ਮੋਮਲ ਸ਼ੇਖ

ਮੋਮਲ ਸ਼ੇਖ਼ (Urdu: مومل شیخ) (ਜਨਮ 6 ਅਪਰੈਲ 1986) ਇਕ ਪਾਕਿਸਤਾਨੀ ਅਦਾਕਾਰਾ ਹੈ। ਉਹ ਨਾਚ ਨਾਲ ਫਿਲਮਾਂ ਦੇ ਖੇਤਰ ਵਿਚ ਕਦਮ ਰਖ ਰਹੀ ਹੈ। ਉਹ ਪਾਕਿਸਤਾਨੀ ਟੀਵੀ ਡਰਾਮੇ ਯੇਹ ਜਿੰਦਗੀ ਹੈ, ਮਿਰਾਤ-ਉਲ-ਉਰੂਸ ਤੇ ਮੁਝੇ ਖੁਦਾ ਪੇ ਯਕੀਨ ਹੈ ਵਿਚ ਅਦਾਕਾਰੀ ਕਾਰਨ ਨਾਮਣਾ ਖੱਟ ਚੁੱਕੀ ਹੈ। ਮਿਰਾਤ-ਉਲ-ਉਰੂਸ ਇਸੇ ਨਾਂ ਦੇ ਨਾਵਲ ਮਿਰਾਤ-ਉਲ-ਉਰੂਸ ਦਾ ਫਿਲਮਾਂਕਣ ਹੈ।

ਮੋਮਲ ਸ਼ੇਖ
ਜਨਮ
ਮੋਮਲ ਸ਼ੇਖ

(1986-04-06) 6 ਅਪ੍ਰੈਲ 1986 (ਉਮਰ 38)
Karachi, Sindh
ਰਾਸ਼ਟਰੀਅਤਾਪਾਕਿਸਤਾਨੀ
ਪੇਸ਼ਾਅਦਾਕਾਰਾ, ਮਾਡਲ
ਰਿਸ਼ਤੇਦਾਰਸ਼ਹਿਜ਼ਾਦ ਸ਼ੇਖ਼ (ਭਰਾ)
ਮਰੀਅਮ ਸ਼ੇਖ਼ (ਮਤਰੇਈ ਭੈਣ)
Behroze Sabzwari (Uncle)
ਸਲੀਮ ਸ਼ੇਖ਼ (Uncle)
Shehroz Sabzwari (Cousin)

ਨਿੱਜੀ ਜੀਵਨ

ਉਹ ਅਭਿਨੇਤਾ ਜਾਵੇਦ ਸ਼ੇਖ ਅਤੇ ਜ਼ੀਨਤ ਮੰਗੀ ਦੀ ਧੀ ਅਤੇ ਸ਼ਹਿਜ਼ਾਦ ਸ਼ੇਖ ਦੀ ਭੈਣ, ਬੇਹਰੋਜ਼ ਸਬਜ਼ਵਾਰੀ ਅਤੇ ਸਲੀਮ ਸ਼ੇਖ ਦੀ ਭਤੀਜੀ ਅਤੇ ਸ਼ਹਿਰੋਜ਼ ਸਬਜ਼ਵਾਰੀ ਦੀ ਚਚੇਰੀ ਭੈਣ ਹੈ। ਉਸ ਦਾ ਵਿਆਹ ਨਾਦਰ ਨਵਾਜ਼ ਨਾਲ ਹੋਇਆ ਹੈ। ਉਨ੍ਹਾਂ ਦਾ ਇੱਕ ਪੁੱਤਰ ਹੈ ਜਿਸਦਾ ਨਾਮ ਇਬਰਾਹਿਮ ਹੈ। ਮੋਮਲ ਸ਼ੇਖ ਨੇ ਆਪਣੀ ਧੀ ਦੇ ਜਨਮ ਦਾ ਐਲਾਨ ਕੀਤਾ ਜਿਸਦਾ ਜਨਮ 20 ਅਗਸਤ 2020 ਨੂੰ ਹੋਇਆ ਸੀ।

ਕਰੀਅਰ

ਉਸ ਨੇ ਜੀਓ ਟੀਵੀ 'ਤੇ ਮੀਰਤ ਉਲ ਉਰੂਸ ਵਰਗੇ ਟੈਲੀਵਿਜ਼ਨ ਸੀਰੀਅਲਾਂ ਵਿੱਚ ਕੰਮ ਕੀਤਾ ਹੈ। ਉਸਨੇ ਹੈਪੀ ਭਾਗ ਜਾਏਗੀ ਨਾਲ ਆਪਣੀ ਬਾਲੀਵੁੱਡ ਫਿਲਮ ਦੀ ਸ਼ੁਰੂਆਤ ਕੀਤੀ।

