ਮਨੁੱਖੀ ਜੀਭ

ਜੀਭ ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਵਿੱਚੋਂ ਇੱਕ ਹੈ। ਜੀਭ ਸੁਆਦ ਦਾ ਗਿਆਨ ਕਰਵਾਉਂਦੀ ਹੈ। ਜੀਭ ਪਿੱਛੋਂ ਚੌੜੀ ਤੇ ਅੱਗਿਓਂ ਤਿੱਖੀ ਹੁੰਦੀ ਹੈ। ਜੀਭ ਦੀ ਲੰਬਾਈ10 ਸਮ ਹੁੰਦੀ ਹੈ। ਮਰਦ ਦੀ ਜੀਭ ਦਾ ਭਾਰ 70 ਗਰਾਮ ਅਤੇ ਔਰਤ ਦੀ ਜੀਭ ਦਾ ਭਾਰ 60 ਗਰਾਮ ਹੁੰਦਾ ਹੈ। ਲਾਲ ਰੰਗੀ ਸਤ੍ਹਾ ’ਤੇ ਕੁਝ ਦਾਣੇਦਾਰ ਉਭਾਰ ਦਿਖਾਈ ਦਿੰਦੇ ਹਨ। ਇਨ੍ਹਾਂ ਨੂੰ ਸੁਆਦ ਕੋਸ਼ਕਾਵਾਂ ਕਹਿੰਦੇ ਹਨ। ਇਹ ਕੌਸ਼ਕਾਵਾਂ ਰੋਮਦਾਰ ਹੁੰਦੀਆਂ ਹਨ।

ਜੀਭ
ਮਨੁੱਖੀ ਜੀਭ
Medical illustration of a human mouth by Duncan Kenneth Winter.
ਜਾਣਕਾਰੀ
Precursorpharyngeal arches, lateral lingual swelling, tuberculum impar
ਧਮਣੀlingual, tonsillar branch, ascending pharyngeal
ਸ਼ਿਰਾlingual
ਨਸSensory: Anterior 2/3: lingual nerve & chorda tympani Posterior 1/3: Glossopharyngeal nerve (IX) Motor Innervation: - CN XII (Hypoglossal) except palatoglossus muscle CN X (Vagus)
ਲਿੰਫ਼Deep Cervical, Submandibular, Submental
ਪਛਾਣਕਰਤਾ
ਲਾਤੀਨੀlingua
MeSHD014059
TA98A05.1.04.001
TA22820
FMA54640
ਸਰੀਰਿਕ ਸ਼ਬਦਾਵਲੀ

