੀਆਂ
ਨੀਤੀ ਸ਼ਾਸਤਰ, ਮਨੁੱਖਤਾ, ਇਨਸਾਫ਼, ਪਰੇਮ, ਰਾਜਨੀਤੀ
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ

ਮੁਢਲਾ ਜੀਵਨ

ਕਾਮੂ ਦਾ ਜਨਮ ਅਲਜੀਰੀਆ ਵਿੱਚ, ਜਿਹੜਾ ਉਸ ਸਮੇਂ ਫ਼ਰਾਂਸ ਦੇ ਅਧੀਨ ਸੀ, ਮੋਨ-ਡੋਵੀ ਦੇ ਸਥਾਨ 'ਤੇ 7 ਨਵੰਬਰ 1913 ਨੂੰ ਇੱਕ ਪਾਇਡ-ਨੋਇਰ ਪਰਿਵਾਰ ਵਿੱਚ ਹੋਇਆ ਸੀ। ਉਸ ਦਾ ਪਿਤਾ ਲੂਸੀਐਂ ਫ਼ਰਾਂਸੀਸੀ ਖੇਤ ਮਜ਼ਦੂਰ ਸੀ, ਜਿਹੜਾ ਲੜਾਈ ਦੇ ਮੋਰਚੇ 'ਤੇ 1914 ਵਿੱਚ ਮਾਰਿਆ ਗਿਆ ਸੀ ਅਤੇ ਉਸ ਦੀ ਮਾਂ ਸਪੇਨੀ ਵੰਸ਼ ਦੀ ਸੀ ਅਤੇ ਨੀਮ-ਬੋਲ਼ੀ ਸੀ। ਕਾਮੂ ਦਾ ਬਚਪਨ ਗ਼ਰੀਬੀ ਵਿੱਚ ਗੁਜ਼ਰਿਆ।

1933, ਕਾਮੂ ਨੂੰ ਲਾਇਸੀ (ਯੂਨੀਵਰਸਿਟੀ ਦੀ ਤਿਆਰੀ ਦੇ ਸਕੂਲ) ਵਿੱਚ ਦਾਖਲਾ ਮਿਲ ਗਿਆ। ਆਖਰ ਉਹ ਯੂਨੀਵਰਸਿਟੀ ਆਫ਼ ਐਲਜੀਅਰਜ਼ ਵਿੱਚ ਚਲਿਆ ਗਿਆ ਜਿੱਥੇ 1930 ਵਿੱਚ ਤਪਦਿਕ ਹੋਣ ਤੱਕ ਉਹ ਯੂਨੀਵਰਸਿਟੀ ਟੀਮ (ਐਸੋਸੀਏਸ਼ਨ ਫੁਟਬਾਲ) ਦਾ ਗੋਲਕੀਪਰ ਹੁੰਦਾ ਸੀ। ਬਿਮਾਰੀ ਕਾਰਨ ਉਸਨੂੰ ਜੁਜ਼-ਵਕਤੀ ਵਿਦਿਆਰਥੀ ਬਣਨਾ ਪਿਆ। ਉਹ ਫ਼ਿਲਾਸਫ਼ੀ ਦੇ ਵਿਸ਼ੇ ਵਿੱਚ ਬੜਾ ਹੁਸ਼ਿਆਰ ਸੀ ਅਤੇ 1935 ਵਿੱਚ ਉਸਨੇ ਇਸ ਵਿਸ਼ੇ ਵਿੱਚ ਬੀ ਏ ਦੇ ਤੁੱਲ ਆਪਣੀ ਡਿਗਰੀ ਲਈ। ਮਾਈ 1936 ਵਿੱਚ ਉਸਨੇ ਪਲੌਟੀਨਸ 'ਤੇ ਆਪਣਾ ਥੀਸਿਜ਼ ਪੇਸ਼ ਕੀਤਾ। ਖੇਡਾਂ ਤੇ ਨਾਟਕ ਉਸ ਦੇ ਹੋਰ ਰੁਝੇਵੇਂ ਸਨ। ਪੜ੍ਹਾਈ ਕਰਦਿਆਂ ਹੀ ਉਸ ਨੂੰ ਕਈ ਹੋਰ ਕੰਮ ਕਰਨੇ ਪਏ। ਉਹਨੇ ਟਿਊਸ਼ਨਾਂ ਕੀਤੀਆਂ ਅਤੇ ਮੌਸਮ ਵਿਭਾਗ ਵਿੱਚ ਕਲਰਕੀ ਦਾ ਕੰਮ ਵੀ ਕੀਤਾ।

ਰਚਨਾਵਾਂ

ਨਾਵਲ

  • ਅਜਨਬੀ (L'Étranger)(1942)
  • ਪਲੇਗ (La Peste)(1947)
  • ਪਤਨ (La Chute) (1956)
  • ਸੁਹਣੀ ਮੌਤ (La Mort heureuse) (ਰਚਨਾ 1936–38, ਮੌਤ ਉਪਰੰਤ 1971 ਚ ਪ੍ਰਕਾਸ਼ਿਤ)
  • ਪਹਿਲਾ ਆਦਮੀ (Le premier homme) (ਅਧੂਰਾ, ਮੌਤ ਉਪਰੰਤ 1995 ਚ ਪ੍ਰਕਾਸ਼ਿਤ)

ਹਵਾਲੇ

Tags:

