ਸੋਹਣ ਸਿੰਘ ਜੋਸ਼: ਭਾਰਤੀ ਰਾਜਨੀਤੀਵਾਨ

ਕਾਮਰੇਡ ਸੋਹਣ ਸਿੰਘ ਜੋਸ਼ (12 ਨਵੰਬਰ, 1898-29 ਜੁਲਾਈ 1982) ਇੱਕ ਆਜ਼ਾਦੀ ਘੁਲਾਟੀਏ,ਸਮਾਜਵਾਦੀ ਦਰਸ਼ਨ ਦੇ ਪ੍ਰਚਾਰਕ ਤੇ ਉਘੇ ਨੇਤਾ ਸਨ। ਸ਼ਹੀਦ ਭਗਤ ਸਿੰਘ ਦੇ ਸਾਥੀਆਂ ਵਿੱਚੋਂ ਇੱਕ ਸੋਹਣ ਸਿੰਘ ਜੋਸ਼ ਸਨ ਤੇ ਕਿਰਤੀ ਨਾਮ ਦੇ ਰਸਾਲੇ ਦੇ ਸੰਪਾਦਕ ਵੀ ਰਹੇ ਅਤੇ ਆਪ ਸਾਰੀ ਉਮਰ ਖੱਬੇ ਪੱਖੀ ਵਿਚਾਰਧਾਰਾ ਤੇ ਮਾਰਕਸੀ ਸੋਚ ਦੇ ਧਾਰਨੀ ਰਹੇ।

ਕਾਮਰੇਡ ਸੋਹਣ ਸਿੰਘ ਜੋਸ਼
ਸੋਹਣ ਸਿੰਘ ਜੋਸ਼: ਭਾਰਤੀ ਰਾਜਨੀਤੀਵਾਨ
ਸੋਹਣ ਸਿੰਘ ਜੋਸ਼, ਨੌਜਵਾਨ ਪੰਜਾਬੀ ਲੇਖਕਾਂ ਨਾਲ਼
ਜਨਮ(1898-11-12)12 ਨਵੰਬਰ 1898
ਮੌਤ29 ਜੁਲਾਈ 1982(1982-07-29) (ਉਮਰ 83)
ਪੇਸ਼ਾਰਾਜਨੀਤੀਵੇਤਾ

ਜੀਵਨ

ਸੋਹਣ ਸਿੰਘ ਜੋਸ਼ ਦਾ ਜਨਮ ਮਾਝੇ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੇਤਨਪੁਰਾ ਵਿਖੇ 12 ਨਵੰਬਰ, 1898 ਈਸਵੀ ਨੂੰ ਹੋਇਆ। ਉਸ ਦੇ ਪਿਤਾ ਨਾਮ ਸ੍ਰੀ ਲਾਲ ਸਿੰਘ ਅਤੇ ਮਾਤਾ ਦਾ ਸ੍ਰੀਮਤੀ ਦਿਆਲ ਕੌਰ ਸੀ।

ਸੋਹਣ ਸਿੰਘ ਜੋਸ਼: ਭਾਰਤੀ ਰਾਜਨੀਤੀਵਾਨ 
25 ਮੇਰਠ ਕੈਦੀਆਂ ਦੇ ਪੋਰਟਰੇਟ, ਜੇਲ੍ਹ ਦੇ ਬਾਹਰ ਬੈਠੇ ਹਨ ਪਿੱਛੇ ਵਾਲੀ ਕਤਾਰ:(ਖੱਬੇ ਤੋਂ ਸੱਜੇ) K.N. ਸਹਿਗਲ, ਐਸ.ਐਸ. ਜੋਸ਼, H ਲੈਸਟਰ ਹਚਿਸਨ, ਸ਼ੌਕਤ ਉਸਮਾਨੀ, ਐਫ ਬਰੈਡਲੇ, ਕੇ ਪ੍ਰਸਾਦ, ਫ਼ਿਲਿਪੁੱਸ ਸਪਰਾਟ, ਅਤੇ ਜੀ. ਅਧਿਕਾਰੀ ਮਿਡਲ ਕਤਾਰ : ਕੇ ਆਰ ਮਿੱਤਰਾ, Gopan Chakravarthy, ਕਿਸ਼ੋਰ ਲਾਲ ਘੋਸ਼, KL ਕਦਮ, D.R. Thengdi, Goura ਸ਼ੰਕਰ, ਸ ਬੈਨਰਜੀ, K.N. Joglekar, ਪੀ ਸੀ ਜੋਸ਼ੀ, ਅਤੇ ਮੁਜ਼ੱਫਰ ਅਹਿਮਦ. ਸਾਹਮਣੀ ਕਤਾਰ : M.G. ਦੇਸਾਈ, G. ਗੋਸਵਾਮੀ, R.S. Nimkar, ਐਸ ਐਸ ਮਿਰਾਜਕਰ, ਐਸ ਏ ਡਾਂਗੇ, ਗੀ ਵੀ ਘਾਟੇ ਅਤੇ ਗੋਪਾਲ ਬਸਕ.

