ਮਨੋਜ ਦਾਸ: ਭਾਰਤੀ ਲੇਖਕ

ਮਨੋਜ ਦਾਸ (ਜਨਮ 1934) ਇੱਕ ਭਾਰਤੀ, ਇਨਾਮ ਜੇਤੂ ਦੋਭਾਸ਼ੀ ਰਚਨਾਤਮਕ ਲੇਖਕ ਹੈ। ਉਹ ਓੜੀਆ ਅਤੇ ਅੰਗਰੇਜ਼ੀ ਵਿੱਚ ਲਿਖਦਾ ਹੈ। ਕੇਂਦਰੀ ਸਾਹਿਤ ਅਕਾਦਮੀ ਨੇ ਉਸਨੂੰ ਆਪਣਾ ਸਰਵ ਉੱਚ ਅਵਾਰਡ (ਭਾਰਤ ਦਾ ਸਰਵ ਉੱਚ ਸਾਹਿਤਕ ਐਵਾਰਡ ਵੀ) ਭਾਵ ਸਾਹਿਤ ਅਕਾਦਮੀ ਅਵਾਰਡ ਫੈਲੋਸ਼ਿਪ ਪ੍ਰਦਾਨ ਕੀਤੀ ਹੈ। ਮਨੋਜ ਦਾਸ 2001 ਵਿੱਚ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਉਸ ਦੇ ਯੋਗਦਾਨ ਲਈ, ਭਾਰਤ ਵਿੱਚ ਚੌਥਾ ਸਭ ਤੋਂ ਵੱਡੇ ਸਿਵਲੀਅਨ ਅਵਾਰਡ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। 2000 ਵਿੱਚ ਉਸ ਨੂੰ ਸਰਸਵਤੀ ਸਨਮਾਨ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਮਨੋਜ ਦਾਸ
ਮਨੋਜ ਦਾਸ: ਭਾਰਤੀ ਲੇਖਕ
ਜਨਮ (1934-02-27) ਫਰਵਰੀ 27, 1934 (ਉਮਰ 90)
ਸ਼ੰਖਾਰੀ, ਬਾਲਾਸੋਰੇ, ਉੜੀਸਾ, ਭਾਰਤ
ਪੇਸ਼ਾਦੋਭਾਸ਼ੀ ਰਚਨਾਤਮਕ ਲੇਖਕ, ਕਾਲਮਨਿਸਟ, ਸੰਪਾਦਕ, ਪ੍ਰੋਫੈਸਰ, ਦਾਰਸ਼ਨਿਕ, ਅਤੇ ਵਿਦਿਆਰਥੀ ਆਗੂ
ਪੁਰਸਕਾਰਪਦਮ ਸ਼੍ਰੀ
ਸਾਹਿਤ ਅਕਾਦਮੀ ਫੈਲੋਸ਼ਿਪ
ਸਰਸਵਤੀ ਸਨਮਾਨ
ਵੈੱਬਸਾਈਟworldofmanojdas.in
ਦਸਤਖ਼ਤ
ਮਨੋਜ ਦਾਸ: ਭਾਰਤੀ ਲੇਖਕ

ਹਵਾਲੇ

Tags:

ਸਾਹਿਤ ਅਕਾਦਮੀ ਅਵਾਰਡ

🔥 Trending searches on Wiki ਪੰਜਾਬੀ:

ਹਿੰਦੀ ਭਾਸ਼ਾਮਨਮੋਹਨ ਸਿੰਘਪਾਉਂਟਾ ਸਾਹਿਬਨਵ ਰਹੱਸਵਾਦੀ ਪ੍ਰਵਿਰਤੀਪੀ.ਸੀ.ਟੀ.ਈ. ਗਰੁੱਪ ਆਫ਼ ਇੰਸਟੀਚਿਊਟਸਆਧੁਨਿਕਤਾਸਾਹਿਬਜ਼ਾਦਾ ਅਜੀਤ ਸਿੰਘਪੰਜਾਬ ਦਾ ਲੋਕ ਸੰਗੀਤਪਾਕਿਸਤਾਨਗੁਰੂ ਕੇ ਬਾਗ਼ ਦਾ ਮੋਰਚਾਪੰਜਾਬੀ ਰੀਤੀ ਰਿਵਾਜਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬਪੰਜਾਬੀ ਸੱਭਿਆਚਾਰ ਦੇ ਨਿਖੜਵੇਂ ਲੱਛਣਪੰਜਾਬੀ ਲੋਕ ਖੇਡਾਂਸਰੋਜਨੀ ਨਾਇਡੂਅਕਾਲ ਤਖ਼ਤਰਣਜੀਤ ਸਿੰਘਸਿੱਖ ਧਰਮਚੰਡੀ ਦੀ ਵਾਰਮਾਤਾ ਸਾਹਿਬ ਕੌਰਬੰਦਾ ਸਿੰਘ ਬਹਾਦਰਫਲਖੋ-ਖੋਸੈਣੀਨਿਤਨੇਮਮਾਤਾ ਸੁੰਦਰੀਕਲਪਨਾ ਚਾਵਲਾਡਾ. ਹਰਚਰਨ ਸਿੰਘਮਿਡ-ਡੇਅ-ਮੀਲ ਸਕੀਮਪੰਜਾਬੀ ਸਾਹਿਤਭਾਈ ਦਇਆ ਸਿੰਘਗੁਰੂ ਅਰਜਨਆਰਥਿਕ ਉਦਾਰਵਾਦਇਸਾਈ ਧਰਮਫ਼ਾਰਸੀ ਵਿਆਕਰਣਮਈ ਦਿਨਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਗੁਰਮੀਤ ਬਾਵਾਅਲਗੋਜ਼ੇਨਾਰੀਵਾਦਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਲੋਕ ਸਭਾਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਹਾੜੀ ਦੀ ਫ਼ਸਲਡਰੱਗਟੇਲਰ ਸਵਿਫ਼ਟਧਾਰਾ 370ਮਿਸਲਬਾਬਾ ਫ਼ਰੀਦਸੁਰਿੰਦਰ ਛਿੰਦਾਵਹਿਮ-ਭਰਮਚਰਨ ਦਾਸ ਸਿੱਧੂਗੁਰੂ ਗਰੰਥ ਸਾਹਿਬ ਦੇ ਲੇਖਕਗੁਰਦੁਆਰਾਪੰਜਾਬੀ ਕਿੱਸਾ ਕਾਵਿ (1850-1950)ਜਗਤਾਰਲਤਾ ਮੰਗੇਸ਼ਕਰਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਪੰਜਾਬੀ ਵਿਕੀਪੀਡੀਆਸਾਮਾਜਕ ਮੀਡੀਆਫ਼ੇਸਬੁੱਕਪੰਜਾਬੀ ਸਾਹਿਤ ਦਾ ਇਤਿਹਾਸਤਾਰਾਲੋਕ ਧਰਮਕੇ. ਜੇ. ਬੇਬੀਆਗਰਾਮੋਬਾਈਲ ਫ਼ੋਨਕਬੀਰਚਿੱਟਾ ਲਹੂ21 ਅਪ੍ਰੈਲਮੁਗ਼ਲ ਸਲਤਨਤਖੋਜੀ ਕਾਫ਼ਿਰਮੁੱਖ ਸਫ਼ਾ🡆 More