ਹਰਪਾਲਪੁਰ: ਪਟਿਆਲੇ ਜ਼ਿਲ੍ਹੇ ਦਾ ਪਿੰਡ

ਹਰਪਾਲਪੁਰ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਘਨੌਰ ਦਾ ਇੱਕ ਪਿੰਡ ਹੈ। ਇਸ ਪਿੰਡ ਦਾ ਹਦਬਸਤ ਨੰਬਰ 116 ਪਟਵਾਰ ਹਲਕਾ ਅਤੇ ਕਨੂਗੋਈ ਹਰਪਾਲਪੁਰ ਹੀ ਹੈ। 2011 ਵਿੱਚ ਇਸ ਪਿੰਡ ਦੀ ਆਬਾਦੀ 3297 ਸੀ ਜਿਸ ਵਿਚੋਂ 1798 ਮਰਦ ਅਤੇ 1499 ਔਰਤਾਂ ਸਨ। ਪਿੰਡ ਦੀ ਕੁੱਲ ਵੱਸੋ ਵਿਚੋਂ 2223 ਲੋਕ ਪੜ੍ਹੇ ਲਿਖੇ ਸਨ। 538 ਅਨੁਸੂਚਤ ਜਾਤੀ ਦੇ ਵਸਨੀਕ ਸਨ। ਪਿੰਡ ਵਿੱਚ ਕੁੱਲ 572 ਪਰਿਵਾਰ ਸਨ। ਇਹ ਪਿੰਡ ਘਨੌਰ ਤੋਂ 8 ਕਿਲੋਮੀਟਰ ਅਤੇ ਪਟਿਆਲਾ ਤੋਂ 25 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਹੈ। ਇਹ ਪਿੰਡ ਨੌਵੇ ਗੁਰੂ ਸ਼੍ਰੀ ਤੇਗ ਬਹਾਦਰ ਜੀ ਦੀ ਚਰਣ ਛੋਹ ਪ੍ਰਾਪਤ ਇੱਕ ਇਤਿਹਾਸਕ ਪਿੰਡ ਹੈ।

ਹਰਪਾਲਪੁਰ
ਪਿੰਡ
ਦੇਸ਼ਹਰਪਾਲਪੁਰ: ਪਟਿਆਲੇ ਜ਼ਿਲ੍ਹੇ ਦਾ ਪਿੰਡ ਭਾਰਤ
ਰਾਜਪੰਜਾਬ
ਜ਼ਿਲ੍ਹਾਪਟਿਆਲਾ
ਬਲਾਕਘਨੌਰ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਪਟਿਆਲਾ

ਹਵਾਲੇ

Tags:

ਪਟਿਆਲਾ ਜ਼ਿਲ੍ਹਾਪੰਜਾਬ, ਭਾਰਤ

🔥 Trending searches on Wiki ਪੰਜਾਬੀ:

ਪੰਜਾਬੀ ਨਾਟਕਅਨੰਦਪੁਰ ਸਾਹਿਬ ਦਾ ਮਤਾਉਪਭਾਸ਼ਾਪੰਜਾਬੀ ਭੋਜਨ ਸਭਿਆਚਾਰਅਬਰਾਹਮ ਲਿੰਕਨਕੋਟ ਰਾਜਪੂਤਊਧਮ ਸਿੰਘਪੰਜਾਬੀ ਯੂਨੀਵਰਸਿਟੀਮਨੁੱਖੀ ਦਿਮਾਗਆਮਦਨ ਕਰਹਾਸ਼ੀਏ ਦੇ ਹਾਸਲਭਾਰਤ ਦਾ ਚੋਣ ਕਮਿਸ਼ਨਗੁਰੂ ਹਰਿਗੋਬਿੰਦਮਹਿਮੂਦ ਗਜ਼ਨਵੀਸਿਤਾਰਮਾਝਾਨਾਰੀਵਾਦਚੰਡੀਗੜ੍ਹਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਆਤੰਕ ਦਾ ਥੀਏਟਰਪੋਠੋਹਾਰੀਅਵਨੀ ਚਤੁਰਵੇਦੀਗੁਰਦਿਆਲ ਸਿੰਘਤਰਨ ਤਾਰਨ ਸਾਹਿਬਧਿਆਨ ਚੰਦਹੋਲਾ ਮਹੱਲਾਸੰਕਲਪਜੜ੍ਹੀ-ਬੂਟੀਐਂਟ-ਮੈਨਨਾਮਿਲਵਰਤਨ ਅੰਦੋਲਨਸਾਈਬਰ ਅਪਰਾਧਮਹਾਂ ਸਿੰਘਹਰਜੀਤ ਹਰਮਨਭੀਮਸੇਨ ਜੋਸ਼ੀਸੇਰਮੀਂਹਨਰਾਤੇਗੁਰੂ ਗ੍ਰੰਥ ਸਾਹਿਬਸ਼ਾਹ ਗਰਦੇਜ਼ਪੋਠੋਹਾਰਬੋਹੜਪਲੈਟੋ ਦਾ ਕਲਾ ਸਿਧਾਂਤਰੁਬਾਈਨਾਥ ਜੋਗੀਆਂ ਦਾ ਸਾਹਿਤਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਸ੍ਰੀ ਮੁਕਤਸਰ ਸਾਹਿਬਮਹਾਂਦੀਪਲਿਪੀਛੂਤ-ਛਾਤਲਾਲ ਕਿਲਾਰੌਲਟ ਐਕਟਪੰਜਾਬੀ ਧੁਨੀਵਿਉਂਤਕਣਕਕਿਰਿਆਜਾਦੂ-ਟੂਣਾਪੰਜਾਬਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਕੇਵਲ ਧਾਲੀਵਾਲਕੋਟਲਾ ਛਪਾਕੀਗੁਰੂ ਅੰਗਦਭਗਤ ਕਬੀਰ ਜੀਕਿਰਿਆ-ਵਿਸ਼ੇਸ਼ਣਭੁਵਨ ਬਾਮਖ਼ਬਰਾਂਪੰਜਾਬੀ ਲੋਕ ਖੇਡਾਂਛਪਾਰ ਦਾ ਮੇਲਾਪੰਜਾਬ ਦੇ ਲੋਕ ਸਾਜ਼ਅੰਮ੍ਰਿਤਾ ਪ੍ਰੀਤਮਪੰਜਾਬ ਦੇ ਤਿਓਹਾਰਲੂਣਾ (ਕਾਵਿ-ਨਾਟਕ)ਛੰਦਲੋਹੜੀਸਿੱਖਿਆ1992ਭਾਰਤ ਦਾ ਉਪ ਰਾਸ਼ਟਰਪਤੀ🡆 More