ਮੌਸਮ

ਮੌਸਮ ਹਵਾ-ਮੰਡਲ ਦੀ ਹਾਲਤ ਹੁੰਦੀ ਹੈ ਭਾਵ ਉਹ ਠੰਢਾ ਹੈ ਕਿ ਗਰਮ, ਗਿੱਲਾ ਹੈ ਕਿ ਸੁੱਕਾ, ਸ਼ਾਂਤ ਹੈ ਕਿ ਤੂਫ਼ਾਨੀ, ਸਾਫ਼ ਹੈ ਜਾਂ ਬੱਦਲਵਾਈ ਵਾਲ਼ਾ। ਜੇਕਰ ਮੌਸਮ ਨੂੰ ਮਨੁੱਖੀ ਅੱਖੋਂ ਵੇਖਿਆ ਜਾਵੇ ਤਾਂ ਇਹ ਅਜਿਹੀ ਸ਼ੈਅ ਹੈ ਦੁਨੀਆਂ ਦੇ ਸਾਰੇ ਮਨੁੱਖ ਆਪਣੀਆਂ ਇੰਦਰੀਆਂ ਨਾਲ਼ ਮਹਿਸੂਸ ਕਰਦੇ ਹਨ, ਘੱਟੋ-ਘੱਟ ਜਦੋਂ ਉਹ ਘਰੋਂ ਬਾਹਰ ਹੁੰਦੇ ਹਨ। ਮੌਸਮ ਕੀ ਹੈ, ਇਹ ਕਿਵੇਂ ਬਦਲਦਾ ਹੈ, ਵੱਖ-ਵੱਖ ਹਲਾਤਾਂ ਵਿੱਚ ਇਹਦਾ ਮਨੁੱਖਾਂ ਉੱਤੇ ਕੀ ਅਸਰ ਪੈਂਦਾ ਹੈ, ਬਾਬਤ ਸਮਾਜਕ ਅਤੇ ਵਿਗਿਆਨਕ ਤੌਰ ਉੱਤੇ ਸਿਰਜੇ ਗਏ ਕਈ ਪਰਿਭਾਸ਼ਾਵਾਂ ਅਤੇ ਮਾਇਨੇ ਹਨ। ਵਿਗਿਆਨਕ ਪੱਖੋਂ ਮੌਸਮ ਮੁੱਖ ਤੌਰ ਉੱਤੇ ਤਾਪ-ਮੰਡਲ ਵਿੱਚ ਵਾਪਰਦਾ ਹੈ ਜੋ ਹਵਾਮੰਡਲ ਦੀ ਤਹਿਮੰਡਲ ਤੋਂ ਹੇਠਲੀ ਪਰਤ ਹੁੰਦੀ ਹੈ। ਮੌਸਮ ਆਮ ਤੌਰ ਉੱਤੇ ਦਿਨ-ਬ-ਦਿਨ ਵਾਪਰਣ ਵਾਲ਼ੇ ਤਾਪਮਾਨ ਅਤੇ ਬਰਸਾਤ ਨੂੰ ਆਖਿਆ ਜਾਂਦਾ ਹੈ ਜਦਕਿ ਪੌਣਪਾਣੀ ਲੰਮੇਰੇ ਸਮੇਂ ਵਾਸਤੇ ਹਵਾਮੰਡਲੀ ਹਲਾਤਾਂ ਲਈ ਵਰਤਿਆ ਜਾਂਦਾ ਸ਼ਬਦ ਹੈ।

ਮੌਸਮ
ਗਾਰਾਖ਼ਾਊ, ਮਾਦੀਏਰਾ ਨੇੜੇ ਗੜਗੱਜ

ਹਵਾਲੇ

ਬਾਹਰੀ ਕੜੀਆਂ

Tags:

ਪੌਣਪਾਣੀਹਵਾ-ਮੰਡਲ

🔥 Trending searches on Wiki ਪੰਜਾਬੀ:

