ਸੂਚਨਾ ਤਕਨਾਲੋਜੀ

ਸੂਚਨਾ ਤਕਨਾਲੋਜੀ, ਅੰਕੜਿਆਂ ਦੀ ਪ੍ਰਾਪਤੀ, ਸੂਚਨਾ ਸੰਗ੍ਰਿਹ, ਸੁਰੱਖਿਆ, ਤਬਦੀਲੀ, ਲੈਣ-ਦੇਣ, ਪੜ੍ਹਾਈ, ਡਿਜਾਇਨ ਆਦਿ ਕੰਮਾਂ ਅਤੇ ਇਨ੍ਹਾਂ ਕੰਮਾਂ ਦੇ ਨਿਪਟਾਰੇ ਲਈ ਜ਼ਰੂਰੀ ਕੰਪਿਊਟਰ ਹਾਰਡਵੇਅਰ ਅਤੇ ਸਾਫਟਵੇਅਰ ਗੈਜਟਾਂ ਨਾਲ ਸੰਬੰਧਿਤ ਤਾਣਾਬਾਣਾ ਹੈ। ਸੂਚਨਾ ਤਕਨਾਲੋਜੀ ਕੰਪਿਊਟਰ ਆਧਾਰਿਤ ਸੂਚਨਾ-ਪ੍ਰਣਾਲੀ ਦਾ ਆਧਾਰ ਹੈ। ਇਹ ਵਰਤਮਾਨ ਸਮੇਂ ਵਿੱਚ ਵਣਜ ਅਤੇ ਵਪਾਰ ਦਾ ਅਨਿੱਖੜਵਾਂ ਅੰਗ ਬਣ ਗਈ ਹੈ। ਸੰਚਾਰ ਕਰਾਂਤੀ ਦੇ ਫਲਸਰੂਪ ਹੁਣ ਇਲੈਕਟਰਾਨਿਕ ਸੰਚਾਰ ਨੂੰ ਵੀ ਸੂਚਨਾ ਤਕਨੀਕੀ ਦਾ ਇੱਕ ਪ੍ਰਮੁੱਖ ਘਟਕ ਮੰਨਿਆ ਜਾਣ ਲਗਾ ਹੈ ਅਤੇ ਇਸਨੂੰ ਸੂਚਨਾ ਅਤੇ ਸੰਚਾਰ ਤਕਨਾਲੋਜੀ ਵੀ ਕਿਹਾ ਜਾਂਦਾ ਹੈ। ਇੱਕ ਉਦਯੋਗ ਦੇ ਤੌਰ ਉੱਤੇ ਇਹ ਇੱਕ ਉਭਰਦਾ ਹੋਇਆ ਖੇਤਰ ਹੈ।

ਹਵਾਲੇ

Tags:

ਕੰਪਿਊਟਰ

🔥 Trending searches on Wiki ਪੰਜਾਬੀ:

ਨਜ਼ਮਜਨੇਊ ਰੋਗਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਅਨੀਮੀਆਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਮਾਰਕਸਵਾਦ ਅਤੇ ਸਾਹਿਤ ਆਲੋਚਨਾਜੱਟਵਿਗਿਆਨ ਦਾ ਇਤਿਹਾਸਮਨੁੱਖਸ਼ਬਦਕੋਸ਼ਚੀਨਪੰਜਾਬ ਰਾਜ ਚੋਣ ਕਮਿਸ਼ਨਹਰੀ ਸਿੰਘ ਨਲੂਆਨਾਟੋਤਖ਼ਤ ਸ੍ਰੀ ਪਟਨਾ ਸਾਹਿਬਵਾਰਤਕਵਿਕਸ਼ਨਰੀਪੰਜਾਬੀ ਲੋਕ ਸਾਹਿਤਪੰਜਾਬੀ ਸੱਭਿਆਚਾਰਕਣਕਜੀਵਨੀਅਨੰਦ ਕਾਰਜਪੰਜ ਪਿਆਰੇਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਚਿਕਨ (ਕਢਾਈ)ਪੰਜਾਬ (ਭਾਰਤ) ਦੀ ਜਨਸੰਖਿਆਸੰਖਿਆਤਮਕ ਨਿਯੰਤਰਣਕਵਿਤਾਕਾਂਗੜਪਰਕਾਸ਼ ਸਿੰਘ ਬਾਦਲਫਾਸ਼ੀਵਾਦਬੱਦਲਪੰਜਾਬੀ ਕੱਪੜੇਵਿਕੀਸਰੋਤਬਿਕਰਮੀ ਸੰਮਤਚਾਰ ਸਾਹਿਬਜ਼ਾਦੇਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਉੱਚਾਰ-ਖੰਡਡਾ. ਦੀਵਾਨ ਸਿੰਘਤਰਨ ਤਾਰਨ ਸਾਹਿਬਵੈਲਡਿੰਗਦਿਲਕੁਲਵੰਤ ਸਿੰਘ ਵਿਰਕਉਲਕਾ ਪਿੰਡਲਸੂੜਾਇੰਟਰਨੈੱਟਮਹਾਂਭਾਰਤਲੇਖਕਬੱਬੂ ਮਾਨਰਾਜ ਮੰਤਰੀਸੰਤ ਸਿੰਘ ਸੇਖੋਂਪ੍ਰਿੰਸੀਪਲ ਤੇਜਾ ਸਿੰਘਬੀਬੀ ਭਾਨੀਜਾਮਨੀਧਨੀ ਰਾਮ ਚਾਤ੍ਰਿਕਸੱਭਿਆਚਾਰਬਹੁਜਨ ਸਮਾਜ ਪਾਰਟੀਭਾਰਤ ਦੀ ਸੁਪਰੀਮ ਕੋਰਟਸਿੰਚਾਈਗੁਰਦੁਆਰਿਆਂ ਦੀ ਸੂਚੀਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਜਨਮਸਾਖੀ ਅਤੇ ਸਾਖੀ ਪ੍ਰੰਪਰਾਮਹਾਰਾਜਾ ਭੁਪਿੰਦਰ ਸਿੰਘਤਮਾਕੂਮਹਾਤਮਾ ਗਾਂਧੀਪੰਜਾਬੀ ਵਾਰ ਕਾਵਿ ਦਾ ਇਤਿਹਾਸਫੁੱਟਬਾਲਪਾਣੀ ਦੀ ਸੰਭਾਲਮੁੱਖ ਸਫ਼ਾਯੂਟਿਊਬਹਿਮਾਚਲ ਪ੍ਰਦੇਸ਼ਮਹਾਰਾਸ਼ਟਰਗੁਰਦੁਆਰਾਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾ🡆 More