ਬੇਦਿਲੀ

ਬੇਦਿਲੀ ਇੱਕ ਰੋਗ ਹੈ ਇਹ ਰੋਗ ਵਿੱਚ ਅਤਿਅੰਤ ਮਾਨਸਿਕ ਕਮਜ਼ੋਰੀ ਆ ਜਾਂਦੀ ਹੈ। ਕਿਸੇ ਸਰੀਰਕ ਜਾਂ ਮਾਨਸਿਕ ਕੰਮ ਕਰਨ ਨਾਲ ਹੀ ਬਹੁਤ ਜ਼ਿਆਦਾ ਥਕਾਵਟ ਹੋ ਜਾਂਦੀ ਹੈ। ਦੁਨੀਆ ਦੇ ਲਗਪਗ ਪੰਜਾਹ ਫ਼ੀਸਦੀ ਲੋਕਾਂ ਨੂੰ ਤਣਾਅ ਹੈ। ਫ਼ਿਕਰ, ਸ਼ਰਾਬ, ਦਿਮਾਗੀ ਕੰਮ ਲਗਾਤਾਰ ਬਹੁਤ ਸਮੇਂ ਤਕ ਕਰਦੇ ਰਹਿਣਾ, ਸਿਰ ਦੀ ਸੱਟ, ਇਨਫਲੂਐਂਜਾ ਜਾਂ ਟਾਈਫਾਈਡ ਜਾਂ ਇਹੋ ਜਿਹੇ ਰੋਗਾਂ ਮਗਰੋਂ ਬਹੁਤ ਜ਼ਿਆਦਾ ਕਮਜ਼ੋਰੀ ਆਦਿ ਵੀ ਇਸ ਦੇ ਮੁੱਖ ਕਾਰਨ ਹਨ। ਕਾਰੋਬਾਰ ਵਿੱਚ ਪਏ ਘਾਟੇ ਜਾਂ ਘਰ ਵਿੱਚ ਲਗਾਤਾਰ ਹੋਈਆਂ ਮੌਤਾਂ, ਈਰਖਾ, ਸ਼ੱਕ ਆਦਿ।

ਬੇਦਿਲੀ
ਵਰਗੀਕਰਨ ਅਤੇ ਬਾਹਰਲੇ ਸਰੋਤ
ਬੇਦਿਲੀ
ਤਣਾਅ ਵਾਲਾ ਵਿਅਕਤੀ
ਆਈ.ਸੀ.ਡੀ. (ICD)-10F32.8{{{2}}}
ਰੋਗ ਡੇਟਾਬੇਸ (DiseasesDB)3589
MeSHD003863

ਲੱਛਣ ਅਤੇ ਇਲਾਜ

ਚਿਹਰੇ ’ਤੇ ਉਦਾਸੀ, ਮਾਨਸਿਕ ਅਤੇ ਸਰੀਰਕ ਨਿਢਾਲਤਾ, ਮਨ ਨੂੰ ਇਕਾਗਰ ਨਾ ਕਰ ਸਕਣਾ, ਗ਼ਲਤ ਸੋਚ, ਮਾੜਾ ਸੋਚਣਾ, ਯਾਦ ਸ਼ਕਤੀ ਘੱਟ ਜਾਣਾ, ਥਕਾਵਟ, ਸਿਰ ਦਰਦ, ਗੈਸ ਅਤੇ ਧੜਕਣ ਤੇਜ਼ ਹੋਣਾ, ਰੋਗੀ ਨੂੰ ਸਖ਼ਤ ਘਬਰਾਹਟ, ਕੰਬਣੀ, ਡਰ ਮਹਿਸੂਸ ਹੁੰਦਾ ਰਹਿੰਦਾ ਹੈ। ਬਹੁਤ ਜ਼ਿਆਦਾ ਪਸੀਨਾ ਆਉਣਾ। ਰੋਗੀ ਡੂੰਘੇ ਹਉਕੇ ਲੈਂਦਾ ਹੈ। ਨਿਰਾਸ਼ਤਾ ਮਹਿਸੂਸ ਹੁੰਦੀ ਹੈ। ਬੁਜ਼ਦਿਲ ਅਤੇ ਕਮਜ਼ੋਰ ਇਨਸਾਨ ਹੀ ਖ਼ੁਦਕੁਸ਼ੀ ਵਰਗਾ ਕਦਮ ਚੁੱਕਦੇ ਹਨ। ਸੋਚਣ ਨਾਲ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ, ਸ਼ੂਗਰ, ਡਿਪਰੈਸ਼ਨ ਜਿਹੇ ਰੋਗ ਲੱਗ ਜਾਂਦੇ ਹਨ। ਕਈ ਤਰ੍ਹਾਂ ਦੇ ਡਰ, ਖੁੱਲ੍ਹੀਆਂ-ਭੀੜੀਆਂ ਥਾਵਾਂ ’ਤੇ ਜਾਣ ਤੋਂ ਡਰ, ਇਕਾਂਤ ਤੋਂ ਡਰ ਆਦਿ ਲੱਛਣ ਵੀ ਸਾਹਮਣੇ ਆਉਂਦੇ ਹਨ। ਮਾਨਸਿਕ ਕਮਜ਼ੋਰੀ ਹੀ ਸਾਰੀਆਂ ਬੀਮਾਰੀਆਂ ਦੀ ਜੜ੍ਹ ਹੈ। ਜਦੋਂ ਵਿਅਕਤੀ ਖ਼ੁਸ਼ ਹੁੰਦਾ ਹੈ ਤਾਂ ਸਰੀਰ ਦੇ ਸਾਰੇ ਅੰਗਾਂ ਨੂੰ ਕਿਸੇ ਵੀ ਕਿਸਮ ਦੀ ਬੀਮਾਰੀ ਨਾਲ ਲੜਨ ਦੀ ਸਮਰੱਥਾ ਮਿਲਦੀ ਰਹਿੰਦੀ ਹੈ।

