ਸੁਲੇਮਾਨ

ਸੁਲੇਮਾਨ ਅੱਲ੍ਹਾ ਤਾਅਲਾ ਦੇ ਭੇਜੇ ਨਬੀ ਮੰਨੇ ਜਾਂਦੇ ਹਨ। ਉਨ੍ਹਾਂ ਦੇ ਪਿਤਾ ਹਜ਼ਰਤ ਦਾਊਦ ਦੀ ਤਰ੍ਹਾਂ ਅੱਲ੍ਹਾ ਨੇ ਹਜ਼ਰਤ ਸੁਲੇਮਾਨ ਨੂੰ ਬਹੁਤ ਸਾਰੇ ਮੋਅਜ਼ਜ਼ੇ ਅਤਾ ਕਰ ਰੱਖੇ ਸਨ। ਉਹ ਜਾਨਵਰਾਂ ਦੀਆਂ ਬੋਲੀਆਂ ਸਮਝ ਲੈਂਦੇ ਸਨ, ਹਵਾ ਉਨ੍ਹਾਂ ਦੇ ਕਾਬੂ ਵਿੱਚ ਸੀ। ਉਨ੍ਹਾਂ ਦਾ ਤਖ਼ਤ ਹਵਾ ਵਿੱਚ ਉੜਿਆ ਕਰਦਾ ਸੀ। ਯਾਨੀ ਸੁਬ੍ਹਾ ਤੇ ਸ਼ਾਮ ਮੁਖ਼ਤਲਿਫ਼ ਦਿਸ਼ਾਵਾਂ ਵਿੱਚ ਇੱਕ ਇੱਕ ਮਾਹ ਦਾ ਫ਼ਾਸਲਾ ਤੈਅ ਕਰ ਲਿਆ ਕਰਦੇ ਸਨ। ਹਜ਼ਰਤ ਸੁਲੇਮਾਨ ਦੀ ਸਭ ਤੋਂ ਬੜੀ ਖ਼ਸੂਸੀਅਤ ਇਹ ਸੀ ਕਿ ਉਨ੍ਹਾਂ ਦੀ ਹਕੂਮਤ ਸਿਰਫ਼ ਇਨਸਾਨਾਂ ਪਰ ਹੀ ਨਹੀਂ ਸੀ, ਬਲਕਿ ਜਿੰਨ ਭੀ ਉਨ੍ਹਾਂ ਦੇ ਅਧੀਨ ਸਨ।

ਸੁਲੇਮਾਨ
ਸੁਲੇਮਾਨ
ਸੁਲੇਮਾਨ ਦੀ ਅਦਾਲਤ
ਉਨੀਂਵੀਂ ਸਦੀ ਦੀ ਨੱਕਾਸ਼ੀ ਗੁਸਤਾਵ ਦੋਰ
ਇਸਰਾਇਲ ਦੇ ਬਾਦਸ਼ਾਹ
ਤੋਂ ਪਹਿਲਾਂਦਾਊਦ
ਤੋਂ ਬਾਅਦਰੇਹੋਬੋਆਮ
ਨਿੱਜੀ ਜਾਣਕਾਰੀ
ਜਨਮਜੇਰੂਸਲਮ
ਮੌਤਜੇਰੂਸਲਮ
ਮਾਪੇ
  • ਦਾਊਦ (ਪਿਤਾ)
  • Bathsheba (ਮਾਤਾ)

ਸੁਲੇਮਾਨ ਇਸਰਾਇਲ ਦੇ ਬਾਦਸ਼ਾਹ ਦਾਊਦ ਦੇ ਘਰ 970 ਈਪੂ ਨੂੰ ਪੈਦਾ ਹੋਏ। ਉਹ ਦਾਊਦ ਦੇ ਜੇਠੇ ਪੁੱਤਰ ਨਹੀਂ ਸਨ। ਦਾਊਦ ਦੇ ਜਿਉਂਦੇ ਸਮੇਂ ਹੀ ਸਭ ਤੋਂ ਵੱਡੇ ਪੁੱਤਰ ਨੇ ਬਗਾਵਤ ਕਰ ਦਿੱਤੀ ਅਤੇ ਆਪਣੇ ਆਪ ਨੂੰ ਬਾਦਸ਼ਾਹ ਘੋਸ਼ਿਤ ਕਰ ਦਿੱਤਾ। ਦਾਊਦ ਨੇ ਬਗਾਵਤ ਦਬਾ ਦਿੱਤੀ ਅਤੇ ਸੁਲੇਮਾਨ ਜੋ ਉਸ ਸਮੇਂ ਸਿਰਫ 12 ਸਾਲ ਦੇ ਸੀ, ਉਨ੍ਹਾਂ ਨੂੰ ਬਾਦਸ਼ਾਹ ਬਣਾ ਦਿੱਤਾ।

