ਹੀਰਾ

ਹੀਰਾ ਇੱਕ ਪਾਰਦਰਸ਼ੀ ਰਤਨ ਹੈ। ਇਹ ਰਾਸਾਇਣਕ ਤੌਰ ਤੇ ਕਾਰਬਨ ਦਾ ਸ਼ੁੱਧਤਮ ਰੂਪ ਹੈ। ਹੀਰੇ ਵਿੱਚ ਹਰ ਇੱਕ ਕਾਰਬਨ ਪਰਮਾਣੂ ਚਾਰ ਹੋਰ ਕਾਰਬਨ ਪਰਮਾਣੂਆਂ ਦੇ ਨਾਲ ਸਹਿ-ਸੰਯੋਜਕੀ ਬੰਧਨਾਂ ਦੁਆਰਾ ਜੁੜਿਆ ਰਹਿੰਦਾ ਹੈ। ਕਾਰਬਨ ਪਰਮਾਣੂਆਂ ਦੇ ਬਾਹਰੀ ਆਰਬਿਟ ਵਿੱਚ ਮੌਜੂਦ ਚਾਰੇ ਇਲੈਕਟਰਾਨ ਸਹਿ-ਸੰਯੋਜਕੀ ਬੰਧਨਾਂ ਵਿੱਚ ਭਾਗ ਲੈ ਲੈਂਦੇ ਹਨ ਅਤੇ ਇੱਕ ਵੀ ਇਲੈਕਟਰਾਨ ਸੁਤੰਤਰ ਨਹੀਂ ਹੁੰਦਾ ਹੈ। ਇਸ ਲਈ ਹੀਰਾ ਤਾਪ ਅਤੇ ਬਿਜਲੀ ਦਾ ਕੁਚਾਲਕ ਹੁੰਦਾ ਹੈ। ਹੀਰੇ ਵਿੱਚ ਸਾਰੇ ਕਾਰਬਨ ਪਰਮਾਣੂ ਬਹੁਤ ਹੀ ਸ਼ਕਤੀਸ਼ਾਲੀ ਸਹਿ-ਸੰਯੋਜਕੀ ਬੰਧਨਾਂ ਦੁਆਰਾ ਜੁੜੇ ਹੁੰਦੇ ਹਨ, ਇਸ ਲਈ ਇਹ ਬਹੁਤ ਕਠੋਰ ਹੁੰਦਾ ਹੈ। ਹੀਰਾ ਪ੍ਰਾਕਿਰਤਕ ਪਦਾਰਥਾਂ ਵਿੱਚ ਸਭ ਤੋਂ ਕਠੋਰ ਪਦਾ‍ਰਥ ਹੈ। ਇਸਦੀ ਕਠੋਰਤਾ ਦੇ ਕਾਰਨ ਇਸਦਾ ਪ੍ਰਯੋਗ ਕਈ ਉਦਯੋਗਾਂ ਅਤੇ ਗਹਿਣੇ ਤਰਾਸਣ ਵਿੱਚ ਕੀਤਾ ਜਾਂਦਾ ਹੈ। ਹੀਰੇ ਕੇਵਲ ਸਫੇਦ ਹੀ ਨਹੀਂ ਹੁੰਦੇ ਅਸ਼ੁੱਧੀਆਂ ਦੇ ਕਾਰਨ ਇਸ ਦਾ ਸ਼ੇਡ ਨੀਲਾ, ਲਾਲ, ਸੰਤਰੀ, ਪੀਲਾ, ਹਰਾ ਅਤੇ ਕਾਲ਼ਾ ਹੁੰਦਾ ਹੈ। ਹਰਾ ਹੀਰਾ ਸਭ ਤੋਂ ਅਨੋਖਾ ਹੈ। ਹੀਰੇ ਨੂੰ ਜੇਕਰ ਓਵਨ ਵਿੱਚ ੭੬੩ ਡਿਗਰੀ ਸੇਲਸੀਅਸ ਉੱਤੇ ਗਰਮ ਕੀਤਾ ਜਾਵੇ, ਤਾਂ ਇਹ ਜਲਕੇ ਕਾਰਬਨ ਡਾਇ-ਆਕਸਾਈਡ ਬਣ ਜਾਂਦਾ ਹੈ ਅਤੇ ਬਿਲਕੁਲ ਹੀ ਰਾਖ ਨਹੀਂ ਬਚਦੀ।

ਹੀਰਾ
ਇੱਕ ਗੋਲ ਤਰਾਸਿਆ ਚਮਕੀਲਾ ਹੀਰਾ ਮੁੰਦਰੀ ਵਿੱਚ ਨਗ ਪਾਇਆ

ਹਵਾਲੇ

Tags:

