ਵੀਅਤਨਾਮ ਦੀ ਲਾਮ, ਜਿਹਨੂੰ ਦੂਜੀ ਹਿੰਦਚਿਨਾ ਲਾਮ ਵੀ ਕਿਹਾ ਜਾਂਦਾ ਹੈ, 1 ਨਵੰਬਰ 1955 ਤੋਂ ਲੈ ਕੇ 3੦ ਅਪ੍ਰੈਲ 1975 ਨੂੰ ਵਾਪਰੀ ਸਾਈਗਾਨ ਦੀ ਸਪੁਰਦਗੀ ਤੱਕ ਚੱਲੀ ਠੰਡੀ ਲਾਮ ਦੇ ਦੌਰ ਵੇਲੇ ਦੀ ਇੱਕ ਵਿਦੇਸ਼ੀ ਥਾਂ 'ਤੇ ਲੜੀ ਗਈ ਜੰਗ ਸੀ। ਇਹ ਲਾਮ ਪਹਿਲੀ ਇੰਡੋਚਾਈਨਾ ਜੰਗ ਮਗਰੋਂ ਉੱਤਰੀ ਵੀਅਤਨਾਮ (ਸੋਵੀਅਤ ਸੰਘ, ਚੀਨ ਅਤੇ ਹੋਰ ਸਾਮਵਾਦੀ ਹਿਮਾਇਤੀ ਦੇਸ਼ਾਂ ਵੱਲੋਂ ਸਹਾਇਤਾ) ਅਤੇ ਦੱਖਣੀ ਵੀਅਤਨਾਮ ਦੀ ਹਕੂਮਤ (ਸੰਯੁਕਤ ਰਾਜ ਅਤੇ ਹੋਰ ਸਾਮਵਾਦ-ਵਿਰੋਧੀ ਦੇਸ਼ਾਂ ਵੱਲੋਂ ਸਹਾਇਤਾ) ਵਿਚਕਾਰ ਹੋਈ ਸੀ। ਵੀਅਤ ਕਾਂਗ (ਜਿਹਨੂੰ ਰਾਸ਼ਟਰੀ ਅਜ਼ਾਦੀ ਮੋਰਚਾ ਜਾਂ ਐੱਨ.ਐੱਲ.ਐੱਫ਼.
ਵੀ ਆਖਿਆ ਜਾਂਦਾ ਹੈ), ਜੋ ਕਿ ਉੱਤਰ ਦੇ ਹੁਕਮਾਂ ਹੇਠ ਚਲਾਇਆ ਜਾਂਦਾ ਇੱਕ ਮਾਮੂਲੀ ਤੌਰ 'ਤੇ ਹਥਿਆਰਬੰਦ ਦੱਖਣੀ ਵੀਅਤਨਾਮੀ ਸਾਮਵਾਦੀ ਸਾਂਝਾ ਮੋਰਚਾ ਸੀ, ਨੇ ਇਲਾਕੇ ਵਿਚਲੇ ਸਾਮਵਾਦ-ਵਿਰੋਧੀ ਤਾਕਤਾਂ ਖ਼ਿਲਾਫ਼ ਇੱਕ ਛਾਪਾਮਾਰ ਜੰਗ ਲੜੀ। ਪੀਪਲਜ਼ ਆਰਮੀ ਆਫ਼ ਵੀਅਤਨਾਮ (ਉੱਤਰੀ ਵੀਅਤਨਾਮੀ ਫ਼ੌਜ ਜਾਂ ਐੱਨ.ਵੀ.ਏ. ਵੀ ਕਿਹਾ ਜਾਂਦਾ ਹੈ) ਇੱਕ ਵਧੇਰੀ ਰਵਾਇਤੀ ਜੰਗ ਲੜੀ ਅਤੇ ਕਈ ਵਾਰ ਲੜਾਈ ਵਿੱਚ ਬਹੁਗਿਣਤੀ ਦਸਤੇ ਘੱਲੇ। ਜਿਵੇਂ-ਜਿਵੇਂ ਲਾਮ ਅੱਗੇ ਵਧੀ, ਵੀਅਤ ਕਾਂਗ ਦੀ ਲੜਾਈ ਵਿੱਚ ਭੂਮਿਕਾ ਘਟਦੀ ਗਈ ਜਦਕਿ ਐੱਨ.ਵੀ.ਏ. ਦਾ ਰੋਲ ਹੋਰ ਵਧਦਾ ਗਿਆ। ਸੰਯੁਕਤ ਰਾਜ ਅਤੇ ਦੱਖਣੀ ਵੀਅਤਨਾਮੀ ਫ਼ੌਜਾਂ ਖ਼ਾਸ ਹਵਾਈ ਯੋਗਤਾ ਅਤੇ ਜ਼ਬਰਦਸਤ ਅਸਲੇ ਦਾ ਸਹਾਰਾ ਲੈ ਕੇ ਭਾਲ਼ ਅਤੇ ਤਬਾਹੀ ਕਾਰਵਾਈਆਂ ਕਰ ਰਹੇ ਸੀ ਜਿਹਨਾਂ ਵਿੱਚ ਧਰਤੀ ਉਤਲੀਆਂ ਫ਼ੌਜਾਂ, ਤੋਪਖ਼ਾਨੇ ਅਤੇ ਹਵਾਈ ਗੋਲ਼ਾਬਾਰੀ ਸ਼ਾਮਲ ਸੀ। ਲਾਮ ਦੇ ਦੌਰ ਵਿੱਚ ਸੰਯੁਕਤ ਰਾਜ ਨੇ ਉੱਤਰੀ ਵੀਅਤਨਾਮ ਖ਼ਿਲਾਫ਼ ਵੱਡੇ ਪੈਮਾਨੇ 'ਤੇ ਜੰਗਨੀਤਕ ਗੋਲ਼ਾਬਾਰੀ ਦੀ ਇੱਕ ਮੁਹਿੰਮ ਚਲਾਈ ਸੀ ਅਤੇ ਵੇਖਦੇ ਹੀ ਵੇਖਦੇ ਉੱਤਰੀ ਵੀਅਤਨਾਮੀ ਦੇ ਅਸਮਾਨ ਦੁਨੀਆ ਦੇ ਸਭ ਤੋਂ ਰਾਖੀ ਵਾਲ਼ੇ ਅਸਮਾਨ ਬਣ ਗਏ ਸਨ।
