ਅਦਰਕ

ਅਦਰਕ ਦਾ ਅਸਲ ਬਨਸਪਤੀ ਨਾਮ ਜ਼ਿਜੀਬੇਰਓਫਿਫ ਚਿਨਾਲੇ ਰੋਸਕੋ ਹੈ। ਇਸ ਦਾ ਨਾਮ ਅੰਗਰੇਜ਼ੀ ਵਿੱਚ ‘ਜਿੰਜਰ’(Ginger) ਹੈ ਜਿਸ ਦੀ ਖੇਤੀ ਉਨ੍ਹਾਂ ਪਹਾੜੀ ਇਲਾਕਿਆਂ ਵਿੱਚ ਹੁੰਦੀ ਹੈ ਜਿਨ੍ਹਾਂ ਪਹਾੜਾਂ ਦੀ ਮਿੱਟੀ ਕੰਕਰੀਟ ਵਾਲੀ ਹੁੰਦੀ ਹੈ। ਸ਼ਿਵਾਲਿਕ ਦੀਆਂ ਪਹਾੜੀਆਂ, ਹਰਿਆਣਾ ਦੇ ਇੱਕੋ ਇੱਕ ਪਹਾੜੀ ਇਲਾਕੇ ਮੋਰਨੀ ਅਤੇ ਹਿਮਾਚਲ ਦੇ ਕਈ ਹੇਠਲੇ ਛੋਟੇ ਪਹਾੜੀ ਇਲਾਕਿਆਂ ਵਿੱਚ ਇਸ ਦੀ ਸਭ ਤੋਂ ਵੱਧ ਖੇਤੀ ਹੁੰਦੀ ਹੈ।

ਅਦਰਕ
ਅਦਰਕ ਦਾ ਖੇਤ
ਅਦਰਕ
ਤਾਜ਼ਾ ਅਦਰਕ

ਸੁੰਢ

ਅਦਰਕ ਤੋਂ ਸੁੰਢ ਤਿਆਰ ਕਰਨ ਦਾ ਪੁਰਾਣਾ ਪਾਰੰਪਰਿਕ ਫਾਰਮੂਲਾ ਅੱਜ ਵੀ ਮੋਰਨੀ ਅਤੇ ਹਿਮਾਚਲ ਦੇ ਕਈ ਖੇਤਰਾਂ ਵਿੱਚ ਚਲ ਰਿਹਾ ਹੈ ਜਿੱਥੇ ਛੋਟੀਆਂ-ਛੋਟੀਆਂ ਇਕਾਈਆਂ ਰਾਹੀਂ ਅਦਰਕ ਨੂੰ ਸੁਕਾ ਕੇ ਉਸ ਤੋਂ ਸੁੰਢ ਤਿਆਰ ਕੀਤੀ ਜਾਂਦੀ ਹੈ। ਗਲੇ ਅਤੇ ਪੇਟ ਦੀਆਂ ਬਿਮਾਰੀਆਂ ਲਈ ਅਦਰਕ ਇੱਕ ਵਰਦਾਨ ਹੈ।

ਦਵਾਈਆਂ ਵਿੱਚ ਵਰਤੋਂ

ਅਦਰਕ ਸੁਆਣੀਆਂ ਦੀਆਂ ਰਸੋਈਆਂ ਵਿੱਚ ਸਿਰਫ ਤੜਕਿਆਂ ਦਾ ਹੀ ਸ਼ਿੰਗਾਰ ਨਹੀਂ ਹੈ ਸਗੋਂ ਇਹ ਕਈ ਬਿਮਾਰੀਆਂ ਦਾ ਇਲਾਜ ਵੀ ਹੈ। ਅਦਰਕ, ਆਯੁਰਵੇਦ ਦੀਆਂ 60 ਪ੍ਰਤੀਸ਼ਤ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ। ਇਸ ਦੀ ਵਰਤੋਂ ਅੰਗਰੇਜ਼ੀ ਦਵਾਈਆਂ ਵਿੱਚ ਵੀ ਸਾਲਟ ਦੇ ਰੂਪ ਵਿੱਚ ਹੁੰਦੀ ਹੈ। ਖੰਘ, ਦਿਲ ਦੇ ਰੋਗਾਂ, ਬਵਾਸੀਰ, ਪੇਟ ਦੀ ਗੈਸ, ਪੇਟ ਦੀ ਇਨਫੈਕਸ਼ਨ, ਸਾਹ ਦੀਆਂ ਬਿਮਾਰੀਆਂ, ਬਲਗਮ ਪੈਦਾ ਹੋਣ ਦੀ ਬਿਮਾਰੀ, ਜ਼ੁਕਾਮ, ਬੁਖਾਰ ਦੂਰ ਕਰਨ ਲਈ ਅਦਰਕ ਇੱਕ ਦਵਾਈ ਦੇ ਰੂਪ ਵਿੱਚ ਵੀ ਲਿਆ ਜਾ ਸਕਦਾ ਹੈ। ਸਰਦੀਆਂ ਵਿੱਚ ਅਦਰਕ ਵਾਲੀ ਚਾਹ ਪੀਣੀ ਲਾਭਦਾਇਕ ਹੁੰਦੀ ਹੈ |

