ਮੈਰੀ-ਹੈਨਰੀ ਬੇਲੇ (ਫ਼ਰਾਂਸੀਸੀ: ; 23 ਜਨਵਰੀ 1783 – 23 ਮਾਰਚ 1842), ਮਸ਼ਹੂਰ ਕਲਮੀ ਨਾਮ ਸਤੇਂਦਾਲ (ਫ਼ਰਾਂਸੀਸੀ: ਜਾਂ , 19ਵੀਂ ਸਦੀ ਦਾ ਇੱਕ ਫ਼ਰੈਂਚ ਲੇਖਕ ਸੀ। ਉਹ ਆਪਣੇ ਪਾਤਰਾਂ ਦੇ 'ਮਨੋਵਿਗਿਆਨ ਦੇ ਗੰਭੀਰ ਵਿਸ਼ਲੇਸ਼ਣ ਲਈ ਅਤੇ ਯਥਾਰਥਵਾਦ ਦਾ ਮੋਢੀ ਵਜੋਂ ਜਾਣਿਆ ਜਾਂਦਾ ਹੈ।
ਮੈਰੀ-ਹੈਨਰੀ ਬੇਲੇ | |
---|---|
ਜਨਮ | ਗਰੇਨੋਬਲ, ਫ਼ਰਾਂਸ | 23 ਜਨਵਰੀ 1783
ਮੌਤ | 23 ਮਾਰਚ 1842 ਪੈਰਿਸ, ਫ਼ਰਾਂਸ | (ਉਮਰ 59)
ਕਿੱਤਾ | ਲੇਖਕ |
ਸਾਹਿਤਕ ਲਹਿਰ | ਯਥਾਰਥਵਾਦ ਰੋਮਾਂਸਵਾਦ |
This article uses material from the Wikipedia ਪੰਜਾਬੀ article ਸਤੇਂਦਾਲ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.