ਵਿਚੋਲਗੀ

ਵਿਚੋਲਗੀ ਦੋ ਜਂ ਵਧੇਰੇ ਲੋਕਾਂ ਦਾ ਵਿਆਹ ਦੇ ਮਕਸਦ ਨਾਲ਼ ਮੇਲ ਕਰਾਉਣ ਦਾ ਅਮਲ ਹੁੰਦਾ ਹੈ।

ਕਿਸੇ ਵੀ ਦੋ ਧਿਰਾਂ ਦੇ ਵਿਚ ਆ ਕੇ ਕੰਮ ਕਰਵਾਉਣ ਵਾਲੇ ਵਿਅਕਤੀ ਨੂੰ ਵਿਚੋਲਾ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਮੁੰਡੇ/ਕੁੜੀਆਂ ਦੇ ਰਿਸ਼ਤੇ ਕਰਵਾਉਣ ਵਾਲੇ ਨੂੰ ਹੀ ਵਿਚੋਲਾ ਕਿਹਾ ਜਾਂਦਾ ਸੀ। ਹੁਣ ਤਾਂ ਕੋਈ ਵੀ ਕੰਮ ਵਿਚੋਲਿਆਂ ਤੋਂ ਬਿਗੈਰ ਨਹੀਂ ਹੁੰਦਾ। ਪਹਿਲੇ ਸਮਿਆਂ ਵਿਚ ਜਿਆਦਾ ਵਿਚੋਲੇ ਪਿੰਡਾਂ ਦੇ ਬ੍ਰਾਹਮਣ ਅਤੇ ਨਾਈ ਹੁੰਦੇ ਸਨ। ਬ੍ਰਾਹਮਣਾਂ ਅਤੇ ਨਾਈਆਂ ਨੂੰ ਆਪਣੇ ਜ਼ਜ਼ਮਾਨਾ ਦੇ ਕੰਮਾਂ ਸੰਬੰਧੀ ਗੰਢਾਂ ਦੇਣ, ਸੁਨੇਹੇ ਦੇਣ ਤੇ ਹੋਰ ਸਮਾਜਿਕ ਜੁੰਮੇਵਾਰੀਆਂ ਨਿਭਾਉਣ ਲਈ ਦੂਸਰੇ ਪਿੰਡਾਂ ਵਿਚ ਜਾਣਾ ਪੈਂਦਾ ਸੀ। ਇਸ ਤਰ੍ਹਾਂ ਉਨ੍ਹਾਂ ਨੂੰ ਉਨ੍ਹਾਂ ਪਿੰਡਾਂ ਦੇ ਪਰਿਵਾਰਾਂ ਦੀਆਂ ਜਮੀਨਾਂ, ਜੈਦਾਦਾਂ, ਖੇਤੀਬਾੜੀ, ਸਮਾਜਿਕ ਰੁਤਬੇ, ਆਰਥਿਕ ਹਾਲਤ ਦਾ ਪਤਾ ਲੱਗਦਾ ਰਹਿੰਦਾ ਸੀ, ਜਿਸ ਕਰਕੇ ਉਹ ਆਪਣੇ ਪਿੰਡ ਦੇ ਉਹੋ ਜਿਹੇ ਪਰਿਵਾਰਾਂ ਦੇ ਮੁੰਡੇ/ਕੁੜੀਆਂ ਦੇ ਰਿਸ਼ਤੇ ਬਾਹਰਲੇ ਪਿੰਡਾਂ ਵਿਚ ਕਰਵਾਉਂਦੇ ਰਹਿੰਦੇ ਸਨ।

ਹੁਣ ਤਾਂ ਹਰ ਛੋਟੇ ਵੱਡੇ ਸ਼ਹਿਰਾਂ ਵਿਚ ਰਿਸ਼ਤੇ ਕਰਵਾਉਣ ਵਾਲੇ ਵਿਚੋਲਿਆਂ ਨੇ ਆਪਣੇ ਦਫਤਰ ਖੋਲ੍ਹੇ ਹੋਏ ਹਨ, ਜਿਨ੍ਹਾਂ ਨੂੰ ‘ਮੈਰਿਜ ਬਿਊਰੋ’” ਕਿਹਾ ਜਾਂਦਾ ਹੈ। ਪਹਿਲੇ ਸਮਿਆਂ ਵਿਚ ਵਿਚੋਲਗੀ ਪੁੰਨ-ਅਰਥ ਕੀਤੀ ਜਾਂਦਾ ਸੀ। ਹਾਂ, ਜਦੋਂ ਤੱਕ ਵਿਆਹ ਨਹੀਂ ਹੁੰਦਾ ਸੀ, ਮੁੰਡੇ/ਕੁੜੀ ਵਾਲੇ ਵਿਚੋਲੇ ਦੀ ਪੂਰੀ ਸੇਵਾ ਕਰਦੇ ਹੁੰਦੇ ਸਨ। ਫੇਰ ਵਿਚੋਲਿਆਂ ਨੂੰ ਦੁਪੱਟੇ, ਖੇਸ, ਕੰਬਲ ਦਿੱਤੇ ਜਾਣ ਲੱਗੇ। ਹੁਣ ਤਾਂ ਵਿਚੋਲਿਆਂ ਨੂੰ ਸੋਨੇ ਦੀਆਂ ਛਾਪਾਂ ਅਤੇ ਕੜੇ ਪਾਏ ਜਾਂਦੇ ਹਨ। ਮੈਰਿਜ ਬਿਊਰੋ ਵਾਲੇ ਤਾਂ ਵਿਚੋਲਗੀ ਦੇ ਰੱਜ ਕੇ ਪੈਸੇ ਲੈਂਦੇ ਹਨ। ਹੁਣ ਬਹੁਤੇ ਰਿਸ਼ਤੇ ਅਖ਼ਬਾਰਾਂ ਵਿਚ ਦਿੱਤੇ ਵਿਆਹ ਸੰਬੰਧੀ ਇਸ਼ਤਿਹਾਰਾਂ ਰਾਹੀਂ ਹੋਣ ਲੱਗ ਪਏ ਹਨ। ਇਸ ਲਈ ਵਿਚੋਲਿਆਂ ਦੀ ਹੁਣ ਪਹਿਲੇ ਜਿਹੀ ਚੜ੍ਹਤ ਨਹੀਂ ਰਹੀ।

