ਹੁਸੀਨ ਚਿਹਰੇ ਪੰਜਾਬੀ ਲੇਖਕ ਬਲਵੰਤ ਗਾਰਗੀ ਦੀ ਲਿਖੀ ਇੱਕ ਕਿਤਾਬ ਹੈ ਜਿਸ ਵਿੱਚ 10 ਰੇਖਾ ਚਿੱਤਰ ਅਤੇ 5 ਸੰਸਮਰਣ ਮੌਜੂਦ ਹੈ। ਇਹ ਕਿਤਾਬ ਪਹਿਲੀ ਵਾਰ 1985 ਵਿੱਚ 'ਨਵਯੁਗ ਪਬਲਿਰਸ਼ਰਜ਼' ਦੁਆਰਾ ਪ੍ਰਕਾਸ਼ਿਤ ਕੀਤੀ ਗਈ।
ਲੇਖਕ | ਬਲਵੰਤ ਗਾਰਗੀ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਧਾ | ਰੇਖਾ-ਚਿੱਤਰ, ਸੰਸਮਰਣ |
ਪ੍ਰਕਾਸ਼ਨ | 1985 |
ਪ੍ਰਕਾਸ਼ਕ | ਨਵਯੁਗ ਪਬਲਿਸ਼ਰਜ਼ |
1 | ਆਪਣੇ ਵੱਲੋਂ | ਪੰਨਾ ਨੰ. 7 |
---|---|---|
2 | ਸਆਦਤ ਹਸਨ ਮੰਟੋ | ਪੰਨਾ ਨੰ. 11 |
3 | ਖ਼ੁਸ਼ਵੰਤ ਸਿੰਘ | ਪੰਨਾ ਨੰ. 32 |
4 | ਰੇਸ਼ਮਾ | ਪੰਨਾ ਨੰ. 46 |
5 | ਭ੍ਰਿਗੂ ਰਿਸ਼ੀ | ਪੰਨਾ ਨੰ. 57 |
6 | ਜਵਾਨੀ ਦਾ ਸ਼ਾਇਰ | ਪੰਨਾ ਨੰ. 71 |
7 | ਫ਼ਿਕਰ ਤੌਂਸਵੀ | ਪੰਨਾ ਨੰ. 83 |
8 | ਸ਼ਿਵ ਬਟਾਲਵੀ | ਪੰਨਾ ਨੰ. 91 |
9 | ਐਮ. ਐਸ. ਰੰਧਾਵਾ | ਪੰਨਾ ਨੰ. 103 |
10 | ਰਾਜਿੰਦਰ ਸਿੰਘ ਬੇਦੀ | ਪੰਨਾ ਨੰ. 110 |
11 | ਯਾਮਿਨੀ ਕ੍ਰਿਸ਼ਨਾਮੂਰਤੀ | ਪੰਨਾ ਨੰ. 119 |
12 | ਵਲਾਇਤੀ ਲੇਖਕਾਂ ਨਾਲ ਇੱਕ ਸ਼ਾਮ | ਪੰਨਾ ਨੰ. 129 |
13 | ਨਿਊਯਾਰਕ ਦੀਆਂ ਮਹਿਫ਼ਲਾਂ | ਪੰਨਾ ਨੰ. 140 |
14 | ਪਿੰਨੀਆਂ ਦੀ ਮਹਿਕ | ਪੰਨਾ ਨੰ. 152 |
15 | ਟੋਰਾਂਟੋ ਦੀ ਰਾਤ | ਪੰਨਾ ਨੰ. 163 |
16 | ਰੱਬ ਦਾ ਘੱਗਰਾ | ਪੰਨਾ ਨੰ. 169 |
This article uses material from the Wikipedia ਪੰਜਾਬੀ article ਹੁਸੀਨ ਚਿਹਰੇ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.