੧੬ ਮਈ

3 ਜੇਠ ਨਾਨਕਸ਼ਾਹੀ ਜੰਤਰੀ

<< ਮਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 31  
2024

16 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 136ਵਾਂ (ਲੀਪ ਸਾਲ ਵਿੱਚ 137ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 229 ਦਿਨ ਬਾਕੀ ਹਨ।

ਵਾਕਿਆ

  • 1766 – ਪਹਾੜ ਗੰਜ ਦਿੱਲੀ ਉੱਤੇ ਸਿੱਖ ਫ਼ੌਜਾਂ ਦਾ ਕਬਜ਼ਾ।
  • 1770 – ਫ਼ਰਾਂਸ ਵਿੱਚ 15 ਸਾਲ ਦੀ ਉਮਰ ਦੇ ਸ਼ਹਿਜ਼ਾਦਾ ਲੂਈਸ ਸੋਲਵਾਂ ਦੀ ਸ਼ਾਦੀ 14 ਸਾਲ ਦੀ ਮੈਰੀ ਐਂਟੋਨਿਟ ਨਾਲ ਹੋਈ। ਯੂਰਪ ਦੇ ਸ਼ਾਹੀ ਖ਼ਾਨਦਾਨਾਂ ਵਿੱਚ ਇਹ ਸਭ ਤੋਂ ਨਿੱਕੀ ਉਮਰ ਦੇ ਲਾੜਾ-ਲਾੜੀ ਸਨ।
  • 1881ਜਰਮਨ ਵਿੱਚ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਸ਼ੁਰੂ ਹੋਈਆਂ।
  • 1911ਕੋਲਕਾਤਾ ਦੇ ਤਾਲਾ ਵਾਟਰ ਬੈਂਕ ਨੂੰ ਦੁਨੀਆ ਦਾ ਸਭ ਤੋਂ ਵੱਡਾ ਵਾਟਰ ਬੈਂਕ ਐਲਾਨ ਕੀਤਾ ਗਿਆ।
  • 1929ਅਮਰੀਕਾ ਵਿੱਚ ਮਸ਼ਹੂਰ ਅਕੈਡਮੀ ਅਵਾਰਡ ਸ਼ੁਰੂ ਹੋਏ।
  • 1956ਮਿਸਰ ਨੇ ਚੀਨ ਨੂੰ ਆਜ਼ਾਦ ਰਾਸ਼ਟਰ ਦੀ ਮਾਨਤਾ ਦਿੱਤੀ।
  • 1960ਭਾਰਤ ਅਤੇ ਬਰਤਾਨੀਆ ਦਰਮਿਆਨ ਕੌਮਾਂਤਰੀ ਟੇਲੇਕਸ ਸੇਵਾ ਦੀ ਸ਼ੁਰੂਆਤ ਹੋਈ।
  • 1971ਬੁਲਗਾਰੀਆ 'ਚ ਸੰਵਿਧਾਨ ਲਾਗੂ ਹੋਇਆ।
  • 1975ਸਿੱਕਮ ਨੂੰ ਭਾਰਤ ਦਾ 22ਵਾਂ ਰਾਜ ਐਲਾਨ ਕੀਤਾ ਗਿਆ।
  • 1983ਲੇਬਨਾਨ ਦੀ ਸੰਸਦ ਨੇ ਇਜ਼ਰਾਇਲ ਦੇ ਸ਼ਾਂਤੀ ਸਮਝੌਤੇ ਨੂੰ ਸਵੀਕਾਰ ਕੀਤਾ।
  • 1989ਸਾਬਕਾ ਸੋਵਿਅਤ ਸੰਘ ਦੇ ਰਾਸ਼ਟਰਪਤੀ ਮਿਖਾਇਲ ਗੋਰਬਾਚੇਵ ਅਤੇ ਚੀਨੀ ਨੇਤਾ ਦੇਂਗ ਜਿਆਓਪਿੰਗ ਦੀ ਬੀਜਿੰਗ 'ਚ ਰਸਮੀ ਬੈਠਕ ਤੋਂ ਬਾਅਦ ਦੋਹਾਂ ਦੇਸ਼ਾਂ ਦਰਮਿਆਨ 30 ਸਾਲਾਂ ਤੋਂ ਜਾਰੀ ਵਿਵਾਦ ਖਤਮ ਹੋਇਆ।
  • 1991ਬਰਤਾਨੀਆ ਦੀ ਮਹਾਰਾਣੀ ਐਲੀਜਾਬੇਥ ਦੂਜਾ ਅਮਰੀਕੀ ਸੰਸਦ ਨੂੰ ਸੰਬੋਧਨ ਕਰਨ ਵਾਲੀ ਪਹਿਲੀ ਬ੍ਰਿਟਿਸ਼ ਮਹਾਰਾਣੀ ਬਣੀ।
  • 1991 –ਮਹਾਰਾਣੀ ਐਲਿਜ਼ਬੈਥ ਅਮਰੀਕਾ ਦੀ ਪਾਰਲੀਮੈਂਟ ਵਿੱਚ ਲੈਕਚਰ ਕਰਨ ਵਾਲੀ ਇੰਗਲੈਂਡ ਦੀ ਪਹਿਲੀ ਮੁਖੀ ਬਣੀ।
  • 2005 – ਸੋਨੀ ਕਾਰਪੋਰੇਸ਼ਨ ਨੇ ਮਸ਼ੀਨ 'ਪਲੇਅ ਸੇਸ਼ਨ ਤਿੰਨ' ਜਾਰੀ ਕੀਤੀ।
  • 2013 –ਮਾਨਵ ਸਟੇਮ ਸੈੱਲ ਦਾ ਕਲੋਨ ਬਣਾਉਣ 'ਚ ਸਫਲਤਾ ਮਿਲੀ।

