ਸੀਤਾ ਫਲ: ਦਰਖਤਾਂ ਦੀ ਕਿਸਮ

ਸੀਤਾ ਫਲ  (Annona squamosa) ਐਨਾੋਨਸੀਏ ਪਰਿਵਾਰ ਦਾ ਇੱਕ ਛੋਟਾ, ਚੰਗਾ ਟਾਹਣੀਆਂ ਵਾਲਾ ਦਰੱਖਤ ਜਾਂ ਝਾੜ ਹੈ, ਜਿਸ ਨੂੰ ਖਾਣਯੋਗ ਫਲ ਲੱਗਦੇ ਹਨ। ਇਹ ਗਰਮਖੰਡੀ ਨੀਵੇਂ ਇਲਾਕੇ ਦੇ ਜਲਵਾਯੂ ਨੂੰ ਆਪਣੇ ਰਿਸ਼ਤੇਦਾਰਾਂ ਐਨਾਨਾ ਰੈਟਿਕੂਲਾਟਾ ਅਤੇ ਐਨੋਨਾ ਚੈਰੀਮੋਲਾ ਨਾਲੋਂ ਬਿਹਤਰ ਸਹਿਣ ਕਰ ਲੈਂਦਾ ਹੈ। (ਜਿਨ੍ਹਾਂ ਦੇ ਫਲਾਂ ਨੂੰ ਵੀ ਸੀਤਾ ਫਲ ਕਿਹਾ ਜਾਂਦਾ ਹੈ।) ਇਹ ਤਥ ਇਸ ਦੀ ਵੱਡੇ ਪੱਧਰ ਤੇ ਕਾਸ਼ਤ ਕਰਨ ਵਿੱਚ ਮਦਦ ਕਰਦਾ ਹੈ। ਐਨੋਨਾ ਸਕੁਆਮੋਸਾ ਇੱਕ ਛੋਟਾ, ਅਰਧ-(ਜਾਂ ਪਿਛੇਤਾ) ਪਤਝੜੀ, ਟਾਹਣੀ-ਭਰਪੂਰ ਝਾੜ ਜਾਂ ਛੋਟਾ ਦਰੱਖਤ ਜੋ 3 ਮੀਟਰ (9.8 ਫੁੱਟ ਤੋਂ 8 ਮੀਟਰ (26 ਫੁੱਟ) ਉਚਾ ਹੈ।  ਸੋਰਸੋਪ (ਐਨਾਨਾ ਮੂਰਟੀਟਾ) ਵਰਗਾ ਹੁੰਦਾ ਹੈ ਇਸ ਦੀ ਚੌੜੀ, ਖੁਲ੍ਹੀ ਛਤਰੀ ਹੁੰਦੀ ਜਾਂ ਅਨਿਯਮਿਤ ਤੌਰ ਤੇ ਫੈਲੀਆਂ ਸ਼ਾਖਾਵਾਂ ਅਤੇ  ਛੋਟਾ ਜਿਹਾ ਤਣਾ ਹੁੰਦਾ ਹੈ। ਇਸ ਨੂੰ ਭਾਰਤ ਵਿੱਚ ਸੀਤਾਫਲ ਕਿਹਾ ਜਾਂਦਾ ਹੈ।

ਸੀਤਾ ਫਲ
ਸੀਤਾ ਫਲ: ਦਰਖਤਾਂ ਦੀ ਕਿਸਮ
ਸੀਤਾ ਫਲ: ਦਰਖਤਾਂ ਦੀ ਕਿਸਮ
ਸਰੀਫਾ
Scientific classification
Kingdom:
ਬਨਸਪਤੀ
(unranked):
ਫੁੱਲਦਾਰ ਬਨਸਪਤੀ (ਐਂਜੀਓਸਪਰਮ)
(unranked):
Magnoliids
Order:
Magnoliales
Family:
Annonaceae
Genus:
Annona
Species:
A. squamosa
Binomial name
Annona squamosa
L.
Synonyms

Annona asiatica L.
Annona cinerea Dunal
Guanabanus squamosus (L.)M.Gómez Xylopia frutescens
Xylopia glabra L.
Annona biflora Moç & Sessé
Annona forskahlii DC.

