2023 ਕਰਨਾਟਕ ਵਿਧਾਨ ਸਭਾ ਚੋਣ

ਕਰਨਾਟਕ ਵਿਧਾਨ ਸਭਾ ਦੇ ਸਾਰੇ 224 ਮੈਂਬਰਾਂ ਦੀ ਚੋਣ ਕਰਨ ਲਈ 10 ਮਈ 2023 ਨੂੰ ਕਰਨਾਟਕ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ। 13 ਮਈ 2023 ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਨਤੀਜੇ ਵੀ 13 ਮਈ 2023 ਨੂੰ ਘੋਸ਼ਿਤ ਕੀਤੇ ਜਾਣਗੇ।

2023 ਕਰਨਾਟਕ ਵਿਧਾਨ ਸਭਾ ਚੋਣ
2023 ਕਰਨਾਟਕ ਵਿਧਾਨ ਸਭਾ ਚੋਣ
← 2018 10 ਮਈ 2023 2028 →
← 15ਵੀਂ ਕਰਨਾਟਕ ਵਿਧਾਨ ਸਭਾ
16ਵੀਂ ਕਰਨਾਟਕ ਵਿਧਾਨ ਸਭਾ →

ਕਰਨਾਟਕ ਵਿਧਾਨ ਸਭਾ ਦੀਆਂ ਸਾਰੀਆਂ 224 ਸੀਟਾਂ
113 ਬਹੁਮਤ ਲਈ ਚਾਹੀਦੀਆਂ ਸੀਟਾਂ
ਓਪੀਨੀਅਨ ਪੋਲ
ਰਜਿਸਟਰਡ52,173,579
ਮਤਦਾਨ %73.19% (Increase 1.06%)
  ਬਹੁਮਤ ਪਾਰਟੀ ਘੱਟਗਿਣਤੀ ਪਾਰਟੀ ਤੀਜੀ ਪਾਰਟੀ
  2023 ਕਰਨਾਟਕ ਵਿਧਾਨ ਸਭਾ ਚੋਣ 2023 ਕਰਨਾਟਕ ਵਿਧਾਨ ਸਭਾ ਚੋਣ 2023 ਕਰਨਾਟਕ ਵਿਧਾਨ ਸਭਾ ਚੋਣ
ਲੀਡਰ ਸਿੱਧਾਰਮਈਆ ਬਸਵਰਾਜ ਬੋਮਈ ਐੱਚ. ਡੀ. ਕੁਮਾਰਸਵਾਮੀ
ਪਾਰਟੀ INC ਭਾਜਪਾ ਜਨਤਾ ਦਲ (ਸੈਕੂਲਰ)
ਆਖਰੀ ਚੋਣ 38.14%, 80 ਸੀਟਾਂ 36.35%, 104 ਸੀਟਾਂ 18.3%, 37 ਸੀਟਾਂ
ਜਿੱਤੀਆਂ ਸੀਟਾਂ 135 66 19
ਸੀਟਾਂ ਵਿੱਚ ਫਰਕ Increase 55 Decrease 38 Decrease 18
Popular ਵੋਟ 16,789,272 14,096,529 5,205,489
ਪ੍ਰਤੀਸ਼ਤ 42.88% 36.00% 13.29%
ਸਵਿੰਗ Increase 4.74 pp Decrease 0.35 pp Decrease 5.01 pp

2023 ਕਰਨਾਟਕ ਵਿਧਾਨ ਸਭਾ ਚੋਣ

2023 ਕਰਨਾਟਕ ਵਿਧਾਨ ਸਭਾ ਚੋਣ
ਚੋਣਾਂ ਤੋਂ ਬਾਅਦ ਕਰਨਾਟਕ ਵਿਧਾਨ ਸਭਾ ਦਾ ਢਾਂਚਾ

ਮੁੱਖ ਮੰਤਰੀ (ਚੋਣਾਂ ਤੋਂ ਪਹਿਲਾਂ)

