ਅਲਤਾਈ ਕ੍ਰਾਈ

ਅਲਤਾਈ ਕ੍ਰਾਈ ਰੂਸੀ ਸੰਘ ਦਾ ਇੱਕ ਰਾਜ ਹੈ। ਇਸਦੀ ਹੱਦ ਕਜ਼ਾਖ਼ਸਤਾਨ, ਨੋਵੋਸਿਬ੍ਰਿਕਸ, ਕੇਮੇਰੋਵੋ ਓਬਲਾਸਟ ਅਤੇ ਅਲਤਾਈ ਗਣਰਾਜ ਨਾਲ ਲੱਗਦੀ ਹੈ। ਕ੍ਰਾਈ ਦਾ ਪ੍ਰਸ਼ਾਸਕੀ ਕੇਂਦਰ ਬਰਨੌਲ ਸ਼ਹਿਰ ਹੈ। 2010 ਦੀ ਜਨਗਣਨਾ ਦੇ ਅਨੁਸਾਰ ਕ੍ਰਾਈ ਦੀ ਕੁੱਲ ਜਨਸੰਖਿਆ 2,419,755 ਹੈ।

ਅਲਤਾਈ ਕ੍ਰਾਈ
Алтайский край (ਰੂਸੀ)
—  ਕ੍ਰਾਈ  —
ਅਲਤਾਈ ਕ੍ਰਾਈ
ਝੰਡਾ
ਅਲਤਾਈ ਕ੍ਰਾਈ
ਮੋਹਰ
Anthem: ਕੋਈ ਨਹੀਂ
ਅਲਤਾਈ ਕ੍ਰਾਈ
Coordinates: 52°46′N 82°37′E / 52.767°N 82.617°E / 52.767; 82.617
ਰਾਜਨੀਤਕ ਸਥਿਤੀ
ਦੇਸ਼ਰੂਸ
ਸੰਘੀ ਜ਼ਿਲ੍ਹਾਸਾਈਬੇਰੀਆਈ
Economic regionਪੱਛਮੀ ਸਾਈਬੇਰੀਆਈ
ਸਥਾਪਤੀ28 ਸਤੰਬਰ 1937
ਪ੍ਰਸ਼ਾਸਨ ਕੇਂਦਰਬਰਨੌਲ
Government (ਅਕਤੂਬਰ 2014 ਤੱਕ)
 • ਗਵਰਨਰਐਲਗਜ਼ੈਂਡਰ ਕਾਰਲਿਨ
 • LegislatureAltai Krai Legislative Assembly
ਅੰਕੜੇ
Area (as of the 2002 Census)
 • ਕੁੱਲ169,100 km2 (65,300 sq mi)
Area rank22ਵਾਂ
Population (2010 Census)
 • ਕੁੱਲ24,19,755
 • ਦਰਜਾ21ਵਾਂ
 • Density14.31/km2 (37.1/sq mi)
 • ਸ਼ਹਿਰੀ54.7%
 • ਪੇਂਡੂ45.3%
Population (ਜਨਵਰੀ 2014 est.)
 • Total23,90,638[ਹਵਾਲਾ ਲੋੜੀਂਦਾ]
ਸਮਾਂ ਖੇਤਰ(s)
ISO 3166-2RU-ALT
License plates22
ਰਾਸ਼ਟਰੀ ਭਾਸ਼ਾਰੂਸੀ
ਅਧਿਕਾਰਕ ਵੈੱਬਸਾਈਟ

