ਫੋਨੀਸ਼ੀਆਈ ਲਿਪੀ

ਫੋਨੀਸ਼ੀਆਈ ਲਿਪੀ ਦੁਨੀਆ ਦੀ ਸਭ ਤੋਂ ਪੁਰਾਣੀ ਵਰਨਮਾਲਾ ਹੈ ਜਿਸ ਨੂੰ ਪੜ੍ਹਿਆ ਗਿਆ ਹੋਵੇ। ਇਸ ਵਿੱਚ 22 ਅੱਖਰ ਹਨ ਅਤੇ ਇਹ ਸਾਰੇ ਹੀ ਵਿਅੰਜਨ ਹਨ, ਇਸ ਲਈ ਇਸਨੂੰ ਅਬਜਦ ਕਿਹਾ ਜਾਂਦਾ ਹੈ। ਬਾਅਦ ਵਿੱਚ ਇਸ ਦੇ ਕੁਝ ਰੂਪਾਂ ਵਿੱਚ ਕੁਝ ਸਵਰ ਧੁਨੀਆਂ ਦੇ ਲਈ ਕੁਝ ਵਿਅੰਜਨਾਂ ਦੀ ਹੀ ਵਰਤੋਂ ਕੀਤੀ ਜਾਂਦੀ ਸੀ। ਇਸ ਦੀ ਵਰਤੋਂ ਫੋਨੀਸ਼ੀਆਈ ਸੱਭਿਅਤਾ ਵਿੱਚ ਫੋਨੀਸ਼ੀਆਈ ਭਾਸ਼ਾ ਲਿਖਣ ਲਈ ਕੀਤੀ ਜਾਂਦੀ ਸੀ ਜੋ ਕਿ ਇੱਕ ਉੱਤਰੀ ਸਾਮੀ ਭਾਸ਼ਾ ਸੀ।

ਫੋਨੀਸ਼ੀਆਈ ਵਰਨਮਾਲਾ
ਫੋਨੀਸ਼ੀਆਈ ਲਿਪੀ
ਕਿਸਮ
ਜ਼ੁਬਾਨਾਂਫੋਨੀਸ਼ੀਆਈ
ਅਰਸਾ
ਅੰ. 1200–150 ਈ.ਪੂ.
ਮਾਪੇ ਸਿਸਟਮ
ਮਿਸਰੀ ਚਿੱਤਰ-ਅੱਖਰ
  • Proto-Sinaitic
    • ਫੋਨੀਸ਼ੀਆਈ ਵਰਨਮਾਲਾ
ਔਲਾਦ ਸਿਸਟਮ
ਪਾਲੀਓ-ਹਿਬਰੂ ਲਿਪੀ
ਆਰਾਮੀ ਲਿਪੀ
ਯੂਨਾਨੀ ਲਿਪੀ
?Libyco-Berber
?Paleohispanic scripts
ਜਾਏ ਸਿਸਟਮ
ਦੱਖਣੀ ਅਰਬੀ ਵਰਨਮਾਲਾ
ਦਿਸ਼ਾਸੱਜੇ-ਤੋਂ-ਖੱਬੇ
ISO 15924Phnx, 115
ਯੂਨੀਕੋਡ ਉਰਫ਼
Phoenician
ਯੂਨੀਕੋਡ ਰੇਂਜ
U+10900–U+1091F

ਫੋਨੀਸ਼ੀਆਈ ਵਰਨਮਾਲਾ ਮਿਸਰੀ ਚਿੱਤਰ ਅੱਖਰਾਂ ਤੋਂ ਵਿਕਸਿਤ ਹੋਈ ਅਤੇ ਸਭ ਤੋਂ ਜ਼ਿਆਦਾ ਵਰਤੀ ਜਾਣ ਵਾਲੀ ਲਿਪੀ ਬਣ ਗਈ। ਫੋਨੀਸ਼ੀਆਈ ਵਪਾਰੀਆਂ ਦੇ ਸਦਕਾ ਭੂ-ਮੱਧ ਸਮੂੰਦਰ ਦੇ ਨੇੜੇ-ਤੇੜੇ ਦੇ ਸੱਭਿਆਚਾਰਾਂ ਦਾ ਅੰਗ ਬਣ ਗਈ। ਪਾਲੀਓ-ਹਿਬਰੂ ਲਿਪੀ ਸਿੱਧੇ ਤੌਰ ਉੱਤੇ ਫੋਨੀਸ਼ੀਆਈ ਲਿਪੀ ਤੋਂ ਵਿਕਸਿਤ ਹੋਈ ਹੈ। ਆਧੁਨਿਕ ਅਰਬੀ ਵਰਨਮਾਲਾ ਦੀ ਪੂਰਵਜ ਆਰਾਮੀ ਲਿਪੀ ਵੀ ਫੋਨੀਸ਼ੀਆਈ ਲਿਪੀ ਤੋਂ ਹੀ ਵਿਕਸਿਤ ਹੋਈ ਹੈ। ਆਧੁਨਿਕ ਹਿਬਰੂ ਲਿਪੀ ਵੀ ਆਰਾਮੀ ਲਿਪੀ ਦਾ ਹੀ ਰੂਪ ਹੈ। ਯੂਨਾਨੀ ਲਿਪੀ (ਅਤੇ ਇਸ ਤੋਂ ਵਿਕਸਿਤ ਹੋਈਆਂ ਲਾਤੀਨੀ, ਸਿਰਿਲਿਕ, ਅਤੇ ਕੋਪਟਿਕ ਲਿਪੀਆਂ) ਵੀ ਫੋਨੀਸ਼ੀਆਈ ਤੋਂ ਵਿਕਸਿਤ ਹੋਈ ਹੈ।