ਬਸਵਰਾਜ ਬੋਮਈ
ਭਾਜਪਾ

ਨਵਾਂ ਚੁਣਿਆ ਮੁੱਖ ਮੰਤਰੀ

ਸਿੱਧਾਰਮਈਆ
INC

ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ 73.19% ਦੀ ਵੋਟਿੰਗ ਹੋਈ, ਜੋ ਕਿ ਕਰਨਾਟਕ ਵਿੱਚ ਚੋਣਾਂ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਰਿਕਾਰਡ ਹੈ।

ਸਮਾਂਸੂਚੀ

ਭਾਰਤ ਦੇ ਚੋਣ ਕਮਿਸ਼ਨ ਦੁਆਰਾ ਕਰਨਾਟਕ ਵਿਧਾਨ ਸਭਾ ਚੋਣਾਂ 29 ਮਾਰਚ 2023 ਕਾਰਜਕ੍ਰਮ ਦਾ ਐਲਾਨ ਕੀਤਾ ਗਿਆ ਸੀ ਚੋਣ ਕਮਿਸ਼ਨ ਨੇ ਘੋਸ਼ਣਾ ਕੀਤੀ ਕਿ ਆਦਰਸ਼ ਚੋਣ ਜ਼ਾਬਤੇ ਦੀਆਂ ਸ਼ਰਤਾਂ "ਤੁਰੰਤ ਪ੍ਰਭਾਵ ਨਾਲ ਲਾਗੂ" ਹੋ ਗਈਆਂ ਹਨ। ਇਹਨਾਂ ਚੋਣਾਂ ਵਿੱਚ ਮੁੱਖ ਮੁਕਾਬਲਾ ਤਿਨਕੋਨਾ ਹੋਣ ਦੀ ਸੰਭਾਵਨਾ ਹੈ। ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਜੰਤਾ ਦਲ ਹੈ।

ਘਟਨਾ ਤਾਰੀਖ਼ ਦਿਨ
ਨੋਟੀਫਿਕੇਸ਼ਨ ਦੀ ਮਿਤੀ 13 ਅਪ੍ਰੈਲ 2023 ਵੀਰਵਾਰ
ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 20 ਅਪ੍ਰੈਲ 2023 ਵੀਰਵਾਰ
ਨਾਮਜ਼ਦਗੀਆਂ ਦੀ ਪੜਤਾਲ ਦੀ ਮਿਤੀ 21 ਅਪ੍ਰੈਲ 2023 ਸ਼ੁੱਕਰਵਾਰ
ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ 24 ਅਪ੍ਰੈਲ 2023 ਸੋਮਵਾਰ
ਪੋਲ ਦੀ ਮਿਤੀ 10 ਮਈ 2023 ਬੁੱਧਵਾਰ
ਗਿਣਤੀ ਦੀ ਮਿਤੀ 13 ਮਈ 2023 ਸ਼ਨੀਵਾਰ

ਪਾਰਟੀਆਂ

ਨੰ. ਪਾਰਟੀ ਝੰਡਾ ਚਿੰਨ੍ਹ ਨੇਤਾ ਤਸਵੀਰ ਪਾਰਟੀ ਉਮੀਦਵਾਰ
1. ਭਾਰਤੀ ਜਨਤਾ ਪਾਰਟੀ 2023 ਕਰਨਾਟਕ ਵਿਧਾਨ ਸਭਾ ਚੋਣ  2023 ਕਰਨਾਟਕ ਵਿਧਾਨ ਸਭਾ ਚੋਣ  ਬਸਵਰਾਜ ਬੋਮਾਈ ਤਸਵੀਰ:BasavarajBommai.jpg ੨੨੪
ਨੰ. ਪਾਰਟੀ ਝੰਡਾ ਚਿੰਨ੍ਹ ਨੇਤਾ ਤਸਵੀਰ ਉਮੀਦਵਾਰ
1. ਭਾਰਤੀ ਰਾਸ਼ਟਰੀ ਕਾਂਗਰਸ 2023 ਕਰਨਾਟਕ ਵਿਧਾਨ ਸਭਾ ਚੋਣ  2023 ਕਰਨਾਟਕ ਵਿਧਾਨ ਸਭਾ ਚੋਣ  ਸਿੱਧਾਰਮਈਆ 223
ਨੰ. ਪਾਰਟੀ ਝੰਡਾ ਚਿੰਨ੍ਹ ਨੇਤਾ ਤਸਵੀਰ ਉਮੀਦਵਾਰ
1. ਜਨਤਾ ਦਲ (ਸੈਕੂਲਰ) 2023 ਕਰਨਾਟਕ ਵਿਧਾਨ ਸਭਾ ਚੋਣ  2023 ਕਰਨਾਟਕ ਵਿਧਾਨ ਸਭਾ ਚੋਣ  ਐੱਚ. ਡੀ. ਕੁਮਾਰਸਵਾਮੀ 2023 ਕਰਨਾਟਕ ਵਿਧਾਨ ਸਭਾ ਚੋਣ  209

