ਅਟੈਨਸ਼ਨ ਡੈਫੀਸਿਟ ਹਾਈਪਰ ਐਕਟੀਵਿਟੀ ਡਿਸਆਰਡਰ

ਅਟੈਨਸ਼ਨ ਡੈਫਿਸਿਟ ਹਾਈਪਰ ਐਕਟੀਵਿਟੀ ਡਿਸਆਰਡਰ (ਏਡੀਐਚਡੀ)  ਇੱਕ ਨਿਊਰੋਲੌਜੀਕਲ-ਵਿਵਹਾਰਕ ਵਿਕਾਸ ਸੰਬੰਧੀ ਮਾਨਸਿਕ ਵਿਕਾਰ ਹੈ, ਜੋ ਬਚਪਨ ਤੋਂ ਸ਼ੁਰੂ ਹੁੰਦਾ ਹੈ। ਇਸ ਦੇ ਲਛਣ ਹਨ - ਧਿਆਨ ਦੇਣ ਵਿੱਚ ਸਮੱਸਿਆ, ਬਹੁਤ ਜ਼ਿਆਦਾ ਸਰਗਰਮੀ, ਜਾਂ  ਅਜਿਹਾ ਵਤੀਰਾ ਕੰਟਰੋਲ ਵਿੱਚ ਮੁਸ਼ਕਲ ਜੋ ਕਿਸੇ ਵਿਅਕਤੀ ਦੀ ਉਮਰ ਲਈ ਉਚਿਤ ਨਾ ਹੋਵੇ। ਵਿਅਕਤੀ ਦੇ 12 ਸਾਲ ਦੀ ਉਮਰ ਦਾ ਹੋਣ ਤੋਂ ਪਹਿਲਾਂ ਇਸ ਦੇ ਲੱਛਣ ਸਾਹਮਣੇ ਆਉਂਦੇ ਹਨ, ਛੇ ਮਹੀਨਿਆਂ ਤੋਂ ਵੱਧ ਸਮੇਂ ਲਈ ਮੌਜੂਦ ਹੁੰਦੇ ਹਨ, ਅਤੇ ਘੱਟੋ-ਘੱਟ ਦੋ ਸੈਟਿੰਗਾਂ (ਜਿਵੇਂ ਸਕੂਲ, ਘਰ, ਜਾਂ ਮਨੋਰੰਜਨ ਗਤੀਵਿਧੀਆਂ) ਵਿੱਚ ਸਮੱਸਿਆਵਾਂ ਦਾ ਕਾਰਨ ਬਣਦੇ ਹਨ। ਅਕਸਰ ਏ.ਡੀ.ਐਚ.ਡੀ.

ਨਾਲ ਪੀੜਿਤ ਬੱਚੇ ਹੀਣ ਭਾਵਨਾ, ਆਪਣੇ ਬਿਗੜੇ ਸੰਬੰਧ ਅਤੇ ਸਕੂਲ ਵਿੱਚ ਮਾੜਾ ਪ੍ਰਦਰਸ਼ਨ ਆਦਿ ਸਮੱਸਿਆਵਾਂ ਨਾਲ ਜੂਝਦੇ ਮਿਲਦੇ ਹਨ। ਬੱਚੇ ਵਿੱਚ, ਧਿਆਨ ਦੇਣ ਦੀਆਂ ਸਮੱਸਿਆਵਾਂ ਦਾ ਨਤੀਜਾ ਸਕੂਲ ਦੀ ਕਾਰਗੁਜ਼ਾਰੀ ਮਾੜੀ ਹੋਣ ਵਿੱਚ ਨਿਕਲ ਸਕਦਾ ਹੈ। ਹਾਲਾਂਕਿ ਇਹ ਮਾੜੇਪਣ ਦਾ ਕਾਰਨ ਬਣਦਾ ਹੈ, ਏ.ਡੀ.ਐਚ.ਡੀ. ਵਾਲੇ ਕਈ ਬੱਚੇ, ਖਾਸ ਤੌਰ 'ਤੇ ਆਧੁਨਿਕ ਸਮਾਜ ਵਿੱਚ, ਉਹਨਾਂ ਕੰਮਾਂ ਨੂੰ ਚੰਗਾ ਧਿਆਨ ਦਿੰਦੇ ਹਨ ਜਿਹਦੇ ਉਹਨਾਂ ਦਿਲਚਸਪ ਲਗਦੇ ਹਨ।

