ਸਰਸਵਤੀ ਸਨਮਾਨ

ਸਰਸਵਤੀ ਸਨਮਾਨ (ਹਿੰਦੀ: सरस्वती सम्मान) ਭਾਰਤ ਦੇ ਸੰਵਿਧਾਨ ਦੀ VIII ਸੂਚੀ ਵਿੱਚ ਸੂਚੀਬੱਧ 22 ਭਾਰਤੀ ਭਾਸ਼ਾਵਾਂ ਵਿੱਚੋਂ ਕਿਸੇ ਵੀ ਵਿੱਚ ਵਧੀਆ ਵਾਰਤਕ ਜਾਂ ਕਵਿਤਾ ਦੇ ਸਾਹਿਤਕ ਕੰਮ ਲਈ ਦਿੱਤਾ ਜਾਣ ਵਾਲਾਂ ਇੱਕ ਸਲਾਨਾ ਪੁਰਸਕਾਰ ਹੈ। ਇਸਦਾ ਨਾਮ ਗਿਆਨ ਦੀ ਭਾਰਤੀ ਦੇਵੀ ਦੇ ਨਾਮ ਤੇ  ਰੱਖਿਆ ਗਿਆ ਹੈ ਅਤੇ ਭਾਰਤ ਵਿੱਚ ਸਭ ਤੋਂ ਵੱਡੇ ਸਾਹਿਤਕ ਪੁਰਸਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਸਰਸਵਤੀ ਸਨਮਾਨ ਦੀ ਸ਼ੁਰੂਆਤ 1991 ਵਿੱਚ ਕੇ ਕੇ ਬਿਰਲਾ ਫਾਉਂਡੇਸ਼ਨ ਦੁਆਰਾ ਕੀਤੀ ਗਈ ਸੀ। ਇਸ ਤਹਿਤ 10 ਲੱਖ ਰੁਪਏ ਸਨਮਾਨ ਰਾਸੀ, ਪ੍ਰਸ਼ਸਤੀ ਪੱਤਰ ਅਤੇ ਪ੍ਰਤੀਕ ਚਿਹਨ ਸ਼ਾਮਲ ਹਨ। ਉਮੀਦਵਾਰਾਂ ਨੂੰ ਇੱਕ ਪੈਨਲ (ਜਿਸ ਵਿੱਚ ਵਿਦਵਾਨ ਅਤੇ ਸਾਬਕਾ ਪੁਰਸਕਾਰ ਜੇਤੂ ਸ਼ਾਮਲ ਹੁੰਦੇ ਹਨ) ਦੁਆਰਾ ਪਿਛਲੇ ਦਸ ਸਾਲਾਂ ਵਿੱਚ ਪ੍ਰਕਾਸ਼ਿਤ ਸਾਹਿਤਕ ਰਚਨਾਵਾਂ ਦੇ ਅਧਾਰ 'ਤੇ ਚੁਣਿਆ ਜਾਂਦਾ ਹੈ।  ਪਹਿਲਾ ਸਰਸਵਤੀ ਸਨਮਾਨ ਹਿੰਦੀ ਦੇ ਸਾਹਿਤਕਾਰ ਡਾ. ਹਰੀਵੰਸ਼ ਰਾਏ ਬੱਚਨ ਨੂੰ ਉਨ੍ਹਾਂ ਦੀ ਚਾਰ ਖੰਡਾਂ, ਕ੍ਯਾ ਭੂਲੂੰ ਕ੍ਯਾ ਯਾਦ ਕਰੂੰ, ਨੀੜ ਕਾ ਨਿਰਮਾਣ ਫਿਰ, ਬਸੇਰੇ ਸੇ ਦੂਰ, ਦਸ਼ਦ੍ਵਾਰ ਸੇ ਸੋਪਾਨ ਤਕ  - ਵਿੱਚ ਲਿਖੀ ਆਤਮਕਥਾ ਲਈ ਦਿੱਤਾ ਗਿਆ ਸੀ।