ਫ਼ਿਲਮੋਗ੍ਰਾਫੀ

  • ਨਾਚ - 2013

ਟੈਲੀਵਿਜ਼ਨ

  • ਫ੍ਰੈਨਕ਼ੁਸੀ
  • ਏਤਰਾਫ
  • ਯੇਹ ਜ਼ਿੰਦਗੀ ਹੈ
  • ਮਿਰਾਤ-ਉਲ-ਅਰੂਸ
  • ਏਕ ਮਾਮੂਲੀ ਲੜਕੀ
  • ਕੁਦਰਤ
  • ਮੁਝੇ ਖੁਦਾ ਪੇ ਯਕੀਨ ਹੈ
  • ਜ਼ਾਰਾ ਔਰ ਮੇਹਰੁਨਿਸਾ
  • ਸੁਬਹ ਸਵੇਰੇ ਸਮਾਂ ਕੇ ਸਾਥ

ਬਾਹਰੀ ਲਿੰਕ

ਇਹ ਵੀ ਦੇਖੋ

  • ਪਾਕਿਸਤਾਨੀ ਸਿਨੇਮਾ

Tags:

ਮੋਮਲ ਸ਼ੇਖ ਨਿੱਜੀ ਜੀਵਨਮੋਮਲ ਸ਼ੇਖ ਕਰੀਅਰਮੋਮਲ ਸ਼ੇਖ ਫ਼ਿਲਮੋਗ੍ਰਾਫੀਮੋਮਲ ਸ਼ੇਖ ਬਾਹਰੀ ਲਿੰਕਮੋਮਲ ਸ਼ੇਖ ਇਹ ਵੀ ਦੇਖੋਮੋਮਲ ਸ਼ੇਖਪਾਕਿਸਤਾਨੀ ਟੀਵੀ ਡਰਾਮੇਮਿਰਾਤ-ਉਲ-ਉਰੂਸਮੁਝੇ ਖੁਦਾ ਪੇ ਯਕੀਨ ਹੈ

🔥 Trending searches on Wiki ਪੰਜਾਬੀ:

ਬਿਸ਼ਨੋਈ ਪੰਥਜਨੇਊ ਰੋਗਵਿਕੀਪੀਡੀਆਮੁੱਖ ਸਫ਼ਾਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਪੰਜਾਬੀ ਧੁਨੀਵਿਉਂਤਨਾਟਕ (ਥੀਏਟਰ)ਮਨੋਜ ਪਾਂਡੇਸ਼ਖ਼ਸੀਅਤਅਜੀਤ ਕੌਰਨਾਟੋਪਪੀਹਾਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਪੰਜਾਬ ਦਾ ਇਤਿਹਾਸਵਿਅੰਜਨ24 ਅਪ੍ਰੈਲਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਹਾਸ਼ਮ ਸ਼ਾਹਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਦਰਿਆਭਗਤ ਸਿੰਘਸੂਰਜਸਿੱਖ ਸਾਮਰਾਜਪੰਜਾਬੀ ਖੋਜ ਦਾ ਇਤਿਹਾਸਮਨੁੱਖਪੰਜਾਬੀ ਨਾਵਲ ਦੀ ਇਤਿਹਾਸਕਾਰੀਖੋ-ਖੋਬਾਬਾ ਬੁੱਢਾ ਜੀਨੀਲਕਮਲ ਪੁਰੀਚੰਡੀਗੜ੍ਹਚਰਨ ਦਾਸ ਸਿੱਧੂਭਗਤ ਧੰਨਾ ਜੀਕਾਮਾਗਾਟਾਮਾਰੂ ਬਿਰਤਾਂਤਭਗਤੀ ਲਹਿਰਵਹਿਮ ਭਰਮਯੂਨਾਈਟਡ ਕਿੰਗਡਮਤਮਾਕੂਮਹਿਸਮਪੁਰਪੋਲੀਓਪਿਸ਼ਾਚਕੌਰਵਸੂਬਾ ਸਿੰਘਗਰੀਨਲੈਂਡਕੂੰਜਨਵਤੇਜ ਭਾਰਤੀਬੁੱਧ ਧਰਮਪੰਜਾਬੀ ਸਾਹਿਤ ਆਲੋਚਨਾਗਰਭਪਾਤਭਾਰਤ ਵਿੱਚ ਪੰਚਾਇਤੀ ਰਾਜਵਿਕੀਸਰੋਤਮੜ੍ਹੀ ਦਾ ਦੀਵਾਕੋਟ ਸੇਖੋਂਹਰਨੀਆਕੁੱਤਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਮੱਕੀ ਦੀ ਰੋਟੀਮਹਾਤਮਅੱਕਮਲੇਰੀਆਗ਼ਜ਼ਲਯੂਬਲੌਕ ਓਰਿਜਿਨਡੇਰਾ ਬਾਬਾ ਨਾਨਕਸਾਉਣੀ ਦੀ ਫ਼ਸਲਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਇੰਦਰਾ ਗਾਂਧੀਪਾਸ਼ਸਵਰਬੇਰੁਜ਼ਗਾਰੀਕੋਟਾਬਾਜਰਾਯਾਹੂ! ਮੇਲਸੱਭਿਆਚਾਰਭਾਰਤ ਦਾ ਇਤਿਹਾਸਵਿਕੀ🡆 More