ਅਟੈਨਸ਼ਨ ਡੈਫੀਸਿਟ ਹਾਈਪਰ ਐਕਟੀਵਿਟੀ ਡਿਸਆਰਡਰ
Attention deficit hyperactivity disorder
ਸਮਾਨਾਰਥੀ ਸ਼ਬਦਅਟੈਂਸ਼ਨ ਡੈਫੀਸਿਟ ਡਿਸਆਰਡਰ, ਹਾਈਪਰਕੀਨੇਟਿਕ ਡਿਸਆਰਡਰ (ICD-10)
An image of children
ਏ.ਡੀ. ਐਚ.ਡੀ. ਵਾਲੇ ਬੱਚਿਆਂ ਨੂੰ ਆਪਣੇ ਸਕੂਲ ਦੇ ਕੰਮ ਨੂੰ ਪੂਰਾ ਕਰਨ ਲਈ ਦੂਜਿਆਂ ਤੋਂ ਜ਼ਿਆਦਾ ਮੁਸ਼ਕਲ ਹੋ ਸਕਦੀ ਹੈ।
ਵਿਸ਼ਸਤਾPsychiatry
ਲੱਛਣਧਿਆਨ ਦੇਣ ਸੰਬੰਧੀ ਸਮੱਸਿਆਵਾਂ, ਬਹੁਤ ਜ਼ਿਆਦਾ ਸਰਗਰਮੀ, difficulty controlling behavior
ਆਮ ਸ਼ੁਰੂਆਤ6–12 ਦੀ ਉਮਰ ਤੋਂ ਪਹਿਲਾਂ
ਸਮਾਂ>6 ਮਹੀਨੇ
ਕਾਰਨਅਗਿਆਤ
ਜਾਂਚ ਕਰਨ ਦਾ ਤਰੀਕਾBased on symptoms after other possible causes ruled out
ਸਮਾਨ ਸਥਿਤੀਅਾਂNormally active young child, conduct disorder, oppositional defiant disorder, learning disorder, bipolar disorder
ਇਲਾਜCounseling, lifestyle changes, medications
ਦਵਾਈStimulants, atomoxetine, guanfacine
ਅਵਿਰਤੀ51.1 million (2015)

ਬੱਚਿਆਂ ਅਤੇ ਕਿਸ਼ੋਰਾਂ ਵਿੱਚ ਸਭ ਤੋਂ ਵੱਧ ਆਮ ਤੌਰ 'ਤੇ ਅਧਿਐਨ ਕੀਤਾ ਜਾਣ ਵਾਲਾ ਅਤੇ ਮਿਲਣ ਵਾਲਾ ਮਾਨਸਿਕ ਵਿਕਾਰ ਹੋਣ ਦੇ ਬਾਵਜੂਦ, ਜ਼ਿਆਦਾਤਰ ਕੇਸਾਂ ਵਿੱਚ ਸਹੀ ਕਾਰਨ ਦਾ ਪਤਾ ਨਹੀਂ ਲੱਗਦਾ। ਇਹ 5 ਤੋਂ 7% ਬੱਚਿਆਂ ਨੂੰ DSM-IV ਦੇ ਮਾਪਦੰਡਾਂ  ਅਤੇ 1-2% ਦੀ ਜਾਂਚ ਆਈਸੀਡੀ -10 ਦੇ ਮਾਪਦੰਡਾਂ ਦੁਆਰਾ ਕਰਨ ਤੇ ਮਿਲਦਾ ਹੈ।  2015 ਤਕ ਇਸਦਾ 5। ਲੱਖ ਲੋਕ ਪ੍ਰਭਾਵਿਤ ਹੋਣ ਦਾ ਅਨੁਮਾਨ ਹੈ। ਦਰ ਦੇਸ਼ਾਂ ਦੇ ਵਿਚਕਾਰ ਮਿਲਦੇ-ਜੁਲਦੇ ਹਨ ਅਤੇ ਜ਼ਿਆਦਾਤਰ ਇਸ ਗੱਲ ਤੇ ਨਿਰਭਰ ਹੁੰਦੇ ਹਨ ਕਿ ਤਸ਼ਖ਼ੀੀਸ ਕਿਵੇਂ ਕੀਤੀ ਜਾਂਦੀ ਹੈ। ਕਈ ਵਾਰ ਲੜਕੀਆਂ ਵਿੱਚ ਇਹ ਨੁਕਸ ਇਸਲਈ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਦੇ ਲੱਛਣ ਮੁੰਡਿਆਂ ਦੇ ਲੱਛਣਾਂ ਨਾਲੋਂ ਭਿੰਨ ਹੁੰਦੇ ਹਨ।  ਬਚਪਨ ਵਿੱਚ ਪਤਾ ਲੱਗਣ ਵਾਲੇ ਲਗਭਗ 30-50% ਲੋਕਾਂ ਦੇ ਬਾਲਗ ਹੋਣ ਦੇ ਸਮੇਂ ਵਿੱਚ ਵਿੱਚ ਵੀ ਇਹ ਲੱਛਣ ਮਿਲਦੇ ਰਹਿੰਦੇ ਹਨ ਅਤੇ 2 ਤੋਂ 5% ਬਾਲਗ਼ਾਂ ਵਿੱਚ  ਇਹ ਰੋਗ ਮਿਲਦਾ ਹੈ। ਦੂਜੀਆਂ ਬਿਮਾਰੀਆਂ ਤੋਂ ਇਸ ਨੂੰ ਅੱਡ ਕਰਕੇ ਦੱਸਣਾ ਵੀ ਮੁਸ਼ਕਿਲ ਹੋ ਸਕਦਾ ਹੈ  ਅਤੇ  ਉੱਚ ਪੱਧਰੀ ਗਤੀਵਿਧੀਆਂ ਨੂੰ ਉਹਨਾਂ ਨਾਲੋਂ ਕਿਵੇਂ ਵੱਖ ਕੀਤਾ ਜਾਵੇ ਜੋ ਅਜੇ ਵੀ ਆਮ-ਸੀਮਾ ਦੇ ਅੰਦਰ ਹਨ।