ਮੁਇਆਂ ਸਾਰ ਨਾ ਕਾਈਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਪੀਲੂਗੁਰਬਾਣੀ ਦਾ ਰਾਗ ਪ੍ਰਬੰਧਚਮਕੌਰ ਦੀ ਲੜਾਈਰੋਮਾਂਸਵਾਦੀ ਪੰਜਾਬੀ ਕਵਿਤਾਧੁਨੀ ਸੰਪ੍ਰਦਾਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਪਾਕਿਸਤਾਨਮਲਹਾਰ ਰਾਵ ਹੋਲਕਰਵੈਦਿਕ ਕਾਲਅਲੈਗਜ਼ੈਂਡਰ ਵਾਨ ਹੰਬੋਲਟਗੁਰੂ ਅਰਜਨਚੰਡੀਗੜ੍ਹ ਰੌਕ ਗਾਰਡਨਮੁਹੰਮਦ ਬਿਨ ਤੁਗ਼ਲਕਲੋਕ ਵਿਸ਼ਵਾਸ/ਲੋਕ ਮੱਤਮੁੱਖ ਸਫ਼ਾਭਾਰਤ ਦਾ ਸੰਵਿਧਾਨਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਸੁਰਜੀਤ ਪਾਤਰਭਾਈ ਦਇਆ ਸਿੰਘ ਜੀਮੁਮਤਾਜ਼ ਮਹਿਲਸਚਿਨ ਤੇਂਦੁਲਕਰਬਰਗਾੜੀਤੂਫ਼ਾਨਫੌਂਟਸ਼ਬਦ ਸ਼ਕਤੀਆਂਜਨਮਸਾਖੀ ਪਰੰਪਰਾਸਾਂਸੀ ਕਬੀਲਾਬੋਹੜਪੇਰੀਆਰ ਈ ਵੀ ਰਾਮਾਸਾਮੀਜ਼ੀਨਤ ਆਪਾਹੰਸ ਰਾਜ ਹੰਸਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਸ਼ਬਦਮੂਲ ਮੰਤਰਪੰਜ ਬਾਣੀਆਂਗ੍ਰਾਮ ਪੰਚਾਇਤਸ਼ਿਵ ਕੁਮਾਰ ਬਟਾਲਵੀਸਵਿੰਦਰ ਸਿੰਘ ਉੱਪਲਪੰਜਾਬੀ ਸਾਹਿਤ ਆਲੋਚਨਾਪੁਰਾਤਨ ਜਨਮ ਸਾਖੀਸੰਤ ਸਿੰਘ ਸੇਖੋਂਪੰਜਾਬੀ ਲੋਕ ਖੇਡਾਂਕਰਤਾਰ ਸਿੰਘ ਦੁੱਗਲਭਾਰਤ ਦਾ ਚੋਣ ਕਮਿਸ਼ਨਪਾਲ ਕੌਰਸੋਹਿੰਦਰ ਸਿੰਘ ਵਣਜਾਰਾ ਬੇਦੀਸ਼ਬਦ-ਜੋੜਰਾਜਸਥਾਨਨਾਟਕ (ਥੀਏਟਰ)ਪੰਜਾਬ ਦੇ ਮੇਲੇ ਅਤੇ ਤਿਓੁਹਾਰਅਲੰਕਾਰ (ਸਾਹਿਤ)ਪੋਲੋ ਰੱਬ ਦੀਆਂ ਧੀਆਂਵਾਰਰੇਖਾ ਚਿੱਤਰਆਧੁਨਿਕਤਾਅਰਜਕ ਸੰਘਸਪਨਾ ਸਪੂਗੁਰੂ ਹਰਿਕ੍ਰਿਸ਼ਨਵਿਰਾਟ ਕੋਹਲੀਤਾਜ ਮਹਿਲਅਮਰ ਸਿੰਘ ਚਮਕੀਲਾਰੂਸੀ ਭਾਸ਼ਾਔਰਤਹਰੀ ਖਾਦਹਰਭਜਨ ਮਾਨਜਲ੍ਹਿਆਂਵਾਲਾ ਬਾਗ ਹੱਤਿਆਕਾਂਡਅਹਿਮਦ ਸ਼ਾਹ ਅਬਦਾਲੀਤਖ਼ਤ ਸ੍ਰੀ ਦਮਦਮਾ ਸਾਹਿਬਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਆਰੀਆ ਸਮਾਜਸ਼ਿਲਾਂਗਇਤਿਹਾਸ🡆 More