ਅਲਬੇਰ ਕਾਮੂ ਮੁਢਲਾ ਜੀਵਨਅਲਬੇਰ ਕਾਮੂ ਰਚਨਾਵਾਂਅਲਬੇਰ ਕਾਮੂ ਹਵਾਲੇਅਲਬੇਰ ਕਾਮੂFr-Albert Camus.ogaਅਸਤਿਤਵਵਾਦਐਬਸਰਡਿਜ਼ਮਤਸਵੀਰ:Fr-Albert Camus.ogaਦਾਰਸ਼ਨਿਕਨਿਹਲਵਾਦਨੋਬਲ ਇਨਾਮਮਦਦ:ਫ਼ਰਾਂਸੀਸੀ ਲਈ IPAਯਾਂ-ਪਾਲ ਸਾਰਤਰ

🔥 Trending searches on Wiki ਪੰਜਾਬੀ:

ਪੰਜਾਬੀ ਸਾਹਿਤ ਦਾ ਇਤਿਹਾਸਪੰਜਾਬੀ ਲੋਕ ਬੋਲੀਆਂਸ਼੍ਰੋਮਣੀ ਅਕਾਲੀ ਦਲਜਨੇਊ ਰੋਗਮਨੁੱਖੀ ਦਿਮਾਗਅਕਾਲ ਤਖ਼ਤਨਾਈ ਵਾਲਾਪੰਜਾਬੀ ਲੋਕਗੀਤਤਜੱਮੁਲ ਕਲੀਮਬਵਾਸੀਰਨਾਟੋਗੁਰਮਤਿ ਕਾਵਿ ਧਾਰਾਖ਼ਾਲਿਸਤਾਨ ਲਹਿਰਪਹਿਲੀ ਐਂਗਲੋ-ਸਿੱਖ ਜੰਗਗੁਰੂ ਅੰਗਦਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਕੈਨੇਡਾਰਾਣੀ ਲਕਸ਼ਮੀਬਾਈਜਨਮਸਾਖੀ ਪਰੰਪਰਾਨਾਵਲਭਾਰਤ ਰਤਨਬਾਬਾ ਫ਼ਰੀਦਮਾਲਵਾ (ਪੰਜਾਬ)ਗੂਰੂ ਨਾਨਕ ਦੀ ਦੂਜੀ ਉਦਾਸੀਗੁਰਦੁਆਰਾਸਿੱਖ ਧਰਮ ਦਾ ਇਤਿਹਾਸਮਾਂ ਬੋਲੀਪੰਜਾਬ ਡਿਜੀਟਲ ਲਾਇਬ੍ਰੇਰੀਟਕਸਾਲੀ ਭਾਸ਼ਾਅਭਿਨਵ ਬਿੰਦਰਾਅਹਿੱਲਿਆਪਰਕਾਸ਼ ਸਿੰਘ ਬਾਦਲਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਬਿਸਮਾਰਕਭਾਰਤ ਦੀ ਸੁਪਰੀਮ ਕੋਰਟਸਿੱਖ ਗੁਰੂਸਾਹਿਤਚਾਬੀਆਂ ਦਾ ਮੋਰਚਾਪੰਜਾਬੀ ਜੰਗਨਾਮਾਜਸਬੀਰ ਸਿੰਘ ਆਹਲੂਵਾਲੀਆਗੂਗਲਜਾਵਾ (ਪ੍ਰੋਗਰਾਮਿੰਗ ਭਾਸ਼ਾ)ਵਰਿਆਮ ਸਿੰਘ ਸੰਧੂਗੁਰ ਅਰਜਨਗੁਰੂ ਅਰਜਨਭੁਚਾਲਜੈਤੋ ਦਾ ਮੋਰਚਾਭਾਈ ਗੁਰਦਾਸ ਦੀਆਂ ਵਾਰਾਂ2020-2021 ਭਾਰਤੀ ਕਿਸਾਨ ਅੰਦੋਲਨਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼ਸ਼ਾਹ ਹੁਸੈਨਗਿੱਧਾਜੱਟਸਵੈ-ਜੀਵਨੀਸਰੀਰ ਦੀਆਂ ਇੰਦਰੀਆਂਇਸ਼ਤਿਹਾਰਬਾਜ਼ੀਵਿਕਸ਼ਨਰੀਸਾਉਣੀ ਦੀ ਫ਼ਸਲਬਾਲ ਮਜ਼ਦੂਰੀਬਿਧੀ ਚੰਦਸੰਤ ਰਾਮ ਉਦਾਸੀਲੋਕ ਕਲਾਵਾਂਬਚਿੱਤਰ ਨਾਟਕਸਫ਼ਰਨਾਮਾਭਾਰਤ ਦਾ ਸੰਵਿਧਾਨਸੰਤ ਸਿੰਘ ਸੇਖੋਂਸਹਾਇਕ ਮੈਮਰੀਬੇਰੁਜ਼ਗਾਰੀਜੈਸਮੀਨ ਬਾਜਵਾਖੁਰਾਕ (ਪੋਸ਼ਣ)ਕਰਮਜੀਤ ਕੁੱਸਾਕੀਰਤਪੁਰ ਸਾਹਿਬਪੰਜਾਬ ਵਿਧਾਨ ਸਭਾਸੁਹਾਗਗੁਰਚੇਤ ਚਿੱਤਰਕਾਰਭਾਸ਼ਾ ਵਿਭਾਗ ਪੰਜਾਬਜ਼ਫ਼ਰਨਾਮਾ (ਪੱਤਰ)🡆 More