ਲੂਈ ਆਰਾਗੋਂ (ਫ਼ਰਾਂਸੀਸੀ: , ਜਨਮ ਸਮੇਂ ਲੂਈ ਐਂਡਰਿਓਕਸ (3 ਅਕਤੂਬਰ1897 – 24 ਦਸੰਬਰ 1982), ਫਰਾਂਸੀਸੀ ਕਵੀ, ਨਾਵਲਕਾਰ ਅਤੇ ਸੰਪਾਦਕ, ਕਮਿਊਨਿਸਟ ਪਾਰਟੀ ਦੇ ਦੇਰ ਤੋਂ ਮੈਂਬਰ ਅਤੇ ਅਕਾਦਮੀ ਗੋਨਕੋਰ (ਗੋਨਕੋਰ ਸਾਹਿਤ ਸਭਾ) ਦੇ ਮੈਂਬਰ ਸੀ।
ਲੂਈ ਆਰਾਗੋਂ | |
---|---|
ਜਨਮ | ਲੂਈ ਐਂਡਰਿਓਕਸ 3 ਅਕਤੂਬਰ 1897 ਪੈਰਿਸ |
ਮੌਤ | 24 ਦਸੰਬਰ 1982 (ਉਮਰ 95) ਪੈਰਿਸ |
ਰਾਸ਼ਟਰੀਅਤਾ | ਫਰਾਂਸੀਸੀ |
This article uses material from the Wikipedia ਪੰਜਾਬੀ article ਲੂਈ ਆਰਾਗੋਂ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.