ਹਵਾਲੇ

Tags:

ਫ਼ਿਕਰਸ਼ਰਾਬ

🔥 Trending searches on Wiki ਪੰਜਾਬੀ:

ਅਜਨਬੀਕਰਨਨਾਦਰ ਸ਼ਾਹ ਦੀ ਵਾਰਲੁਧਿਆਣਾਲੋਕ-ਕਹਾਣੀਸ਼ਿਵ ਕੁਮਾਰ ਬਟਾਲਵੀਅਕਬਰਵਾਯੂਮੰਡਲਵਿਸ਼ਵਾਸਜਲੰਧਰ (ਲੋਕ ਸਭਾ ਚੋਣ-ਹਲਕਾ)ਗੁਰੂ ਗੋਬਿੰਦ ਸਿੰਘਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਸੱਥਸਾਕਾ ਸਰਹਿੰਦਵਾਰਤਕ ਕਵਿਤਾਤਖ਼ਤ ਸ੍ਰੀ ਹਜ਼ੂਰ ਸਾਹਿਬਜਨਮਸਾਖੀ ਪਰੰਪਰਾਜਾਪੁ ਸਾਹਿਬਸਾਰਾਗੜ੍ਹੀ ਦੀ ਲੜਾਈਪਿਆਰਗਣਤੰਤਰ ਦਿਵਸ (ਭਾਰਤ)ਸਮਾਰਟਫ਼ੋਨਉਰਦੂ ਗ਼ਜ਼ਲਸਦਾਮ ਹੁਸੈਨਜੱਸ ਬਾਜਵਾਗੁਰੂ ਗ੍ਰੰਥ ਸਾਹਿਬਖੋ-ਖੋਸਿਹਤਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਤਾਜ ਮਹਿਲਵੀਅਤਨਾਮਭਾਰਤ ਦਾ ਪ੍ਰਧਾਨ ਮੰਤਰੀਸਰਬਲੋਹ ਦੀ ਵਹੁਟੀਸੂਰਜ ਮੰਡਲਗੁਰਮੁਖੀ ਲਿਪੀਕਰਤਾਰ ਸਿੰਘ ਸਰਾਭਾਸੂਰਜਨਰਿੰਦਰ ਸਿੰਘ ਕਪੂਰਮਾਈ ਭਾਗੋਵਰਿਆਮ ਸਿੰਘ ਸੰਧੂਸਿਮਰਨਜੀਤ ਸਿੰਘ ਮਾਨਗੁਰੂ ਤੇਗ ਬਹਾਦਰ ਜੀਸਦੀਨਿਬੰਧ ਦੇ ਤੱਤਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਮੱਧਕਾਲੀਨ ਪੰਜਾਬੀ ਸਾਹਿਤਭਾਈ ਮਨੀ ਸਿੰਘਪੰਜਾਬੀਪੰਜਾਬੀ ਵਿਆਕਰਨਮਈ ਦਿਨਨਿਊਜ਼ੀਲੈਂਡਭਾਈ ਨਿਰਮਲ ਸਿੰਘ ਖ਼ਾਲਸਾਪਿਸ਼ਾਬ ਨਾਲੀ ਦੀ ਲਾਗਸਰੀਰਕ ਕਸਰਤਆਧੁਨਿਕ ਪੰਜਾਬੀ ਕਵਿਤਾਖਿਦਰਾਣਾ ਦੀ ਲੜਾਈਵਿਆਕਰਨਿਕ ਸ਼੍ਰੇਣੀਪੀ ਵੀ ਨਰਸਿਮਾ ਰਾਓਵਾਈ (ਅੰਗਰੇਜ਼ੀ ਅੱਖਰ)ਜਗਜੀਤ ਸਿੰਘਰੇਲਗੱਡੀਵਾਲੀਬਾਲਈਸ਼ਵਰ ਚੰਦਰ ਨੰਦਾਕਲੀਸ਼ਿਵਾ ਜੀਦਿੱਲੀ2024 ਦੀਆਂ ਭਾਰਤੀ ਆਮ ਚੋਣਾਂਰੋਮਾਂਸਵਾਦੀ ਪੰਜਾਬੀ ਕਵਿਤਾਪੋਲਟਰੀਵੱਲਭਭਾਈ ਪਟੇਲਖ਼ਲੀਲ ਜਿਬਰਾਨ17ਵੀਂ ਲੋਕ ਸਭਾਰਨੇ ਦੇਕਾਰਤਲਤਮਾਝਾਭਾਰਤ ਵਿੱਚ ਬੁਨਿਆਦੀ ਅਧਿਕਾਰਪੰਜਾਬੀ ਆਲੋਚਨਾਪੁਰਤਗਾਲ🡆 More