ਰਾਗ ਭੈਰਉ

ਰਾਗ ਭੈਰਉ ਗੁਰੂ ਨਾਨਕ ਦੇਵ ਜੀ ਦੇ ਸਮੇਂ ਜਾਂ ਉਹਨਾਂ ਤੋਂ ਵੀ ਪਹਿਲਾਂ ਦਾ ਰਾਗ ਹੈ। ਇਸ ਰਾਗ ਨੂੰ ਰਾਗਮਾਲਾ ਵਿੱਚ ਰਾਗ ਭੈਰਵੀ ਦਾ ਪਤੀ ਕਿਹਾ ਜਾਂਦਾ ਹੈ। ਇਸ ਰਾਗ ਅੰਮ੍ਰਿਤ ਵੇਲੇ ਦਾ ਰਾਗ ਹੈ। ਗੁਰੂ ਸਾਹਿਬਾਨਾਂ ਅਤੇ ਭਗਤਾਂ ਨੇ ਬਾਣੀ ਦੇ ਗਾਇਨ ਲਈ ਦਿਨ ਦੇ ਪਹਿਰ ਅਨੁਸਾਰ ਇਹ ਰਾਗ ਨਿਰਧਾਰਿਤ ਕੀਤਾ ਹੈ। ਗੁਰੂ ਗ੍ਰੰਥ ਸਾਹਿਬ 'ਚ ਕਰਮ ਅਨੁਸਾਰ 23ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਚਾਰ ਗੁਰੂ ਸਾਹਿਬਾਨ ਅਤੇ ਤਿੰਨ ਭਗਤਾਂ ਦੀਆਂ 132 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1125 ਤੋਂ 1167 ਤੱਕ ਦਰਜ ਹੈ।

ਰਾਗ ਭੈਰਉ
ਸਕੇਲ ਨੋਟਸ
ਅਰੋਹ ਸਾ ਰੇੁ ਗਾ ਮਾ ਪਾ ਧੁਾ ਨੀ ਸਾ
ਅਵਰੋਹ ਸਾ ਨੀ ਧੁਾ ਪਾ ਮਾ ਗਾ ਰੇੁ ਸਾ
ਵਾਦੀ ਧੁਾ
ਸਮਵਾਦੀ ਰੇੁ
ਰਾਗਾਂ ਵਿੱਚ ਰਚਿਤ ਬਾਣੀ ਦਾ ਵੇਰਵਾ
ਬਾਣੀ ਰਚੇਤਾ ਦਾ ਨਾਮ ਸ਼ਬਦ
ਗੁਰੂ ਨਾਨਕ ਦੇਵ ਜੀ 9
ਗੁਰੂ ਅਮਰਦਾਸ ਜੀ 23
ਗੁਰੂ ਰਾਮਦਾਸ ਜੀ 7
ਗੁਰੂ ਅਰਜਨ ਦੇਵ ਜੀ 60
ਭਗਤ ਕਬੀਰ ਜੀ 20
ਭਗਤ ਰਵਿਦਾਸ ਜੀ 1
ਭਗਤ ਨਾਮਦੇਵ ਜੀ 12

ਹਵਾਲੇ

Tags:

ਗੁਰੂ ਗ੍ਰੰਥ ਸਾਹਿਬਗੁਰੂ ਨਾਨਕ ਦੇਵ ਜੀ

🔥 Trending searches on Wiki ਪੰਜਾਬੀ:

ਪੰਜਾਬੀ ਨਾਵਲਡਾ. ਹਰਿਭਜਨ ਸਿੰਘਕਾਮਾਗਾਟਾਮਾਰੂ ਬਿਰਤਾਂਤਕਾਮਰਸਬੱਚਾਰਾਮਦਾਸੀਆਮਾਰਕਸਵਾਦਪ੍ਰਹਿਲਾਦਪੰਜਾਬ ਦੀਆਂ ਪੇਂਡੂ ਖੇਡਾਂਪਛਾਣ-ਸ਼ਬਦਵਾਰਤਕਚਰਖ਼ਾISBN (identifier)ਮਾਤਾ ਜੀਤੋਆਧੁਨਿਕ ਪੰਜਾਬੀ ਸਾਹਿਤਮਨੁੱਖੀ ਦਿਮਾਗਖ਼ਾਲਿਸਤਾਨ ਲਹਿਰਊਧਮ ਸਿੰਘਗੁਲਾਬਵਾਲੀਬਾਲਤਾਜ ਮਹਿਲਸ਼ਬਦਕੋਸ਼ਸਕੂਲ ਲਾਇਬ੍ਰੇਰੀਬੱਬੂ ਮਾਨਪੰਜਾਬ ਦੇ ਲੋਕ-ਨਾਚਭਗਵਦ ਗੀਤਾਤਾਂਬਾਪਾਣੀਰਣਜੀਤ ਸਿੰਘਰਣਜੀਤ ਸਿੰਘ ਕੁੱਕੀ ਗਿੱਲਹਰਿਆਣਾਕਿੱਸਾ ਕਾਵਿ ਦੇ ਛੰਦ ਪ੍ਰਬੰਧਚੰਦਰ ਸ਼ੇਖਰ ਆਜ਼ਾਦਪ੍ਰੋਫ਼ੈਸਰ ਮੋਹਨ ਸਿੰਘਸਵਰਬੁੱਲ੍ਹੇ ਸ਼ਾਹਸਿੱਖਿਆਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਧਾਲੀਵਾਲਪੰਜਾਬੀ ਲੋਕ ਨਾਟਕਪੀਲੂਭਾਰਤ ਦੀ ਸੁਪਰੀਮ ਕੋਰਟਪੰਜਾਬੀ ਰੀਤੀ ਰਿਵਾਜਹੁਮਾਯੂੰਬਿਆਸ ਦਰਿਆਸਫ਼ਰਨਾਮਾਭੱਖੜਾਲੋਕ ਸਾਹਿਤਹੈਰੋਇਨਰਾਣੀ ਤੱਤਅਰਬੀ ਭਾਸ਼ਾਪੜਨਾਂਵਪਰਾਬੈਂਗਣੀ ਕਿਰਨਾਂਸੋਨਾਅਲ ਨੀਨੋ2020ਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਲਾਇਬ੍ਰੇਰੀਤਖ਼ਤ ਸ੍ਰੀ ਹਜ਼ੂਰ ਸਾਹਿਬਅਲਬਰਟ ਆਈਨਸਟਾਈਨਪੂਰਨਮਾਸ਼ੀਮਾਤਾ ਸਾਹਿਬ ਕੌਰਯੋਨੀਭਾਈ ਰੂਪ ਚੰਦਐਚ.ਟੀ.ਐਮ.ਐਲਮਹਾਤਮਾ ਗਾਂਧੀਗੁਰੂ ਤੇਗ ਬਹਾਦਰਬੁਗਚੂਡਿਸਕਸਇੰਡੋਨੇਸ਼ੀਆਮਲੇਰੀਆਇੰਗਲੈਂਡਗ੍ਰਹਿਬਲਾਗ🡆 More