ਭੂਗੋਲ

ਅਲਤਾਈ ਕ੍ਰਾਈ ਵਿੱਚ ਘਾਹੀ ਮੈਦਾਨ, ਝੀਲਾਂ, ਨਦੀਆਂ ਤੇ ਪਰਬਤ ਪਾਏ ਜਾਂਦੇ ਹਨ।

ਇੱਥੋਂ ਦਾ ਜਲਵਾਯੂ ਕਾਫ਼ੀ ਖੁਸ਼ਕ ਜਿਹਾ ਹੈ, ਸਿਆਲ ਲੰਬੇ ਹੁੰਦੇ ਹਨ ਤੇ ਸੁੱਕੀ ਠੰਡ ਪੈਂਦੀ ਹੈ। ਗਰਮੀਆਂ ਦੇ ਮੌਸਮ ਵਿੱਚ ਸੁੱਕੀ ਗਰਮੀ ਪੈਂਦੀ ਹੈ। ਇਸ ਖੇਤਰ ਦੀ ਮੁੱਖ ਨਦੀ ਓਬ ਨਦੀ ਹੈ। ਬੀਆ ਤੇ ਕਾਤੁਨ ਨਦੀ ਦੀ ਵੀ ਆਪਣੀ ਮਹੱਤਤਾ ਹੈ। ਕੁਲਨਡਿਨਸਕੋਏ ਝੀਲ, ਕੁਛੁਕਸਕੋਏ ਝੀਲ ਤੇ ਮਿਖੀਲਵਸਕੋਏ ਝੀਲ ਇੱਥੋਂ ਦੀਆਂ ਵੱਡੀਆਂ ਝੀਲਾਂ ਹਨ।

ਅਲਤਾਈ ਕ੍ਰਾਈ ਵਿੱਚ ਕੱਚੇ ਮਾਲ ਦੇ ਸਰੋਤਾਂ ਦੀ ਭਰਮਾਰ ਹੈ, ਖ਼ਾਸ ਕਰਕੇ ਭਵਨ ਨਿਰਮਾਣ ਕਲਾ ਨਾਲ ਸਬੰਧਿਤ। ਇਸ ਵਿੱਚ ਲੋਹਾ-ਰਹਿਤ ਧਾਤਾਂ ਜਿਵੇਂ ਕਿ ਲੈੱਡ ਤੇ ਕੱਚਾ ਲੋਹਾ, ਮੈਨਗਨੀਜ਼, ਟੰਗਸਟੱਨ, ਮੋਲੀਬਡਨਮ, ਬਾਕਸਾਈਟ ਅਤੇ ਸੋਨਾ ਸ਼ਾਮਿਲ ਹਨ। ਕ੍ਰਾਈ ਦਾ 60,000 ਕਿਃ ਮੀਃ 2 ਦਾ ਰਕਬਾ ਜੰਗਲਾਂ ਹੇਠਾਂ ਆਉਂਦਾ ਹੈ।

ਕ੍ਰਾਈ ਖੇਤਰ ਆਪਣੀ ਜੈਵਿਕ-ਵਿਭਿੰਨਤਾ ਕਾਰਨ ਵੀ ਪਛਾਣਿਆ ਜਾਂਦਾ ਹੈ। ਇੱਥੋਂ ਦੀ 16 ਲੱਖ ਹੈਕਟੇਅਰ ਭੂਮੀ ਨੂੰ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤ ਦਾ ਦਰਜਾ ਮਿਲਿਆ ਹੋਇਆ ਹੈ। ਇਸ ਤੋਂ ਇਲਾਵਾ ਇਹ ਭੂਮੀ ਖ਼ਤਰੇ ਹੇਠ ਆਈ ਪ੍ਰਜਾਤੀ ਬਰਫ਼ੀਲੇ ਲੈਪਰਡ ਦਾ ਘਰ ਵੀ ਹੈ।

ਅਲਤਾਈ ਮਧੂ-ਮੱਖੀਆਂ ਆਪਣੇ ਸ਼ਹਿਦ ਲਈ ਪ੍ਰਸਿੱਧ ਹਨ ਜੇ ਕਿ ਕਾਫ਼ੀ ਚੰਗਾ ਮੰਨਿਆ ਜਾਂਦਾ ਹੈ। ਇਤਿਹਾਸ ਵਿੱਚ ਅਲਤਾਈ ਤੇ ਬਸ਼ਕੀਰੀਆ ਦੇ ਲੋਕ ਇਸ ਸ਼ਹਿਦ ਨੂੰ ਮੁਦਰਾ ਦੇ ਤੌਰ 'ਤੇ ਵਰਤਦੇ ਰਹੇ ਹਨ ਜਾਂ ਰੂਸੀ ਜ਼ਾਰਾਂ ਨੂੰ ਜਸਕ (ਕਰ) ਦੇ ਰੂਪ ਵਿੱਚ ਦਿੰਦੇ ਸਨ।