ਹਵਾਲੇ

Tags:

ਬਚਪਨਮਨੋਵਿਕਾਰਹੀਣ-ਭਾਵਨਾ

🔥 Trending searches on Wiki ਪੰਜਾਬੀ:

ਭੰਗੜਾ (ਨਾਚ)ਖ਼ਲੀਲ ਜਿਬਰਾਨਪਾਚਨਵਿਗਿਆਨਅਨੁਕਰਣ ਸਿਧਾਂਤਕਰਤਾਰ ਸਿੰਘ ਸਰਾਭਾਗੁਰਦੁਆਰਿਆਂ ਦੀ ਸੂਚੀਇੰਸਟਾਗਰਾਮਸੰਤ ਰਾਮ ਉਦਾਸੀਸ਼ਿਸ਼ਨਵਿਆਕਰਨਿਕ ਸ਼੍ਰੇਣੀਨਾਨਕ ਕਾਲ ਦੀ ਵਾਰਤਕਲੋਕ ਕਲਾਵਾਂਖੇਤੀ ਦੇ ਸੰਦਅਜਮੇਰ ਸਿੰਘ ਔਲਖਬਾਬਾ ਫ਼ਰੀਦਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਗੁਰਦੁਆਰਾ ਬੰਗਲਾ ਸਾਹਿਬਸੁਖਬੰਸ ਕੌਰ ਭਿੰਡਰਸ਼ਬਦ ਸ਼ਕਤੀਆਂਮੱਧਕਾਲੀਨ ਪੰਜਾਬੀ ਸਾਹਿਤਸੰਸਦੀ ਪ੍ਰਣਾਲੀਚਾਰ ਸਾਹਿਬਜ਼ਾਦੇ (ਫ਼ਿਲਮ)ਪਾਉਂਟਾ ਸਾਹਿਬਗੂਰੂ ਨਾਨਕ ਦੀ ਦੂਜੀ ਉਦਾਸੀਅੰਜੀਰਕੇਂਦਰੀ ਸੈਕੰਡਰੀ ਸਿੱਖਿਆ ਬੋਰਡਤਾਪਮਾਨਜਾਮਨੀਇਸਲਾਮਦਿਲਹੋਲਾ ਮਹੱਲਾਪੰਜਾਬੀ ਲੋਕ ਨਾਟਕ25 ਅਪ੍ਰੈਲਨਾਰੀਵਾਦਗ੍ਰਹਿਅਮਰ ਸਿੰਘ ਚਮਕੀਲਾ (ਫ਼ਿਲਮ)ਮਨੀਕਰਣ ਸਾਹਿਬਸ਼ਾਹ ਹੁਸੈਨਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਪਣ ਬਿਜਲੀਪੰਜਾਬੀ ਮੁਹਾਵਰੇ ਅਤੇ ਅਖਾਣਪਰਕਾਸ਼ ਸਿੰਘ ਬਾਦਲਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਅਕਾਲ ਤਖ਼ਤਪੰਜਾਬੀ ਕਹਾਣੀਨਾਂਵ ਵਾਕੰਸ਼ਮੈਰੀ ਕੋਮਸਭਿਆਚਾਰੀਕਰਨਗੂਰੂ ਨਾਨਕ ਦੀ ਪਹਿਲੀ ਉਦਾਸੀਪੰਜਾਬ ਦਾ ਇਤਿਹਾਸਗੁਰਬਖ਼ਸ਼ ਸਿੰਘ ਪ੍ਰੀਤਲੜੀਪੰਜਾਬ ਦੀ ਰਾਜਨੀਤੀਰਾਜਾ ਸਾਹਿਬ ਸਿੰਘਜਨੇਊ ਰੋਗਭਰਿੰਡਨਜਮ ਹੁਸੈਨ ਸੱਯਦਸਿੰਧੂ ਘਾਟੀ ਸੱਭਿਅਤਾਸਮਾਂਧਮੋਟ ਕਲਾਂਭਾਰਤ ਦਾ ਸੰਵਿਧਾਨਪੰਜਾਬ ਲੋਕ ਸਭਾ ਚੋਣਾਂ 2024ਕੋਟਲਾ ਛਪਾਕੀਸਿੱਖ ਸਾਮਰਾਜਕਣਕਪੰਜਾਬੀ ਲੋਕ ਸਾਜ਼ਤਮਾਕੂਦਫ਼ਤਰਡੀ.ਡੀ. ਪੰਜਾਬੀਬਿਧੀ ਚੰਦਭਾਈ ਮਰਦਾਨਾਨਿਰਵੈਰ ਪੰਨੂਅਲਬਰਟ ਆਈਨਸਟਾਈਨਗੁਰਮੀਤ ਬਾਵਾ2010ਸਿੱਖ ਲੁਬਾਣਾਘੱਗਰਾ🡆 More