ਸਟੈਨਲੇ ਕੁਬਰਿਕ

ਸਟੈਨਲੇ ਕੁਬਰਿਕ ਇੱਕ ਅਮਰੀਕੀ ਫਿਲਮ ਨਿਰਦੇਸ਼ਕ,ਨਿਰਮਾਤਾ,ਸੰਪਾਦਕ,ਫਿਲਮ ਕਹਾਣੀ ਲੇਖਕ ਅਤੇ ਸਿਨੇਮਾਗ੍ਰਾਫਰ ਸੀ ਜਿਸਨੇ ਜ਼ਿਆਦਾ ਕੰਮ ਸੰਯੁਕਤ ਰਾਜ ਵਿੱਚ ਕੀਤਾ। ਨਿਊ ਹਾਲੀਵੁਡ ਦੀ ਲਹਿਰ ਦਾ ਹਿੱਸਾ ਬਣਿਆ ਅਤੇ ਆਪਣੇ ਸਮੇਂ ਦੇ ਮਹਾਨ ਤੇ ਪ੍ਰਭਾਵਸ਼ਾਲੀ ਨਿਰਦੇਸ਼ਕਾਂ ਵਿਚੋਂ ਸੀ। ਇਸ ਦੀਆਂ ਫਿਲਮਾਂ ਨਾਵਲਾਂ ਅਤੇ ਨਿੱਕੀ ਕਹਾਣੀਆਂ ਉੱਤੇ ਆਧਾਰਿਤ ਹਨ ਜੋ ਹੈਰਾਨ ਕਰਣ ਵਾਲਿਆਂ ਫਿਲਮਾਂ ਹਨ ਅਤੇ ਯਥਾਰਥਵਾਦ ਦੀ ਪੇਸ਼ਕਾਰੀ ਅਤੇ ਭਾਵਾਤਮਕ ਸੰਗੀਤ ਦੀ ਵੀ ਵਰਤੋਂ ਕੀਤੀ ਗਈ। ਸਟੈਨਲੇ ਦੀ ਫਿਲਮਾਂ ਵਿੱਚ ਬਹੁਤ ਇਸਨੇ ਵੱਖ ਵੱਖ ਵਿਸ਼ਿਆਂ ਨੂੰ ਅਪਣਾਇਆ ਜਿਵੇਂ ਕਿ; ਲੜਾਈ, ਜੁਰਮ, ਸਾਹਿਤਿਕ ਅਨੁਕੂਲਣ, ਰੁਮਾਂਸ, ਭੂਤ-ਪ੍ਰੇਤ ਅਤੇ ਵਿਗਿਆਨਕ ਕਲਪਨਾ ਵਰਗੇ ਢੰਗ ਅਪਨਾਏ।

ਸਟੈਨਲੇ ਕੁਬਰਿਕ
ਕੁਬਰਿਕ 1971 ਵਿੱਚ
ਜਨਮ(1928-07-26)ਜੁਲਾਈ 26, 1928
ਬਰੋਨਕਸ, ਨਿਊਯਾਰਕ ਸ਼ਹਿਰ, ਯੂ.ਐਸ
ਮੌਤਮਾਰਚ 7, 1999(1999-03-07) (ਉਮਰ 70)
ਸੰਤ ਲਬਾਨਜ਼, ਹੇਰਟਫਰਡਸ਼ੀਰ, ਇੰਗਲੈਂਡ
ਮੌਤ ਦਾ ਕਾਰਨਦਿਲ ਦਾ ਦੌਰਾ
ਪੇਸ਼ਾਫਿਲਮ ਨਿਰਦੇਸ਼ਕ, ਨਿਰਮਾਤਾ, ਫਿਲਮ ਕਹਾਣੀ ਲੇਖਕ, ਸਿਨੇਮਾਗ੍ਰਾਫਰ, ਸੰਪਾਦਕ
ਸਰਗਰਮੀ ਦੇ ਸਾਲ19511999
ਜੀਵਨ ਸਾਥੀਤੋਬਾ ਏਤਾ ਮੇਟਜ਼ (1948–51; ਤਲਾਕ)
ਰੁਥ ਸੋਬੋਤਕਾ (1954–57; ਤਲਾਕ)
ਕ੍ਰਿਸਟਨ ਹਾਰਲਨ (1958–99; ਉਸ ਦੀ ਮੌਤ)
ਦਸਤਖ਼ਤ
ਸਟੈਨਲੇ ਕੁਬਰਿਕ

ਜੀਵਨ

ਸਟੈਨਲੇ ਕੁਬਰਿਕ 
ਕੁਬਰਿਕ ਦੀ ਬਚਪਨ ਦੀ ਤਸਵੀਰ ਇਸ ਦੇ ਪਿਤਾ, ਜੈਕ ਨਾਲ

ਸਟੈਨਲੇ ਕੁਬਰਿਕ ਦਾ ਜਨਮ 26 ਜਲਾਈ 1928 ਨੂੰ ਬਰੋਨਕਸ,ਨਿਊਯਾਰਕ ਸ਼ਹਿਰ ਦੇ ਵਿੱਚ ਜੈਕ ਦੇ ਘਰ ਹੋਇਆ ਜੋ ਦੋਹਾਂ ਬੱਚਿਆਂ ਵਿਚੋਂ ਵੱਡਾ ਸੀ।