ਸੁਆਦ ਕੋਸ਼ਕਾਵਾਂ

ਸੁਆਦ ਕੋਸ਼ਕਾਵਾਂ ਚਾਰ ਤਰ੍ਹਾਂ ਦੇ ਸੁਆਦ ਦਿੰਦੀਆਂ ਹਨ। ਮਿੱਠਾ, ਕੌੜਾ, ਖੱਟਾ ਤੇ ਨਮਕੀਨ। ਜੀਭ ਦਾ ਅਗਲਾ ਭਾਗ ਮਿੱਠਾ ਤੇ ਨਮਕੀਨ, ਪਿਛਲਾ ਕੌੜਾ ਤੇ ਕਿਨਾਰੇ ਵਾਲਾ ਭਾਗ ਖੱਟੇ ਸੁਆਦ ਦਾ ਅਨੁਭਵ ਕਰਵਾਉਂਦਾ ਹੈ। ਜੀਭ ਦੇ ਵਿਚਕਾਰਲੇ ਭਾਗ ਵਿੱਚ ਸੁਆਦ ਕੋਸ਼ਕਾਵਾਂ ਨਾਂਹ ਦੇ ਬਰਾਬਰ ਹੁੰਦੀਆਂ ਹਨ। ਇਸ ਲਈ ਇਹ ਭਾਗ ਕਿਸੇ ਸੁਆਦ ਦਾ ਅਨੁਭਵ ਨਹੀਂ ਕਰਵਾਉਂਦਾ। ਜਦੋਂ ਭੋਜਨ ਦਾ ਕੁਝ ਅੰਸ਼ ਲਾਰ (ਥੁੱਕ) ਵਿੱਚ ਘੁਲ ਜਾਂਦਾ ਹੈ। ਘੁਲਿਆ ਭੋਜਨ ਸੁਆਦ ਕੋਸ਼ਕਾਵਾਂ ਨੂੰ ਕਿਰਿਆਸ਼ੀਲ ਕਰ ਦਿੰਦਾ ਹੈ ਰਸਾਇਣਕ ਪ੍ਰਤੀਕਿਰਿਆਵਾਂ ਉਪਰੰਤ ਨਰਵ ਇੰਪਲਸ ਪੈਦਾ ਹੁੰਦਾ ਹੈ। ਇਹ ਇੰਪਲਸ ਦਿਮਾਗ ਵਿਚਾਲੇ ਸੁਆਦ ਕੇਂਦਰ ਤਕ ਪੁੱਜਦੇ ਹਨ ਤੇ ਸੁਆਦ ਦਾ ਅਨੁਭਵ ਹੋਣ ਲੱਗਦਾ ਹੈ। ਸਾਧਾਰਨ ਮਨੁੱਖ ਦੀ ਜੀਭ ’ਤੇ ਲਗਪਗ 3000 ਸੁਆਦ ਕੋਸ਼ਕਾਵਾਂ ਹੁੰਦੀਆਂ ਹਨ। ਬੱਚਿਆਂ ਵਿੱਚ ਇਹ ਗਿਣਤੀ ਘੱਟ ਹੁੰਦੀ ਹੈ। 70 ਸਾਲ ਤਕ ਹੁੰਦਿਆਂ ਜੀਭ ਦੀਆਂ ਲਗਪਗ 800 ਸੁਆਦ ਕੋਸ਼ਕਾਵਾਂ ਹੀ ਰਹਿ ਜਾਂਦੀਆਂ ਹਨ। ਇਨ੍ਹਾਂ ਦੀ ਸੁਆਦ ਦੱਸਣ ਦੀ ਸਮਰੱਥਾ ਘਟਦੀ ਜਾਂਦੀ ਹੈ। ਕਈ ਵਾਰੀ ਨੱਕ ਵੀ ਜੀਭ ਨੂੰ ਸੁਆਦ ਦਾ ਪਤਾ ਦੇਣ ਵਿੱਚ ਮਦਦ ਕਰਦਾ ਹੈ। ਜਿਵੇਂ ਫੁੱਲਾਂ ਦੇ ਰਸਾਂ ਦੀ ਖ਼ੁਸ਼ਬੂ ਸਾਨੂੰ ਉਸ ਰਸ ਦੇ ਸੁਆਦ ਦਾ ਅਗਾਊਂ ਪਤਾ ਦੇ ਦਿੰਦੀ ਹੈ ਤੇ ਸਾਡੀ ਲਾਰ ਟਪਕਣ ਲੱਗ ਪੈਂਦੀ ਹੈ।

ਮਨੁੱਖੀ ਜੀਭ

ਜੀਭ ਸਵਾਦ ਲਈ ਇੱਕੋ ਇੱਕ ਅੰਗ ਹੈ। ਨਾਲ ਹੀ, ਵੱਖ-ਵੱਖ ਚਿਹਰਿਆਂ 'ਤੇ ਜਾਣ ਦੀ ਸਮਰੱਥਾ ਦੇ ਨਾਲ, ਇਹ ਸੰਚਾਰ ਕਰਨ ਲਈ ਵੱਖ-ਵੱਖ ਆਵਾਜ਼ਾਂ ਬਣਾਉਣ ਵਿੱਚ ਮਦਦ ਕਰਦਾ ਹੈ। ਜੀਭ ਨੂੰ ਹਮੇਸ਼ਾ ਲਾਰ ਦੁਆਰਾ ਨਮ ਰੱਖਿਆ ਜਾਂਦਾ ਹੈ ਅਤੇ ਬਹੁਤ ਸਾਰੀਆਂ ਨਾੜੀਆਂ ਅਤੇ ਨਾੜੀਆਂ ਜੀਭ ਨੂੰ ਵੱਖ-ਵੱਖ ਹਰਕਤਾਂ ਕਰਨ ਵਿੱਚ ਮਦਦ ਕਰਦੀਆਂ ਹਨ।