ਹਵਾਲੇ

Tags:

ਵਿਆਹ

🔥 Trending searches on Wiki ਪੰਜਾਬੀ:

ਸਿੱਖੀਪਾਉਂਟਾ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਪੰਜਾਬ, ਪਾਕਿਸਤਾਨਦਲਿਤਜ਼ਫ਼ਰਨਾਮਾ (ਪੱਤਰ)ਵਰਨਮਾਲਾਕਿੱਕਲੀਦੀਪ ਸਿੱਧੂਟਰਾਂਸਫ਼ਾਰਮਰਸ (ਫ਼ਿਲਮ)ਇਕਾਂਗੀਹਿੰਦੀ ਭਾਸ਼ਾਪੰਜਾਬੀ ਲੋਰੀਆਂਨਿਓਲਾਪੰਜਾਬ ਲੋਕ ਸਭਾ ਚੋਣਾਂ 2024ਸੰਯੁਕਤ ਰਾਸ਼ਟਰਪਾਸ਼ਸਿਮਰਨਜੀਤ ਸਿੰਘ ਮਾਨਗੋਇੰਦਵਾਲ ਸਾਹਿਬਸੂਰਜ ਮੰਡਲਮੱਧਕਾਲੀਨ ਪੰਜਾਬੀ ਸਾਹਿਤਪੰਜਾਬੀ ਧੁਨੀਵਿਉਂਤਵਿਰਾਸਤ2020-2021 ਭਾਰਤੀ ਕਿਸਾਨ ਅੰਦੋਲਨਸਾਕਾ ਸਰਹਿੰਦਰੇਤੀਤਰਲੋਕ ਸਿੰਘ ਕੰਵਰਖ਼ਲੀਲ ਜਿਬਰਾਨਗੁਰੂ ਰਾਮਦਾਸਪੰਜਾਬੀ ਵਿਕੀਪੀਡੀਆਮਿਆ ਖ਼ਲੀਫ਼ਾਚੋਣਸਿੰਘ ਸਭਾ ਲਹਿਰਅਨੰਦ ਸਾਹਿਬਬੁਰਜ ਖ਼ਲੀਫ਼ਾਪਾਕਿਸਤਾਨਰੂਸੀ ਰੂਪਵਾਦਆਮਦਨ ਕਰਖਿਦਰਾਣਾ ਦੀ ਲੜਾਈਜਪਾਨਪੰਜਾਬੀ ਵਿਆਕਰਨਨਾਂਵਪੰਜਾਬ ਦਾ ਇਤਿਹਾਸਮੋਹਨ ਸਿੰਘ ਵੈਦਸੁਖਮਨੀ ਸਾਹਿਬਰੇਲਗੱਡੀਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂਦੇਸ਼ਆਸਟਰੇਲੀਆਚਰਨਜੀਤ ਸਿੰਘ ਚੰਨੀਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਜਾਪੁ ਸਾਹਿਬਪਿਆਰਤੂੰ ਮੱਘਦਾ ਰਹੀਂ ਵੇ ਸੂਰਜਾਸਾਮਾਜਕ ਮੀਡੀਆਪ੍ਰੋਫ਼ੈਸਰ ਮੋਹਨ ਸਿੰਘਸਿਹਤਬੋਹੜਕੋਸ਼ਕਾਰੀਹੁਸਤਿੰਦਰਮੰਗਲ ਪਾਂਡੇਸਦਾਚਾਰਰਾਜ ਸਭਾਗੱਤਕਾਅਰਸਤੂ ਦਾ ਅਨੁਕਰਨ ਸਿਧਾਂਤਅਜ਼ਾਦਬਲਾਗਜਲ੍ਹਿਆਂਵਾਲਾ ਬਾਗ ਹੱਤਿਆਕਾਂਡਉਰਦੂਭਾਈ ਨਿਰਮਲ ਸਿੰਘ ਖ਼ਾਲਸਾਵਾਰਤਕਅਲੰਕਾਰ (ਸਾਹਿਤ)ਕਵਿਤਾਗੁਰੂ ਅਰਜਨਪੀ ਵੀ ਨਰਸਿਮਾ ਰਾਓ🡆 More