ਇਤਿਹਾਸ

ਇਹ ਖੇਤਰ ਪ੍ਰਾਚੀਨ ਸੰਸਾਰ ਵਿੱਚ ਇੱਕ ਬਹੁਤ ਵੱਡੇ ਚੁਰਾਹੇ ਦਾ ਹਿੱਸਾ ਰਿਹਾ ਹੈ। ਵਣਜਾਰੇ (ਟੱਪਰੀਵਾਸੀ) ਕਬੀਲੇ ਪ੍ਰਵਾਸ ਦੇ ਦੌਰ ਦੌਰਾਨ ਇਸ ਇਲਾਕੇ ਦੇ ਜ਼ਰੀਏ ਪਾਰ ਗਏ ਸਨ। ਪੁਰਾਤੱਤਵੀ ਥਾਵਾਂ ਤੋਂ ਮਿਲੇ ਸਬੂਤਾਂ ਅਨੁਸਾਰ ਇਸ ਖੇਤਰ ਵਿੱਚ ਪ੍ਰਾਚੀਨ ਮਨੁੱਖ ਰਹਿੰਦੇ ਸਨ। ਇੱਥੇ ਆ ਕੇ ਵੱਸੇ ਅਲਤਾਈ ਲੋਕ ਮੂਲ ਤੁਰਕੀ ਲੋਕਾਂ ਨਾਲ ਸਬੰਧਤ ਹਨ ਜੋ ਕਿ ਪਹਿਲਾਂ ਵਜ਼ਜਾਰਿਆਂ ਦੇ ਤੌਰ 'ਤੇ ਇੱਥੇ ਆਏ ਤੇ ਫ਼ਿਰ ਇੱਥੋਂ ਦੇ ਹੀ ਹੋ ਕੇ ਰਹਿ ਗਏ। ਕ੍ਰਾਈ 'ਤੇ ਸ਼ਿਓਂਗਨੂ ਸਾਮਰਾਜ(209 ਈਪੂਃ-93 ਈਃ), ਸ਼ਿਆਨਬੇਈ ਰਾਜ (93-234), ਰੂਰਨ ਖਾਗਾਨੇਤ (330-555), ਮੰਗੋਲ ਸਾਮਰਾਜ, ਗੋਲਡਨ ਹੋਰਡ, ਉੱਤਰੀ ਯੁਆਨ (1368-1691) ਅਤੇ ਜ਼ੰਗਾਰ ਖਾਗਾਨੇਤ (1634–1758) ਰਾਜ ਕਰ ਚੁੱਕੇ ਹਨ।

ਜਨਸੰਖਿਆ

ਧਰਮ

ਅਲਤਾਈ ਕ੍ਰਾਈ ਵਿੱਚ ਧਰਮ (2012)      ਰੂਸੀ ਆਰਥੋਡਾਕਸ (22.6%)     ਗੈਰ-ਮਾਨਤ ਇਸਾਈ (3%)     ਬਾਕੀ ਆਰਥੋਡਾਕਸ (1%)     ਮੁਸਲਮਾਨ (1%)     Spiritual but not religious (31%)     ਨਾਸਤਿਕ (27%)     ਬਾਕੀ ਜਾਂ ਗੈਰ-ਘੋਸ਼ਿਤ (14.4%)

ਹਵਾਲੇ

Tags:

ਅਲਤਾਈ ਕ੍ਰਾਈ ਭੂਗੋਲਅਲਤਾਈ ਕ੍ਰਾਈ ਇਤਿਹਾਸਅਲਤਾਈ ਕ੍ਰਾਈ ਜਨਸੰਖਿਆਅਲਤਾਈ ਕ੍ਰਾਈ ਹਵਾਲੇਅਲਤਾਈ ਕ੍ਰਾਈਕਜ਼ਾਖ਼ਸਤਾਨ

🔥 Trending searches on Wiki ਪੰਜਾਬੀ:

