ਸਕਾਟਲੈਂਡ ਦੀ ਆਜ਼ਾਦੀ ਬਾਰੇ ਰਾਏਸ਼ੁਮਾਰੀ, 2014

ਸਕਾਟਲੈਂਡ ਆਜ਼ਾਦੀ ਲੋਕਮੱਤ 2014 18 ਸਤੰਬਰ 2014 ਨੂੰ ਸਕਾਟਲੈਂਡ ਦੀ ਆਜ਼ਾਦੀ ਦੇ ਮਸਲੇ ਨੂੰ ਲੈਕੇ ਕਰਵਾਇਆ ਗਿਆ ਜਿਸਦਾ ਨਤੀਜਾ ਇਹ ਨਿਕਲਿਆ ਕਿ ਸਕਾਟਲੈਂਡ ਨੂੰ ਇੰਗਲੈਂਡ ਨਾਲੋਂ ਵੱਖ ਨਾ ਕੀਤਾ ਜਾਵੇ। ਸਕਾਟਲੈਂਡ ਵਿੱਚੋਂ ਉੱਠੀ ਆਜ਼ਾਦੀ ਦੀ ਲਹਿਰ ਨੇ ਸਮੁੱਚੇ ਵਿਸ਼ਵ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। 18 ਸਤੰਬਰ ਨੂੰ ਇੰਗਲੈਂਡ ਨਾਲੋਂ ਤੋੜ ਵਿਛੋੜੇ ਸੰਬੰਧੀ ਲਹਿਰ ਬਾਰੇ ਲੋਕ ਰਾਏ ਜਾਨਣ ਲਈ ਰਾਏਸ਼ੁਮਾਰੀ ਕਰਵਾਈ ਗਈ। ਸਕਾਟਲੈਂਡ ਦੇ ਲੋਕਾਂ ਨੇ ਇੰਗਲੈਂਡ ਨਾਲ ਇਲਹਾਕ ਨੂੰ ਪਹਿਲ ਦਿੱਤੀ ਹੈ। 55.42 ਫੀਸਦੀ (1914187) ਲੋਕਾਂ ਨੇ ‘ਆਜ਼ਾਦੀ’ ਦੀ ਮੰਗ ਨੂੰ ਨਕਾਰਿਆ ਜਦ ਕਿ 44.58 ਫੀਸਦੀ (1539920) ਲੋਕਾਂ ਨੇ ਆਜ਼ਾਦੀ ਦੇ ਹੱਕ ਵਿੱਚ ਫ਼ਤਵਾ ਦਿੱਤਾ।

ਸਕਾਟਲੈਂਡ ਦੀ ਆਜ਼ਾਦੀ ਬਾਰੇ ਰਾਏਸ਼ੁਮਾਰੀ
ਵੀਰਵਾਰ, 18 ਸਤੰਬਰ 2014
Should Scotland be an independent country?
Results
Yes or no Votes Percentage
ਸਕਾਟਲੈਂਡ ਦੀ ਆਜ਼ਾਦੀ ਬਾਰੇ ਰਾਏਸ਼ੁਮਾਰੀ, 2014 Yes 16,17,989 44.7%
ਸਕਾਟਲੈਂਡ ਦੀ ਆਜ਼ਾਦੀ ਬਾਰੇ ਰਾਏਸ਼ੁਮਾਰੀ, 2014 No 20,01,926 55.3%
Valid votes 36,19,915 99.91%
Invalid or blank votes 3,429 0.09%
Total votes 36,23,344 100.00%
Voter turnout 84.59%
Electorate 42,83,392
Results by Council Area
ਸਕਾਟਲੈਂਡ ਦੀ ਆਜ਼ਾਦੀ ਬਾਰੇ ਰਾਏਸ਼ੁਮਾਰੀ, 2014
     Yes     No

Tags:

ਇੰਗਲੈਂਡਸਕਾਟਲੈਂਡ

🔥 Trending searches on Wiki ਪੰਜਾਬੀ:

ਟੀਚਾਅੰਜੂ (ਅਭਿਨੇਤਰੀ)ਪੰਜਾਬ, ਪਾਕਿਸਤਾਨਸਿੰਘ ਸਭਾ ਲਹਿਰਪਾਣੀਸੰਯੁਕਤ ਕਿਸਾਨ ਮੋਰਚਾਲੇਖਕ ਦੀ ਮੌਤ1992ਮਹਿੰਗਾਈ ਭੱਤਾਪਾਣੀ ਦੀ ਸੰਭਾਲਜਿੰਦ ਕੌਰਸਤਿ ਸ੍ਰੀ ਅਕਾਲਯਥਾਰਥਵਾਦਕਿੱਸਾ ਕਾਵਿਦੇਸ਼ਾਂ ਦੀ ਸੂਚੀਰਾਣੀ ਲਕਸ਼ਮੀਬਾਈ3ਸਲੀਬੀ ਜੰਗਾਂਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖ7 ਸਤੰਬਰਐਥਨਜ਼ਪੁਆਧੀ ਸੱਭਿਆਚਾਰਸਵੈ-ਜੀਵਨੀਉਪਵਾਕਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨਨਿਸ਼ਾਨ ਸਾਹਿਬਚਾਰ ਸਾਹਿਬਜ਼ਾਦੇ1945ਜਾਪੁ ਸਾਹਿਬਕਹਾਵਤਾਂਗ੍ਰੀਸ਼ਾ (ਨਿੱਕੀ ਕਹਾਣੀ)ਪੰਜਾਬ ਦਾ ਇਤਿਹਾਸਵੇਦਇਰਾਨ ਵਿਚ ਖੇਡਾਂਅੰਤਰਰਾਸ਼ਟਰੀ ਮਹਿਲਾ ਦਿਵਸਮਾਪੇਸਾਹਿਤ ਅਤੇ ਮਨੋਵਿਗਿਆਨਬੱਬੂ ਮਾਨਪੁਰਖਵਾਚਕ ਪੜਨਾਂਵਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਰੋਮਾਂਸਵਾਦੀ ਪੰਜਾਬੀ ਕਵਿਤਾਕਬੀਲਾਗੁੱਲੀ ਡੰਡਾਸਫ਼ਰਨਾਮਾਸ਼ਖ਼ਸੀਅਤਕੁਦਰਤੀ ਤਬਾਹੀਸੂਰਜੀ ਊਰਜਾਰਾਘਵ ਚੱਡਾਵਰਨਮਾਲਾਬਾਗਾਂ ਦਾ ਰਾਖਾ (ਨਿੱਕੀ ਕਹਾਣੀ)ਰੌਲਟ ਐਕਟਸਾਬਿਤ੍ਰੀ ਹੀਸਨਮਭਗਤ ਰਵਿਦਾਸਲੋਕ ਕਾਵਿਸਿਮਰਨਜੀਤ ਸਿੰਘ ਮਾਨਪ੍ਰਤੀ ਵਿਅਕਤੀ ਆਮਦਨਅਨੁਕਰਣ ਸਿਧਾਂਤਸੰਸਕ੍ਰਿਤ ਭਾਸ਼ਾਰੇਡੀਓਮੁਹੰਮਦ ਗ਼ੌਰੀਹੌਰਸ ਰੇਸਿੰਗ (ਘੋੜਾ ਦੌੜ)ਪਹਿਲੀ ਐਂਗਲੋ-ਸਿੱਖ ਜੰਗਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਮੁੱਖ ਸਫ਼ਾਸਿੰਧੂ ਘਾਟੀ ਸੱਭਿਅਤਾਖੋ-ਖੋਰੋਗਜਨਮ ਸੰਬੰਧੀ ਰੀਤੀ ਰਿਵਾਜਸਮਾਜਕ ਪਰਿਵਰਤਨਸ਼ਬਦਹਿਮਾਚਲ ਪ੍ਰਦੇਸ਼ਪੰਜਾਬ ਵਿਧਾਨ ਸਭਾ ਚੋਣਾਂ 2022ਸਾਕਾ ਚਮਕੌਰ ਸਾਹਿਬ🡆 More