ਹਵਾਲੇ

Tags:

🔥 Trending searches on Wiki ਪੰਜਾਬੀ:

ਮਾਤਾ ਸੁੰਦਰੀਪਟਿਆਲਾਲੋਕਰਾਜਕਿਰਿਆ-ਵਿਸ਼ੇਸ਼ਣਫ਼ਰੀਦਕੋਟ ਸ਼ਹਿਰਬੀ ਸ਼ਿਆਮ ਸੁੰਦਰਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਡਾ. ਦੀਵਾਨ ਸਿੰਘਪੰਜਾਬੀ ਵਾਰ ਕਾਵਿ ਦਾ ਇਤਿਹਾਸਉਲਕਾ ਪਿੰਡਪੰਜਾਬੀ ਟੀਵੀ ਚੈਨਲਸਾਰਾਗੜ੍ਹੀ ਦੀ ਲੜਾਈਗੁਰਚੇਤ ਚਿੱਤਰਕਾਰਭੱਟਾਂ ਦੇ ਸਵੱਈਏਪੜਨਾਂਵਰਾਜ ਮੰਤਰੀਵਾਹਿਗੁਰੂਪੰਜਾਬੀ ਲੋਕ ਖੇਡਾਂਗਰੀਨਲੈਂਡਸਰੀਰਕ ਕਸਰਤਮੌਰੀਆ ਸਾਮਰਾਜਵਕ੍ਰੋਕਤੀ ਸੰਪਰਦਾਇਮਿਲਖਾ ਸਿੰਘਪੌਦਾਪੰਜਾਬ, ਭਾਰਤਲੋਕ ਸਭਾ ਦਾ ਸਪੀਕਰਵਰਚੁਅਲ ਪ੍ਰਾਈਵੇਟ ਨੈਟਵਰਕਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਬਾਈਬਲਨਿੱਜਵਾਚਕ ਪੜਨਾਂਵਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਫਾਸ਼ੀਵਾਦਪਲਾਸੀ ਦੀ ਲੜਾਈਅੰਮ੍ਰਿਤਾ ਪ੍ਰੀਤਮਸੋਨਮ ਬਾਜਵਾਛਾਛੀਨਾਮਜਨ ਬ੍ਰੇਯ੍ਦੇਲ ਸਟੇਡੀਅਮਗੁਰਦੁਆਰਾ ਬਾਓਲੀ ਸਾਹਿਬਪੰਜਾਬੀ ਕੱਪੜੇਬੱਦਲਬੁੱਧ ਧਰਮਪੰਜਾਬੀ ਸੱਭਿਆਚਾਰਪੋਹਾਜੂਆਵਾਰ23 ਅਪ੍ਰੈਲਗੁਰਦਾਸਪੁਰ ਜ਼ਿਲ੍ਹਾਮੇਰਾ ਦਾਗ਼ਿਸਤਾਨਪੀਲੂਗੁਰੂ ਰਾਮਦਾਸਸ਼ਰੀਂਹਸਮਾਜ ਸ਼ਾਸਤਰਸਾਹਿਬਜ਼ਾਦਾ ਅਜੀਤ ਸਿੰਘਪੰਜਾਬੀ ਸੂਫ਼ੀ ਕਵੀਆਰੀਆ ਸਮਾਜਆਸਾ ਦੀ ਵਾਰਲਾਲ ਕਿਲ੍ਹਾਸੱਭਿਆਚਾਰਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਕੋਟ ਸੇਖੋਂਇਜ਼ਰਾਇਲ–ਹਮਾਸ ਯੁੱਧਪੰਜਾਬ ਦੇ ਮੇਲੇ ਅਤੇ ਤਿਓੁਹਾਰਅਮਰ ਸਿੰਘ ਚਮਕੀਲਾਪੂਰਨ ਭਗਤਡਰੱਗਮਨੋਵਿਗਿਆਨਲ਼ਕੁਦਰਤਏਅਰ ਕੈਨੇਡਾਹੜ੍ਹਵਿਕਸ਼ਨਰੀਛੱਲਾ🡆 More