ਮੂਲਾਂਸ਼

ਮੂਲਾਂਸ਼ (Word stem) ਭਾਸ਼ਾ ਵਿਗਿਆਨ ਵਿੱਚ ਕਿਸੇ ਸ਼ਬਦ ਦਾ ਉਹ ਹਿੱਸਾ ਹੁੰਦਾ ਹੈ, ਜਿਸ ਨਾਲ ਅੱਗੋਂ ਰੂਪਾਂਸ਼ ਜੁੜ ਕੇ ਸ਼ਬਦ ਨਿਰਮਾਣ ਦੀ ਪ੍ਰਕਿਰਿਆ ਚਲਦੀ ਹੈ। ਇਸ ਨਾਲ ਮਿਲਦੇ ਜੁਲਦੇ ਅਰਥਾਂ ਵਾਲਾ ਸ਼ਬਦ ਧਾਤੂ ਹੈ। ਦੋਹਾਂ ਵਿੱਚ ਬਰੀਕ ਜਿਹਾ ਅੰਤਰ ਹੈ। ਹਰੇਕ ਧਾਤੂ ਤਾਂ ਮੂਲਾਂਸ਼ ਵੀ ਹੁੰਦਾ ਹੈ ਪਰ ਹਰੇਕ ਮੂਲਾਂਸ਼ ਧਾਤੂ ਨਹੀਂ ਹੁੰਦਾ।

ਉਦਾਹਰਨਾਂ
ਪੜ੍ਹਨਾ ਕਿਰਿਆ ਦਾ ਮੂਲਾਂਸ਼ ਪੜ੍ਹ ਹੈ: ਇਹ ਉਹ ਅੰਸ਼ ਹੈ ਜੋ ਇਸ ਦੇ ਸਾਰੇ ਰੂਪਾਂ ਵਿੱਚ ਵਿਚਰਦਾ ਹੈ।
  1. ਪੜ੍ਹਨਾ (ਸਧਾਰਨ ਕਿਰਿਆ)
  2. ਪੜ੍ਹ/ਪੜ੍ਹੋ (ਹੁਕਮੀ)
  3. ਪੜ੍ਹਦਾ/ਪੜ੍ਹਦੀ/ਪੜ੍ਹਦੇ/ਪੜ੍ਹਦੀਆਂ/ਪੜ੍ਹਿਆ/ਪੜ੍ਹੇ (ਹੈ/ਹਾਂ/ਹਨ) (ਵਰਤਮਾਨ ਕਾਲ)
  4. ਪੜ੍ਹਦਾ/ਪੜ੍ਹਦੀ/ਪੜ੍ਹਦੇ/ਪੜ੍ਹਦੀਆਂ/ਪੜ੍ਹਿਆ/ਪੜ੍ਹੇ (ਸੀ/ਸਾਂ/ਸਨ) (ਅਤੀਤ ਕਾਲ)
  5. ਪੜ੍ਹਿਆ/ਪੜ੍ਹੇ (ਸਧਾਰਨ ਅਤੀਤ)
  6. ਪੜ੍ਹਿਆ/ਪੜ੍ਹੇ (ਅਤੀਤ ਕਿਰਦੰਤ)
  7. ਪੜ੍ਹ ਰਿਹਾ/ਰਹੇ/ਰਹੀ/ਰਹੀਆਂ (ਚੱਲ ਰਿਹਾ)

ਇੱਕ ਅਰਥ ਵਿੱਚ, ਕੋਈ ਮੂਲਾਂਸ਼ ਉਹ ਧਾਤੂ ਹੈ ਜਿਸਨੇ ਆਪਣੇ ਨਾਲ ਵਧੇਤਰ ਲੈਕੇ ਸ਼ਬਦ ਨਿਰਮਾਣਕਾਰੀ ਦੀ ਪ੍ਰਕਿਰਿਆ ਨੂੰ ਨੇਪਰੇ ਚੜ੍ਹਨਾ ਹੈ।

ਹਵਾਲੇ

Tags:

ਭਾਸ਼ਾ ਵਿਗਿਆਨ

🔥 Trending searches on Wiki ਪੰਜਾਬੀ:

ਭਾਈ ਦਿਆਲਾਭਾਈ ਮਰਦਾਨਾਪੰਜਾਬ ਦਾ ਇਤਿਹਾਸਚੜ੍ਹਦੀ ਕਲਾਆਧੁਨਿਕ ਪੰਜਾਬੀ ਵਾਰਤਕਪੰਜਾਬੀ ਲੋਕ ਖੇਡਾਂਰਾਗ ਸਿਰੀਗੂਰੂ ਨਾਨਕ ਦੀ ਪਹਿਲੀ ਉਦਾਸੀਮੀਂਹਪੁਆਧੀ ਉਪਭਾਸ਼ਾਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਹੁਕਮਨਾਮਾਭਾਰਤੀ ਰੇਲਵੇਗ਼ਜ਼ਲਵਾਰਤਕਗ਼ਦਰ ਲਹਿਰਰਾਵਣਵਿਸਾਖੀਪੰਜਾਬੀ ਲੋਕਗੀਤਮਿਰਗੀਜਲ੍ਹਿਆਂਵਾਲਾ ਬਾਗ ਹੱਤਿਆਕਾਂਡਤਖ਼ਤ ਸ੍ਰੀ ਪਟਨਾ ਸਾਹਿਬਪੰਜਾਬੀ ਲੋਕਧਾਰਾ ਦੇ ਸੰਗ੍ਰਹਿ, ਸੰਪਾਦਨ ਤੇ ਮੁਲਾਂਕਣ ਵਿੱਚ ਅੰਗਰੇਜ਼ੀ ਵਿਦਵਾਨਾਂ ਦਾ ਯੋਗਦਾਨਰੱਖੜੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਭਾਰਤ ਦੀ ਸੰਵਿਧਾਨ ਸਭਾਦਲਿਤ ਸਾਹਿਤਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਸਾਡੇ ਸਮਿਆਂ ਵਿੱਚਬਿਰਤਾਂਤ-ਸ਼ਾਸਤਰਭੰਗੜਾ (ਨਾਚ)ਲੋਕ-ਮਨਗੁਰੂ ਅਰਜਨਜਰਨੈਲ ਸਿੰਘ ਭਿੰਡਰਾਂਵਾਲੇਅਜਮੇਰ ਸਿੰਘ ਔਲਖਮਾਂ ਬੋਲੀਮੌਤਮਾਝੀਲਸੋਈਕ੍ਰਿਸ਼ਨ ਦੇਵ ਰਾਏਪੜਨਾਂਵਰਬਿੰਦਰਨਾਥ ਟੈਗੋਰਮਹਿਮੂਦ ਗਜ਼ਨਵੀਬਲਰਾਜ ਸਾਹਨੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਦੱਖਣੀ ਕੋਰੀਆਆਲੋਚਨਾ ਤੇ ਡਾ. ਹਰਿਭਜਨ ਸਿੰਘਜੰਗਨਾਮਾ ਸ਼ਾਹ ਮੁਹੰਮਦਹੀਰ ਰਾਂਝਾਪਰਿਵਾਰਸਮੁਦਰਗੁਪਤ ਦੀਆਂ ਜਿੱਤਾਂਰੂਸ-ਜਪਾਨ ਯੁੱਧਲੁਕਣ ਮੀਚੀਮੋਂਟਾਨਾਆਯੁਰਵੇਦਟੋਡਰ ਮੱਲ ਦੀ ਹਵੇਲੀਮੱਧਕਾਲੀਨ ਪੰਜਾਬੀ ਵਾਰਤਕਸੁਖਪਾਲ ਸਿੰਘ ਖਹਿਰਾਰੂਸਵਚਨ (ਵਿਆਕਰਨ)ਗਰਭਪਾਤਨਾਰੀਵਾਦਸਰਬੱਤ ਦਾ ਭਲਾਗੈਲੀਲਿਓ ਗੈਲਿਲੀਆਸਾ ਦੀ ਵਾਰਮਸ਼ੀਨੀ ਬੁੱਧੀਮਾਨਤਾਜਸਪ੍ਰੀਤ ਬੁਮਰਾਹਪੰਜਾਬ ਦੇ ਲੋਕ ਸਾਜ਼ਮੌਤ ਦੀਆਂ ਰਸਮਾਂਡਰੱਗਜਵਾਹਰ ਲਾਲ ਨਹਿਰੂਪੰਜਾਬੀ ਕਹਾਣੀਏ. ਪੀ. ਜੇ. ਅਬਦੁਲ ਕਲਾਮਲੋਰੀ🡆 More