ਹਵਾਲੇ

Tags:

ਨਾਵਲਨਿੱਕੀ ਕਹਾਣੀਫਿਲਮ ਨਿਰਦੇਸ਼ਕਸੰਗੀਤਸੰਪਾਦਕਸੰਯੁਕਤ ਰਾਜ

🔥 Trending searches on Wiki ਪੰਜਾਬੀ:

ਦੁਰਗਾ ਪੂਜਾਇਤਿਹਾਸਏਅਰ ਕੈਨੇਡਾਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਲੋਕ-ਨਾਚ ਅਤੇ ਬੋਲੀਆਂਊਠਪੰਜਾਬਪੰਜਾਬ ਦੇ ਜ਼ਿਲ੍ਹੇਮੋਬਾਈਲ ਫ਼ੋਨਭਗਤੀ ਲਹਿਰਮਾਰਕਸਵਾਦੀ ਸਾਹਿਤ ਆਲੋਚਨਾਮੁਹਾਰਨੀਡੇਰਾ ਬਾਬਾ ਨਾਨਕਸਾਰਾਗੜ੍ਹੀ ਦੀ ਲੜਾਈਵਾਰਜੈਤੋ ਦਾ ਮੋਰਚਾਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਭਾਰਤੀ ਪੰਜਾਬੀ ਨਾਟਕਵਿਕੀਮੀਡੀਆ ਸੰਸਥਾਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ24 ਅਪ੍ਰੈਲਲਿੰਗ ਸਮਾਨਤਾਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਆਲਮੀ ਤਪਸ਼ਪੀਲੂਅਕਾਲੀ ਕੌਰ ਸਿੰਘ ਨਿਹੰਗਅਧਿਆਪਕਪੰਜਾਬੀ ਟ੍ਰਿਬਿਊਨਪੰਜਨਦ ਦਰਿਆਪਦਮਾਸਨਵੈਲਡਿੰਗਮਹਿਸਮਪੁਰਵਿਆਕਰਨਿਕ ਸ਼੍ਰੇਣੀਪੰਜਾਬ ਲੋਕ ਸਭਾ ਚੋਣਾਂ 2024ਉਰਦੂਗੌਤਮ ਬੁੱਧਬਾਬਰਲਾਲਾ ਲਾਜਪਤ ਰਾਏਮਿਆ ਖ਼ਲੀਫ਼ਾਸੁਰਿੰਦਰ ਕੌਰਦਾਣਾ ਪਾਣੀਪੰਜਾਬੀ ਜੀਵਨੀ ਦਾ ਇਤਿਹਾਸਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਕਰਮਜੀਤ ਅਨਮੋਲਪੰਜਾਬੀ ਲੋਕ ਖੇਡਾਂਫ਼ਰੀਦਕੋਟ (ਲੋਕ ਸਭਾ ਹਲਕਾ)ਰੋਮਾਂਸਵਾਦੀ ਪੰਜਾਬੀ ਕਵਿਤਾਤਰਾਇਣ ਦੀ ਦੂਜੀ ਲੜਾਈਪ੍ਰੇਮ ਪ੍ਰਕਾਸ਼ਦਸਮ ਗ੍ਰੰਥਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਭਾਈ ਮਰਦਾਨਾਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਅਫ਼ੀਮਨਾਰੀਵਾਦਸਰੀਰ ਦੀਆਂ ਇੰਦਰੀਆਂਸ੍ਰੀ ਚੰਦਖੋਜਭਗਵਾਨ ਮਹਾਵੀਰਸ਼ਿਵਰਾਮ ਰਾਜਗੁਰੂਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰਤਜੱਮੁਲ ਕਲੀਮਵਿਆਹ ਦੀਆਂ ਰਸਮਾਂਬੰਗਲਾਦੇਸ਼ਗੂਗਲਪ੍ਰਗਤੀਵਾਦਨੀਲਕਮਲ ਪੁਰੀਸਿੰਚਾਈਜੇਠਧਨੀ ਰਾਮ ਚਾਤ੍ਰਿਕਪੰਜਾਬੀ ਮੁਹਾਵਰੇ ਅਤੇ ਅਖਾਣਸਵਰਨਜੀਤ ਸਵੀਡਾ. ਹਰਸ਼ਿੰਦਰ ਕੌਰਲੋਕ ਸਭਾਪੰਜਾਬੀ ਨਾਵਲ ਦੀ ਇਤਿਹਾਸਕਾਰੀਆਸਟਰੇਲੀਆਬੱਬੂ ਮਾਨ🡆 More