   ਕੁਝ ਲੋਕ ਜੀਭ ਨੂੰ ਮਨੁੱਖੀ ਸਰੀਰ ਦੀ ਸਭ ਤੋਂ ਮਜ਼ਬੂਤ ​​ਮਾਸਪੇਸ਼ੀ ਮੰਨਦੇ ਹਨ  


ਹਵਾਲੇ

Tags:

🔥 Trending searches on Wiki ਪੰਜਾਬੀ:

ਫੁੱਟ (ਇਕਾਈ)ਪੰਜਾਬ ਦਾ ਇਤਿਹਾਸਬਲਵੰਤ ਗਾਰਗੀਨਾਟੋਪ੍ਰੇਮ ਸੁਮਾਰਗਡਾਟਾਬੇਸ1664ਲਿਵਰ ਸਿਰੋਸਿਸਪੰਜਾਬੀ ਲੋਕਗੀਤਪੰਜਾਬ ਦੀ ਕਬੱਡੀਔਰੰਗਜ਼ੇਬਵਿਗਿਆਨਹੰਸ ਰਾਜ ਹੰਸਪੰਜਾਬੀ ਵਿਕੀਪੀਡੀਆਭਾਬੀ ਮੈਨਾਨਰਾਇਣ ਸਿੰਘ ਲਹੁਕੇਕਾਰਕਰੱਖੜੀਮੁੱਖ ਸਫ਼ਾਭੀਮਰਾਓ ਅੰਬੇਡਕਰਭਾਈ ਮਨੀ ਸਿੰਘਗੁਰਮੀਤ ਸਿੰਘ ਖੁੱਡੀਆਂਸਿਰਮੌਰ ਰਾਜਜੁਗਨੀਜਸਵੰਤ ਸਿੰਘ ਕੰਵਲਤਖ਼ਤ ਸ੍ਰੀ ਪਟਨਾ ਸਾਹਿਬਧਨੀ ਰਾਮ ਚਾਤ੍ਰਿਕਸਾਹਿਬਜ਼ਾਦਾ ਅਜੀਤ ਸਿੰਘਖੋਜਭੁਚਾਲਪੰਜ ਬਾਣੀਆਂਭਾਰਤ ਦੀ ਸੰਵਿਧਾਨ ਸਭਾਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)2023ਮਾਰੀ ਐਂਤੂਆਨੈਤਸੋਵੀਅਤ ਯੂਨੀਅਨਮਾਤਾ ਸਾਹਿਬ ਕੌਰਰਾਮਦਾਸੀਆਲੁਧਿਆਣਾਜਹਾਂਗੀਰਚੈਟਜੀਪੀਟੀਸਿੱਖ ਸਾਮਰਾਜਇੰਟਰਨੈੱਟਭਾਰਤ ਦੀਆਂ ਭਾਸ਼ਾਵਾਂਬਾਬਾ ਬੁੱਢਾ ਜੀਅਨੰਦ ਸਾਹਿਬਅਕਾਲੀ ਹਨੂਮਾਨ ਸਿੰਘਆਮਦਨ ਕਰਪੰਜਾਬੀ ਵਾਰ ਕਾਵਿ ਦਾ ਇਤਿਹਾਸਰਾਣੀ ਤੱਤਦਿਲਜੀਤ ਦੋਸਾਂਝਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਗੁਰਚੇਤ ਚਿੱਤਰਕਾਰਪ੍ਰੀਨਿਤੀ ਚੋਪੜਾਸਕੂਲ ਲਾਇਬ੍ਰੇਰੀਸੱਤਿਆਗ੍ਰਹਿਵਿਆਹ ਦੀਆਂ ਰਸਮਾਂਮੂਲ ਮੰਤਰਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਗੁਰੂ ਨਾਨਕਬੇਬੇ ਨਾਨਕੀਸੰਤ ਅਤਰ ਸਿੰਘਮੈਟਾ ਆਲੋਚਨਾਜੋਹਾਨਸ ਵਰਮੀਅਰਕਢਾਈਰਾਜਾ ਸਲਵਾਨਸਵਰਡੇਂਗੂ ਬੁਖਾਰਪਰਾਬੈਂਗਣੀ ਕਿਰਨਾਂਸਰੀਰ ਦੀਆਂ ਇੰਦਰੀਆਂਅੰਤਰਰਾਸ਼ਟਰੀ ਮਜ਼ਦੂਰ ਦਿਵਸ🡆 More