ਚਰਨ ਸਿੰਘ ਸ਼ਹੀਦਔਰੰਗਜ਼ੇਬਸੁਖਵੰਤ ਕੌਰ ਮਾਨਫ਼ਰੀਦਕੋਟ ਸ਼ਹਿਰਵਰਨਮਾਲਾਮੁੱਖ ਸਫ਼ਾਸਵਰਹੰਸ ਰਾਜ ਹੰਸਐਲ (ਅੰਗਰੇਜ਼ੀ ਅੱਖਰ)ਪੰਜਾਬੀ ਨਾਟਕ ਦਾ ਦੂਜਾ ਦੌਰਕਰਮਜੀਤ ਅਨਮੋਲਸ਼ਬਦ ਅਲੰਕਾਰਚੱਕ ਬਖਤੂਪਾਲਦੀ, ਬ੍ਰਿਟਿਸ਼ ਕੋਲੰਬੀਆਨਾਂਵਭਗਤ ਪੂਰਨ ਸਿੰਘਨੰਦ ਲਾਲ ਨੂਰਪੁਰੀਈ (ਸਿਰਿਲਿਕ)ਸ਼ਿਵ ਕੁਮਾਰ ਬਟਾਲਵੀਧਰਤੀਸਿੱਖ ਧਰਮ ਦਾ ਇਤਿਹਾਸਬਾਬਾ ਦੀਪ ਸਿੰਘਮਾਲਵਾ (ਪੰਜਾਬ)ਤੀਆਂਹਰਪਾਲ ਸਿੰਘ ਪੰਨੂਕਲਾਸਾਰਾਗੜ੍ਹੀ ਦੀ ਲੜਾਈਸੁਹਾਗਕੁਦਰਤਕਾਦਰਯਾਰਭਾਸ਼ਾਪੰਜਾਬ, ਭਾਰਤ ਦੇ ਜ਼ਿਲ੍ਹੇਕੰਪਿਊਟਰਵਿਆਹ ਦੀਆਂ ਰਸਮਾਂਸੰਤ ਅਤਰ ਸਿੰਘਤਰਲੋਕ ਸਿੰਘ ਕੰਵਰਭਾਰਤ ਵਿੱਚ ਚੋਣਾਂਨਾਨਕ ਸਿੰਘਪੂਰਨਮਾਸ਼ੀਭਾਰਤ ਦਾ ਸੰਵਿਧਾਨਲੈਸਬੀਅਨ27 ਅਪ੍ਰੈਲਹਾਸ਼ਮ ਸ਼ਾਹਭਾਈ ਲਾਲੋਉਰਦੂਮਦਰ ਟਰੇਸਾਪੂਰਨ ਭਗਤਉਮਰਸੱਭਿਆਚਾਰਬੁੱਲ੍ਹੇ ਸ਼ਾਹਵੈਂਕਈਆ ਨਾਇਡੂਸੁਖਬੀਰ ਸਿੰਘ ਬਾਦਲਸ਼ਿਵਾ ਜੀਹਿੰਦੁਸਤਾਨ ਟਾਈਮਸਤਖ਼ਤ ਸ੍ਰੀ ਹਜ਼ੂਰ ਸਾਹਿਬਕਰਤਾਰ ਸਿੰਘ ਸਰਾਭਾਸੇਵਾਭਾਖੜਾ ਡੈਮਚਿੱਟਾ ਲਹੂਉੱਤਰਆਧੁਨਿਕਤਾਵਾਦਲਤਜਸਵੰਤ ਸਿੰਘ ਖਾਲੜਾਡਰੱਗਸਾਹਿਬਜ਼ਾਦਾ ਅਜੀਤ ਸਿੰਘਮੈਰੀ ਕੋਮਪਥਰਾਟੀ ਬਾਲਣਸਿੰਘਵਚਨ (ਵਿਆਕਰਨ)ਭਾਰਤੀ ਰੁਪਈਆਪੰਜ ਤਖ਼ਤ ਸਾਹਿਬਾਨਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਪੜਨਾਂਵਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਸਿੰਧੂ ਘਾਟੀ ਸੱਭਿਅਤਾ🡆 More