ਦ ਸੋਸਾਇਟੀ ਆਫ਼ ਮੁਸਲਮਾਨ ਬ੍ਰਦਰਸ (Arabic: جماعة الإخوان المسلمين), ਸੰਖੇਪ ਵਿੱਚ,ਮੁਸਲਿਮ ਬ੍ਰਦਰਹੁੱਡ (الإخوان المسلمون al-Ikhwān al-Muslimūn) ਸੰਸਾਰ ਦੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਸਭ ਤੋਂ ਵੱਡੇ ਇਸਲਾਮੀ ਅੰਦੋਲਨਾਂ ਵਿੱਚੋਂ ਇੱਕ ਹੈ। ਇਸ ਦੀ ਸਥਾਪਨਾ 1928 ਵਿੱਚ ਇੱਕ ਸਰਬ ਇਸਲਾਮਿਕ ਧਾਰਮਿਕ, ਸਿਆਸੀ ਅਤੇ ਸਮਾਜਕ ਅੰਦੋਲਨ ਵਜੋਂ ਇੱਕ ਇਸਲਾਮੀ ਵਿਦਵਾਨ ਅਤੇ ਅਧਿਆਪਕ ਹਸਨ ਅਲ-ਬੰਨਾ ਨੇ ਦੂਜੀ ਸੰਸਾਰ ਜੰਗ ਦੇ ਅੰਤ ਤੇ ਮਿਸਰ ਵਿੱਚ ਕੀਤੀ ਸੀ। ਇਸ ਦੀ ਅੰਦਾਜ਼ਨ ਮੈਂਬਰ ਗਿਣਤੀ 20 ਲੱਖ ਹੈ।
ਮੁਸਲਿਮ ਬ੍ਰਦਰਹੁੱਡ |
---|
This article uses material from the Wikipedia ਪੰਜਾਬੀ article ਮੁਸਲਿਮ ਬ੍ਰਦਰਹੁੱਡ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.