ਸਿੱਕਮ: ਉੱਤਰ-ਪੂਰਬੀ ਭਾਰਤ ਵਿੱਚ ਰਾਜ

ਸਿੱਕਮ' ਭਾਰਤ ਦਾ ਇੱਕ ਰਾਜ ਹੈ। ਸਿੱਕਮ ਦੀ ਸਥਾਪਨਾ 1975 ਈਸਵੀ ਨੂੰ ਹੋਈ। ਸਿੱਕਮ ਰਾਜ ਦਾ ਖੇਤਰਫਲ 7,096 ਵਰਗ ਕਿਲੋਮੀਟਰ ਹੈ। ਇਸ ਰਾਜ ਦੀਆਂ ਮੁੱਖ ਭਾਸ਼ਾਵਾਂ ਭੂਟੀਆ, ਨੇਪਾਲੀ, ਲੇਪਚਾ, ਲਿੰਬੂ ਅਤੇ ਹਿੰਦੀ ਹਨ। ਸਿੱਕਮ ਦੀ ਰਾਜਧਾਨੀ ਗੰਗਟੋਕ ਹੈ। ਸਿੱਕਮ ਰਾਜ ਦੀ ਸਰਹੱਦ ਚੀਨ, ਨੇਪਾਲ ਅਤੇ ਭੂਟਾਨ ਦੇਸ਼ਾਂ ਨਾਲ ਲਗਦੀ ਹੈ। ਇਹ ਭਾਰਤ ਦਾ ਦੂਸਰਾ ਸਭ ਤੋਂ ਛੋਟਾ ਰਾਜ ਹੈ। ਦੇਖਣਯੋਗ ਥਾਵਾਂ ਵਿੱਚ ਇੱਥੇ ਗੰਗਟੋਕ, ਰੰਗਪੇ, ਨਵਾਂ ਬਜ਼ਾਰ, ਸਿੰਘਹਿਕ ਆਦਿ ਥਾਵਾਂ ਹਨ।

ਸਿੱਕਮ: ਉੱਤਰ-ਪੂਰਬੀ ਭਾਰਤ ਵਿੱਚ ਰਾਜ
ਸਿੱਕਮ ਦਾ ਨਕਸ਼ਾ

ਜ਼ਿਲ੍ਹੇ

ਸਿੱਕਮ ਵਿੱਚ 4 ਜ਼ਿਲ੍ਹੇ ਹਨ। ਰਾਜ ਦੀਆਂ ਚਾਰ ਦਿਸ਼ਾਵਾਂ- (1)ਉੱਤਰ (2)ਦੱਖਣ (3)ਪੂਰਬ ਅਤੇ (4)ਪੱਛਮ ਨੂੰ ਵੰਡ ਕੇ, ਉਨ੍ਹਾਂ ਨੂੰ ਜ਼ਿਲ੍ਹੇ ਮੰਨ ਲਿਆ ਗਿਆ ਹੈ। ਜਿਨ੍ਹਾ ਦੇ ਹੈੱਡਕੁਆਰਟਰ ਕ੍ਰਮਵਾਰ (1)ਮੇਗਨ (2)ਨੇਮਚੀ (3)ਗੰਗਟੋਕ ਅਤੇ (4)ਗਿਆਲਸ਼ਿੰਗ ਹਨ।

ਖੇਤੀਬਾੜੀ

ਭਾਰਤੀ ਗਣਰਾਜ ਦੇ ਇਸ 22ਵੇਂ ਰਾਜ ਦੀ ਅਰਥ ਵਿਵਸਥਾ ਮੁੱਖ ਤੌਰ ਤੇ ਖੇਤੀਬਾੜੀ ਤੇ ਆਧਾਰਿਤ ਹੈ। ਇੱਥੋਂ ਦੀਆਂ ਮੁੱਖ ਫਸਲਾਂ ਚਾਵਲ, ਮੱਕੀ, ਜਵਾਰ ਅਤੇ ਜੌਂ ਆਦਿ ਹਨ। ਮੁੱਖ ਨਕਦੀ ਫਸਲਾਂ ਹਨ- ਇਲਾਇਚੀ, ਆਲੂ, ਸੰਤਰਾ, ਅਨਾਨਸ ਅਤੇ ਸੇਬ ਆਦਿ ਹਨ।

ਖਣਿਜ ਪਦਾਰਥ

ਇੱਥੇ ਤਾਂਬਾ, ਜਿਸਤ, ਸੀਸਾ ਕੱਢਿਆ ਜਾਂਦਾ ਹੈ। ਖਣਿਜ ਪਦਾਰਥ ਪਾਈਰਾਈਟ, ਚੂਨਾ, ਪੱਥਰ ਅਤੇ ਕੋਲਾ ਆਦਿ ਦੀਆਂ ਵੀ ਇੱਥੇ ਖਾਨਾਂ ਹਨ। ਖਣਿਜ ਕੱਢਣ ਦਾ ਕੰਮ ਸਿੱਕਮ ਖਾਨ ਨਿਗਮ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ।