ਵੀਅਤਨਾਮ ਲਾਮ | |||||||||
---|---|---|---|---|---|---|---|---|---|
ਹਿੰਦਚਿਨਾ ਲਾਮ ਅਤੇ ਠੰਡੀ ਲਾਮ ਦਾ ਹਿੱਸਾ | |||||||||
| |||||||||
Belligerents | |||||||||
ਸਾਮਵਾਦ-ਵਿਰੋਧੀ ਤਾਕਤਾਂ: ਫਰਮਾ:Country data ਦੱਖਣੀ ਵੀਅਤਨਾਮ ਸਹਾਇਤਾ ਦੇਣ ਵਾਲ਼ੇ: | ਸਾਮਵਾਦੀ ਤਾਕਤਾਂ: ਫਰਮਾ:Country data ਉੱਤਰੀ ਵੀਅਤਨਾਮ ਸਹਾਇਤਾ ਦੇਣ ਵਾਲ਼ੇ: | ||||||||
Commanders and leaders | |||||||||
ਫਰਮਾ:Country data ਦੱਖਣੀ ਵੀਅਤਨਾਮ Ngô Đình Diệm ਫਰਮਾ:Country data ਦੱਖਣੀ ਵੀਅਤਨਾਮ Nguyễn Văn Thiệu ਫਰਮਾ:Country data ਦੱਖਣੀ ਵੀਅਤਨਾਮ Nguyen Cao Ky ਫਰਮਾ:Country data ਦੱਖਣੀ ਵੀਅਤਨਾਮ Cao Văn Viên ਫਰਮਾ:Country data ਦੱਖਣੀ ਵੀਅਤਨਾਮ Ngô Quang Trưởng John F. Kennedy Lyndon B. Johnson Richard Nixon William Westmoreland Creighton Abrams Robert McNamara Park Chung-hee Chae Myung Shin Robert Menzies Harold Holt Keith Holyoake Thanom Kittikachorn ...and others | ਫਰਮਾ:Country data ਉੱਤਰੀ ਵੀਅਤਨਾਮ ਹੋ ਚੀ ਮਿਨ ਫਰਮਾ:Country data ਉੱਤਰੀ ਵੀਅਤਨਾਮ Le Duan ਫਰਮਾ:Country data ਉੱਤਰੀ ਵੀਅਤਨਾਮ Võ Nguyên Giáp ਫਰਮਾ:Country data ਉੱਤਰੀ ਵੀਅਤਨਾਮ Van Tien Dung ਫਰਮਾ:Country data ਉੱਤਰੀ ਵੀਅਤਨਾਮ Le Trong Tan ਫਰਮਾ:Country data ਉੱਤਰੀ ਵੀਅਤਨਾਮ Phạm Văn Đồng ਫਰਮਾ:Country