ਲੁਆਂਦਾ: ਅੰਗੋਲਾ ਦੀ ਰਾਜਧਾਨੀ

ਲੁਆਂਦਾ ਜਾਂ ਲੋਆਂਦਾ, ਪਹਿਲੋਂ ਸਾਓ ਪਾਊਲੋ ਦਾ ਆਸੁੰਸਾਓ ਦੇ ਲੋਆਂਦਾ, ਅੰਗੋਲਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਅੰਗੋਲਾ ਦੇ ਅੰਧ ਮਹਾਂਸਾਗਰ ਉਤਲੇ ਤਟ ਉੱਤੇ ਸਥਿੱਤ ਹੋਣ ਕਰ ਕੇ ਇਹ ਦੇਸ਼ ਦੀ ਇੱਕ ਪ੍ਰਮੁੱਖ ਬੰਦਰਗਾਹ ਹੈ ਅਤੇ ਇਹ ਅੰਗੋਲਾ ਦਾ ਪ੍ਰਸ਼ਾਸਕੀ ਕੇਂਦਰ ਵੀ ਹੈ। ਇਸ ਦੀ ਮਹਾਂਨਗਰੀ ਅਬਾਦੀ 50 ਲੱਖ ਤੋਂ ਜ਼ਿਆਦਾ ਹੈ। ਇਅ ਲੁਆਂਦਾ ਸੂਬੇ ਦੀ ਵੀ ਰਾਜਧਾਨੀ ਹੈ ਅਤੇ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ (ਸਾਓ ਪਾਊਲੋ ਅਤੇ ਰੀਓ ਦੇ ਹਾਨੇਈਰੋ ਮਗਰੋਂ) ਪੁਰਤਗਾਲੀ-ਭਾਸ਼ਾਈ ਸ਼ਹਿਰ ਹੈ।

ਲੁਆਂਦਾ

ਹਵਾਲੇ

Tags:

ਅੰਗੋਲਾਅੰਧ ਮਹਾਂਸਾਗਰਰਾਜਧਾਨੀ

🔥 Trending searches on Wiki ਪੰਜਾਬੀ:

ਨੰਦ ਲਾਲ ਨੂਰਪੁਰੀਕਿਰਨ ਬੇਦੀਪਾਣੀਪਤ ਦੀ ਦੂਜੀ ਲੜਾਈਲੋਕ ਸਭਾ ਹਲਕਿਆਂ ਦੀ ਸੂਚੀਮਾਤਾ ਗੁਜਰੀਸਿੰਚਾਈਪਲਾਸੀ ਦੀ ਲੜਾਈਗੁਰਦੁਆਰਾ ਟਾਹਲੀ ਸਾਹਿਬ(ਸੰਤੋਖਸਰ)ਸੂਰਜਭਾਰਤੀ ਜਨਤਾ ਪਾਰਟੀਪ੍ਰੇਮ ਪ੍ਰਕਾਸ਼ਵਿਕੀਮੀਡੀਆ ਤਹਿਰੀਕਕਬੀਰਗੁਰੂ ਅੰਗਦਮਨੁੱਖੀ ਸਰੀਰਦਿਲਸ਼ਾਦ ਅਖ਼ਤਰਟਾਹਲੀਭਾਰਤੀ ਰੁਪਈਆਫੌਂਟਰੇਤੀਕਬੱਡੀਹਰਿਆਣਾਕੈਨੇਡਾਕਵਿਤਾਭਾਈ ਤਾਰੂ ਸਿੰਘਵਿਰਾਟ ਕੋਹਲੀਉਦਾਰਵਾਦਲੋਕ ਸਾਹਿਤਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਬਿਧੀ ਚੰਦਸਵਿੰਦਰ ਸਿੰਘ ਉੱਪਲਲਾਲ ਕਿਲ੍ਹਾਬੋਹੜਭਾਰਤ ਦਾ ਚੋਣ ਕਮਿਸ਼ਨਬਾਬਰਫਲਕੰਡੋਮਅਲਾਹੁਣੀਆਂਸਿੱਖ ਸਾਮਰਾਜਕੰਪਨੀਖਡੂਰ ਸਾਹਿਬਪਵਿੱਤਰ ਪਾਪੀ (ਨਾਵਲ)ਗੁਰੂ ਹਰਿਰਾਇਆਪਰੇਟਿੰਗ ਸਿਸਟਮਭਾਖੜਾ ਡੈਮਗੁਰਦੁਆਰਾਪਰੀ ਕਥਾਭਾਰਤ ਦੀ ਵੰਡਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਮੱਧ-ਕਾਲੀਨ ਪੰਜਾਬੀ ਵਾਰਤਕਮਿਸਲਸਿੰਘ ਸਭਾ ਲਹਿਰਹਾਥੀਪੰਜਾਬੀਅਨੁਵਾਦਵਰਿਆਮ ਸਿੰਘ ਸੰਧੂਮਿਆ ਖ਼ਲੀਫ਼ਾਜਨਤਕ ਛੁੱਟੀਪੰਜਾਬੀ ਕੈਲੰਡਰਗੁਰਦੁਆਰਿਆਂ ਦੀ ਸੂਚੀ27 ਅਪ੍ਰੈਲਭਾਈ ਗੁਰਦਾਸ ਦੀਆਂ ਵਾਰਾਂਸੁਭਾਸ਼ ਚੰਦਰ ਬੋਸਟੀਕਾ ਸਾਹਿਤਸਿੱਖੀਮਿਰਗੀਮਾਰਕਸਵਾਦਪੂਰਨ ਸਿੰਘਗੁਰਮੁਖੀ ਲਿਪੀਗਿੱਦੜਬਾਹਾਚੜ੍ਹਦੀ ਕਲਾਲੂਣਾ (ਕਾਵਿ-ਨਾਟਕ)ਪ੍ਰਿੰਸੀਪਲ ਤੇਜਾ ਸਿੰਘਨਾਦਰ ਸ਼ਾਹਪੰਥ ਪ੍ਰਕਾਸ਼ਹੋਲੀ🡆 More