ਅਤਲਸ ਪਹਾੜ

ਅਤਲਸ ਪਹਾੜ ਜਾਂ ਐਟਲਸ ਪਹਾੜ (ਬਰਬਰ: ਇਦੁਰਾਰ ਨ ਵਤਲਸ, Arabic: جبال الأطلس, ਪੁਰਾਤਨ ਅਰਬੀ: ਦਰਨ; ਦੀਰਿਨ) ਇੱਕ ਪਰਬਤ ਲੜੀ ਹੈ ਹੋ ਉੱਤਰ-ਪੱਛਮੀ ਅਫ਼ਰੀਕਾ ਦੇ ਦੇਸ਼ਾਂ ਮੋਰਾਕੋ, ਅਲਜੀਰੀਆ ਅਤੇ ਤੁਨੀਸੀਆ ਵਿੱਚੋਂ ਲੰਘਦੀ ਹੈ ਅਤੇ ਜਿਹਦੀ ਲੰਬਾਈ ਲਗਭਗ 2,500 ਕਿਲੋਮੀਟਰ ਹੈ। ਇਹਦੀ ਸਭ ਤੋਂ ਉੱਚੀ ਚੋਟੀ ਤੂਬਕਲ ਹੈ ਜੋ ਦੱਖਣ-ਪੱਛਮੀ ਮੋਰਾਕੋ ਵਿੱਚ ਹੈ ਅਤੇ ਜਿਹਦੀ ਉੱਚਾਈ 4167 ਮੀਟਰ ਹੈ। ਇਹ ਲੜੀ ਭੂ-ਮੱਧ ਸਾਗਰ ਅਤੇ ਅੰਧ ਮਹਾਂਸਾਗਰ ਦੀਆਂ ਤਟਰੇਖਾਵਾਂ ਨੂੰ ਸਹਾਰਾ ਮਾਰੂਥਲ ਤੋਂ ਵੱਖ ਕਰਦੀ ਹੈ। ਇੱਥੋਂ ਦੀ ਬਹੁਤੀ ਅਬਾਦੀ ਬਰਬਰ ਲੋਕਾਂ ਦੀ ਹੈ।

ਅਤਲਸ ਪਹਾੜ
ਅਤਲਸ ਪਹਾੜ
ਉੱਚ ਅਤਲਸ ਵਿੱਚ ਤੂਬਕਲ ਰਾਸ਼ਟਰੀ ਪਾਰਕ ਵਿਖੇ ਤੂਬਕਲ ਪਹਾੜ
ਸਿਖਰਲਾ ਬਿੰਦੂ
ਚੋਟੀਤੂਬਕਲ
ਉਚਾਈ4,167 m (13,671 ft)
ਗੁਣਕ31°03′43″N 07°54′58″W / 31.06194°N 7.91611°W / 31.06194; -7.91611
ਭੂਗੋਲ
ਅਤਲਸ ਪਹਾੜ
ਅਤਲਸ ਪਹਾੜਾਂ (ਲਾਲ) ਦੀ ਉੱਤਰੀ ਅਫ਼ਰੀਕਾ ਵਿੱਚ ਸਥਿਤੀ
ਦੇਸ਼ਅਲਜੀਰੀਆ, ਮੋਰਾਕੋ and ਤੁਨੀਸੀਆ
Geology
ਕਾਲਪੂਰਵ-ਕੈਂਬਰੀਆਈ

ਹਵਾਲੇ

Tags:

ਅਫ਼ਰੀਕਾਅਲਜੀਰੀਆਅੰਧ ਮਹਾਂਸਾਗਰਤੁਨੀਸੀਆਭੂ-ਮੱਧ ਸਾਗਰਮੋਰਾਕੋਸਹਾਰਾ ਮਾਰੂਥਲ

🔥 Trending searches on Wiki ਪੰਜਾਬੀ:

