ਰਾਲਫ ਵਾਲਡੋ ਐਮਰਸਨ

ਰਾਲਫ ਵਾਲਡੋ ਐਮਰਸਨ (25 ਮਈ 1803 - 27 ਅਪਰੈਲ 1882) ਇੱਕ ਅਮਰੀਕੀ ਨਿਬੰਧਕਾਰ, ਭਾਸ਼ਣਕਾਰ ਅਤੇ ਕਵੀ ਹੋਏ ਹਨ। ਉਨ੍ਹਾਂ ਨੇ 19ਵੀਂ ਸਦੀ ਦੇ ਅਧ ਸਮੇਂ ਚੱਲੇ ਅੰਤਰਗਿਆਨਵਾਦੀ ਅੰਦੋਲਨ ਦੀ ਅਗਵਾਈ ਕੀਤੀ ਸੀ। ਉਹ ਵਿਅਕਤੀਵਾਦ ਦੇ ਤਕੜੇ ਚੈਂਪੀਅਨ ਅਤੇ ਵਿਅਕਤੀ ਉੱਤੇ ਸਮਾਜਕ ਦਬਾਵਾਂ ਦੇ ਤਕੜੇ ਆਲੋਚਕ ਸਨ। ਉਨ੍ਹਾਂ ਨੇ ਮੈਲਵਿਲ, ਥੋਰੋ, ਵਿਟਮੈਨ ਅਤੇ ਹਾਥਾਰਨ ਵਰਗੇ ਅਨੇਕ ਲੇਖਕਾਂ ਅਤੇ ਚਿੰਤਕਾਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਆਪਣੇ ਨਵੇਂ ਵਿਚਾਰਾਂ ਨੂੰ ਪ੍ਰਚਾਰਨ ਹਿੱਤ ਅਮਰੀਕਾ ਭਰ ਵਿੱਚ 1500 ਤੋਂ ਵਧ ਪ੍ਰਵਚਨ ਕੀਤੇ। ਬਾਅਦ ਵਿੱਚ ਆਪਣੇ ਇਨ੍ਹਾਂ ਭਾਸ਼ਣਾਂ ਨੂੰ ਹੀ ਕਲਮਬੰਦ ਕਰ ਕੇ ਦਰਜ਼ਨਾਂ ਨਿਬੰਧ ਪ੍ਰਕਾਸ਼ਿਤ ਕੀਤੇ। 1836 ਵਿੱਚ ਆਪਣੇ ਇੱਕ ਨਿਬੰਧ ਪ੍ਰਕਿਰਤੀ (ਨੇਚਰ) ਵਿੱਚ ਉਨ੍ਹਾਂ ਨੇ ਆਪਣੇ ਸਮਕਾਲੀਆਂ ਦੀਆਂ ਧਾਰਮਿਕ ਤੇ ਸਮਾਜਿਕ ਧਾਰਨਾਵਾਂ ਨੂੰ ਰੱਦ ਕਰਦੇ ਹੋਏ ਆਪਣੀ ਅੰਤਰਗਿਆਨਵਾਦੀ (Transcendentalist) ਵਿਚਾਰਧਾਰਾ ਨੂੰ ਸੂਤਰਬੱਧ ਕੀਤਾ। ਨਵੀਆਂ ਲੀਹਾਂ ਪਾਉਣ ਵਾਲੇ ਇਸ ਨਿਬੰਧ ਤੋਂ ਬਾਅਦ 1937 ਵਿੱਚ ਉਨ੍ਹਾਂ ਨੇ ' ਦ ਅਮੈਰੀਕਨ ਸਕੌਲਰ ' ਨਾਂ ਦਾ ਪ੍ਰਵਚਨ ਕੀਤਾ ਜਿਸ ਨੂੰ ਓਲੀਵਰ ਵੈਨਡਲ ਹੋਮਸ ਸੀਨੀਅਰ ਨੇ ਸੁਤੰਤਰਤਾ ਦਾ ਬੌਧਿਕ ਐਲਾਨ ਦਾ ਦਰਜਾ ਦਿੱਤਾ।

ਰਾਲਫ ਵਾਲਡੋ ਐਮਰਸਨ
ਰਾਲਫ ਵਾਲਡੋ ਐਮਰਸਨ
ਐਮਰਸਨ 1857 ਵਿੱਚ
ਜਨਮ(1803-05-25)25 ਮਈ 1803
ਮੌਤ27 ਅਪ੍ਰੈਲ 1882(1882-04-27) (ਉਮਰ 78)
ਕੋਨਕੋਰਡ, ਮੈਸਾਚਿਊਟਸ, ਯੂ ਐੱਸ
ਰਾਸ਼ਟਰੀਅਤਾਅਮਰੀਕੀ
ਕਾਲ19th century philosophy
ਖੇਤਰWestern Philosophy
ਸਕੂਲਅੰਤਰਗਿਆਨਵਾਦ
ਅਦਾਰੇਹਾਵਰਡ ਕਾਲਜ
ਮੁੱਖ ਰੁਚੀਆਂ
ਵਿਅਕਤੀਵਾਦ, ਰਹੱਸਵਾਦ
ਮੁੱਖ ਵਿਚਾਰ
ਆਤਮ-ਨਿਰਭਰਤਾ, ਓਵਰ-ਸੋਲ
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ
ਦਸਤਖ਼ਤ
ਰਾਲਫ ਵਾਲਡੋ ਐਮਰਸਨ

