ਪੰਜਾਬ, ਭਾਰਤ ਦੀ ਅਰਥ ਵਿਵਸਥਾ

ਆਲਮੀ ਭੁੱਖ ਸਮੱਸਿਆ ਸੂਚਕ (en: Global Hunger Index) 2008 ਅਨੁਸਾਰ ਪੰਜਾਬ ਦੀ ਭੁੱਖਮਰੀ ਦੀ ਸਮੱਸਿਆ ਭਾਰਤ ਵਿੱਚ ਸਭ ਨਾਲੋਂ ਘੱਟ ਸੀ। ਪੰਜਾਬ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਕੁੱਲ ਬੱਚਿਆਂ ਵਿਚੋਂ ਇੱਕ ਚੌਥਾਈ ਤੋਂ ਘੱਟ ਬੱਚੇ ਆਮ ਨਾਲੋਂ ਘੱਟ ਭਾਰ ਵਾਲੇ ਸਨ ਹਾਲਾਂਕਿ ਇਸ ਸੂਚਕ ਪੱਖੋਂ ਪੰਜਾਬ ਦੀ ਸਥਿਤੀ ਗਬਾਨ ਅਤੇ ਵੀਅਤਨਾਮ ਵਰਗੇ ਦੇਸਾਂ ਦੇ ਮੁਕਾਬਲੇ ਮਾੜੀ ਸੀ। ਪੰਜਾਬ ਵਿੱਚ ਮੁਕਾਬਲਤਨ ਚੰਗਾ ਬੁਨਿਆਦੀ ਢਾਂਚਾ ਉਪਲਬਧ ਹੈ। ਇਸ ਵਿੱਚ ਸੜਕਾਂ,ਰੇਲ ਆਵਾਜਾਈ, ਹਵਾਈ ਸਫਰ ਸੇਵਾਵਾਂ ਸ਼ਾਮਲ ਹਨ ਜੋ ਕਾਫੀ ਆਹਲਾ ਦਰਜੇ ਦੀਆਂ ਹਨ।ਪੰਜਾਬ ਵਿੱਚ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਪਰਿਵਾਰਾਂ ਦੀ ਗਿਣਤੀ ਬਾਕੀ ਰਾਜਾਂ ਦੇ ਮੁਕਾਬਲੇ ਕਾਫੀ ਘੱਟ ਹੈ ਜੋ 2013 ਦੇ ਅਨੁਮਾਨਾਂ ਅਨੁਸਾਰ 8.26 % ਸੀ ਜਦ ਕਿ ਭਾਰਤ ਦੀ ਇਹ ਪ੍ਰਤੀਸ਼ਤ 21.92 ਸੀ।

ਮੈਕਰੋ ਆਰਥਿਕ ਰੁਝਾਨ

ਇਹ ਸਾਰਣੀ ਪੰਜਾਬ ਦੇ ਕੁੱਲ ਘਰੇਲੂ ਉਤਪਾਦਨ (ਮੌਜੂਦਾ ਕੀਮਤਾਂ ਤੇ) ਦੀ ਹੈ ਜੋ ਮੈਕਰੋ ਆਰਥਿਕ ਰੁਝਾਨ ਦਰਸਾਉਂਦੀ ਹੈ। estimated ਮਨਿਸਟਰੀ ਆਫ਼ ਸਟੇਟਿਕਸ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਿਆ ਵੱਲੋਂ ਜਾਰੀ,ਅੰਕੜੇ ਮਿਲੀਅਨ ਰੁਪਏ

ਸਾਲ ਕੁੱਲ ਘਰੇਲੂ ਉਤਪਾਦਨ
(ਭਾਰਤੀ ਰੁਪਏ / ਮਿਲੀਅਨ ਰੁਪਏ / ਕਰੋੜ)
1980 50,250
1985 95,060
1990 188,830
1995 386,150
2000 660,100
2005 925,380
2011 2,213,320

2005 ਵਿੱਚ ਰਾਜ ਦਾ ਕੁੱਲ ਕਰਜਾ ਕੁੱਲ ਘਰੇਲੂ ਉਤਪਾਦਨ ਦਾ 62 ਪ੍ਰਤੀਸ਼ਤ ਆਂਕਿਆ ਗਿਆ ਸੀ .