ਸਨਮਾਨਿਤ 

ਸਾਲ ਜੇਤੂ ਰਚਨਾ ਭਾਸ਼ਾ Ref.
1991 ਹਰਿਵੰਸ਼ ਰਾਏ ਬੱਚਨ ਚਾਰ ਖੰਡਾਂ ਵਿੱਚ ਆਤਮਕਥਾ

(ਆਤਮਕਥਾ)

ਹਿੰਦੀ ਭਾਸ਼ਾ
1992 Ramakant Rath "Sri Radha"

(ਕਵਿਤਾ)

ਉੜੀਆ
1993 ਵਿਜੈ ਤੇਂਦੂਲਕਰ "Kanyadaan"

(Play)

ਮਰਾਠੀ
1994 ਡਾ. ਹਰਿਭਜਨ ਸਿੰਘ "Rukh Te Rishi"

(ਕਾਵਿ ਸੰਗ੍ਰਹਿ)

ਪੰਜਾਬੀ
1995 ਬਾਲਮਣੀ ਅੰਮਾ "Nivedyam"

(ਕਾਵਿ ਸੰਗ੍ਰਹਿ)

ਮਲਿਆਲਮ
1996 ਸ਼ਮਸੁਰ ਰਹਿਮਾਨ ਫਾਰੂਕੀ "She`r-e Shor-Angez" ਉਰਦੂ
1997 Manubhai Pancholi "Kurukshetra" ਗੁਜਰਾਤੀ
1998 Shankha Ghosh "Gandharba Kabita Guccha"

(ਕਾਵਿ ਸੰਗ੍ਰਹਿ)

ਬੰਗਾਲੀ
1999 Indira Parthasarathy "Ramanujar"

(Play)

ਤਮਿਲ਼
2000 ਮਨੋਜ ਦਾਸ "Amruta Phala"

(ਨਾਵਲ)

ਉੜੀਆ
2001 ਦਲੀਪ ਕੌਰ ਟਿਵਾਣਾ "Katha Kaho Urvashi"

(ਨਾਵਲ)

ਪੰਜਾਬੀ
2002 Mahesh Elkunchwar "Yugant"

(Play)

Marathi
2003 Govind Chandra Pande "Bhagirathi"

(ਕਾਵਿ ਸੰਗ੍ਰਹਿ)

ਸੰਸਕ੍ਰਿਤ
2004 ਸੁਨੀਲ ਗੰਗੋਪਾਧਿਆਏ "Pratham Alo"

(ਨਾਵਲ)

Bengali
2005 K. Ayyappa Panicker "Ayyappa Panikarude Kritikal"

(ਕਾਵਿ ਸੰਗ੍ਰਹਿ)

Malayalam
2006 ਜਗਨਨਾਥ ਪ੍ਰਸਾਦ ਦਾਸ "Parikrama"

(ਕਾਵਿ ਸੰਗ੍ਰਹਿ)

Oriya
2007 ਨੈਯਰ ਮਸੂਦ "Taoos Chaman Ki Myna"

(ਨਿੱਕੀ ਕਹਾਣੀ ਸੰਗ੍ਰਹਿ)

ਉਰਦੂ
2008 Lakshmi Nandan Bora "Kayakalpa"

(ਨਾਵਲ)

2009 ਸੁਰਜੀਤ ਪਾਤਰ "Lafzan Di Dargah" ਪੰਜਾਬੀ
2010 S. L. Bhyrappa "Mandra" ਕੰਨੜ
2011 A. A. Manavalan "Irama Kathaiyum Iramayakalum" Tamil
2012 Sugathakumari "Manalezhuthu"

(ਕਾਵਿ ਸੰਗ੍ਰਹਿ)

MALAYALAM
2013 Govind Mishra "Dhool Paudho Par"

(ਨਾਵਲ)

2014 Veerappa Moily "Ramayana Mahanveshanam"

(ਕਵਿਤਾ)

Kannada

ਟਿੱਪਣੀਆਂ

ਬਾਹਰੀ ਲਿੰਕ

Tags:

ਸਰਸਵਤੀ ਦੇਵੀਹਿੰਦੀ ਭਾਸ਼ਾ

🔥 Trending searches on Wiki ਪੰਜਾਬੀ:

ਦਲੀਪ ਕੌਰ ਟਿਵਾਣਾਖੀਰੀ ਲੋਕ ਸਭਾ ਹਲਕਾ1908ਮੁਨਾਜਾਤ-ਏ-ਬਾਮਦਾਦੀਐਕਸ (ਅੰਗਰੇਜ਼ੀ ਅੱਖਰ)ਸ੍ਰੀ ਚੰਦਭਾਰਤੀ ਪੰਜਾਬੀ ਨਾਟਕਹਿਪ ਹੌਪ ਸੰਗੀਤਵਿਕੀਡਾਟਾਨਿਮਰਤ ਖਹਿਰਾਕ੍ਰਿਸ ਈਵਾਂਸਵਿਟਾਮਿਨਸੰਯੁਕਤ ਰਾਜਦਿਵਾਲੀਅਕਬਰਪੁਰ ਲੋਕ ਸਭਾ ਹਲਕਾ10 ਦਸੰਬਰਅਫ਼ਰੀਕਾਥਾਲੀਸਵੈ-ਜੀਵਨੀਗ਼ਦਰ ਲਹਿਰਸਭਿਆਚਾਰਕ ਆਰਥਿਕਤਾਰਿਪਬਲਿਕਨ ਪਾਰਟੀ (ਸੰਯੁਕਤ ਰਾਜ)28 ਮਾਰਚਲਿਸੋਥੋਕਰਤਾਰ ਸਿੰਘ ਸਰਾਭਾਨਾਨਕ ਸਿੰਘਲੈਰੀ ਬਰਡਕਵਿਤਾਅੰਮ੍ਰਿਤਸਰਕੋਸ਼ਕਾਰੀਸ਼ਾਹ ਹੁਸੈਨਸ਼ੇਰ ਸ਼ਾਹ ਸੂਰੀਵਿਆਕਰਨਿਕ ਸ਼੍ਰੇਣੀਬਾਹੋਵਾਲ ਪਿੰਡਹਨੇਰ ਪਦਾਰਥਸੰਤੋਖ ਸਿੰਘ ਧੀਰਛੋਟਾ ਘੱਲੂਘਾਰਾਭਾਈ ਬਚਿੱਤਰ ਸਿੰਘਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰ2023 ਓਡੀਸ਼ਾ ਟਰੇਨ ਟੱਕਰਜਵਾਹਰ ਲਾਲ ਨਹਿਰੂਗੈਰੇਨਾ ਫ੍ਰੀ ਫਾਇਰਅੰਕਿਤਾ ਮਕਵਾਨਾਅਮਰੀਕੀ ਗ੍ਰਹਿ ਯੁੱਧਘੱਟੋ-ਘੱਟ ਉਜਰਤਮਹਿਦੇਆਣਾ ਸਾਹਿਬਯੂਕ੍ਰੇਨ ਉੱਤੇ ਰੂਸੀ ਹਮਲਾਪਵਿੱਤਰ ਪਾਪੀ (ਨਾਵਲ)ਜਾਪਾਨਹਾਂਗਕਾਂਗਭੋਜਨ ਨਾਲੀਕਲਾਆਸਟਰੇਲੀਆਸੰਯੋਜਤ ਵਿਆਪਕ ਸਮਾਂਅਕਬਰਐੱਸਪੇਰਾਂਤੋ ਵਿਕੀਪੀਡਿਆਕੇ. ਕਵਿਤਾਨੀਦਰਲੈਂਡਸਵਾਹਿਲੀ ਭਾਸ਼ਾਜਗਾ ਰਾਮ ਤੀਰਥਨਵਤੇਜ ਭਾਰਤੀਸੋਮਾਲੀ ਖ਼ਾਨਾਜੰਗੀਆਤਮਜੀਤਟੌਮ ਹੈਂਕਸਸੋਨਾਜ਼ਿਮੀਦਾਰਬੱਬੂ ਮਾਨਦਮਸ਼ਕਲੋਕਦਿਲਜੀਤ ਦੁਸਾਂਝਆਤਾਕਾਮਾ ਮਾਰੂਥਲਸੁਜਾਨ ਸਿੰਘਰਸ (ਕਾਵਿ ਸ਼ਾਸਤਰ)🡆 More