ਹੋਰ

ਨੰ. ਪਾਰਟੀ ਝੰਡਾ ਚਿੰਨ੍ਹ ਨੇਤਾ ਉਮੀਦਵਾਰ
1. ਆਮ ਆਦਮੀ ਪਾਰਟੀ 2023 ਕਰਨਾਟਕ ਵਿਧਾਨ ਸਭਾ ਚੋਣ  2023 ਕਰਨਾਟਕ ਵਿਧਾਨ ਸਭਾ ਚੋਣ  ਪ੍ਰਿਥਵੀ ਰੈਡੀ 209
2. ਕਰਨਾਟਕ ਰਾਸ਼ਟਰ ਸਮਿਤੀ 2023 ਕਰਨਾਟਕ ਵਿਧਾਨ ਸਭਾ ਚੋਣ  2023 ਕਰਨਾਟਕ ਵਿਧਾਨ ਸਭਾ ਚੋਣ  ਰਵੀ ਕ੍ਰਿਸ਼ਨ ਰੈਡੀ 195
3. ਬਹੁਜਨ ਸਮਾਜ ਪਾਰਟੀ 2023 ਕਰਨਾਟਕ ਵਿਧਾਨ ਸਭਾ ਚੋਣ  2023 ਕਰਨਾਟਕ ਵਿਧਾਨ ਸਭਾ ਚੋਣ  ਐਮ ਕ੍ਰਿਸ਼ਨਾਮੂਰਤੀ 133
4. ਉੱਤਮ ਪ੍ਰਜਾਕੀਯ ਪਾਰਟੀ 2023 ਕਰਨਾਟਕ ਵਿਧਾਨ ਸਭਾ ਚੋਣ  2023 ਕਰਨਾਟਕ ਵਿਧਾਨ ਸਭਾ ਚੋਣ  ਉਪੇਂਦਰ 110
5. ਰਾਸ਼ਟਰਵਾਦੀ ਕਾਂਗਰਸ ਪਾਰਟੀ 2023 ਕਰਨਾਟਕ ਵਿਧਾਨ ਸਭਾ ਚੋਣ  2023 ਕਰਨਾਟਕ ਵਿਧਾਨ ਸਭਾ ਚੋਣ  ਹਰੀ ਆਰ 9
6. ਭਾਰਤੀ ਕਮਿਊਨਿਸਟ ਪਾਰਟੀ 2023 ਕਰਨਾਟਕ ਵਿਧਾਨ ਸਭਾ ਚੋਣ  2023 ਕਰਨਾਟਕ ਵਿਧਾਨ ਸਭਾ ਚੋਣ  ਸਤੀ ਸੁੰਦਰੇਸ਼ 7
7. ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) 2023 ਕਰਨਾਟਕ ਵਿਧਾਨ ਸਭਾ ਚੋਣ  2023 ਕਰਨਾਟਕ ਵਿਧਾਨ ਸਭਾ ਚੋਣ  ਯੂ. ਬਸਵਰਾਜ 4

ਹਵਾਲੇ


Tags:

2023 ਕਰਨਾਟਕ ਵਿਧਾਨ ਸਭਾ ਚੋਣ ਸਮਾਂਸੂਚੀ2023 ਕਰਨਾਟਕ ਵਿਧਾਨ ਸਭਾ ਚੋਣ ਪਾਰਟੀਆਂ2023 ਕਰਨਾਟਕ ਵਿਧਾਨ ਸਭਾ ਚੋਣ ਹਵਾਲੇ2023 ਕਰਨਾਟਕ ਵਿਧਾਨ ਸਭਾ ਚੋਣ2023 ਭਾਰਤ ਦੀਆਂ ਚੌਣਾਂ