ਪਰਮਾਣੂ

🔥 Trending searches on Wiki ਪੰਜਾਬੀ:

ਸਾਮਾਜਕ ਮੀਡੀਆਰੋਗਜਾਵਾ (ਪ੍ਰੋਗਰਾਮਿੰਗ ਭਾਸ਼ਾ)ਵਿਕਸ਼ਨਰੀਰਾਜਪਾਲ (ਭਾਰਤ)ਛਾਤੀ ਗੰਢਸਾਕਾ ਨੀਲਾ ਤਾਰਾਜਨੇਊ ਰੋਗਬਾਬਾ ਗੁਰਦਿੱਤ ਸਿੰਘਵਾਕਮਲੇਰੀਆਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਕਲਪਨਾ ਚਾਵਲਾਸਦਾਮ ਹੁਸੈਨਰਹਿਰਾਸਕੇ (ਅੰਗਰੇਜ਼ੀ ਅੱਖਰ)ਨਜਮ ਹੁਸੈਨ ਸੱਯਦਜਸਵੰਤ ਦੀਦਪੰਜਾਬੀ ਨਾਵਲਪੰਜਾਬੀ ਲੋਕਗੀਤਸ਼ਨੀ (ਗ੍ਰਹਿ)ਤੰਬੂਰਾਪੰਜਾਬ, ਭਾਰਤਕਰਤਾਰ ਸਿੰਘ ਸਰਾਭਾਆਪਰੇਟਿੰਗ ਸਿਸਟਮਸੋਚਬੇਅੰਤ ਸਿੰਘਮਹਿੰਗਾਈ ਭੱਤਾਪੰਜਾਬੀ ਆਲੋਚਨਾਸਿਰ ਦੇ ਗਹਿਣੇਕਪਾਹਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਜਲ੍ਹਿਆਂਵਾਲਾ ਬਾਗ ਹੱਤਿਆਕਾਂਡਹਰੀ ਸਿੰਘ ਨਲੂਆਮੁਗ਼ਲ ਸਲਤਨਤਪਰਕਾਸ਼ ਸਿੰਘ ਬਾਦਲਵੈਨਸ ਡਰੱਮੰਡਰਤਨ ਟਾਟਾਬੀਰ ਰਸੀ ਕਾਵਿ ਦੀਆਂ ਵੰਨਗੀਆਂਰੱਖੜੀਗੁਰੂ ਗਰੰਥ ਸਾਹਿਬ ਦੇ ਲੇਖਕਗੁਰਮੁਖੀ ਲਿਪੀਹੰਸ ਰਾਜ ਹੰਸਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਭੌਤਿਕ ਵਿਗਿਆਨਕਣਕਮਿਲਾਨਸਿੱਖ ਧਰਮਨਿਸ਼ਾਨ ਸਾਹਿਬਗਾਗਰਐਕਸ (ਅੰਗਰੇਜ਼ੀ ਅੱਖਰ)ਸ਼ਖ਼ਸੀਅਤਕਾਲੀਦਾਸਪੂਰਨ ਭਗਤਮੰਜੂ ਭਾਸ਼ਿਨੀਹਾੜੀ ਦੀ ਫ਼ਸਲਭੀਮਰਾਓ ਅੰਬੇਡਕਰਕੁਲਦੀਪ ਮਾਣਕਨਾਮਮਹਾਨ ਕੋਸ਼ਸ਼ਾਹ ਜਹਾਨਪੰਜਾਬੀ ਲੋਕ ਨਾਟਕਡਾਟਾਬੇਸਪੰਜਾਬੀ ਜੰਗਨਾਮਾਨਰਾਇਣ ਸਿੰਘ ਲਹੁਕੇਸੰਤ ਅਤਰ ਸਿੰਘਵਿਸਥਾਪਨ ਕਿਰਿਆਵਾਂਭਗਤ ਨਾਮਦੇਵਬਾਬਰਰਾਜ (ਰਾਜ ਪ੍ਰਬੰਧ)ਹਵਾ ਪ੍ਰਦੂਸ਼ਣਡੇਂਗੂ ਬੁਖਾਰਈਸ਼ਵਰ ਚੰਦਰ ਨੰਦਾਆਧੁਨਿਕ ਪੰਜਾਬੀ ਵਾਰਤਕਪ੍ਰਮਾਤਮਾਮੈਰੀ ਕੋਮਮੇਰਾ ਪਾਕਿਸਤਾਨੀ ਸਫ਼ਰਨਾਮਾਆਰਥਿਕ ਵਿਕਾਸਸਰੀਰ ਦੀਆਂ ਇੰਦਰੀਆਂ🡆 More