ਸਾਮੀ ਭਾਸ਼ਾਵਾਂ

ਸਾਮੀ ਭਾਸ਼ਾਵਾਂ ਇੱਕ ਭਾਸ਼ਾਵਾਂ ਦਾ ਇੱਕ ਸਮੂਹ ਹੈ ਜੋ ਪੱਛਮੀ ਏਸ਼ੀਆ, ਉੱਤਰੀ ਅਫ਼ਰੀਕਾ ਅਤੇ ਪੂਰਬੀ ਅਫ਼ਰੀਕਾ ਵਿੱਚ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਬੋਲਣ ਵਾਲੀਆਂ ਦੀ ਤਾਦਾਦ 30 ਕਰੋੜ ਦੇ ਕਰੀਬ ਹੈ। ਇਸ ਸਮੂਹ ਵਿੱਚ ਅਰਬੀ, ਇਬਰਾਨੀ, ਅਮਹਾਰਕ, ਤਗਰਨੀਆ ਅਤੇ ਮਾਲਟਾਈ ਭਾਸ਼ਾਵਾਂ ਸ਼ਾਮਿਲ ਹਨ। ਇਨ੍ਹਾਂ ਭਾਸ਼ਾਵਾਂ ਵਿੱਚ ਮਾਲਟਾਈ ਜ਼ਬਾਨ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ। ਬੋਲਣ ਵਾਲੇ ਰੋਮਨ ਕੈਥੋਲਿਕ ਈਸਾਈ ਹਨ ਜਿਨ੍ਹਾਂ ਦੇ ਵਡਾਰੂ ਕਦੇ ਮੁਸਲਮਾਨ ਸਨ ਅਤੇ ਇਸ ਜ਼ੁਬਾਨ ਨੂੰ ਆਸਪਾਸ ਦੀਆਂ ਅਰਬ ਭਾਸ਼ਾਵਾਂ ਦੇ ਮੁਕਾਬਲੇ ਕੁਰਾਨ ਦੀ ਜ਼ਬਾਨ ਦੇ ਸਭ ਤੋਂ ਕਰੀਬ ਸਮਝਿਆ ਜਾਂਦਾ ਹੈ।

ਸਾਮੀ
Syro-Arabian
ਭੂਗੋਲਿਕ
ਵੰਡ
Western Asia, North Africa,
Northeast Africa, Malta
ਭਾਸ਼ਾਈ ਵਰਗੀਕਰਨAfro-Asiatic
  • ਸਾਮੀ
ਪਰੋਟੋ-ਭਾਸ਼ਾProto-Semitic
Subdivisions
  • East Semitic (extinct)
  • Central Semitic
  • South Semitic
ਆਈ.ਐਸ.ਓ 639-2 / 5sem
Glottologsemi1276
ਸਾਮੀ ਭਾਸ਼ਾਵਾਂ
Approximate historical distribution of Semitic languages.

Tags:

ਅਫ਼ਰੀਕਾਏਸ਼ੀਆ

🔥 Trending searches on Wiki ਪੰਜਾਬੀ:

ਗ਼ਜ਼ਲਝੋਨਾਭੰਗੜਾ (ਨਾਚ)ਭੱਟਾਂ ਦੇ ਸਵੱਈਏਬੀਬੀ ਭਾਨੀਬਾਲ ਮਜ਼ਦੂਰੀਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਪੰਜਾਬੀ ਲੋਕ ਸਾਜ਼ਹੁਮਾਯੂੰਸੋਨਾਯਾਹੂ! ਮੇਲਪ੍ਰੀਨਿਤੀ ਚੋਪੜਾਰਣਜੀਤ ਸਿੰਘਖੜਤਾਲਅੰਕ ਗਣਿਤਐਕਸ (ਅੰਗਰੇਜ਼ੀ ਅੱਖਰ)ਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਪੰਜਾਬ ਦੇ ਲੋਕ ਧੰਦੇਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਪਰਨੀਤ ਕੌਰਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਉਦਾਸੀ ਮੱਤਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਪੰਜਾਬੀ ਜੰਗਨਾਮਾਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਜਨਤਕ ਛੁੱਟੀਸਾਕਾ ਸਰਹਿੰਦਸਾਹਿਬਜ਼ਾਦਾ ਫ਼ਤਿਹ ਸਿੰਘਡੀ.ਡੀ. ਪੰਜਾਬੀਨਿਤਨੇਮਬੋਲੇ ਸੋ ਨਿਹਾਲਲੋਕ ਸਭਾ ਹਲਕਿਆਂ ਦੀ ਸੂਚੀਚੌਪਈ ਸਾਹਿਬਭਾਰਤ ਦਾ ਰਾਸ਼ਟਰਪਤੀਸੁਰ (ਭਾਸ਼ਾ ਵਿਗਿਆਨ)ਪੈਰਿਸਸੋਹਿੰਦਰ ਸਿੰਘ ਵਣਜਾਰਾ ਬੇਦੀਲੋਹੜੀਫ਼ੇਸਬੁੱਕਭਗਵਦ ਗੀਤਾਲੱਖਾ ਸਿਧਾਣਾਤਖ਼ਤ ਸ੍ਰੀ ਕੇਸਗੜ੍ਹ ਸਾਹਿਬਫੁਲਕਾਰੀਮਿਆ ਖ਼ਲੀਫ਼ਾਮਸੰਦਨਿਬੰਧਨੀਰਜ ਚੋਪੜਾਮੀਡੀਆਵਿਕੀਗੁਰੂ ਹਰਿਰਾਇਕਮਲ ਮੰਦਿਰਤਾਰਾਲਿਵਰ ਸਿਰੋਸਿਸਤੂੰ ਮੱਘਦਾ ਰਹੀਂ ਵੇ ਸੂਰਜਾਵਿਗਿਆਨਬਿਧੀ ਚੰਦਸੁਖਬੰਸ ਕੌਰ ਭਿੰਡਰਡਿਸਕਸਭਾਬੀ ਮੈਨਾਵਹਿਮ ਭਰਮਅਫ਼ਜ਼ਲ ਅਹਿਸਨ ਰੰਧਾਵਾISBN (identifier)ਹੀਰ ਰਾਂਝਾਅਲਗੋਜ਼ੇਆਧੁਨਿਕ ਪੰਜਾਬੀ ਵਾਰਤਕਵਾਰਤਕ ਦੇ ਤੱਤਲੰਮੀ ਛਾਲਮੰਜੀ ਪ੍ਰਥਾਘੋੜਾਡਾਟਾਬੇਸਭਾਈ ਗੁਰਦਾਸ ਦੀਆਂ ਵਾਰਾਂਮਾਂਦਰਸ਼ਨਰਹਿਰਾਸਤਜੱਮੁਲ ਕਲੀਮਸੰਸਮਰਣ🡆 More