12ਵੀਂ ਜਮਾਤ ਪਾਸ ਕਰ ਕੇ ਉਸ੍ ਨੇ ਪਹਿਲਾਂ ਹੁਗਲੀ, ਕੋਲਕਾਤਾ ਅਤੇ ਫਿਰ ਮੁੰਬਈ ਨੌਕਰੀ ਕੀਤੀ। ਫਿਰ ਉਹ ਮਜੀਠਾ, ਪੰਜਾਬ ਦੇ ਚਰਚ ਮਿਸ਼ਨ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰਨ ਲੱਗੇ। ਇਹ ਗ਼ਦਰ ਲਹਿਰ ਦੇ ਕਾਰਕੁਨਾ ਤੇ ਜੁਲਮ ਅਤੇ ਜੱਲ੍ਹਿਆਂਵਾਲਾ ਬਾਗ ਦਾ ਸਮਾਂ ਸੀ। ਸਿੰਘ ਸਭਾ ਲਹਿਰ ਵੀ ਪ੍ਰਭਾਵਿਤ ਕਰ ਰਹੀ ਸੀ। ਉਸ ਵਕਤ ਕਾਂਗਰਸ ਦੀ ਨਾਮਿਲਵਰਤਨ ਲਹਿਰ ਵੀ ਚੱਲ ਰਹੀ ਸੀ। ਚਰਚ ਮਿਸ਼ਨ ਸਕੂਲ ਮਜੀਠਾ ਵਿੱਚ ਹੜਤਾਲ ਕਰਵਾਉਣ ਨਾਲ ਸੋਹਣ ਸਿੰਘ ਆਜ਼ਾਦੀ ਦੇ ਸੰਗਰਾਮ ਵਿੱਚ ਸਰਗਰਮੀ ਹੋ ਗਿਆ। ਉਸ ਨੇ ਚਰਚ ਮਿਸ਼ਨ ਸਕੂਲ ਦੀ ਨੌਕਰੀ ਛੱਡ ਦਿੱਤੀ ਅਤੇ 'ਅਕਾਲੀ ਅਖਬਾਰ ਲਾਹੌਰ' ਦੇ ਸੰਪਾਦਕੀ ਮੰਡਲ ਵਿੱਚ ਕੰਮ ਕਰਨ ਲੱਗ ਪਿਆ। ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੇ ਸੰਘਰਸ਼ ਵਿੱਚ ਸੋਹਣ ਸਿੰਘ ਮੁੱਖ ਆਗੂਆਂ ਵਿਚੋਂ ਇੱਕ ਸੀ ਅਤੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤਾਂ ਸੋਹਣ ਸਿੰਘ ਉਸ ਦੇ ਮੁੱਖ ਸਲਾਹਕਾਰਾਂ ਵਿੱਚੋਂ ਸੀ। ਉਸ ਨੇ ਭਾਰਤ ਦੀ ਆਜ਼ਾਦੀ ਅੰਦੋਲਨਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।

ਹਵਾਲੇ

Tags:

12 ਨਵੰਬਰ1898198229 ਜੁਲਾਈਕਿਰਤੀਭਗਤ ਸਿੰਘ

🔥 Trending searches on Wiki ਪੰਜਾਬੀ:

ਪੰਜਾਬੀ ਸੱਭਿਆਚਾਰਪੱਤਰਕਾਰੀਭਾਰਤ ਦਾ ਆਜ਼ਾਦੀ ਸੰਗਰਾਮਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਨਾਨਕ ਸਿੰਘਸਭਿਆਚਾਰੀਕਰਨਭਾਈ ਧਰਮ ਸਿੰਘ ਜੀਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਗ੍ਰੇਟਾ ਥਨਬਰਗਯੂਟਿਊਬਰਾਣੀ ਤੱਤਨੀਰੂ ਬਾਜਵਾਬੱਚਾਵੇਸਵਾਗਮਨੀ ਦਾ ਇਤਿਹਾਸਕਿਰਿਆ-ਵਿਸ਼ੇਸ਼ਣਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾ27 ਅਪ੍ਰੈਲਅਰੁਣਾਚਲ ਪ੍ਰਦੇਸ਼ਭਾਸ਼ਾਬੁੱਧ ਗ੍ਰਹਿਧਰਤੀ ਦਿਵਸਐਚ.ਟੀ.ਐਮ.ਐਲਬੇਰੁਜ਼ਗਾਰੀਭਾਰਤੀ ਪੁਲਿਸ ਸੇਵਾਵਾਂਵਹਿਮ ਭਰਮਚਰਨ ਦਾਸ ਸਿੱਧੂਜੱਸਾ ਸਿੰਘ ਰਾਮਗੜ੍ਹੀਆਵੱਡਾ ਘੱਲੂਘਾਰਾਮਹਿੰਗਾਈ ਭੱਤਾਸ਼ਿਸ਼ਨਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਗੁਰ ਅਮਰਦਾਸਤਖ਼ਤ ਸ੍ਰੀ ਕੇਸਗੜ੍ਹ ਸਾਹਿਬਅਫ਼ਜ਼ਲ ਅਹਿਸਨ ਰੰਧਾਵਾਚਮਕੌਰ ਦੀ ਲੜਾਈਧਰਮਕੋਟ, ਮੋਗਾਰਾਣੀ ਲਕਸ਼ਮੀਬਾਈਸ਼ਿਵਾ ਜੀਮੈਸੀਅਰ 81ਗ਼ਵਿਕੀਧਰਮ ਸਿੰਘ ਨਿਹੰਗ ਸਿੰਘਛਾਤੀ ਦਾ ਕੈਂਸਰਕਰਮਜੀਤ ਕੁੱਸਾਭਾਬੀ ਮੈਨਾਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਅੰਮ੍ਰਿਤਸਰਧਾਲੀਵਾਲਪ੍ਰਿੰਸੀਪਲ ਤੇਜਾ ਸਿੰਘਦਸਮ ਗ੍ਰੰਥਰਾਗ ਧਨਾਸਰੀਕੀਰਤਨ ਸੋਹਿਲਾਅਜਮੇਰ ਸਿੰਘ ਔਲਖਮੈਰੀ ਕੋਮਪੰਜਾਬ ਦੇ ਲੋਕ-ਨਾਚਅਲ ਨੀਨੋਸੀ.ਐਸ.ਐਸਪੰਜਾਬੀ ਵਿਆਕਰਨਜਨੇਊ ਰੋਗਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਗ਼ਦਰ ਲਹਿਰਵਿਰਾਟ ਕੋਹਲੀਭਗਤ ਪੂਰਨ ਸਿੰਘਡਿਸਕਸਆਰ ਸੀ ਟੈਂਪਲਉਪਮਾ ਅਲੰਕਾਰਵਿਆਹ ਦੀਆਂ ਕਿਸਮਾਂਸੰਤ ਅਤਰ ਸਿੰਘਸਮਾਜ ਸ਼ਾਸਤਰਨਾਮਆਲਮੀ ਤਪਸ਼ਨਜਮ ਹੁਸੈਨ ਸੱਯਦਇੰਗਲੈਂਡਦੂਰ ਸੰਚਾਰਇਤਿਹਾਸਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਸਿਹਤਮੰਦ ਖੁਰਾਕ🡆 More