ਵੀ ਐਸ ਨੈਪਾਲ

ਵਿਦਿਆਧਰ ਸੂਰਜਪ੍ਰਸਾਦ ਨੈਪਾਲ (/ˈnaɪpɔːl/(17 ਅਗਸਤ ਸੁਨ 1932 - 11 ਅਗਸਤ 2018) ਨਵੇਂ ਯੁਗ ਦੇ ਪ੍ਰਸਿੱਧ ਅੰਗਰੇਜ਼ੀ ਲੇਖਕਾਂ ਵਿੱਚੋਂ ਇੱਕ ਸੀ।

ਵੀ ਐਸ ਨੈਪਾਲ
ਵੀ ਐਸ ਨੈਪਾਲ ਢਾਕਾ ਵਿੱਚ, 2016
ਵੀ ਐਸ ਨੈਪਾਲ ਢਾਕਾ ਵਿੱਚ, 2016
ਜਨਮਵਿਦਿਆਧਰ ਸੂਰਜਪ੍ਰਸਾਦ ਨੈਪਾਲ
(1932-08-17)17 ਅਗਸਤ 1932
ਚਗਵਾਨਸ, ਟਰਿਨੀਡਾਡ
ਮੌਤ11 ਅਗਸਤ 2018(2018-08-11) (ਉਮਰ 85)
ਕਿੱਤਾਨਾਵਲਕਾਰ, ਯਾਤਰਾ ਲੇਖਕ, ਨਿਬੰਧਕਾਰ
ਰਾਸ਼ਟਰੀਅਤਾਟਰਿਨੀਡਾਡੀਅਨ, ਬਰਤਾਨਵੀ
ਸ਼ੈਲੀਨਾਵਲ, ਨਿਬੰਧ
ਪ੍ਰਮੁੱਖ ਕੰਮA House for Mr. Biswas
A Bend in the River
The Enigma of Arrival
In a Free State
ਪ੍ਰਮੁੱਖ ਅਵਾਰਡਬੁਕਰ ਇਨਾਮ
1971
ਸਾਹਿਤ ਵਿੱਚ ਨੋਬਲ ਇਨਾਮ
2001
ਜੀਵਨ ਸਾਥੀਪੈਟਰੀਸੀਅਸ ਐਨ ਹੇਲ ਨੈਪਾਲ (1955 - 1996) ਨਾਦਿਰਾ ਨੈਪਾਲ

ਵੀ ਐਸ ਨੈਪਾਲ ਦਾ ਜਨਮ 17 ਅਗਸਤ 1932 ਨੂੰ ਟਰਿਨੀਡਾਡ ਦੇ ਚਗਵਾਨਸ ਵਿੱਚ ਹੋਇਆ। ਉਸਨੂੰ ਨੁਤਨ ਅੰਗਰੇਜ਼ੀ ਛੰਦ ਦਾ ਗੁਰੂ ਕਿਹਾ ਜਾਂਦਾ ਹੈ। ਉਹ ਕਈ ਸਾਹਿਤਕ ਇਨਾਮ ਨਾਲ ਸਨਮਾਨਿਤ ਕੀਤੇ ਜਾ ਚੁੱਕਿਆ ਹੈ। ਇਨ੍ਹਾਂ ਵਿੱਚ ਜੋਨ ਲਿਲਵੇਲੀਨ ਰੀਜ ਇਨਾਮ (1958), ਦ ਸੋਮਰਸੇਟ ਮੋਗਮ ਅਵਾਰਡ (1980), ਦ ਹੋਵਥੋਰਡਨ ਇਨਾਮ (1964, ਦ ਡਬਲਿਊ ਐਚ ਸਮਿਥ ਸਾਹਿਤਕ ਅਵਾਰਡ (1968), ਦ ਬੁਕਰ ਇਨਾਮ (1971) ਅਤੇ ਦ ਡੇਵਿਡ ਕੋਹੇਨ ਇਨਾਮ (1993) ਬ੍ਰਿਟਿਸ਼ ਸਾਹਿਤ ਵਿੱਚ ਜੀਵਨ ਭਰ ਕੰਮ ਦੇ ਲਈ, ਪ੍ਰਮੁੱਖ ਹਨ। ਵੀ ਐਸ ਨੈਪਾਲ ਨੂੰ 2001 ਵਿੱਚ ਸਾਹਿਤ ਵਿੱਚ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।

