ਲਾਉਸ(ਜਾਂ ਲਾਓਸ), ਅਧਿਕਾਰਿਕ ਤੌਰ ਉੱਤੇ ਲਾਉਸ ਜਨਵਾਦੀ ਲੋਕਤੰਤਰੀ ਗਣਰਾਜ, ਦੱਖਣ-ਪੂਰਬੀ ਏਸ਼ੀਆ ਵਿੱਚ ਸਥਿੱਤ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ-ਪੱਛਮ ਵੱਲ ਬਰਮਾ ਅਤੇ ਚੀਨ, ਪੂਰਬ ਵੱਲ ਕੰਬੋਡੀਆ, ਦੱਖਣ ਵੱਲ ਵੀਅਤਨਾਮ ਅਤੇ ਪੱਛਮ ਵੱਲ ਥਾਈਲੈਂਡ ਨਾਲ ਲੱਗਦੀਆਂ ਹਨ।
Lao People's Democratic Republic
| |||||
---|---|---|---|---|---|
| |||||
ਮਾਟੋ: ສັນຕິພາບ ເອກະລາດ ປະຊາທິປະໄຕ ເອກະພາບ ວັດທະນາຖາວອນ "Peace, independence, democracy, unity and prosperity" | |||||
ਐਨਥਮ: Pheng Xat Lao Lao National Anthem | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | Vientiane | ||||
ਅਧਿਕਾਰਤ ਭਾਸ਼ਾਵਾਂ | ਲਾਉ | ||||
ਭਾਸ਼ਾਵਾਂ |
| ||||
ਨਸਲੀ ਸਮੂਹ (2005) |
| ||||
ਧਰਮ | ਬੁੱਧ ਧਰਮ | ||||
ਵਸਨੀਕੀ ਨਾਮ | ਲਾਉਈ ਲਾਉ | ||||
ਸਰਕਾਰ | Unitary Marxist–Leninist one-party state | ||||
• General Secretary | Bounnhang Vorachith | ||||
• ਰਾਸ਼ਟਰਤੀ | Bounnhang Vorachith | ||||
• ਪ੍ਰਧਾਨ ਮੰਤਰੀ | Thongloun Sisoulith | ||||
• ਉਪ-ਰਾਸ਼ਟਰਪਤੀ | Phankham Viphavanh | ||||
ਵਿਧਾਨਪਾਲਿਕਾ | ਰਾਸ਼ਟਰੀ ਸੰਸਦ | ||||
ਨਿਰਮਾਣ | |||||
• Kingdom of Lan Xang | 1354–1707 | ||||
• Luang Phrabang, Vientiane and Champasak | 1707–1778 | ||||
• Vassal of Thonburi and Siam | 1778–1893 | ||||
• War of Succession | 1826–8 | ||||
• French Indochina | 1893–1949 | ||||
• ਅਜ਼ਾਦੀ from France | 19 ਜੁਲਾਈ 1949 | ||||
• ਅਜ਼ਾਦੀ ਦੀ ਘੋਸ਼ਣਾ | 22 ਅਕਤੂਬਰ 1953 | ||||
• ਲਾਉਸੀ ਘਰੇਲੂ ਜੰਗ | 9 ਨਵੰਬਰ 1953 – 2 ਦਸੰਬਰ 1975 | ||||
• Lao Monarchy abolished | 2 ਦਸੰਬਰ 1975 | ||||
ਖੇਤਰ | |||||
• ਕੁੱਲ | 236,800 km2 (91,400 sq mi) (84ਵਾਂ) | ||||
• ਜਲ (%) | 2 | ||||
ਆਬਾਦੀ | |||||
• 2014 (Jul) ਅਨੁਮਾਨ | 6,803,699 (104th) | ||||
• 2005 ਜਨਗਣਨਾ | 5,621,000 | ||||
• ਘਣਤਾ | 26.7/km2 (69.2/sq mi) (177th) | ||||
ਜੀਡੀਪੀ (ਪੀਪੀਪੀ) | 2014 ਅਨੁਮਾਨ | ||||
• ਕੁੱਲ | US$34.400 billion | ||||
• ਪ੍ਰਤੀ ਵਿਅਕਤੀ | US$4,986 | ||||
ਜੀਡੀਪੀ (ਨਾਮਾਤਰ) | 2014 ਅਨੁਮਾਨ | ||||
• ਕੁੱਲ | US$11.676 billion | ||||
• ਪ੍ਰਤੀ ਵਿਅਕਤੀ | US$1,692 | ||||
ਗਿਨੀ (2008) | 36.7 ਮੱਧਮ | ||||
ਐੱਚਡੀਆਈ (2014) | 0.575 ਮੱਧਮ · 141st | ||||
ਮੁਦਰਾ | Kip (LAK) | ||||
ਸਮਾਂ ਖੇਤਰ | ICT | ||||
ਮਿਤੀ ਫਾਰਮੈਟ | dd/mm/yyyy | ||||
ਡਰਾਈਵਿੰਗ ਸਾਈਡ | right | ||||
ਕਾਲਿੰਗ ਕੋਡ | +856 | ||||
ਆਈਐਸਓ 3166 ਕੋਡ | LA | ||||
ਇੰਟਰਨੈੱਟ ਟੀਐਲਡੀ | .la | ||||
|
ਲਾਓਸ ਦਾ ਇਤਿਹਾਸ ਲਾਨ ਸ਼ਿਆਂਗ ਸਾਮਰਾਜ ਜਾਂ ਇੱਕ ਲੱਖ ਹਾਥੀਆਂ ਦੀ ਭੂਮੀ ਵਿੱਚ ਸਮਾਇਆ ਹੋਇਆ ਹੈ, ਜੋ 14ਵੀਂ ਤੋਂ 18ਵੀਂ ਸਦੀ ਤੱਕ ਮੌਜੂਦ ਸੀ। ਫ਼ਰਾਂਸੀਸੀ ਰਾਖਵੇਂ ਰਾਜ ਦੇ ਰੂਪ ਵਿੱਚ ਇੱਕ ਮਿਆਦ ਤੋਂ ਬਾਅਦ ਇਸਨੇ 1949 ਵਿੱਚ ਅਜ਼ਾਦੀ ਹਾਸਲ ਕੀਤੀ। 1975 ਵਿੱਚ, ਕਮਿਉਨਿਸਟ ਪਾਥੇਟ ਲਿਆਓ ਅੰਦੋਲਨ ਦੇ ਸੱਤਾ ਵਿੱਚ ਆਉਣ ਮਗਰੋਂ ਇੱਕ ਲੰਮੀ ਘਰੇਲੂ ਜੰਗ ਅਧਿਕਾਰਕ ਤੌਰ ’ਤੇ ਖ਼ਤਮ ਹੋਈ ਪਰ ਗੁਟਾਂ ਦੇ ਵਿੱਚ ਕਈ ਸਾਲਾਂ ਤੱਕ ਜੱਦੋ-ਜਹਿਦ ਜਾਰੀ ਰਹੀ। ਦੇਸ਼ ਦੀ 10.6 % ਆਬਾਦੀ ਅੱਜ ਵੀ ਪ੍ਰਤੀ ਦਿਨ 1.25 ਅਮਰੀਕੀ ਡਾਲਰ (ਅੰਤਰਰਾਸ਼ਟਰੀ ਗਰੀਬੀ ਰੇਖਾ) ਤੋਂ ਹੇਠਾਂ ਜ਼ਿੰਦਗੀ ਬਤੀਤ ਕਰਦੀ ਹੈ।
This article uses material from the Wikipedia ਪੰਜਾਬੀ article ਲਾਉਸ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.