ਚੋਣਵੀਆਂ ਰਚਨਾਵਾਂ

ਰਾਲਫ ਵਾਲਡੋ ਐਮਰਸਨ 
ਰੀਪ੍ਰੇਜੈਂਟੇਟਿਵ ਮੈੱਨ (1850)

ਸੰਗ੍ਰਹਿ

  • "ਐਸੇਜ਼, ਫਸਟ ਸੀਰੀਜ਼ (1841)
  • ਐਸੇਜ਼: ਸੈਕੰਡ ਸੀਰੀਜ਼ (1844)
  • ਕਵਿਤਾਵਾਂ (1847)
  • ਨੇਚਰ; ਐਡਰੈਸਜ਼ ਐਂਡ ਲੇਕਚਰਜ਼ (1849)
  • ਰੀਪ੍ਰੇਜੈਂਟੇਟਿਵ ਮੈੱਨ (1850)

Tags:

ਨੈਥੇਨੀਏਲ ਹਥਾਰਨਵਾਲਟ ਵਿਟਮੈਨਹਰਮਨ ਮੈਲਵਿਲਹੈਨਰੀ ਡੇਵਿਡ ਥੋਰੋ

🔥 Trending searches on Wiki ਪੰਜਾਬੀ:

ਸਾਕਾ ਚਮਕੌਰ ਸਾਹਿਬਨਾਥ ਜੋਗੀਆਂ ਦਾ ਸਾਹਿਤਪਲੈਟੋ ਦਾ ਕਲਾ ਸਿਧਾਂਤਜਾਤਪੰਜਾਬਰਾਮਨੌਮੀਭਾਰਤ ਦਾ ਇਤਿਹਾਸਪਹਾੜੀਚਲੂਣੇਵਾਰਿਸ ਸ਼ਾਹ - ਇਸ਼ਕ ਦਾ ਵਾਰਿਸਨਿਸ਼ਚੇਵਾਚਕ ਪੜਨਾਂਵਰੇਖਾ ਚਿੱਤਰਮੀਂਹਵਾਕਪ੍ਰਤੱਖ ਚੋਣ ਪ੍ਰਣਾਲੀਮੌਸਮਸਵਰਾਜਬੀਰਕਿਰਿਆ-ਵਿਸ਼ੇਸ਼ਣਯਥਾਰਥਗੁਰਦੁਆਰਾ ਬੰਗਲਾ ਸਾਹਿਬਜੀਵਨ - ਕਥਾਤਜੱਮੁਲ ਕਲੀਮਸਮਾਜਵਾਦਮਾਝੀਚਾਦਰ ਹੇਠਲਾ ਬੰਦਾਨਿਬੰਧਅੱਖਰਲੋਕ ਆਖਦੇ ਹਨਬੋਹੜਭਾਰਤਹੋਂਦਅਨਾਜਜੰਗਲੀ ਅੱਗਅਧਿਆਪਕਕਵਿਤਾਦਸੰਬਰਚੰਡੀ ਦੀ ਵਾਰਵਿਆਹ ਦੀਆਂ ਰਸਮਾਂਬਠਿੰਡਾਅਲ ਕਾਇਦਾਤਕਨੀਕੀਪਿਆਰਲੋਕ ਗਾਥਾਸਾਹਿਤ ਅਕਾਦਮੀ ਪੁਰਸਕਾਰ ਮੋੜਨ ਵਾਲੇ ਲੇਖਕਾਂ ਦੀ ਸੂਚੀਜੰਗਲੀ ਬੂਟੀਪੰਜਾਬੀ ਵਿਆਕਰਨਹਿਮਾਚਲ ਪ੍ਰਦੇਸ਼ਬਿਰੌਨ ਡੈਲੀਦਸਮ ਗ੍ਰੰਥਜੜ੍ਹੀ-ਬੂਟੀਸਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਗੋਇੰਦਵਾਲ ਸਾਹਿਬਖ਼ਿਲਾਫ਼ਤ ਅੰਦੋਲਨਚਮਕੌਰਭਗਤ ਸਿੰਘਦੇਵਨਾਗਰੀ ਲਿਪੀਬਿਗ ਬੈਂਗ ਥਿਊਰੀਦਰਸ਼ਨਲੋਹੜੀਸੰਕਲਪਆਧੁਨਿਕਤਾਮੁਹੰਮਦ ਗ਼ੌਰੀਗ਼ਜ਼ਲਭਗਤ ਕਬੀਰ ਜੀਬਲਰਾਜ ਸਾਹਨੀਗਿਆਨੀ ਸੰਤ ਸਿੰਘ ਮਸਕੀਨਅਨੰਦਪੁਰ ਸਾਹਿਬ ਦਾ ਮਤਾਵਿਕਰਮਾਦਿੱਤਡਾ. ਵਨੀਤਾਪਟਿਆਲਾਹਰਜੀਤ ਹਰਮਨਅਲਗੋਜ਼ੇਸਿੱਖ ਧਰਮ ਵਿੱਚ ਮਨਾਹੀਆਂਛੋਟਾ ਘੱਲੂਘਾਰਾਨੇਹਾ ਸ਼ੈੱਟੀਫ਼ੈਸਲਾਬਾਦ🡆 More