ਇਹ ਅੱਖਰ ਮੂਲ ਰੂਪ ਵਿੱਚ ਇੱਕ ਖ਼ਾਸ ਕਿਸਮ ਦੇ ਪੈਨ ਨਾਲ ਲਿਖੇ ਜਾਂਦੇ ਸਨ ਜਿਸ ਕਰ ਕੇ ਇਹਨਾਂ ਵਿੱਚ ਗੋਲਾਈ ਨਹੀਂ ਸੀ ਅਤੇ ਬਾਅਦ ਦੇ ਸਮਿਆਂ ਵਿੱਚ ਹੀ ਇਸ ਦੇ ਅੱਖਰਾਂ ਵਿੱਚ ਗੋਲਾਈ ਦਿਖਦੀ ਹੈ। ਫੋਨੀਸ਼ੀਆਈ ਆਮ ਤੌਰ ਉੱਤੇ ਸੱਜੇ ਤੋਂ ਖੱਬੇ ਲਿਖੀ ਜਾਂਦੀ ਸੀ ਪਰ ਕੁਝ ਅਜਿਹੀਆਂ ਲਿਖਤਾਂ ਵੀ ਮਿਲਦੀਆਂ ਹਨ ਜਿਹਨਾਂ ਵਿੱਚ ਲਿਖਤ ਦੋ-ਦਿਸ਼ਾਈ ਹੈ।