ਹਵਾਲੇ

Tags:

🔥 Trending searches on Wiki ਪੰਜਾਬੀ:

ਇੰਗਲੈਂਡਮਨੋਵਿਗਿਆਨ੧੯੨੦ਹੋਲਾ ਮਹੱਲਾਅਕਾਲੀ ਫੂਲਾ ਸਿੰਘਸੰਯੋਜਤ ਵਿਆਪਕ ਸਮਾਂਪੰਜਾਬ ਦੀਆਂ ਪੇਂਡੂ ਖੇਡਾਂਅਟਾਰੀ ਵਿਧਾਨ ਸਭਾ ਹਲਕਾਪਾਕਿਸਤਾਨਫ਼ੀਨਿਕਸਚੰਦਰਯਾਨ-310 ਦਸੰਬਰਪੰਜਾਬੀ ਜੰਗਨਾਮਾਟਾਈਟਨਮੀਡੀਆਵਿਕੀ6 ਜੁਲਾਈਦੋਆਬਾਅੰਮ੍ਰਿਤਸਰਫ਼ਲਾਂ ਦੀ ਸੂਚੀਅਲਕਾਤਰਾਜ਼ ਟਾਪੂਥਾਲੀਯੂਕ੍ਰੇਨ ਉੱਤੇ ਰੂਸੀ ਹਮਲਾਨਿਮਰਤ ਖਹਿਰਾਹਨੇਰ ਪਦਾਰਥਮਾਂ ਬੋਲੀਜੈਵਿਕ ਖੇਤੀਵਿਸ਼ਵਕੋਸ਼ਅਭਾਜ ਸੰਖਿਆਲੋਕ-ਸਿਆਣਪਾਂ21 ਅਕਤੂਬਰਮਹਿਮੂਦ ਗਜ਼ਨਵੀਬਿਧੀ ਚੰਦਚੌਪਈ ਸਾਹਿਬਆਸਾ ਦੀ ਵਾਰਦੂਜੀ ਸੰਸਾਰ ਜੰਗ੧੯੨੬ਖ਼ਬਰਾਂਅੱਲ੍ਹਾ ਯਾਰ ਖ਼ਾਂ ਜੋਗੀਕਰਤਾਰ ਸਿੰਘ ਸਰਾਭਾਕੈਥੋਲਿਕ ਗਿਰਜਾਘਰਪੰਜਾਬ ਦੇ ਮੇੇਲੇਬੋਲੇ ਸੋ ਨਿਹਾਲਗੇਟਵੇ ਆਫ ਇੰਡਿਆਛੰਦਵਿਆਨਾਇੰਡੋਨੇਸ਼ੀਆਮਦਰ ਟਰੇਸਾਸ਼ਰੀਅਤਜ਼ਗੁਰੂ ਤੇਗ ਬਹਾਦਰਦਿਨੇਸ਼ ਸ਼ਰਮਾਅਵਤਾਰ ( ਫ਼ਿਲਮ-2009)ਸੁਜਾਨ ਸਿੰਘਸਤਿਗੁਰੂਸਤਿ ਸ੍ਰੀ ਅਕਾਲਮਿਆ ਖ਼ਲੀਫ਼ਾਸਵੈ-ਜੀਵਨੀਜੀਵਨੀਅਲੀ ਤਾਲ (ਡਡੇਲਧੂਰਾ)ਬ੍ਰਾਤਿਸਲਾਵਾਗੌਤਮ ਬੁੱਧਪੰਜਾਬੀ ਭਾਸ਼ਾਭੰਗੜਾ (ਨਾਚ)ਸਿੱਧੂ ਮੂਸੇ ਵਾਲਾਕਲੇਇਨ-ਗੌਰਡਨ ਇਕੁਏਸ਼ਨਪਾਸ਼ ਦੀ ਕਾਵਿ ਚੇਤਨਾਰਿਆਧਸਿੱਖ ਧਰਮ27 ਮਾਰਚਕਵਿ ਦੇ ਲੱਛਣ ਤੇ ਸਰੂਪਭਾਰਤ–ਪਾਕਿਸਤਾਨ ਸਰਹੱਦ੧੯੨੧🡆 More