ਲੈਲਤ-ਉਲ-ਕਦਰ (Arabic: لیلة القدر) ਜਾਂ ਸ਼ਬੇ ਕਦਰ, ਉਹ ਰਾਤ ਹੈ, ਜਿਸ ਨੂੰ ਸਾਰੇ ਮੁਸਲਮਾਨ ਸਭ ਤੋਂ ਮੁਕੱਦਸ ਮੰਨਦੇ ਹਨ। ਇਹ ਇਸਲਾਮੀ ਮਹੀਨੇ ਰਮਜਾਨ ਦੇ ਅੰਤਮ ਦਸ ਰਾਤਾਂ ਵਿੱਚੋਂ ਇੱਕ ਰਾਤ ਹੈ, ਜਿਸ ਦੇ ਬਾਰੇ ਕੁਰਾਨ ਵਿੱਚ ਸੂਰਤ-ਅਲ-ਕੁਰਾਨ ਦੇ ਨਾਮ ਨਾਲ ਇੱਕ ਸੂਰਤ ਵੀ ਨਾਜਿਲ ਹੋਈ ਹੈ। ਇਸ ਰਾਤ ਨੂੰ ਇਬਾਦਤ ਕਰਨ ਦੀ ਬਹੁਤ ਤਾਕੀਦ ਹੈ। ਕੁਝ ਵਿਦਵਾਨ 23ਵੀਂ, ਕੁਝ 25ਵੀਂ ਰਾਤ ਮੰਨਦੇ ਹਨ, ਪਰ ਬਹੁਤੇ ਵਿਦਵਾਨਾਂ ਦਾ ਮੰਨਣਾ ਹੈ ਕਿ ਇਹ 27ਵੀਂ ਰਾਤ ਸੀ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਲੈਲਤ-ਉਲ-ਕਦਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.