ਅੱਖਰ

ਅੱਖਰ ਯੂਨੀਕੋਡ ਨਾਂ ਅਰਥ ਧੁਨੀਮ ਹੇਠਲੀਆਂ ਲਿਪੀਆਂ ਵਿੱਚ ਇਹੀ ਅੱਖਰ
ਹਿਬਰੂ ਸੀਰੀਆਈ ਅਰਬੀ ਦੱਖਣੀ ਅਰਬੀ ਗੀਏਜ਼ ਯੂਨਾਨੀ ਲਾਤੀਨੀ ਸਿਰੀਲਿਕ
ਫੋਨੀਸ਼ੀਆਈ ਲਿਪੀ  𐤀 ʾālep ox (also measuring tool dividers) ʾ [ʔ] א ܐ ਫੋਨੀਸ਼ੀਆਈ ਲਿਪੀ  Αα Aa Аа
ਫੋਨੀਸ਼ੀਆਈ ਲਿਪੀ  𐤁 bēt house b [b] ב ܒ ਫੋਨੀਸ਼ੀਆਈ ਲਿਪੀ  Ββ Bb Бб, Вв
ਫੋਨੀਸ਼ੀਆਈ ਲਿਪੀ  𐤂 ਗਿਮੇਲ camel g [ɡ] ג ܓ ਫੋਨੀਸ਼ੀਆਈ ਲਿਪੀ  Γγ Cc, Gg Гг, Ґґ
ਫੋਨੀਸ਼ੀਆਈ ਲਿਪੀ  𐤃 dālet door d [d] ד ܕ د ਫੋਨੀਸ਼ੀਆਈ ਲਿਪੀ  Δδ Dd Дд
ਫੋਨੀਸ਼ੀਆਈ ਲਿਪੀ  𐤄 ਹੇ window h [h] ה ܗ ه ਫੋਨੀਸ਼ੀਆਈ ਲਿਪੀ  Εε Ee Ее, Єє, Ээ
ਫੋਨੀਸ਼ੀਆਈ ਲਿਪੀ  𐤅 ਵਾਓ hook w [w] ו ܘ ਫੋਨੀਸ਼ੀਆਈ ਲਿਪੀ  (Ϝϝ), Υυ Ff, Uu, Vv, Yy, Ww (Ѵѵ), Уу, Ўў
ਫੋਨੀਸ਼ੀਆਈ ਲਿਪੀ  𐤆 ਜ਼ਾਇਨ weapon z [z] ז ܙ ﺯ, ذ ਫੋਨੀਸ਼ੀਆਈ ਲਿਪੀ  Ζζ Zz Жж, Зз
ਫੋਨੀਸ਼ੀਆਈ ਲਿਪੀ  𐤇 ḥēt wall, courtyard [ħ] ח ܚ ح, خ ਫੋਨੀਸ਼ੀਆਈ ਲਿਪੀ , ਫੋਨੀਸ਼ੀਆਈ ਲਿਪੀ  ሐ, ኀ Ηη Hh Ии, Йй
ਫੋਨੀਸ਼ੀਆਈ ਲਿਪੀ  𐤈 ṭēt wheel [tˤ] ט ܛ ط, ظ ਫੋਨੀਸ਼ੀਆਈ ਲਿਪੀ  Θθ (Ѳѳ)
ਫੋਨੀਸ਼ੀਆਈ ਲਿਪੀ  𐤉 yōd hand y [j] י ܝ ي ਫੋਨੀਸ਼ੀਆਈ ਲਿਪੀ  Ιι Ii, Jj Іі, Її, Јј
ਫੋਨੀਸ਼ੀਆਈ ਲਿਪੀ  𐤊 ਕਾਫ palm (of a hand) k [k] כך ܟ ਫੋਨੀਸ਼ੀਆਈ ਲਿਪੀ  Κκ Kk Кк
ਫੋਨੀਸ਼ੀਆਈ ਲਿਪੀ  𐤋 lāmed goad l [l] ל ܠ ਫੋਨੀਸ਼ੀਆਈ ਲਿਪੀ  Λλ Ll Лл
ਫੋਨੀਸ਼ੀਆਈ ਲਿਪੀ  𐤌 ਮੀਮ water m [m] מם ܡ ਫੋਨੀਸ਼ੀਆਈ ਲਿਪੀ  Μμ Mm Мм
ਫੋਨੀਸ਼ੀਆਈ ਲਿਪੀ  𐤍 ਨੂਨ snake n [n] נן ܢ ਫੋਨੀਸ਼ੀਆਈ ਲਿਪੀ  Νν Nn Нн
ਫੋਨੀਸ਼ੀਆਈ ਲਿਪੀ  𐤎 ṣāmek support s [s] ס ܣ, ܤ ਫੋਨੀਸ਼ੀਆਈ ਲਿਪੀ  Ξξ, poss. Χχ poss. Xx (Ѯѯ), poss. Хх
ਫੋਨੀਸ਼ੀਆਈ ਲਿਪੀ  𐤏 ʿayin eye ʿ [ʕ] ע ܥ ع, غ ਫੋਨੀਸ਼ੀਆਈ ਲਿਪੀ  Οο, Ωω Oo Оо
ਫੋਨੀਸ਼ੀਆਈ ਲਿਪੀ  𐤐 ਪੇ mouth p [p] פף ܦ ف ਫੋਨੀਸ਼ੀਆਈ ਲਿਪੀ  Ππ Pp Пп
ਫੋਨੀਸ਼ੀਆਈ ਲਿਪੀ  𐤑 ਸਾਦ hunt [sˤ] צץ ܨ ص, ض ਫੋਨੀਸ਼ੀਆਈ ਲਿਪੀ  ጸ, ጰ, ፀ (Ϻϻ) Цц, Чч, Џџ
ਫੋਨੀਸ਼ੀਆਈ ਲਿਪੀ  𐤒 ਕਾਫ਼ needle head q [q] ק ܩ ਫੋਨੀਸ਼ੀਆਈ ਲਿਪੀ  (Ϙϙ), poss. Φφ, Ψψ Qq (Ҁҁ)
ਫੋਨੀਸ਼ੀਆਈ ਲਿਪੀ  𐤓 ਰੇਸ਼ head r [r] ר ܪ ਫੋਨੀਸ਼ੀਆਈ ਲਿਪੀ  Ρρ Rr Рр
ਫੋਨੀਸ਼ੀਆਈ ਲਿਪੀ  𐤔 ਸ਼ੀਨ tooth š [ʃ] ש ܫ ش, س ਫੋਨੀਸ਼ੀਆਈ ਲਿਪੀ  Σσς Ss Сс, Шш, Щщ
ਫੋਨੀਸ਼ੀਆਈ ਲਿਪੀ  𐤕 ਤਾਓ mark t [t] ת ܬ ت, ث ਫੋਨੀਸ਼ੀਆਈ ਲਿਪੀ  , ፐ (?) Ττ Tt Тт
ਹੋਂਠੀ Alveolar Palatal Velar Uvular Pharyngeal Glottal
Plain Emphatic
ਨਾਸਕੀ m n
ਡੱਕਵੇਂ Voiceless p t k q ʔ
Voiced b d ɡ
Fricative Voiceless s ʃ ħ h
Voiced z ʕ
Trill r
Approximant l j w