ਹਵਾਲੇ

Tags:

ਸ਼ਿਵਾਲਿਕ

🔥 Trending searches on Wiki ਪੰਜਾਬੀ:

ਖੰਡਾਬਾਬਰਪੁਸ਼ਪਾ ਗੁਜਰਾਲ ਸਾਇੰਸ ਸਿਟੀ ਜਲੰਧਰਖ਼ਾਲਿਸਤਾਨ ਲਹਿਰਸੁਡਾਨਧਰਮਦੁਆਬੀਪਾਸ਼ਰਾਮਨੌਮੀਏ.ਪੀ.ਜੇ ਅਬਦੁਲ ਕਲਾਮਪਿਸ਼ੌਰਪਾਣੀਪਤ ਦੀ ਤੀਜੀ ਲੜਾਈਅੱਖਰਖੋ-ਖੋਹਾਸ ਰਸਸਾਈਬਰ ਅਪਰਾਧਸਿੱਖਿਆਐਂਟ-ਮੈਨਇੰਡੀਆ ਗੇਟਕ੍ਰਿਕਟਲਛਮਣ ਸਿੰਘ ਗਿੱਲਮੌਸਮਗ੍ਰਹਿਮਿਆ ਖ਼ਲੀਫ਼ਾਅਖਾਣਾਂ ਦੀ ਕਿਤਾਬਭੁੱਬਲਕਰਤਾਰ ਸਿੰਘ ਸਰਾਭਾਪੰਜਾਬ, ਪਾਕਿਸਤਾਨਜੰਗਲੀ ਅੱਗਭਾਰਤ ਦਾ ਚੋਣ ਕਮਿਸ਼ਨਊਧਮ ਸਿੰਘਖਾਲਸਾ ਰਾਜਸੁਖਮਨੀ ਸਾਹਿਬਮਨੀਕਰਣ ਸਾਹਿਬਕੰਪਿਊਟਰਅਲਬਰਟ ਆਈਨਸਟਾਈਨਅਵਨੀ ਚਤੁਰਵੇਦੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਰਸ਼ੀਦ ਅਹਿਮਦ ਲੁਧਿਆਣਵੀਸਾਹਿਤ ਅਤੇ ਮਨੋਵਿਗਿਆਨਭਾਰਤ ਦਾ ਝੰਡਾਨਿਬੰਧ ਦੇ ਤੱਤਡਰਾਈਵਿੰਗ ਲਾਇਸੈਂਸ (ਭਾਰਤ)ਮਹਾਰਾਜਾ ਪਟਿਆਲਾ2ਪ੍ਰਿਅੰਕਾ ਚੋਪੜਾਕਰਕ ਰੇਖਾਏਡਜ਼ਗਿੱਧਾਪਲਾਸੀ ਦੀ ਲੜਾਈਅਮਨਦੀਪ ਸੰਧੂਗੁਮਟੀ ਖ਼ੁਰਦਮਹਾਤਮਾ ਗਾਂਧੀਅਨੁਪ੍ਰਾਸ ਅਲੰਕਾਰਆਧੁਨਿਕ ਪੰਜਾਬੀ ਕਵਿਤਾਗੁਰਦੁਆਰਾ ਪੰਜਾ ਸਾਹਿਬਜੜ੍ਹੀ-ਬੂਟੀਪੰਜਾਬੀ ਲੋਕ ਖੇਡਾਂਭਾਈ ਵੀਰ ਸਿੰਘਸੁਰਜੀਤ ਪਾਤਰਗੁਰੂ ਹਰਿਕ੍ਰਿਸ਼ਨਜਰਨਲ ਮੋਹਨ ਸਿੰਘਮਹਾਂਭਾਰਤਪਦਮ ਵਿਭੂਸ਼ਨਰਣਜੀਤ ਸਿੰਘਜੈਤੋ ਦਾ ਮੋਰਚਾਸੈਣੀਰਾਸ਼ਟਰੀ ਸਿੱਖਿਆ ਨੀਤੀਸੁਲਤਾਨ ਬਾਹੂਡਾ. ਵਨੀਤਾਐਮਨਾਬਾਦ2022ਗੁਰੂ ਗਰੰਥ ਸਾਹਿਬ ਦੇ ਲੇਖਕਨੁਸਰਤ ਭਰੂਚਾ🡆 More