ਗੁਰੂ ਹਰਿਗੋਬਿੰਦਭਗਤ ਪੂਰਨ ਸਿੰਘਚਿੱਟਾ ਲਹੂਸਨੀ ਲਿਓਨਪੰਜਨਦ ਦਰਿਆਕੁੜੀਪੰਜਾਬ (ਭਾਰਤ) ਦੀ ਜਨਸੰਖਿਆਅਰਥ ਅਲੰਕਾਰਲਾਇਬ੍ਰੇਰੀਕਾਲੀਦਾਸਫ਼ਰਾਂਸਭਾਰਤਮਾਂ ਬੋਲੀਕ੍ਰਿਸਟੀਆਨੋ ਰੋਨਾਲਡੋਬੁਗਚੂਕੰਨਭਾਈ ਵੀਰ ਸਿੰਘਗੁਰਬਚਨ ਸਿੰਘ ਭੁੱਲਰਬੰਦੀ ਛੋੜ ਦਿਵਸਰਸ (ਕਾਵਿ ਸ਼ਾਸਤਰ)ਮੇਰਾ ਦਾਗ਼ਿਸਤਾਨਸਿੱਖ ਧਰਮ ਦਾ ਇਤਿਹਾਸਲੰਮੀ ਛਾਲਪੰਜਾਬੀਫ਼ਰੀਦਕੋਟ ਸ਼ਹਿਰਸਮਾਜ ਸ਼ਾਸਤਰ27 ਅਪ੍ਰੈਲਸਵਰ ਅਤੇ ਲਗਾਂ ਮਾਤਰਾਵਾਂਪ੍ਰੀਨਿਤੀ ਚੋਪੜਾਮਨੁੱਖੀ ਪਾਚਣ ਪ੍ਰਣਾਲੀਅਕਾਲੀ ਹਨੂਮਾਨ ਸਿੰਘਸਫ਼ਰਨਾਮਾਸਦਾਮ ਹੁਸੈਨਰਾਣੀ ਲਕਸ਼ਮੀਬਾਈਕੁਲਦੀਪ ਮਾਣਕਅਲਗੋਜ਼ੇਧੁਨੀ ਵਿਉਂਤਮਝੈਲਸੁਜਾਨ ਸਿੰਘਕੇਂਦਰੀ ਸੈਕੰਡਰੀ ਸਿੱਖਿਆ ਬੋਰਡਮੁਹਾਰਨੀਦੂਜੀ ਸੰਸਾਰ ਜੰਗਸਿੱਧੂ ਮੂਸੇ ਵਾਲਾਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਕਾਂਪੰਜਾਬ ਦਾ ਇਤਿਹਾਸਧਾਰਾ 370ਪ੍ਰਦੂਸ਼ਣਪਾਣੀਦੂਰ ਸੰਚਾਰਕੋਟਲਾ ਛਪਾਕੀਪੰਜਾਬੀ ਵਿਕੀਪੀਡੀਆਮੈਸੀਅਰ 81ਜਰਗ ਦਾ ਮੇਲਾਸਤਲੁਜ ਦਰਿਆਸਾਹਿਤ ਅਤੇ ਮਨੋਵਿਗਿਆਨਆਨੰਦਪੁਰ ਸਾਹਿਬਲੰਗਰ (ਸਿੱਖ ਧਰਮ)ਭਾਬੀ ਮੈਨਾਭਾਈ ਤਾਰੂ ਸਿੰਘਗੁਰੂ ਰਾਮਦਾਸਜਲ੍ਹਿਆਂਵਾਲਾ ਬਾਗ ਹੱਤਿਆਕਾਂਡਨਰਿੰਦਰ ਮੋਦੀਮੈਟਾ ਆਲੋਚਨਾਪੰਜਾਬੀ ਲੋਕ ਨਾਟਕਬਠਿੰਡਾ (ਲੋਕ ਸਭਾ ਚੋਣ-ਹਲਕਾ)ਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਵਿਸਥਾਪਨ ਕਿਰਿਆਵਾਂਸਵੈ-ਜੀਵਨੀਬੱਚਾਮਹਾਂਰਾਣਾ ਪ੍ਰਤਾਪਪਿਆਰਹਾਸ਼ਮ ਸ਼ਾਹਕਰਜਸਵੰਤ ਦੀਦਨਾਥ ਜੋਗੀਆਂ ਦਾ ਸਾਹਿਤਭਾਈ ਗੁਰਦਾਸ ਦੀਆਂ ਵਾਰਾਂਬਿਰਤਾਂਤਸ਼ੁੱਕਰ (ਗ੍ਰਹਿ)🡆 More