2008 ਵਿੱਚ ਟਾਈਮਜ ਨੇ ਵੀ ਐਸ ਨੈਪਾਲ ਨੂੰ ਆਪਣੀ 50 ਮਹਾਨ ਬ੍ਰਿਟਿਸ਼ ਸਾਹਿਤਕਾਰਾਂ ਦੀ ਸੂਚੀ ਵਿੱਚ ਸੱਤਵਾਂ ਸਥਾਨ ਦਿੱਤਾ।

ਹਵਾਲੇ

Tags:

🔥 Trending searches on Wiki ਪੰਜਾਬੀ:

ਵਾਹਿਗੁਰੂਸਿੰਧੂ ਘਾਟੀ ਸੱਭਿਅਤਾਲੁਧਿਆਣਾਕਿੱਸਾ ਕਾਵਿਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ2023 ਮਾਰਾਕੇਸ਼-ਸਫੀ ਭੂਚਾਲਆਗਰਾ ਲੋਕ ਸਭਾ ਹਲਕਾਗੈਰੇਨਾ ਫ੍ਰੀ ਫਾਇਰਨਾਜ਼ਿਮ ਹਿਕਮਤ2024 ਵਿੱਚ ਮੌਤਾਂਪਰਜੀਵੀਪੁਣਾ29 ਸਤੰਬਰਸ਼ਿਵਾ ਜੀਡੋਰਿਸ ਲੈਸਿੰਗਰਿਪਬਲਿਕਨ ਪਾਰਟੀ (ਸੰਯੁਕਤ ਰਾਜ)ਹੱਡੀ27 ਮਾਰਚਭਾਰਤ ਦਾ ਸੰਵਿਧਾਨਮਨੁੱਖੀ ਦੰਦਮੈਟ੍ਰਿਕਸ ਮਕੈਨਿਕਸਪੰਜਾਬ ਦਾ ਇਤਿਹਾਸਅਫ਼ਰੀਕਾਸੀ.ਐਸ.ਐਸਸੂਰਜ ਮੰਡਲ18 ਅਕਤੂਬਰਝਾਰਖੰਡਮੈਕਸੀਕੋ ਸ਼ਹਿਰਮਿੱਟੀਸਲੇਮਪੁਰ ਲੋਕ ਸਭਾ ਹਲਕਾਸੀ. ਕੇ. ਨਾਇਡੂਫ਼ਲਾਂ ਦੀ ਸੂਚੀਅਟਾਬਾਦ ਝੀਲਸਭਿਆਚਾਰਕ ਆਰਥਿਕਤਾਗਲਾਪਾਗੋਸ ਦੀਪ ਸਮੂਹਮਾਈਕਲ ਜੈਕਸਨ19 ਅਕਤੂਬਰਭਾਈ ਬਚਿੱਤਰ ਸਿੰਘਸ਼ਾਹ ਮੁਹੰਮਦਰਣਜੀਤ ਸਿੰਘ ਕੁੱਕੀ ਗਿੱਲਪੂਰਨ ਭਗਤਰੂਆਅੰਤਰਰਾਸ਼ਟਰੀਸਖ਼ਿਨਵਾਲੀਗੁਰੂ ਗੋਬਿੰਦ ਸਿੰਘਸਿੱਖ ਧਰਮਬਿਧੀ ਚੰਦਅੰਚਾਰ ਝੀਲ26 ਅਗਸਤ2023 ਨੇਪਾਲ ਭੂਚਾਲ17 ਨਵੰਬਰਗੁਰਮੁਖੀ ਲਿਪੀਸਾਊਦੀ ਅਰਬਜਨੇਊ ਰੋਗਜਪਾਨ2023 ਓਡੀਸ਼ਾ ਟਰੇਨ ਟੱਕਰਗੁਰੂ ਅੰਗਦਚੜ੍ਹਦੀ ਕਲਾਬੁਨਿਆਦੀ ਢਾਂਚਾਸਪੇਨ8 ਦਸੰਬਰਯੂਨੀਕੋਡਸਾਕਾ ਨਨਕਾਣਾ ਸਾਹਿਬਅਭਾਜ ਸੰਖਿਆਯੂਕ੍ਰੇਨ ਉੱਤੇ ਰੂਸੀ ਹਮਲਾ੧੭ ਮਈ1912ਯਿੱਦੀਸ਼ ਭਾਸ਼ਾਰਸ (ਕਾਵਿ ਸ਼ਾਸਤਰ)ਕਰਤਾਰ ਸਿੰਘ ਸਰਾਭਾਅਮਰ ਸਿੰਘ ਚਮਕੀਲਾਸੱਭਿਆਚਾਰਨੂਰ-ਸੁਲਤਾਨਬੀਜਪੈਰਾਸੀਟਾਮੋਲ🡆 More