ਸ਼ਹੀਦੀ ਜੋੜ ਮੇਲਾ

ਸ਼ਹੀਦੀ ਸਭਾ (ਪਹਿਲਾਂ ਸ਼ਹੀਦੀ ਜੋੜ ਮੇਲਾ) ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ, 10ਵੇਂ ਸਿੱਖ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਪੁੱਤਰ, ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਹਰ ਸਾਲ ਦਸੰਬਰ ਵਿੱਚ ਪੰਜਾਬ, ਭਾਰਤ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਇੱਕ ਤਿੰਨ-ਰੋਜ਼ਾ ਸਾਲਾਨਾ ਧਾਰਮਿਕ ਇਕੱਠ (ਮਿਲਣ-ਮਿਲਣ) ਦਾ ਆਯੋਜਨ ਕੀਤਾ ਜਾਂਦਾ ਹੈ।

ਸ਼ਹੀਦੀ ਜੋੜ ਮੇਲਾ
ਗੁਰਦੁਆਰਾ ਫ਼ਤਹਿਗੜ੍ਹ ਸਾਹਿਬ, ਪੰਜਾਬ

ਸ਼ਹੀਦੀ

ਜੋਰਾਵਰ ਸਿੰਘ ਅਤੇ ਫਤਹਿ ਸਿੰਘ ਸਰਹਿੰਦ ਦੇ ਨਵਾਬ, ਵਜ਼ੀਰ ਖਾਨ ਨੇ ਕੈਦ ਕਰ ਲਏ ਸਨ। ਉਸ ਨੇ ਉਨ੍ਹਾਂ ਨੂੰ ਖਜਾਨਿਆਂ ਅਤੇ ਸੁਖਾਲੀ ਜ਼ਿੰਦਗੀ ਦੀ ਪੇਸ਼ਕਸ਼ ਕੀਤੀ ਸੀ ਜੇ ਉਹ ਇਸਲਾਮ ਨੂੰ ਕਬੂਲ ਕਰ ਲੈਣ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਅਤੇ ਸਿੱਖ ਧਰਮ ਵਿਚ ਆਪਣੀ ਨਿਹਚਾ ਤੇ ਡਟੇ ਰਹੇ। ਉਹ ਇੱਕ ਕੰਧ ਵਿੱਚ ਜ਼ਿੰਦਾ ਚਿਣ ਦਿੱਤੇ ਗਏ ਸਨ, ਪਰ ਕੰਧ ਡਿੱਗ ਪਈ ਸੀ। 26 ਦਸੰਬਰ 1705 ਨੂੰ ਸਰਹਿੰਦ ਵਿਖੇ ਕਤਲ ਕਰ ਦਿੱਤਾ ਗਿਆ ਸੀ। ਸਰਹੰਦ ਤੋਂ 5 ਕਿਲੋਮੀਟਰ (3.1 ਮੀਲ) ਉੱਤਰ ਵੱਲ ਗੁਰਦੁਆਰਾ ਫਤਹਿਗੜ੍ਹ ਸਾਹਿਬ, ਉਸ ਕਤਲਗਾਹ ਦੀ ਨਿਸ਼ਾਨੀ ਹੈ।

ਸ਼ਹੀਦੀ ਜੋੜ ਮੇਲਾ 
ਸਰੋਵਰ ਫਤਿਹਗੜ੍ਹ ਸਾਹਿਬ ਗੁਰਦੁਆਰਾ, ਪੰਜਾਬ, ਭਾਰਤ

ਟੋਡਰ ਮੱਲ ਦੀ ਹਵੇਲੀ

ਟੋਡਰ ਮੱਲ ਦੀ ਹਵੇਲੀ ਇਸ ਖੇਤਰ ਦੇ ਉਸ ਵਪਾਰੀ ਦੀ ਰਿਹਾਇਸ਼ ਦਾ ਨਾਮ ਹੈ ਜਿਸਨੇ ਮੁਗਲ ਹਕੂਮਤ ਤੋਂ ਮੁਖਾਲਿਫ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਅੰਤਮ ਸੰਸਕਾਰ ਲਈ ਮਹਿੰਗੇ ਭਾਅ ਜ਼ਮੀਨ ਖ਼ਰੀਦੀ ਸੀ। ਕਿਹਾ ਜਾਂਦਾ ਹੈ ਕਿ ਉਸਨੇ ਇਹ ਜ਼ਮੀਨ ਖ਼ਰੀਦੇ ਗਏ ਰਕਬੇ ਵਿਚ ਸੋਨੇ ਦੀਆਂ ਮੋਹਰਾਂ ਖੜ੍ਹੇ ਰੁਖ ਵਿਛਾ ਕੇ ਖਰੀਦੀ ਸੀ।

ਤਸਵੀਰਾਂ

ਹਵਾਲੇ

Tags:

ਸ਼ਹੀਦੀ ਜੋੜ ਮੇਲਾ ਸ਼ਹੀਦੀਸ਼ਹੀਦੀ ਜੋੜ ਮੇਲਾ ਟੋਡਰ ਮੱਲ ਦੀ ਹਵੇਲੀਸ਼ਹੀਦੀ ਜੋੜ ਮੇਲਾ ਤਸਵੀਰਾਂਸ਼ਹੀਦੀ ਜੋੜ ਮੇਲਾ ਹਵਾਲੇਸ਼ਹੀਦੀ ਜੋੜ ਮੇਲਾਗੁਰਦੁਆਰਾ ਫ਼ਤਹਿਗੜ੍ਹ ਸਾਹਿਬਗੁਰੂ ਗੋਬਿੰਦ ਸਿੰਘ ਜੀਪੰਜਾਬ, ਭਾਰਤਫ਼ਤਹਿਗੜ੍ਹ ਸਾਹਿਬ ਜ਼ਿਲ੍ਹਾਬਾਬਾ ਜ਼ੋਰਾਵਾਰ ਸਿੰਘਸਾਹਿਬਜ਼ਾਦਾ ਫ਼ਤਿਹ ਸਿੰਘ ਜੀਸਿੱਖ ਗੁਰੂ

🔥 Trending searches on Wiki ਪੰਜਾਬੀ:

ਮਾਂਪੂਰਨ ਸਿੰਘਕਮਾਦੀ ਕੁੱਕੜਸੁਖਪਾਲ ਸਿੰਘ ਖਹਿਰਾਪੰਜਾਬੀ ਕਿੱਸੇਲੁਧਿਆਣਾਭੱਟਾਂ ਦੇ ਸਵੱਈਏਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਬਠਿੰਡਾ (ਲੋਕ ਸਭਾ ਚੋਣ-ਹਲਕਾ)ਭਾਰਤ ਦੀ ਸੁਪਰੀਮ ਕੋਰਟਬੋਲੇ ਸੋ ਨਿਹਾਲਭੀਮਰਾਓ ਅੰਬੇਡਕਰਅਨੰਦ ਸਾਹਿਬਸੁਖਵਿੰਦਰ ਅੰਮ੍ਰਿਤਅਲੰਕਾਰ ਸੰਪਰਦਾਇਰਾਜਾਸੁਰਿੰਦਰ ਕੌਰਮੈਰੀ ਕੋਮਚੜ੍ਹਦੀ ਕਲਾਗਿੱਦੜ ਸਿੰਗੀਸਰੀਰ ਦੀਆਂ ਇੰਦਰੀਆਂਸਾਮਾਜਕ ਮੀਡੀਆਭਾਰਤ ਦਾ ਆਜ਼ਾਦੀ ਸੰਗਰਾਮਫਲਜਸਬੀਰ ਸਿੰਘ ਭੁੱਲਰਕਵਿਤਾਆਂਧਰਾ ਪ੍ਰਦੇਸ਼ਪੰਜਾਬੀ ਧੁਨੀਵਿਉਂਤਸ਼ਹਿਰੀਕਰਨਫੁੱਟਬਾਲਭਾਈ ਲਾਲੋਕਰਮਜੀਤ ਕੁੱਸਾਲੰਮੀ ਛਾਲਆਨੰਦਪੁਰ ਸਾਹਿਬ ਦੀ ਲੜਾਈ (1700)ਇਟਲੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਝਨਾਂ ਨਦੀਦੂਜੀ ਸੰਸਾਰ ਜੰਗਮਿਲਖਾ ਸਿੰਘਸਫ਼ਰਨਾਮਾਸੁਭਾਸ਼ ਚੰਦਰ ਬੋਸਜਨਮਸਾਖੀ ਪਰੰਪਰਾਬਿਸਮਾਰਕਭਗਤ ਨਾਮਦੇਵਸਾਰਾਗੜ੍ਹੀ ਦੀ ਲੜਾਈਭਾਈ ਵੀਰ ਸਿੰਘਵਿਦੇਸ਼ ਮੰਤਰੀ (ਭਾਰਤ)ਸੰਤ ਅਤਰ ਸਿੰਘਆਦਿ ਗ੍ਰੰਥਮਨੁੱਖ ਦਾ ਵਿਕਾਸਦੁਸਹਿਰਾਨਗਾਰਾਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਪ੍ਰੀਨਿਤੀ ਚੋਪੜਾਪੈਰਿਸਲਾਲ ਚੰਦ ਯਮਲਾ ਜੱਟਪੰਜਾਬ (ਭਾਰਤ) ਵਿੱਚ ਖੇਡਾਂਵਾਲਮੀਕਇੰਦਰਾ ਗਾਂਧੀਪੰਜਾਬ ਵਿੱਚ ਕਬੱਡੀਲੋਕ ਸਾਹਿਤਮਲੇਸ਼ੀਆਗੋਇੰਦਵਾਲ ਸਾਹਿਬਸੋਚਤਖ਼ਤ ਸ੍ਰੀ ਕੇਸਗੜ੍ਹ ਸਾਹਿਬਭਾਈ ਮਨੀ ਸਿੰਘਉਪਵਾਕਵੈਸਾਖਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਜੇਹਲਮ ਦਰਿਆਕਿੱਕਲੀਸਮਾਜਅਕਬਰ🡆 More