🔥 Trending searches on Wiki ਪੰਜਾਬੀ:

huzwvਡੇਂਗੂ ਬੁਖਾਰਯੋਨੀਜਨਮਸਾਖੀ ਅਤੇ ਸਾਖੀ ਪ੍ਰੰਪਰਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਵਿਕੀਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਆਸਾ ਦੀ ਵਾਰਬਠਿੰਡਾਹਾਸ਼ਮ ਸ਼ਾਹਡਾਟਾਬੇਸਖ਼ਾਲਸਾਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਪੰਜਾਬ (ਭਾਰਤ) ਦੀ ਜਨਸੰਖਿਆਅਲਗੋਜ਼ੇਦੁਆਬੀਵਰਨਮਾਲਾਚਿੱਟਾ ਲਹੂਸੁਜਾਨ ਸਿੰਘਤਾਰਾਵਿਕੀਪੀਡੀਆ2023ਨਿਰੰਜਨਛੂਤ-ਛਾਤਕੜ੍ਹੀ ਪੱਤੇ ਦਾ ਰੁੱਖਕ੍ਰਿਕਟਤਖ਼ਤ ਸ੍ਰੀ ਹਜ਼ੂਰ ਸਾਹਿਬਐਕਸ (ਅੰਗਰੇਜ਼ੀ ਅੱਖਰ)ਪੰਜਾਬ ਦੇ ਲੋਕ ਧੰਦੇਜਸਵੰਤ ਸਿੰਘ ਕੰਵਲਪਰਕਾਸ਼ ਸਿੰਘ ਬਾਦਲਆਨੰਦਪੁਰ ਸਾਹਿਬ ਦੀ ਲੜਾਈ (1700)ਸਾਧ-ਸੰਤਕੇਂਦਰੀ ਸੈਕੰਡਰੀ ਸਿੱਖਿਆ ਬੋਰਡਜਾਵਾ (ਪ੍ਰੋਗਰਾਮਿੰਗ ਭਾਸ਼ਾ)ਘੱਗਰਾਅਜਮੇਰ ਸਿੰਘ ਔਲਖਮਹਾਂਭਾਰਤ2010ਸਫ਼ਰਨਾਮੇ ਦਾ ਇਤਿਹਾਸਬਰਨਾਲਾ ਜ਼ਿਲ੍ਹਾਬੰਦਰਗਾਹਸਲਮਾਨ ਖਾਨਸੂਚਨਾ ਦਾ ਅਧਿਕਾਰ ਐਕਟਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)2009ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਪਰਾਬੈਂਗਣੀ ਕਿਰਨਾਂਔਰੰਗਜ਼ੇਬਬਾਲ ਮਜ਼ਦੂਰੀਸੰਰਚਨਾਵਾਦਸਮਾਜ ਸ਼ਾਸਤਰਜਨਮ ਸੰਬੰਧੀ ਰੀਤੀ ਰਿਵਾਜਅਰਦਾਸਇੰਗਲੈਂਡਗ਼ਸਜਦਾਨਾਮਇਕਾਂਗੀਪੰਜਾਬੀ ਸੱਭਿਆਚਾਰਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਨਾਂਵ ਵਾਕੰਸ਼ਮੇਰਾ ਦਾਗ਼ਿਸਤਾਨਗੌਤਮ ਬੁੱਧਭਾਰਤ ਰਤਨਕਿਰਿਆ-ਵਿਸ਼ੇਸ਼ਣਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਰਾਗ ਧਨਾਸਰੀਚੌਪਈ ਸਾਹਿਬਜੁਗਨੀਫ਼ੇਸਬੁੱਕਸਤਿ ਸ੍ਰੀ ਅਕਾਲਪੰਜਾਬੀ ਵਿਆਹ ਦੇ ਰਸਮ-ਰਿਵਾਜ਼ਪਰਨੀਤ ਕੌਰ🡆 More