data ਦੱਖਣੀ ਵੀਅਤਨਾਮ ਗਣਰਾਜ Hoang Van Thai ਫਰਮਾ:Country data Republic of South Vietnam Tran Van Tra ਫਰਮਾ:Country data ਦੱਖਣੀ ਵੀਅਤਨਾਮ ਗਣਰਾਜ Nguyen Van Linh ਫਰਮਾ:Country data Rਦੱਖਣੀ ਵੀਅਤਨਾਮ ਗਣਰਾਜ Nguyễn Hữu Thọ ...ਅਤੇ ਹੋਰ | ||||||||
Lieutenant-Colonel Les Kosem Brigadier General Y-Ghok Niê Krieng Chau Dara | |||||||||
Strength | |||||||||
~੧,੮੩੦,੦੦੦ (੧੯੬੮) ਦੱਖਣੀ ਕੋਰੀਆ: ੫੦,੦੦੦ ਆਸਟਰੇਲੀਆ: ੭,੬੭੨ ਫਰਮਾ:Country data ਫ਼ਿਲਪੀਨਜ਼ ਥਾਈਲੈਂਡ, ਫ਼ਿਲਪੀਨਜ਼: ੧੦,੪੫੦ ਨਿਊਜ਼ੀਲੈਂਡ: ੫੫੨ | ~੪੬੧,੦੦੦ ਚੀਨ: ੧੭੦,੦੦੦ (੧੯੬੫-੬੯ ਵਿੱਚ) ਫਰਮਾ:Country data ਸੋਵੀਅਤ ਸੰਘ ਸੋਵੀਅਤ ਸੰਘ: ੩,੦੦੦ ਉੱਤਰੀ ਕੋਰੀਆ: ੩੦੦–੬੦੦ | ||||||||
ਚਾਮ ਅਜ਼ਾਦੀ ਮੋਰਚਾ (Front de Libération du Champa, FLC) Central Highlands Liberation Front (Front de Libération des Hauts Plateaux, FLHP) Liberation Front of Kampuchea Krom (Front de Liberation du Kampuchea Krom, FLKK) | |||||||||
Casualties and losses | |||||||||
ਫਰਮਾ:Country data ਦੱਖਣੀ ਵੀਅਤਨਾਮ South Vietnam ਕੁੱਲ ਫੱਟੜ: ~੧,੪੯੦,੦੦੦+ | ਫਰਮਾ:Country data ਉੱਤਰੀ ਵੀਅਤਨਾਮਫਰਮਾ:Country data ਦੱਖਣੀ ਵੀਅਤਨਾਮ ਗਣਰਾਜ ਉੱਤਰੀ ਵੀਅਤਨਾਮ ਅਤੇ ਵੀਅਤ ਕਾਂਗ ਕੁੱਲ ਫੱਟੜ: ~੬੦੮,੨੦੦ |
This article uses material from the Wikipedia ਪੰਜਾਬੀ article ਵੀਅਤਨਾਮ ਜੰਗ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.