ਮੁੱਖ ਸਨਅਤੀ ਕੇਂਦਰ

ਜਲੰਧਰ , ਅੰਮ੍ਰਿਤਸਰ , ਲੁਧਿਆਣਾ , ਪਟਿਆਲਾ , ਬਠਿੰਡਾ , ਬਟਾਲਾ , ਖੰਨਾ,ਫਰੀਦਕੋਟ, ਰਾਜਪੁਰਾ , ਮੁਹਲੀ , ਮੰਡੀ ਗੋਬਿੰਦਗੜ੍ਹ , ਰੋਪੜ, ਫਿਰੋਜ਼ਪੁਰ, ਸੰਗਰੂਰ , ਮਲੇਰਕੋਟਲਾ ਅਤੇ ਮੋਗਾ ਸਨਅਤੀ ਸ਼ਹਿਰ ਹਨ।

ਖੇਤੀਬਾੜੀ

ਪੰਜਾਬ ਜੋ ਪੰਜ ਦਰਿਆਵਾਂ ਦਾ ਖੇਤਰ ਹੈ ਧਰਤੀ ਉੱਤੇ ਬਹੁਤ ਹੀ ਜਰਖੇਜ ਅਤੇ ਉਪਜਾਊ ਹੈ ਖਿੱਤਾ ਹੈ। ਇਸਦੀ ਮਿੱਟੀ ਕਣਕ,ਚਾਵਲ,ਗੰਨਾ,ਫਲ ਅਤੇ ਸਬਜੀਆਂ ਲਈ ਬੇਹੱਦ ਢੁਕਵੀੰ ਹੈ। ਪੰਜਾਬ ਨੂੰ ਭਾਰਤ ਦੀ ਰੋਟੀ ਵਾਲਾ ਛਾਬਾ ਕਿਹਾ ਜਾਂਦਾ ਹੈ। ਪੰਜਾਬ ਕੋਲ ਕੁੱਲ ਭਾਰਤ ਦਾ ਸਿਰਫ 1.4 % ਰਕਬਾ ਹੈ ਪਰ ਇਹ ਕੁੱਲ ਭਾਰਤ ਦਾ 17% ਕਣਕ ਅਤੇ 11% ਚਾਵਲ ਪੈਦਾ ਕਰਦਾ ਹੈ (2013)। (2013)। ਸਭ ਤੋਂ ਵੱਧ ਬੀਜੀ ਜਾਣ ਵਾਲੀ ਫ਼ਸਲ ਕਣਕ ਹੈ ਅਤੇ ਚਾਵਲ ਹਨ ਜੋ ਕਰੀਬ 80% ਰਕਬੇ ਤੇ ਬੀਜੀਆਂ ਜਾਂਦੀਆਂ ਹਨ।

ਹਵਾਲੇ

Tags:

ਪੰਜਾਬ, ਭਾਰਤ ਦੀ ਅਰਥ ਵਿਵਸਥਾ ਮੈਕਰੋ ਆਰਥਿਕ ਰੁਝਾਨਪੰਜਾਬ, ਭਾਰਤ ਦੀ ਅਰਥ ਵਿਵਸਥਾ ਮੁੱਖ ਸਨਅਤੀ ਕੇਂਦਰਪੰਜਾਬ, ਭਾਰਤ ਦੀ ਅਰਥ ਵਿਵਸਥਾ ਖੇਤੀਬਾੜੀਪੰਜਾਬ, ਭਾਰਤ ਦੀ ਅਰਥ ਵਿਵਸਥਾ ਹਵਾਲੇਪੰਜਾਬ, ਭਾਰਤ ਦੀ ਅਰਥ ਵਿਵਸਥਾਆਲਮੀ ਭੁੱਖ ਸਮੱਸਿਆ ਸੂਚਕਗਬਾਨਪੰਜਾਬਬੁਨਿਆਦੀ ਢਾਂਚਾਵੀਅਤਨਾਮ

🔥 Trending searches on Wiki ਪੰਜਾਬੀ:

ਅਰਬੀ ਲਿਪੀਏ. ਪੀ. ਜੇ. ਅਬਦੁਲ ਕਲਾਮਭਾਈ ਸੰਤੋਖ ਸਿੰਘਚਾਬੀਆਂ ਦਾ ਮੋਰਚਾਅੰਤਰਰਾਸ਼ਟਰੀ ਮਹਿਲਾ ਦਿਵਸਚੜ੍ਹਦੀ ਕਲਾਯੋਨੀਬੋਹੜਮਾਲਵਾ (ਪੰਜਾਬ)ਸੁਹਾਗਉੱਤਰ-ਸੰਰਚਨਾਵਾਦਸਿੱਧੂ ਮੂਸੇ ਵਾਲਾ2024 'ਚ ਇਜ਼ਰਾਈਲ ਨੇ ਈਰਾਨ' ਤੇ ਕੀਤਾ ਹਮਲਾਪ੍ਰਦੂਸ਼ਣਨਵਤੇਜ ਭਾਰਤੀਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਕ੍ਰਿਸਟੀਆਨੋ ਰੋਨਾਲਡੋਚਿੱਟਾ ਲਹੂਸ਼ਬਦ ਸ਼ਕਤੀਆਂਅਤਰ ਸਿੰਘਚਰਨ ਦਾਸ ਸਿੱਧੂਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)25 ਅਪ੍ਰੈਲਸਮਾਂਪੰਜਾਬੀ ਆਲੋਚਨਾਨਾਰੀਅਲਸਿੰਘ ਸਭਾ ਲਹਿਰਸ਼ਿਵ ਕੁਮਾਰ ਬਟਾਲਵੀਪਾਉਂਟਾ ਸਾਹਿਬਪੰਜ ਪਿਆਰੇਆਮ ਆਦਮੀ ਪਾਰਟੀ (ਪੰਜਾਬ)ਸਾਕਾ ਨਨਕਾਣਾ ਸਾਹਿਬਮੁਆਇਨਾਸਿਹਤਮੰਦ ਖੁਰਾਕਵਿਕੀਪੀਡੀਆਚੰਡੀ ਦੀ ਵਾਰਰਾਜ ਸਭਾਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਚੰਦਰਮਾਬਿਰਤਾਂਤ-ਸ਼ਾਸਤਰਇੰਟਰਨੈੱਟਬਾਜ਼ੀਗਰ ਕਬੀਲੇ ਦੀ ਭਾਸ਼ਾ ਅਤੇ ਪ੍ਰਵਿਰਤੀਆਂਅਜੀਤ ਕੌਰਹੇਮਕੁੰਟ ਸਾਹਿਬਗੁਰੂ ਨਾਨਕ ਜੀ ਗੁਰਪੁਰਬਭਾਰਤ ਦਾ ਆਜ਼ਾਦੀ ਸੰਗਰਾਮਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਦਿਲਸ਼ਾਦ ਅਖ਼ਤਰਪੰਜਾਬੀ ਕਹਾਣੀਵਿਕੀਕਾਲੀਦਾਸਬਿਲਅਮਰ ਸਿੰਘ ਚਮਕੀਲਾਵਾਕਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਜੰਗਭਗਤ ਨਾਮਦੇਵਪੰਜਾਬੀ ਭਾਸ਼ਾਕਿੱਕਰਕਬੀਰਧਰਮਕੋਟ, ਮੋਗਾਘੜਾਬਾਲ ਮਜ਼ਦੂਰੀਆਪਰੇਟਿੰਗ ਸਿਸਟਮਹਿਮਾਨੀ ਸ਼ਿਵਪੁਰੀਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਪੰਜਾਬੀ ਨਾਵਲ ਦਾ ਇਤਿਹਾਸਗੁਰਦੁਆਰਿਆਂ ਦੀ ਸੂਚੀਸੂਬਾ ਸਿੰਘਪੰਜਾਬ, ਪਾਕਿਸਤਾਨਜ਼ਫ਼ਰਨਾਮਾ (ਪੱਤਰ)ਬੇਅੰਤ ਸਿੰਘ🡆 More