ਨੋਟਸ

Tags:

ਅਬਜਦਫੋਨੀਸ਼ੀਆਵਰਨਮਾਲਾਸਾਮੀ ਭਾਸ਼ਾਵਾਂ

🔥 Trending searches on Wiki ਪੰਜਾਬੀ:

ਕਰਤਾਰ ਸਿੰਘ ਦੁੱਗਲਲੋਕ ਸਭਾ ਹਲਕਿਆਂ ਦੀ ਸੂਚੀਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਵੇਸਵਾਗਮਨੀ ਦਾ ਇਤਿਹਾਸਅੰਮ੍ਰਿਤਾ ਪ੍ਰੀਤਮਖ਼ਾਲਸਾਭਾਰਤ ਦੀ ਸੁਪਰੀਮ ਕੋਰਟਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਊਧਮ ਸਿੰਘਰਾਣੀ ਤੱਤਜੈਤੋ ਦਾ ਮੋਰਚਾਕੋਠੇ ਖੜਕ ਸਿੰਘਸਿੰਘ ਸਭਾ ਲਹਿਰਚਿੱਟਾ ਲਹੂਬਿਧੀ ਚੰਦਯੂਟਿਊਬਕੰਨਲਾਇਬ੍ਰੇਰੀਮਾਲਵਾ (ਪੰਜਾਬ)ਸੁਜਾਨ ਸਿੰਘਗੁਰਦੁਆਰਾ ਬੰਗਲਾ ਸਾਹਿਬਕੁਦਰਤਲੌਂਗ ਦਾ ਲਿਸ਼ਕਾਰਾ (ਫ਼ਿਲਮ)ਮੁਹਾਰਨੀਕੇ (ਅੰਗਰੇਜ਼ੀ ਅੱਖਰ)25 ਅਪ੍ਰੈਲਕਾਮਾਗਾਟਾਮਾਰੂ ਬਿਰਤਾਂਤਗੂਰੂ ਨਾਨਕ ਦੀ ਦੂਜੀ ਉਦਾਸੀਨਿਰਮਲ ਰਿਸ਼ੀਸਾਮਾਜਕ ਮੀਡੀਆਸਾਉਣੀ ਦੀ ਫ਼ਸਲਸ਼ੁਰੂਆਤੀ ਮੁਗ਼ਲ-ਸਿੱਖ ਯੁੱਧਮੈਟਾ ਆਲੋਚਨਾਅਕਬਰਖੋ-ਖੋਆਸਟਰੀਆਗ੍ਰੇਟਾ ਥਨਬਰਗਜਨਮ ਸੰਬੰਧੀ ਰੀਤੀ ਰਿਵਾਜਕਣਕਈਸਾ ਮਸੀਹਧਰਮਕੋਟ, ਮੋਗਾਪੰਜਾਬੀ ਟੀਵੀ ਚੈਨਲਸੰਰਚਨਾਵਾਦਨੌਰੋਜ਼ਪਛਾਣ-ਸ਼ਬਦਸੋਨਾਭਾਈ ਤਾਰੂ ਸਿੰਘਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਪੈਰਿਸਡਰੱਗਸਿਹਤਮੰਦ ਖੁਰਾਕਭਾਰਤ ਦੀ ਅਰਥ ਵਿਵਸਥਾਅਰਬੀ ਲਿਪੀਵਾਰਤਕਸ਼੍ਰੋਮਣੀ ਅਕਾਲੀ ਦਲਪ੍ਰਯੋਗਵਾਦੀ ਪ੍ਰਵਿਰਤੀਨਰਾਇਣ ਸਿੰਘ ਲਹੁਕੇਭਗਤ ਰਵਿਦਾਸਜੈਸਮੀਨ ਬਾਜਵਾਜਲੰਧਰਸੁਰਿੰਦਰ ਕੌਰਪੰਜਾਬੀ ਕਹਾਣੀਹਲਫੀਆ ਬਿਆਨਸੂਚਨਾ ਦਾ ਅਧਿਕਾਰ ਐਕਟਕਬੀਰਗੁਰੂ ਗ੍ਰੰਥ ਸਾਹਿਬਵੇਦਵੈੱਬਸਾਈਟਪੰਜਾਬੀ ਧੁਨੀਵਿਉਂਤਪਾਣੀਵਿਧਾਤਾ ਸਿੰਘ ਤੀਰਸੰਤ ਅਤਰ ਸਿੰਘ🡆 More