Tags:

ਚੀਨਨੇਪਾਲਨੇਪਾਲੀਭਾਰਤਭੂਟਾਨਰਾਜਧਾਨੀਹਿੰਦੀ

🔥 Trending searches on Wiki ਪੰਜਾਬੀ:

ਬਾਬਰਜ਼ਫ਼ਰਨਾਮਾਅਕਾਲੀ ਫੂਲਾ ਸਿੰਘਚੂਨਾਮਿਰਗੀਰਹਿਰਾਸਐਮਨੈਸਟੀ ਇੰਟਰਨੈਸ਼ਨਲਡਾ. ਸੁਰਜੀਤ ਸਿੰਘਗੁਰੂ ਤੇਗ ਬਹਾਦਰਰਸ਼ਮੀ ਚੱਕਰਵਰਤੀਅਕਾਲ ਤਖ਼ਤਝਾਰਖੰਡਹਿੰਦੀ ਭਾਸ਼ਾਪੁਰਖਵਾਚਕ ਪੜਨਾਂਵਓਪਨਹਾਈਮਰ (ਫ਼ਿਲਮ)ਖ਼ਪਤਵਾਦਗੁਰੂ ਗ੍ਰੰਥ ਸਾਹਿਬਸਮਰੂਪਤਾ (ਰੇਖਾਗਣਿਤ)ਅਲੰਕਾਰ (ਸਾਹਿਤ)ਰੋਮਨ ਗਣਤੰਤਰਮੁੱਲ ਦਾ ਵਿਆਹਸੰਗਰੂਰ (ਲੋਕ ਸਭਾ ਚੋਣ-ਹਲਕਾ)ਬੱਬੂ ਮਾਨਸੁਲਤਾਨ ਰਜ਼ੀਆ (ਨਾਟਕ)ਪੰਜਾਬ ਦੇ ਮੇਲੇ ਅਤੇ ਤਿਓੁਹਾਰਲੋਕਧਾਰਾ੧੯੨੦ਗੁਰੂ ਹਰਿਗੋਬਿੰਦਸ਼ਿਵਚੋਣਟਕਸਾਲੀ ਮਕੈਨਕੀਭਾਰਤ ਦਾ ਪ੍ਰਧਾਨ ਮੰਤਰੀਮਨੁੱਖੀ ਸਰੀਰਹੈਦਰਾਬਾਦ ਜ਼ਿਲ੍ਹਾ, ਸਿੰਧਪੰਜਾਬੀ ਲੋਕ ਖੇਡਾਂਕਿਰਿਆ-ਵਿਸ਼ੇਸ਼ਣਸਿੰਧਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਪੰਜਾਬਵਾਰਤਕਕੁਤਬ ਮੀਨਾਰਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਪੰਜਾਬੀ ਮੁਹਾਵਰੇ ਅਤੇ ਅਖਾਣਵਿਸ਼ਵ ਰੰਗਮੰਚ ਦਿਵਸਹੈਰਤਾ ਬਰਲਿਨਮੱਕੀਗ਼ੁਲਾਮ ਰਸੂਲ ਆਲਮਪੁਰੀਭਾਰਤ ਦੀ ਵੰਡਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਗੱਤਕਾ8 ਅਗਸਤਐਚ.ਟੀ.ਐਮ.ਐਲਦਸਤਾਰਨਾਟੋ ਦੇ ਮੈਂਬਰ ਦੇਸ਼ਬਾਬਾ ਜੀਵਨ ਸਿੰਘਕਾਦਰਯਾਰਹੋਲੀਮਲਾਵੀਭਾਰਤ ਵਿਚ ਖੇਤੀਬਾੜੀਨਵਤੇਜ ਸਿੰਘ ਪ੍ਰੀਤਲੜੀਭਗਤ ਪੂਰਨ ਸਿੰਘਮੁਹੰਮਦਸੱਭਿਆਚਾਰਪੁਰੀ ਰਿਸ਼ਭਈਸੜੂਪ੍ਰੋਫ਼ੈਸਰ ਮੋਹਨ ਸਿੰਘ21 ਅਕਤੂਬਰਕਲਾਕਣਕਬਿੱਗ ਬੌਸ (ਸੀਜ਼ਨ 8)ਸਿੱਖ ਗੁਰੂ🡆 More