ਗਾਲੈਨ

ਏਲੀਆਸ ਗਾਲੈਨ ਜਾਂ ਕਲੌਡੀਆਸ ਗਾਲੈਨ (/ɡəˈliːnəs/; ਯੂਨਾਨੀ: Κλαύδιος Γαληνός; AD 129 – ਅੰ. 200/ਅੰ. 216), better known as Galen of Pergamon (/ˈɡeɪlən/),ਰੋਮਨ ਸਾਮਰਾਜ ਦੇ ਜ਼ਮਾਨੇ ਵਿੱਚ ਯੂਨਾਨ ਦਾ ਇੱਕ ਤਬੀਬ, ਸਰਜਨ ਅਤੇ ਫ਼ਲਸਫ਼ੀ ਸੀ।

ਗਾਲੈਨ
Eighteenth-century portrait of Galenus by Georg Paul Busch

ਉਹ ਪਰਗੀਮਮ ਛੋਟੇ ਏਸ਼ੀਆ ਵਿੱਚ ਪੈਦਾ ਹੋਇਆ। ਉਸ ਦਾ ਬਾਪ ਹਿਸਾਬਦਾਨ ਔਰ ਆਰਕੀਟੈਕਟ ਸੀ। ਸੋਲਾਂ ਬਰਸ ਕੀ ਉਮਰ ਵਿੱਚ ਡਾਕਟਰੀ ਦਾ ਅਧਿਐਨ ਸ਼ੁਰੂ ਕੀਤਾ ਅਤੇ ਸਿਮਰਨਾ, ਕੌਰਨੱਥ ਅਤੇ ਸਿਕੰਦਰੀਆ ਗਿਆ। 158 ਈਸਵੀ ਵਿੱਚ ਵਾਪਸ ਆਕਰ ਪਰਗੀਮਮ ਦੇ ਬਾਦਸ਼ਾਹ ਦਾ ਸ਼ਾਹੀ ਤਬੀਬ ਮੁਕੱਰਰ ਹੋਇਆ। ਫਿਰ ਉਹ 163 ਈਸਵੀ ਵਿੱਚ ਰੋਮ ਗਿਆ ਅਤੇ ਸ਼ਹਿਨਸ਼ਾਹ ਮਾਰਕਸ ਆਰੀਲੇਸ ਦਾ ਸ਼ਾਹੀ ਤਬੀਬ ਨਿਯੁਕਤ ਹੋ ਗਿਆ। ਲੇਕਿਨ ਚਾਰ ਸਾਲ ਬਾਦ ਉਹ ਵਾਪਸ ਪਰਗੀਮਮ ਆ ਗਿਆ।

ਹਵਾਲੇ

Tags:

ਯੂਨਾਨੀ ਭਾਸ਼ਾ

🔥 Trending searches on Wiki ਪੰਜਾਬੀ:

ਨਰਾਇਣ ਸਿੰਘ ਲਹੁਕੇਜੈਤੋ ਦਾ ਮੋਰਚਾਜਿੰਦ ਕੌਰਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਇਸਲਾਮਆਂਧਰਾ ਪ੍ਰਦੇਸ਼ਤਜੱਮੁਲ ਕਲੀਮਹਰੀ ਸਿੰਘ ਨਲੂਆਪੰਜ ਬਾਣੀਆਂਗ਼ਬਿਸਮਾਰਕ2020ਭਾਰਤਮਾਲਵਾ (ਪੰਜਾਬ)ਅਭਿਨਵ ਬਿੰਦਰਾਫ਼ਿਰੋਜ਼ਪੁਰਵਾਰਤਕ ਕਵਿਤਾਏਡਜ਼ਗੁਰਮੀਤ ਬਾਵਾਦਸਮ ਗ੍ਰੰਥਹਿਮਾਨੀ ਸ਼ਿਵਪੁਰੀਕਿਰਿਆਸੰਤ ਅਤਰ ਸਿੰਘਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਗੁਰਬਖ਼ਸ਼ ਸਿੰਘ ਪ੍ਰੀਤਲੜੀਕਰਮਜੀਤ ਕੁੱਸਾਭੀਮਰਾਓ ਅੰਬੇਡਕਰਹੈਰੋਇਨਜ਼ਫ਼ਰਨਾਮਾ (ਪੱਤਰ)ਗੁਰੂ ਨਾਨਕਸਹਾਇਕ ਮੈਮਰੀਸੂਰਜਮਨੀਕਰਣ ਸਾਹਿਬਭੋਤਨਾਘੜਾ (ਸਾਜ਼)ਬਾਬਾ ਜੀਵਨ ਸਿੰਘਪ੍ਰਿੰਸੀਪਲ ਤੇਜਾ ਸਿੰਘਸਦਾਮ ਹੁਸੈਨਪਾਣੀ ਦੀ ਸੰਭਾਲਕਾਮਰਸਵਾਰਿਸ ਸ਼ਾਹਮਿਆ ਖ਼ਲੀਫ਼ਾਸ਼ਾਹ ਹੁਸੈਨਗੁਰੂਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀਅਨੰਦ ਸਾਹਿਬਰਹਿਰਾਸਭਾਰਤੀ ਪੰਜਾਬੀ ਨਾਟਕਭਾਰਤ ਦੀ ਰਾਜਨੀਤੀਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਰਾਜਪਾਲ (ਭਾਰਤ)ਦਫ਼ਤਰਸੋਵੀਅਤ ਯੂਨੀਅਨਸ਼ੁੱਕਰ (ਗ੍ਰਹਿ)ਪਾਸ਼ਧਰਤੀਪੰਜਾਬ ਇੰਜੀਨੀਅਰਿੰਗ ਕਾਲਜਮਾਤਾ ਸੁੰਦਰੀਅਲੰਕਾਰ ਸੰਪਰਦਾਇਗੁੱਲੀ ਡੰਡਾ19172023ਸਿੱਧੂ ਮੂਸੇ ਵਾਲਾਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਅਲ ਨੀਨੋਪ੍ਰੋਫ਼ੈਸਰ ਮੋਹਨ ਸਿੰਘਬੱਦਲਕਲਪਨਾ ਚਾਵਲਾਨਜਮ ਹੁਸੈਨ ਸੱਯਦਜਸਵੰਤ ਸਿੰਘ ਕੰਵਲਗੌਤਮ ਬੁੱਧਪੰਜਾਬੀ ਸਾਹਿਤਸਾਹਿਬਜ਼ਾਦਾ ਜੁਝਾਰ ਸਿੰਘਪੰਜਨਦ ਦਰਿਆਗੁਰਮੀਤ ਸਿੰਘ ਖੁੱਡੀਆਂਢੋਲਬੁਗਚੂਵਿਰਸਾ🡆 More