ਜਨਮ

Tags:

ਜੇਠਨਾਨਕਸ਼ਾਹੀ ਜੰਤਰੀ

🔥 Trending searches on Wiki ਪੰਜਾਬੀ:

ਡੇਂਗੂ ਬੁਖਾਰਚੈਟਜੀਪੀਟੀਭਾਰਤ ਦੀ ਸੰਵਿਧਾਨ ਸਭਾਬਠਿੰਡਾISBN (identifier)ਬੰਦੀ ਛੋੜ ਦਿਵਸਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਧਨਵੰਤ ਕੌਰਨਵਤੇਜ ਭਾਰਤੀਭੱਟਾਂ ਦੇ ਸਵੱਈਏਪੰਜਾਬਮਿਲਾਨਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਤੂੰ ਮੱਘਦਾ ਰਹੀਂ ਵੇ ਸੂਰਜਾਮੀਰ ਮੰਨੂੰਸਰਬੱਤ ਦਾ ਭਲਾਗੁਰਮੀਤ ਬਾਵਾਪੰਜਾਬੀ ਟੀਵੀ ਚੈਨਲਪਾਣੀਪਤ ਦੀ ਪਹਿਲੀ ਲੜਾਈਉੱਚੀ ਛਾਲਛਾਤੀ ਦਾ ਕੈਂਸਰਇਤਿਹਾਸਸ਼ਾਹ ਜਹਾਨਨਜ਼ਮਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਸਕੂਲਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਦੋਆਬਾਵਿਧਾਤਾ ਸਿੰਘ ਤੀਰਨਿਰਮਲਾ ਸੰਪਰਦਾਇਰਾਣੀ ਲਕਸ਼ਮੀਬਾਈਕਾਰਕਰਾਣੀ ਤੱਤਸੰਤ ਅਤਰ ਸਿੰਘਗੁਰ ਅਮਰਦਾਸਫੁੱਟ (ਇਕਾਈ)ਤਖ਼ਤ ਸ੍ਰੀ ਕੇਸਗੜ੍ਹ ਸਾਹਿਬਪੁਆਧੀ ਉਪਭਾਸ਼ਾਖਡੂਰ ਸਾਹਿਬਗਾਗਰਬੀਰ ਰਸੀ ਕਾਵਿ ਦੀਆਂ ਵੰਨਗੀਆਂ27 ਅਪ੍ਰੈਲਤੰਬੂਰਾਨਿਬੰਧ ਅਤੇ ਲੇਖਸਿੱਖ ਗੁਰੂਰਿਸ਼ਭ ਪੰਤਲੋਕ ਸਭਾਜੀਵਨੀਭਾਬੀ ਮੈਨਾਆਰੀਆ ਸਮਾਜਭਾਰਤੀ ਪੰਜਾਬੀ ਨਾਟਕਜਗਤਾਰਭਾਈ ਮਨੀ ਸਿੰਘਬਲਾਗਰਾਜਾ ਪੋਰਸਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਪੰਜਾਬੀ ਪੀਡੀਆਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਕੇਂਦਰੀ ਸੈਕੰਡਰੀ ਸਿੱਖਿਆ ਬੋਰਡਬਿਰਤਾਂਤ-ਸ਼ਾਸਤਰਭਾਈ ਗੁਰਦਾਸ ਦੀਆਂ ਵਾਰਾਂ2024 ਭਾਰਤ ਦੀਆਂ ਆਮ ਚੋਣਾਂਰਬਿੰਦਰਨਾਥ ਟੈਗੋਰਮੱਧਕਾਲੀਨ ਪੰਜਾਬੀ ਸਾਹਿਤਬੋਲੇ ਸੋ ਨਿਹਾਲਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਪ੍ਰੀਨਿਤੀ ਚੋਪੜਾਸੂਬਾ ਸਿੰਘਇਸ਼ਤਿਹਾਰਬਾਜ਼ੀਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਰਿਸ਼ਤਾ-ਨਾਤਾ ਪ੍ਰਬੰਧਪਾਉਂਟਾ ਸਾਹਿਬਆਸਾ ਦੀ ਵਾਰਕੁਲਦੀਪ ਪਾਰਸਕਿੱਕਰਮਝੈਲਰਾਗ ਸੋਰਠਿਬਿਧੀ ਚੰਦ🡆 More